Guru Granth Sahib Translation Project

guru granth sahib japanese page-916

Page 916

ਅਪਣੇ ਜੀਅ ਤੈ ਆਪਿ ਸਮ੍ਹਾਲੇ ਆਪਿ ਲੀਏ ਲੜਿ ਲਾਈ ॥੧੫॥ 神は彼の生き物の世話をし、彼と一緒に自分の世話をします。15
ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲੁ ਪਾਰਿ ਪਵਾਈ ॥੧੬॥ グルは真の宗教の船を結び、バブサガルから交わりを越えました。16
ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲਿ ਬਲਿ ਜਾਈ ॥੧੭॥ 世界の主は数え切れないほど計り知れないものであり、ナナクは何度も何度も彼を犠牲にします。17
ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ ॥੧੮॥ アカルムルティ、アヨニ、スワヤンブの神は、カリユグの無知の暗闇の中で知識のランプに火をつけました。U18
ਅੰਤਰਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤਿ ਅਘਾਈ ॥੧੯॥ 彼はすべての生き物の贈与者であり、その視力は完全な満足をもたらします。16
ਏਕੰਕਾਰੁ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ ॥੨੦॥ 彼はオムカル、マヤイト、大胆不敵な主の水と地球に浸っています。20
ਭਗਤਿ ਦਾਨੁ ਭਗਤਾ ਕਉ ਦੀਨਾ ਹਰਿ ਨਾਨਕੁ ਜਾਚੈ ਮਾਈ ॥੨੧॥੧॥੬॥ ナナクよ!神は献身者に献身の賜物を与え、彼も同じことを求めています。21.1.6
ਰਾਮਕਲੀ ਮਹਲਾ ੫ ॥ ラムカリ・マハラ 5
ਸਲੋਕੁ ॥
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ 親愛なる学生よ!その言葉を考えてください。これが誕生と死の源です
ਮੁਖੁ ਊਜਲੁ ਸਦਾ ਸੁਖੀ ਨਾਨਕ ਸਿਮਰਤ ਏਕ ॥੧॥ ナナクよ!神を崇拝することで、顔が明るくなり、生き物はいつも幸せです。1
ਮਨੁ ਤਨੁ ਰਾਤਾ ਰਾਮ ਪਿਆਰੇ ਹਰਿ ਪ੍ਰੇਮ ਭਗਤਿ ਬਣਿ ਆਈ ਸੰਤਹੁ ॥੧॥ おお聖徒たちよ!この体と心はラーマの愛に夢中のままであり、彼の愛と献身は良いです。1
ਸਤਿਗੁਰਿ ਖੇਪ ਨਿਬਾਹੀ ਸੰਤਹੁ ॥ サットグルは、名前の取引への愛情を保っています
ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ ॥੧॥ ਰਹਾਉ ॥ おお聖徒たちよ!彼はハリナームの恩恵を彼のしもべに与え、心のすべての渇きを取り除きました。1.ここにいて下さい
ਖੋਜਤ ਖੋਜਤ ਲਾਲੁ ਇਕੁ ਪਾਇਆ ਹਰਿ ਕੀਮਤਿ ਕਹਣੁ ਨ ਜਾਈ ਸੰਤਹੁ ॥੨॥ 捜索中に貴重な宝石石が見つかりました。おお聖徒たちよ!そのハリナームの宝石の正確な価値は推定できません。2
ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸਿ ਸਮਾਈ ਸੰਤਹੁ ॥੩॥ おお聖徒たちよ!私は神の蓮の足で瞑想し、その真理のビジョンに融合しました。3
