Guru Granth Sahib Translation Project

guru granth sahib japanese page-790

Page 790

ਸਲੋਕ ਮਃ ੧ ॥ シュロックマハラ1
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ 泥棒、姦淫者、売春婦、売春斡旋業者は、恋をし続けるほど深い関係を持っています
ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ 邪悪な者は邪悪な人々と友達になり、お互いに食べたり、飲んだり、交流したりし続けます
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥ そのような罪深い人々は神の栄光の重要性をまったく知らず、サタンは常に彼らの心に住んでいます
ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥ ロバが白檀でコーティングされていても、それはまだほこりの中にあります
ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥ ナナクよ!嘘の糸を切ることで、嘘の生地が壊れ、
ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥ 偽の布が測定されます。嘘は彼らの服であり、嘘は彼らの食べ物です。1
ਮਃ ੧ ॥ 宮殿1
ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥ 祈る聖職者、トランペットを演奏するファキール、シンギを演奏するヨギ、人々を模倣するミラシもそれを求め続けます
ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥ 主!世界には寄付者と物乞いがいますが、真実の法廷ではあなたの名前が受け入れられます
ਨਾਨਕ ਜਿਨ੍ਹ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥ ナナクよ!私は彼の名前を聞いて彼について瞑想した人々に犠牲を捧げます。2
ਪਉੜੀ ॥ パウリ
ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥ マヤの夢中はすべて嘘であり、最終的には嘘であることが判明しました
ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥ 人間のプライドが紛争を生み出し、全世界が紛争で破壊されました
ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥ グルムクは喧嘩に終止符を打ち、彼はすべての人の中で唯一の神を見ています
ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥ 彼は魂そのものの中に神を認めたので、彼はバヴァサガルの海を渡りました
ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥ 彼の光は至高の光に溶け込み、彼はハリの名に夢中になりました。14
ਸਲੋਕ ਮਃ ੧ ॥ シュロカ・マハラ 1
ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥ おおサットグル!あなたは有能で寛大です、名前の形で私に施しを与えてください
ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥ 私のプライドとプライドを取り除き、仕事、怒り、エゴを完全に破壊します
ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥ 私の貪欲と貪欲を燃やして、私の人生のベースネームを見つけることができるようにしてください
ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥ この名前は昼夜を問わず新鮮で純粋で、汚れることはありません
ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥ ナナクは祈ります、「おお、わがサットグルよ!この方法によって、私は束縛を取り除くことができ、幸福はあなたの恵みによってのみ達成することができます。5
ਮਃ ੧ ॥ 宮殿1
ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥ ドアに立っているすべての生き物、神はそれらすべての夫です
ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥ ナナクよ!夫と神の愛に浸って、彼らはお互いに彼の言葉を尋ねます。2
ਮਃ ੧ ॥ 宮殿1
ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥ すべての生き物は主と夫の愛に浸っていますが、私は何に数えられていますか
ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥ 私の体には非常に多くの悪徳があるので、私の主人は私に彼の心さえ払っていません。3
ਮਃ ੧ ॥ 宮殿1
ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥ 私は口に神を賛美している人々に犠牲を払います
ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥ 主!あなたはすべての夜を美女に与えていますが、私の花嫁には一晩だけ与えます。4
ਪਉੜੀ ॥ パウリ
ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥ ねえハリ!私、物乞い、あなたに寄付をお願いします、私にこの寄付をしてください
ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥ 私があなたのハリナームを受け取ることができるように、グルを通してあなたと一緒に私と一緒にください
ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥ 私の心の中で「アンハド」という言葉を演奏し、私の光を至高の光と融合させてください
ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥ 私の心の中でハリを賛美し、ハリナームを賛美し続けましょう
ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥ 彼は全世界に広まっているので、ハリを愛してください。15
ਸਲੋਕ ਮਃ ੧ ॥ シュロックマハラ1
ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥ 愛を見つけられず、夫を愛しなかった人々-神、
ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥ 彼らは、彼らが来たように戻ってくる廃屋のゲストのようなものです。1
ਮਃ ੧ ॥ 宮殿1
ਸਉ ਓਲਾਮ੍ਹ੍ਹੇ ਦਿਨੈ ਕੇ ਰਾਤੀ ਮਿਲਨ੍ਹ੍ਹਿ ਸਹੰਸ ॥ 罪の行いに没頭している人は、昼夜を問わず何十万もの苦情を受ける権利があります
ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥ この生き物の白鳥は死んだ動物の骨を探し始め、神の賛美を残しました、すなわち、彼は無秩序に苦しみ始めました
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥ 彼の人生は忌まわしいものであり、彼はおいしいものを食べることによって胃を大きくしました
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥ ナナクよ、真実の名がなければ、これらすべての愛着は生き物の敵、つまり有害になります。2
ਪਉੜੀ ॥ パウリ
ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥ ダディは絶えず神を賛美することによって彼の誕生を成功させました
ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ ॥ グルを通して献身と賛美を歌うことによって、彼は彼の心に真実を植え付けました


© 2017 SGGS ONLINE
error: Content is protected !!
Scroll to Top