Guru Granth Sahib Translation Project

guru granth sahib japanese page-910

Page 910

ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ ॥੨੨॥ カヤの街で単語を検索する人が名前になります。22
ਮਨਸਾ ਮਾਰਿ ਮਨੁ ਸਹਜਿ ਸਮਾਣਾ ਬਿਨੁ ਰਸਨਾ ਉਸਤਤਿ ਕਰਾਈ ॥੨੩॥ 心が欲望を放棄し、自然な状態に夢中になると、心は何の欲望もなく神を賛美し始めます。23
ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ 目は彼のリーラを見て驚いており、チットは目に見えない主の瞑想に従事しています。24
ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥੨੫॥ 神は常に目に見えず、光は至高の光と混ざり合っています。25
ਹਉ ਗੁਰੁ ਸਾਲਾਹੀ ਸਦਾ ਆਪਣਾ ਜਿਨਿ ਸਾਚੀ ਬੂਝ ਬੁਝਾਈ ॥੨੬॥ ですから、真理の知識を与えてくださったグルを称賛します。26
ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ ਪਾਈ ॥੨੭॥੨॥੧੧॥ ナナクは彼の名前で要求をし、栄光を手に入れます。27.2.11
ਰਾਮਕਲੀ ਮਹਲਾ ੩ ॥ ラムカリ・マハラ 3
ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥੧॥ おお聖徒たちよ!神の崇拝はまれであり、その栄光については何も言えません。1
ਸੰਤਹੁ ਗੁਰਮੁਖਿ ਪੂਰਾ ਪਾਈ ॥ やあ紳士!グルを通してのみ、人は完璧な主を見いだすことができ、
ਨਾਮੋ ਪੂਜ ਕਰਾਈ ॥੧॥ ਰਹਾਉ ॥ グルは常に神を崇拝してきました。1.ここにいて下さい
ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥੨॥ 神がいなければ、すべてが不純です、それでは神の崇拝のために何を提供するべきですか?2
ਹਰਿ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨਿ ਵਸਾਈ ॥੩॥ 受け入れられる真の神の意志を心に植え付けることは、彼の心の中で神を崇拝することです。3
ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ ਥਾਇ ਨ ਪਾਈ ॥੪॥ やあ紳士!誰もが崇拝しますが、愛情のある魂の崇拝は受け入れられません。4
ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ॥੫॥ おやまあ!エゴが言葉によって消されれば、心は純粋になり、この崇拝は神によって承認されます。5
ਪਵਿਤ ਪਾਵਨ ਸੇ ਜਨ ਸਾਚੇ ਏਕ ਸਬਦਿ ਲਿਵ ਲਾਈ ॥੬॥ 一言で瞑想する帰依者は、純粋で、純粋で、真実です。6
ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ ॥੭॥ ナーム・シムランなしでは他の崇拝は受け入れられず、全世界は混乱して忘れられています。7
ਗੁਰਮੁਖਿ ਆਪੁ ਪਛਾਣੈ ਸੰਤਹੁ ਰਾਮ ਨਾਮਿ ਲਿਵ ਲਾਈ ॥੮॥ おお聖徒たちよ!グルムクは自己認識を認識し、ラムの名前に興味を持つようになります。8
ਆਪੇ ਨਿਰਮਲੁ ਪੂਜ ਕਰਾਏ ਗੁਰ ਸਬਦੀ ਥਾਇ ਪਾਈ ॥੯॥ 神ご自身がグルを崇拝し、彼の人生はグルの言葉を通して成功します。9
ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ ॥੧੦॥ 崇拝する人もいますが、崇拝の方法を知らず、二元性に閉じ込められ、心に重要な汚れを入れています。10
ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ ॥੧੧॥ グルムクになる人は崇拝の事実を知っており、彼の心に敬虔な欲望を吸収します。11
ਭਾਣੇ ਤੇ ਸਭਿ ਸੁਖ ਪਾਵੈ ਸੰਤਹੁ ਅੰਤੇ ਨਾਮੁ ਸਖਾਈ ॥੧੨॥ おお聖徒たちよ!すべての幸福は神の意志に従うことによってのみ達成され、最終的には名前自体が役立つようになります。12
ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ ॥੧੩॥ おやまあ!自己認識を認めない者は、偽りを褒めるだけだ。13
ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ ॥੧੪॥ 偽善を犯すことによって、ヤマは彼らを離れず、彼らの名誉と捕獲を奪います。14
ਜਿਨ ਅੰਤਰਿ ਸਬਦੁ ਆਪੁ ਪਛਾਣਹਿ ਗਤਿ ਮਿਤਿ ਤਿਨ ਹੀ ਪਾਈ ॥੧੫॥ 言葉が心の中にある人々は、自分の自己認識を認識し、最高になります。15
ਏਹੁ ਮਨੂਆ ਸੁੰਨ ਸਮਾਧਿ ਲਗਾਵੈ ਜੋਤੀ ਜੋਤਿ ਮਿਲਾਈ ॥੧੬॥ このマインドはサマディをゼロにし、その光は至高の光と融合します。16
ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ ਮੇਲਾਈ ॥੧੭॥ サットサンガニで一緒にグルムクという名前を称賛するのを聞いて、彼らはまた他の人にその名前を伝えます。17
ਗੁਰਮੁਖਿ ਗਾਵੈ ਆਪੁ ਗਵਾਵੈ ਦਰਿ ਸਾਚੈ ਸੋਭਾ ਪਾਈ ॥੧੮॥ グルムクは至高の魂を称賛し、真実の法廷で栄光の対象となります。18
ਸਾਚੀ ਬਾਣੀ ਸਚੁ ਵਖਾਣੈ ਸਚਿ ਨਾਮਿ ਲਿਵ ਲਾਈ ॥੧੯॥ グルの真の声は真実を語り、彼の情熱を真実の名の下に置きました。19
ਭੈ ਭੰਜਨੁ ਅਤਿ ਪਾਪ ਨਿਖੰਜਨੁ ਮੇਰਾ ਪ੍ਰਭੁ ਅੰਤਿ ਸਖਾਈ ॥੨੦॥ 私の主は破壊者、罪の破壊者であり、最終的には私たちの助け手になります。20
ਸਭੁ ਕਿਛੁ ਆਪੇ ਆਪਿ ਵਰਤੈ ਨਾਨਕ ਨਾਮਿ ਵਡਿਆਈ ॥੨੧॥੩॥੧੨॥ ナナクよ!すべてが自然に起こり、名前自体が栄光をもたらします。21.3.12
ਰਾਮਕਲੀ ਮਹਲਾ ੩ ॥ ラムカリ・マハラ 3
ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲੁ ਉਤਾਰੀ ॥੧॥ 私たちは非常に汚く、無礼で傲慢でしたが、グルという言葉に出会い、すべての汚れを取り除きました。1
ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥ おお聖徒たちよ!グルはナーム・シムランによって救われました
ਸਚਾ ਨਾਮੁ ਵਸਿਆ ਘਟ ਅੰਤਰਿ ਕਰਤੈ ਆਪਿ ਸਵਾਰੀ ॥੧॥ ਰਹਾਉ ॥ 本当の名前は心の中にあり、Kartar自身が命を吹き込みました。1.滞在


© 2025 SGGS ONLINE
error: Content is protected !!
Scroll to Top