ਗੁਣ ਗਾਵਤ ਗਾਵਤ ਭਏ ਨਿਹਾਲਾ ਹਰਿ ਸਿਮਰਤ ਤ੍ਰਿਪਤਿ ਅਘਾਈ ਸੰਤਹੁ ॥੪॥ 私は神を賛美してうれしいです。紳士よ、私は彼をシムランしたい。彼は満足して満足しています。4
ਆਤਮ ਰਾਮੁ ਰਵਿਆ ਸਭ ਅੰਤਰਿ ਕਤ ਆਵੈ ਕਤ ਜਾਈ ਸੰਤਹੁ ॥੫॥ おお聖徒たちよ!神はいたるところにいます、回る必要はありません。5
ਆਦਿ ਜੁਗਾਦੀ ਹੈ ਭੀ ਹੋਸੀ ਸਭ ਜੀਆ ਕਾ ਸੁਖਦਾਈ ਸੰਤਹੁ ॥੬॥ すべての人に幸福を与える神は古くから存在しており、現在と未来にもいます。それも存在します。6
ਆਪਿ ਬੇਅੰਤੁ ਅੰਤੁ ਨਹੀ ਪਾਈਐ ਪੂਰਿ ਰਹਿਆ ਸਭ ਠਾਈ ਸੰਤਹੁ ॥੭॥ 彼は永遠であり、彼の終わりを見つけることができず、彼はどこにでも完全に遍在しています。7
ਮੀਤ ਸਾਜਨ ਮਾਲੁ ਜੋਬਨੁ ਸੁਤ ਹਰਿ ਨਾਨਕ ਬਾਪੁ ਮੇਰੀ ਮਾਈ ਸੰਤਹੁ ॥੮॥੨॥੭॥ ナナクは言う:聖人よ!神は私の友人であり、私の友人であり、私の富であり、私の若者であり、私の息子であり、彼は私の両親です。8.2.7
ਰਾਮਕਲੀ ਮਹਲਾ ੫ ॥ ラムカリ・マハラ 5
ਮਨ ਬਚ ਕ੍ਰਮਿ ਰਾਮ ਨਾਮੁ ਚਿਤਾਰੀ ॥ 私はラムの名前を私の心、言葉、行動で覚えています
ਘੂਮਨ ਘੇਰਿ ਮਹਾ ਅਤਿ ਬਿਖੜੀ ਗੁਰਮੁਖਿ ਨਾਨਕ ਪਾਰਿ ਉਤਾਰੀ ॥੧॥ ਰਹਾਉ ॥ ナナクよ!それは世界と同じくらい難しいですが、グルは私に人生の限界を与えてくれました。1.ここにいて下さい
ਅੰਤਰਿ ਸੂਖਾ ਬਾਹਰਿ ਸੂਖਾ ਹਰਿ ਜਪਿ ਮਲਨ ਭਏ ਦੁਸਟਾਰੀ ॥੧॥ 私の内外には幸せがあり、神を唱えることによって、邪悪な罪は破壊されました。1
ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਉ ਅਪਣੀ ਕਿਰਪਾ ਧਾਰੀ ॥੨॥ その命令によってこれらの邪悪な障害が引き起こされたので、彼はそれらを取り除きました。神ご自身が恵みをなさったのです。2
ਉਧਰੇ ਸੰਤ ਪਰੇ ਹਰਿ ਸਰਨੀ ਪਚਿ ਬਿਨਸੇ ਮਹਾ ਅਹੰਕਾਰੀ ॥੩॥ 神の避け所に来た聖徒は救われましたが、偉大なエゴイスティックな生き物は悪徳で滅ぼされました。3
ਸਾਧੂ ਸੰਗਤਿ ਇਹੁ ਫਲੁ ਪਾਇਆ ਇਕੁ ਕੇਵਲ ਨਾਮੁ ਅਧਾਰੀ ॥੪॥ 聖徒たちと共に、一人の主の御名だけが私の命綱になったという結果を得ました。4
ਨ ਕੋਈ ਸੂਰੁ ਨ ਕੋਈ ਹੀਣਾ ਸਭ ਪ੍ਰਗਟੀ ਜੋਤਿ ਤੁਮ੍ਹ੍ਹਾਰੀ ॥੫॥ おやまあ!勇敢な人も弱い人もいません、なぜならあなたの光はそれらすべてに現れているからです。5
ਤੁਮ੍ਹ੍ਹ ਸਮਰਥ ਅਕਥ ਅਗੋਚਰ ਰਵਿਆ ਏਕੁ ਮੁਰਾਰੀ ॥੬॥ 神よ、あなたは全能で、不可解で、あなたの心を超えており、あなたはすべてに遍在しています。6
ਕੀਮਤਿ ਕਉਣੁ ਕਰੇ ਤੇਰੀ ਕਰਤੇ ਪ੍ਰਭ ਅੰਤੁ ਨ ਪਾਰਾਵਾਰੀ ॥੭॥ 主よ!誰があなたの価格を判断できますか?あなたは永遠で無限です。7
ਨਾਮ ਦਾਨੁ ਨਾਨਕ ਵਡਿਆਈ ਤੇਰਿਆ ਸੰਤ ਜਨਾ ਰੇਣਾਰੀ ॥੮॥੩॥੮॥੨੨॥ ナナクは祈ります、「神よ!あなたの名前と慈善は大きな成果であり、私はあなたの聖徒の足が欲しいです。8.3.8.22


© 2025 SGGS ONLINE
error: Content is protected !!
Scroll to Top