Guru Granth Sahib Translation Project

guru granth sahib japanese page-652

Page 652

ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥ 彼女は主の重要性を知らず、二元性の愛情にふけり続けています
ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥ おおナク!彼女は不純で邪悪であり、すべての女性の中で最高の女性です。2
ਪਉੜੀ ॥ パウリ
ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥ ねえハリ!私があなたの聖なる声について話すことができるように、私を憐れんでください
ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥ 私はハリの名前だけを瞑想し、ハリの名前を唱え、利益としてハリの名前を受け取ります
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥ 昼も夜も神を賛美し続ける献身者に心と魂を捧げます
ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥ 私の最愛のサットグルを崇拝した人々は、これらの目で、私はそれらの偉大な人々に会いたいです
ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥ 私は、私を私の紳士であり親戚の主と結びつけてくれた私のグルにひれ伏します。24
ਸਲੋਕੁ ਮਃ ੪ ॥ シュロカマハラ4
ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥ 神は彼のしもべに大きな愛を持っています、彼は彼のしもべの親友です
ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥ 楽器がミュージシャンに所有されているように、彼は奴隷に取り憑かれています
ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥ 彼らの最愛の人を愛することによって、ハリの使用人はハリについて瞑想します
ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥ 主!あなたの名前と恵みを世界中に聞いてシャワーを浴びてください
ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥ 神のしもべの賛美は神の栄光です
ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥ 神は彼の栄光をとても愛しているので、彼はしもべを賛美させます
ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥ 名前について瞑想する人は献身者であり、至高の魂であり、献身者は同じ形です
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥ ナナクはそのハリ神のしもべです、神よ!彼を恥じなさい。1
ਮਃ ੪ ॥ 宮殿4
ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥ おおナク!その真の神は、神なしでは一瞬も生きられないほどの愛を心に創造されました
ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥ サットグルに会うと、人は完全な神に到達し、舌の青汁を楽しんでいます。2
ਪਉੜੀ ॥ パウリ
ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥ おやまあ!夜、昼、朝はあなたの賞賛です
ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥ すべての生き物はあなたの名前を気にかけています
ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ 主よ!あなたは私たち全員の贈与者であり、私たちは皆、あなたが私たちに与えたものを食べます
ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥ すべての罪は信者と一緒にのみ破壊されます
ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥ ナナクは常にあなたのための犠牲であり、彼の心と体であなたに捧げられています。25
ਸਲੋਕੁ ਮਃ ੪ ॥ シュロカマハラ4
ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ 彼の心に無知を持っている人の知性は腐敗しました、彼はサットグルを信じていません
ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ 彼の心に欺瞞を持っている人は、誰もが欺瞞的であると考え、この欺瞞に打ちのめされています
ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ グルの許可は彼の心に入らず、彼は彼自身の利益のためだけにさまよいます
ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥ おおナク!神が恵みを行うなら、それは言葉に吸収されます。1
ਮਃ ੪ ॥ 宮殿4
ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥ マインドフルな生き物はマヤの誘惑に閉じ込められており、彼らの心は二元性のために安定していません
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥ 彼らは昼も夜も渇きで燃え、エゴの中で完全に破壊されます(そして他の人も破壊します)
ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥ 彼らの心には貪欲の大きな闇があり、誰も彼らに近づきません
ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥ 彼らは不幸であり、決して幸せを得ることはありません。彼らは死に、彼らは生まれ続けます
ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥ おおナク!グルの足元に心を置いた人々は、真の主が彼らを許します。2
ਪਉੜੀ ॥ パウリ
ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥ 神を好きな人は聖人であり献身者です
ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥ 神について瞑想する人は賢い人です
ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥ 彼はあらゆる品質の貯蔵庫であるアムリットと呼ばれる食べ物を食べます
ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥ 彼は額に聖徒の足とほこりを塗ります


© 2017 SGGS ONLINE
error: Content is protected !!
Scroll to Top