Guru Granth Sahib Translation Project

Guru Granth Sahib Urdu Page 1092

Page 1092

ਬਿਨੁ ਕਰਮਾ ਕਿਛੂ ਨ ਪਾਈਐ ਜੇ ਬਹੁਤੁ ਲੋਚਾਹੀ ॥ بغیر عمل کے کچھ حاصل نہیں ہوتا، چاہے خواہش کتنی بھی ہو۔
ਆਵੈ ਜਾਇ ਜੰਮੈ ਮਰੈ ਗੁਰ ਸਬਦਿ ਛੁਟਾਹੀ ॥ انسان بار بار جنم لیتا اور مرتا ہے، لیکن گرو کے کلام سے ہی نجات حاصل ہوتی ہے۔
ਆਪਿ ਕਰੈ ਕਿਸੁ ਆਖੀਐ ਦੂਜਾ ਕੋ ਨਾਹੀ ॥੧੬॥ وہ خود ہی سب کچھ کرتا ہے، اور اس کے سوا کوئی اور نہیں ہے۔ 16۔
ਸਲੋਕੁ ਮਃ ੩ ॥ شلوک محلہ 3۔
ਇਸੁ ਜਗ ਮਹਿ ਸੰਤੀ ਧਨੁ ਖਟਿਆ ਜਿਨਾ ਸਤਿਗੁਰੁ ਮਿਲਿਆ ਪ੍ਰਭੁ ਆਇ ॥ اس دنیا میں انہوں نے ہی روحانی خزانہ کمایا، جنہیں صادق گرو ملا اور رب دل میں بس گیا ہے۔
ਸਤਿਗੁਰਿ ਸਚੁ ਦ੍ਰਿੜਾਇਆ ਇਸੁ ਧਨ ਕੀ ਕੀਮਤਿ ਕਹੀ ਨ ਜਾਇ ॥ صادق گرو نے انہیں سچائی میں مضبوط کیا اور اس خزانے کی قیمت بیان نہیں کی جاسکتی۔
ਇਤੁ ਧਨਿ ਪਾਇਐ ਭੁਖ ਲਥੀ ਸੁਖੁ ਵਸਿਆ ਮਨਿ ਆਇ ॥ اس خزانے کو پا کر ساری بھوک مٹ گئی اور دل میں سکون بس گیا ہے۔
ਜਿੰਨੑਾ ਕਉ ਧੁਰਿ ਲਿਖਿਆ ਤਿਨੀ ਪਾਇਆ ਆਇ ॥ جن کے نصیب میں یہ پہلے سے لکھا تھا، وہی آکر یہ خزانہ پا سکا۔
ਮਨਮੁਖੁ ਜਗਤੁ ਨਿਰਧਨੁ ਹੈ ਮਾਇਆ ਨੋ ਬਿਲਲਾਇ ॥ من مکھ خود پرست دنیا میں مفلس ہے، وہ مایا کے لیے روتا اور تڑپتا ہے۔
ਅਨਦਿਨੁ ਫਿਰਦਾ ਸਦਾ ਰਹੈ ਭੁਖ ਨ ਕਦੇ ਜਾਇ ॥ وہ دن رات بھٹکتا ہے، اس کی لالچ کبھی ختم نہیں ہوتی۔
ਸਾਂਤਿ ਨ ਕਦੇ ਆਵਈ ਨਹ ਸੁਖੁ ਵਸੈ ਮਨਿ ਆਇ ॥ اسے کبھی سکون نہیں ملتا، اس کے دل میں خوشی نہیں بس پاتی۔
ਸਦਾ ਚਿੰਤ ਚਿਤਵਦਾ ਰਹੈ ਸਹਸਾ ਕਦੇ ਨ ਜਾਇ ॥ وہ ہمیشہ فکروں میں ڈوبا رہتا ہے، اور اس کا شک کبھی دور نہیں ہوتا۔
ਨਾਨਕ ਵਿਣੁ ਸਤਿਗੁਰ ਮਤਿ ਭਵੀ ਸਤਿਗੁਰ ਨੋ ਮਿਲੈ ਤਾ ਸਬਦੁ ਕਮਾਇ ॥ اے نانک صادق گرو کے بغیر انسان کی عقل بھٹکی رہتی ہے، اگر اسے صادق گرو مل جائے تو وہ کلام سے عمل کرتا ہے۔
ਸਦਾ ਸਦਾ ਸੁਖ ਮਹਿ ਰਹੈ ਸਚੇ ਮਾਹਿ ਸਮਾਇ ॥੧॥ پھر وہ ہمیشہ سکھ میں رہتا ہے، اور سچائی میں محو ہوجاتا ہے۔ 1۔
ਮਃ ੩ ॥ محلہ 3۔
ਜਿਨਿ ਉਪਾਈ ਮੇਦਨੀ ਸੋਈ ਸਾਰ ਕਰੇਇ ॥ جس نے یہ زمین بنائی، وہی اس کی پرورش بھی کرتا ہے۔
ਏਕੋ ਸਿਮਰਹੁ ਭਾਇਰਹੁ ਤਿਸੁ ਬਿਨੁ ਅਵਰੁ ਨ ਕੋਇ ॥ اے پیارے بھائیو! صرف ایک رب کو یاد کرو، اس کے سوا کوئی اور سہارا نہیں۔
ਖਾਣਾ ਸਬਦੁ ਚੰਗਿਆਈਆ ਜਿਤੁ ਖਾਧੈ ਸਦਾ ਤ੍ਰਿਪਤਿ ਹੋਇ ॥ کلام پر غور و خوض اور اچھے اعمال کو اپنی خوراک بناؤ، جس کے کھانے سے دل ہمیشہ مطمئن ہوجاتا ہے۔
ਪੈਨਣੁ ਸਿਫਤਿ ਸਨਾਇ ਹੈ ਸਦਾ ਸਦਾ ਓਹੁ ਊਜਲਾ ਮੈਲਾ ਕਦੇ ਨ ਹੋਇ ॥ رب کی تعریف اور ذکر ہی لباس ہے، یہ ہمیشہ روشن رہتا ہے اور کبھی میلا نہیں ہوتا۔
ਸਹਜੇ ਸਚੁ ਧਨੁ ਖਟਿਆ ਥੋੜਾ ਕਦੇ ਨ ਹੋਇ ॥ جس نے سادگی سے سچے نام کا خزانہ کمایا، وہ خزانہ کبھی کم نہیں ہوتا۔
ਦੇਹੀ ਨੋ ਸਬਦੁ ਸੀਗਾਰੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥ رب کا کلام ہی جسم کا زیور ہے، جس سے ہمیشہ سكون حاصل ہوتا ہے۔
