Guru Granth Sahib Translation Project

guru granth sahib japanese page-639

Page 639

ਸੋਰਠਿ ਮਹਲਾ ੩ ॥ ソルティマハラ3
ਹਰਿ ਜੀਉ ਸਬਦੇ ਜਾਪਦਾ ਭਾਈ ਪੂਰੈ ਭਾਗਿ ਮਿਲਾਇ ॥ ねえお兄ちゃん!神は完全な運命によってのみ見つけられるグルの言葉によってのみ知られています
ਸਦਾ ਸੁਖੁ ਸੋਹਾਗਣੀ ਭਾਈ ਅਨਦਿਨੁ ਰਤੀਆ ਰੰਗੁ ਲਾਇ ॥੧॥ それらの美しい生き物と女性はいつも幸せに暮らし、昼も夜も主との愛に夢中になっています。1
ਹਰਿ ਜੀ ਤੂ ਆਪੇ ਰੰਗੁ ਚੜਾਇ ॥ おやまあ!あなたは彼らにあなたの愛と色を与える人です
ਗਾਵਹੁ ਗਾਵਹੁ ਰੰਗਿ ਰਾਤਿਹੋ ਭਾਈ ਹਰਿ ਸੇਤੀ ਰੰਗੁ ਲਾਇ ॥ ਰਹਾਉ ॥ おお、神の愛に浸っている女性と被造物よ!神を愛し、神の賛美を歌いなさい。ここにいて下さい
ਗੁਰ ਕੀ ਕਾਰ ਕਮਾਵਣੀ ਭਾਈ ਆਪੁ ਛੋਡਿ ਚਿਤੁ ਲਾਇ ॥ ねえお兄ちゃん!自尊心を捨て、心を込めてグルに仕える女性
ਸਦਾ ਸਹਜੁ ਫਿਰਿ ਦੁਖੁ ਨ ਲਗਈ ਭਾਈ ਹਰਿ ਆਪਿ ਵਸੈ ਮਨਿ ਆਇ ॥੨॥ このように、常に幸せであることによって、彼は二度と悲しみを感じることはなく、神ご自身が来て心に宿ります。2
ਪਿਰ ਕਾ ਹੁਕਮੁ ਨ ਜਾਣਈ ਭਾਈ ਸਾ ਕੁਲਖਣੀ ਕੁਨਾਰਿ ॥ ねえお兄ちゃん!彼女の最愛の人の命令を知らない女性は邪悪で姦淫の女性です
ਮਨਹਠਿ ਕਾਰ ਕਮਾਵਣੀ ਭਾਈ ਵਿਣੁ ਨਾਵੈ ਕੂੜਿਆਰਿ ॥੩॥ 兄弟よ、彼女は自分の心ですべてをします!彼女は夫と神の名前を欠いているので嘘つきです。3
ਸੇ ਗਾਵਹਿ ਜਿਨ ਮਸਤਕਿ ਭਾਗੁ ਹੈ ਭਾਈ ਭਾਇ ਸਚੈ ਬੈਰਾਗੁ ॥ 兄弟よ、額に幸運がある人!彼らは神を賛美し、真の神の愛に魅了されます
ਅਨਦਿਨੁ ਰਾਤੇ ਗੁਣ ਰਵਹਿ ਭਾਈ ਨਿਰਭਉ ਗੁਰ ਲਿਵ ਲਾਗੁ ॥੪॥ 彼らは、恐れを知らないグルに彼らの美しさを置くことによって、昼夜を問わず主を賛美することに従事しています。4
ਸਭਨਾ ਮਾਰਿ ਜੀਵਾਲਦਾ ਭਾਈ ਸੋ ਸੇਵਹੁ ਦਿਨੁ ਰਾਤਿ ॥ ねえお兄ちゃん!昼も夜も彼を崇拝しなさい。誰がみんなを殺して復活させるのか
ਸੋ ਕਿਉ ਮਨਹੁ ਵਿਸਾਰੀਐ ਭਾਈ ਜਿਸ ਦੀ ਵਡੀ ਹੈ ਦਾਤਿ ॥੫॥ 偉大な賜物を持っていることを心で忘れなければならないのはなぜですか。5
ਮਨਮੁਖਿ ਮੈਲੀ ਡੁੰਮਣੀ ਭਾਈ ਦਰਗਹ ਨਾਹੀ ਥਾਉ ॥ ねえお兄ちゃん!女性は非常に汚くて混乱しており、神の法廷で幸せの場所を見つけることができません
ਗੁਰਮੁਖਿ ਹੋਵੈ ਤ ਗੁਣ ਰਵੈ ਭਾਈ ਮਿਲਿ ਪ੍ਰੀਤਮ ਸਾਚਿ ਸਮਾਉ ॥੬॥ 彼女もグルムクになると、彼女は主の賛美を歌うことに夢中になり、愛する人と融合し、その真実と融合します。6
