Guru Granth Sahib Translation Project

guru granth sahib japanese page-785

Page 785

ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥ 神はすべての生き物の中に存在し、世界の外に存在し、怒りや憎しみから解放されています
ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥ ダス・ナナクはゴービンドの避難所にあり、最愛の主は彼の心の唯一の支えです。3
ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥ 捜索中、ハリの揺るぎない家を見つけました
ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥ 世の中のすべてのものが朽ちるのを見たとき、私は主の蓮の足で瞑想しました
ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥ 私は不滅の主のしもべであり、誕生と死から解放されています
ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥ 宗教、意味、仕事はすべて彼の中にあり、彼は欲望を満たします
ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥ ヴェーダとスムリティスは、カルタルとシッダ、探求者と賢者が彼に瞑想したことを賞賛します
ਨਾਨਕ ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥ ナナクよ!私はクリパニディ・スワミの避難所にいて、神を賛美することができてとても幸運です。4.1.11
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥ 戦争スヒキサロカナリマハラ3
ਸਲੋਕੁ ਮਃ ੩ ॥ シュロカ・マハラ 3
ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥ 夫と一緒に瞑想に行く女性は、スハグを装った未亡人でもあります
ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥ 彼女は家と夫と神を離れ、二元性に浸ったままです
ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥ 彼の体の病気は、彼が甘いものとして食べた物質の過度の味のためにさらに増加しました
ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥ 彼女は純粋な夫ハリを去り、再び別れました
ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥ グルムクになった生き物と女性は二元性から離れ、ネックレスと化粧をすることでハリの色に夢中になっています
ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ ॥ 彼はハリナームを心に植え付け、真の主を簡単に喜ばせました
ਆਗਿਆਕਾਰੀ ਸਦਾ ਸੋੁਹਾਗਣਿ ਆਪਿ ਮੇਲੀ ਕਰਤਾਰਿ ॥ 神の従順な被造物は常に美しく、神ご自身が加わっています
ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੋੁਹਾਗਣਿ ਨਾਰਿ ॥੧॥ ナナクよ!彼女は本当の夫ハリを見つけました、そして、彼女はいつも美しい女性のままです。1
ਮਃ ੩ ॥ 宮殿3
ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮ੍ਹ੍ਹਾਲਿ ॥ 美しい生き物に扮した女よ!常に上司を忘れないでください
ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥੨॥ ナナクよ!このようにして、彼女は彼女の誕生の世話をし、同時に彼女の血統も失われます。2
ਪਉੜੀ ॥ パウリ
ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥ 神ご自身が天と冥界の形で御座を創造されました
ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ ॥ 彼の命令によって地球が創造されたのは、生き物がダルマを獲得するための真のダルマです
ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥ これが本当のディーンデイです!あなたは自分で世界を創造し破壊します
ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ ॥ あなたはすべての生き物に食べ物を与えます、そしてあなたの命令は非常にユニークです
ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥੧॥ 彼はすべての生き物に積極的であり、それら自身を養います。1
ਸਲੋਕੁ ਮਃ ੩ ॥ シュロカ・マハラ 3
ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥ 美しい女性のドレスを着た女性よ!あなたが美しくなることができるのは、あなたがあなたの心に真実の名を植え付けるときだけです
ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥ あなたがあなたのサティグルを喜ばせるならば、あなたの形は千倍になります。グル以外に名前を受け取る場所はありません
ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥ 決して汚れることのないあなた自身の化粧をしてください、そしてあなたの神へのあなたの愛は昼も夜も主と共にあります
ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥੧॥ ナナクよ!これは、真実が彼の心の中にあり、彼の顔が明るく、そして彼が主と融合するべきであるというスハギンの本当のしるしです。1
ਮਃ ੩ ॥ 宮殿3
ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥ 皆さん、こんにちは!私はスハグの赤いローブを着て、花嫁のような格好をしています
ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥ しかし、スハグの衣装を着ても、マスターと神は得られず、変装にうんざりしています
ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥ ナナクよ!主はグルの教えを聞いた者によってのみ受け入れられました
ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥ この方法を通して、夫と主は出会い、彼が適切だと思う服装が何であれ、生き物と女性は同じ服になります。2


© 2017 SGGS ONLINE
error: Content is protected !!
Scroll to Top