Guru Granth Sahib Translation Project

guru granth sahib japanese page-754

Page 754

ਹਰਿ ਕਾ ਨਾਮੁ ਸਤਿ ਕਰਿ ਜਾਣੈ ਗੁਰ ਕੈ ਭਾਇ ਪਿਆਰੇ ॥ 彼は最愛の教祖の願いに従ってハリの名前が真実であると考えています
ਸਚੀ ਵਡਿਆਈ ਗੁਰ ਤੇ ਪਾਈ ਸਚੈ ਨਾਇ ਪਿਆਰੇ ॥ 彼はグルから名前の真の栄光を受けており、サティヤという名前を愛しています
ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵੀਚਾਰੇ ॥ 真の神はすべてにおいて活発ですが、それを考えているのはまれな人だけです
ਆਪੇ ਮੇਲਿ ਲਏ ਤਾ ਬਖਸੇ ਸਚੀ ਭਗਤਿ ਸਵਾਰੇ ॥੭॥ 主ご自身が生き物を彼と融合させるとき、彼は彼を許し、彼の献身を通して彼の人生を美しくします。7
ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ ॥ グルムクだけが、すべての中で唯一の真の神が活動していることを知っています
ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ ॥ 世界の誕生と死は、彼の命令の下で起こっています。グルムクは彼の自己イメージを認識しています
ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ ॥ 生き物が神の名について瞑想するとき、彼はグルにとても気分がいいです。彼は彼が望むように果物を刈り取ります
ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ ॥੮॥੧॥ ナナクよ!彼の心からエゴを排除する人、すべてが大丈夫です。8.1
ਸੂਹੀ ਮਹਲਾ ੩ ॥ スヒ・マーラ 3
ਕਾਇਆ ਕਾਮਣਿ ਅਤਿ ਸੁਆਲ੍ਹ੍ਹਿਉ ਪਿਰੁ ਵਸੈ ਜਿਸੁ ਨਾਲੇ ॥ ねえ兄弟!カヤの形で最も美しいカミニであるカミニは、彼女の夫と主が一緒に住んでいる人です
ਪਿਰ ਸਚੇ ਤੇ ਸਦਾ ਸੁਹਾਗਣਿ ਗੁਰ ਕਾ ਸਬਦੁ ਸਮ੍ਹ੍ਹਾਲੇ ॥ 彼女はグルの言葉を心に留め、真の主の結合に常に満足しています
ਹਰਿ ਕੀ ਭਗਤਿ ਸਦਾ ਰੰਗਿ ਰਾਤਾ ਹਉਮੈ ਵਿਚਹੁ ਜਾਲੇ ॥੧॥ 常に神への献身に没頭している人は、自分のエゴを内側から燃やします。1
ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥ 完璧なグルの声は祝福され、祝福されています
ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ ॥੧॥ ਰਹਾਉ ॥ それは完璧なグルの心に由来し、真実に含まれたままです。1.ここにいて下さい
ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ ॥ ブロック、マンダル、深淵などはすべて体内にあります
ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ ॥ この体の中には、世界に命を与え、すべての生き物を育む主が住んでいます
ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮ੍ਹ੍ਹਾਲਾ ॥੨॥ グルムクになることで神の名を覚え続ける人、彼の体の形をした彼の女性はいつも幸せです。2
ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ ॥ 神ご自身がこの体に住んでいますが、目に見えない神は見ることができません
ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ ॥ 愚かなボランティアはこの事実を理解せず、神を見つけるために森に出かけます
ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ ॥੩॥ グルに仕える人は、常に幸福を得ます。グルは私に目に見えない神を見させてくれました。3
ਕਾਇਆ ਅੰਦਰਿ ਰਤਨ ਪਦਾਰਥ ਭਗਤਿ ਭਰੇ ਭੰਡਾਰਾ ॥ 宝石や物質が存在し、献身の貯蔵庫がいっぱいになっているのはこの体です
ਇਸੁ ਕਾਇਆ ਅੰਦਰਿ ਨਉ ਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ ॥ この体には、地球、商店、都市、市場の9つのセクションがあります
ਇਸੁ ਕਾਇਆ ਅੰਦਰਿ ਨਾਮੁ ਨਉ ਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ ॥੪॥ この体には、神の名において新しい宝がありますが、それらはグルの言葉を熟考することによってのみ達成されます。4
ਕਾਇਆ ਅੰਦਰਿ ਤੋਲਿ ਤੁਲਾਵੈ ਆਪੇ ਤੋਲਣਹਾਰਾ ॥ 計量神ご自身がこれらの宝石や物を体の中で計量します
ਇਹੁ ਮਨੁ ਰਤਨੁ ਜਵਾਹਰ ਮਾਣਕੁ ਤਿਸ ਕਾ ਮੋਲੁ ਅਫਾਰਾ ॥ それは宝石、宝石、マニキアであり、その価値は莫大です
ਮੋਲਿ ਕਿਤ ਹੀ ਨਾਮੁ ਪਾਈਐ ਨਾਹੀ ਨਾਮੁ ਪਾਈਐ ਗੁਰ ਬੀਚਾਰਾ ॥੫॥ 神の名はどんな犠牲を払っても見つけることができません。これはグルの教えを通してのみ見いだされます。5
ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ ॥ グルムクになった人は自分の体で名前を発見します。世界の残りの部分は混乱の中で忘れられています
ਜਿਸ ਨੋ ਦੇਇ ਸੋਈ ਜਨੁ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ॥ 神が彼の名前を与える人は、それを受け取ります。他の誰もがどんな賢さをすることができますか
ਕਾਇਆ ਅੰਦਰਿ ਭਉ ਭਾਉ ਵਸੈ ਗੁਰ ਪਰਸਾਦੀ ਪਾਈ ॥੬॥ この体には、神の恐れと愛が宿っていますが、それはグルの恵みによってのみ見いだされます。6
ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ ॥ この体には、ブラフマー、ヴィシュヌ、シブシャンカールの3つの神が住んでおり、そこから全世界が生まれました
ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ ॥ 真の神は、生と死の形を広めることによって、ご自分のゲームを創造されました
ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ ॥੭॥ 完全なサットグル自身は、救いは真実の名によってのみ達成されることを示しています。7
ਸਾ ਕਾਇਆ ਜੋ ਸਤਿਗੁਰੁ ਸੇਵੈ ਸਚੈ ਆਪਿ ਸਵਾਰੀ ॥ サットグルに仕えるこの体は、真の主ご自身によって美しくされました
ਵਿਣੁ ਨਾਵੈ ਦਰਿ ਢੋਈ ਨਾਹੀ ਤਾ ਜਮੁ ਕਰੇ ਖੁਆਰੀ ॥ 神の名において、真実がなければ、男はドアに他の場所を見つけることができず、それからヤマは彼に嫌がらせをします
ਨਾਨਕ ਸਚੁ ਵਡਿਆਈ ਪਾਏ ਜਿਸ ਨੋ ਹਰਿ ਕਿਰਪਾ ਧਾਰੀ ॥੮॥੨॥ ナナクよ!主が恵みを授けられた者は、真理の名の栄光を受けました。8.2


© 2017 SGGS ONLINE
error: Content is protected !!
Scroll to Top