ਨਾਨਕ ਗੁਰਮੁਖਿ ਬੁਝੀਐ ਜਿਸ ਨੋ ਆਪਿ ਵਿਖਾਲੇ ਸੋਇ ॥੨॥ اے نانک جسے رب خود دکھاتا ہے، وہی گرو کی رہنمائی سے سمجھ پاتا ہے۔ 2۔
ਪਉੜੀ ॥ پؤڑی۔
ਅੰਤਰਿ ਜਪੁ ਤਪੁ ਸੰਜਮੋ ਗੁਰ ਸਬਦੀ ਜਾਪੈ ॥ دل میں ذکر تپسیا اور ضبط نفس کا علم گرو کے کلام سے آتا ہے۔
ਹਰਿ ਹਰਿ ਨਾਮੁ ਧਿਆਈਐ ਹਉਮੈ ਅਗਿਆਨੁ ਗਵਾਪੈ ॥ رب کے نام پر دھیان لگانے سے غرور اور جہالت دور ہوجاتے ہیں۔
ਅੰਦਰੁ ਅੰਮ੍ਰਿਤਿ ਭਰਪੂਰੁ ਹੈ ਚਾਖਿਆ ਸਾਦੁ ਜਾਪੈ ॥ انسان کا دل نام امرت سے بھرا ہے، لیکن اس کا ذائقہ صرف چکھنے سے ہی معلوم ہوتا ہے۔
ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰਿ ਰਸਿ ਧ੍ਰਾਪੈ ॥ جنہوں نے چکھا، وہ بے خوف ہوگئے اور ہری نام نما ذائقے سے سیر ہو گئے۔
ਹਰਿ ਕਿਰਪਾ ਧਾਰਿ ਪੀਆਇਆ ਫਿਰਿ ਕਾਲੁ ਨ ਵਿਆਪੈ ॥੧੭॥ رب نے مہربانی کر کے جسے پلایا ہے، پھر اسے موت نے پریشان نہیں کیا۔ 17۔
ਸਲੋਕੁ ਮਃ ੩ ॥ شلوک محلہ 3۔
ਲੋਕੁ ਅਵਗਣਾ ਕੀ ਬੰਨੑੈ ਗੰਠੜੀ ਗੁਣ ਨ ਵਿਹਾਝੈ ਕੋਇ ॥ وگ برائیاں جمع کرتے ہیں، نیکیاں خریدنے والا کوئی نہیں ہوتا۔
ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ ॥ اے نانک! بہت کم لوگ ہی نیکیوں کے خریدار ہوتے ہیں۔
ਗੁਰ ਪਰਸਾਦੀ ਗੁਣ ਪਾਈਅਨ੍ਹ੍ਹਿ ਜਿਸ ਨੋ ਨਦਰਿ ਕਰੇਇ ॥੧॥ جس پر رب کا نظر کرم ہوتا ہے، اسے صادق گرو کے فضل سے نیکیاں ملتی ہیں۔ 1۔
ਮਃ ੩ ॥ محلہ 3۔
ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ ॥ نیکی اور برائی بھی ایک طرح ہے، کیوں کہ دونوں رب ہی کی بنائی ہوئی ہیں۔
ਨਾਨਕ ਹੁਕਮਿ ਮੰਨਿਐ ਸੁਖੁ ਪਾਈਐ ਗੁਰ ਸਬਦੀ ਵੀਚਾਰਿ ॥੨॥ اے نانک جو اس کے حکم کو مانتا ہے اور گرو کے کلام پر غور کرتا ہے، وہی سکون پاتا ہے۔ 2۔
ਪਉੜੀ ॥ پؤڑی۔
ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥ دل کے اندر رب بادشاہ اپنے تخت پر بیٹھا ہے اور خود ہی انصاف کرتا ہے۔
ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ ॥ گرو کے کلام سے اس دروازے کو پہچانا جاتا ہے، اندر کا محل اسی میں بستا ہے۔
ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ ॥ سچے لوگ پرکھے جاتے ہیں اور خزانے میں رکھے جاتے ہیں، جھوٹے کہیں ٹھکانا نہیں پاتے۔
ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ ॥ ہر طرف سچ ہی سچ کا دور دورہ ہے اور رب کا انصاف ہمیشہ بر حق ہے۔
ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ ॥੧੮॥ جس کے دل میں رب کا نام بس جائے، وہی امرت کا ذائقہ پاتا ہے۔ 18۔
ਸਲੋਕ ਮਃ ੧ ॥ شلوک محلہ 1۔
ਹਉਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ ॥ اے رب! جب غرور کرتا ہوں، تو تو دل میں نہیں رہتا، کیوں کہ جب تو دل میں ہوتا ہے، تو غرور مٹ جاتا ہے۔


© 2025 SGGS ONLINE
error: Content is protected !!
Scroll to Top