ਏਤੁ ਜਨਮਿ ਹਰਿ ਨ ਚੇਤਿਓ ਭਾਈ ਕਿਆ ਮੁਹੁ ਦੇਸੀ ਜਾਇ ॥ ねえお兄ちゃん!あなたがこの人生で神を崇拝しないなら、あなたは次の世界でどんな顔をしますか
ਕਿੜੀ ਪਵੰਦੀ ਮੁਹਾਇਓਨੁ ਭਾਈ ਬਿਖਿਆ ਨੋ ਲੋਭਾਇ ॥੭॥ 私たちもあなたに指示を与え続けましたが、あなたはマヤによる障害に巻き込まれてあなたの人生を台無しにしました。7
ਨਾਮੁ ਸਮਾਲਹਿ ਸੁਖਿ ਵਸਹਿ ਭਾਈ ਸਦਾ ਸੁਖੁ ਸਾਂਤਿ ਸਰੀਰ ॥ ねえお兄ちゃん!神の名を唱える人は幸せで、体は常に穏やかで幸せです
ਨਾਨਕ ਨਾਮੁ ਸਮਾਲਿ ਤੂ ਭਾਈ ਅਪਰੰਪਰ ਗੁਣੀ ਗਹੀਰ ॥੮॥੩॥ ナナクは言います、「兄弟よ!計り知れない、高潔で、深く真面目な神の名を唱え続けてください。8.3
ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ソルティ マハラ 5 ガル 1 アスタパディ
ੴ ਸਤਿਗੁਰ ਪ੍ਰਸਾਦਿ ॥ 神は一つであり、それはサットグルの恩寵によって見つけることができます
ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ねえお兄ちゃん!全世界を創造された神はすべてを行うことができます
ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥ 彼は彼の力を与えることによって魂と体を創造した神です
ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥ 同じ不可解な世界の創造主である彼はどのように説明できますか、どのように見ることができますか
ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥੧॥ ねえお兄ちゃん!この事実を知っているゴヴィンド・グルを称賛すべきです。1
ਮੇਰੇ ਮਨ ਜਪੀਐ ਹਰਿ ਭਗਵੰਤਾ ॥ なんてこった!私たちは神を崇拝するべきです
ਨਾਮ ਦਾਨੁ ਦੇਇ ਜਨ ਅਪਨੇ ਦੂਖ ਦਰਦ ਕਾ ਹੰਤਾ ॥ ਰਹਾਉ ॥ 彼は常に彼の信者に名前を付け、悲しみと痛みに終止符を打つ人です。ここにいて下さい
ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥ ねえお兄ちゃん!彼の家にすべてがあり、その店が宝物でいっぱいである人
ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ ॥ それ自体が至高で、到達不可能で、計り知れないものをどのように評価できますか
ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥ 彼は宇宙のすべての生き物を育て、毎日それらの世話をします
ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥੨॥ 私たちは、彼の言葉を通して神と融合する完全なサットグルに会うべきです。2
ਸਚੇ ਚਰਣ ਸਰੇਵੀਅਹਿ ਭਾਈ ਭ੍ਰਮੁ ਭਉ ਹੋਵੈ ਨਾਸੁ ॥ ねえお兄ちゃん!真の神の足を崇拝することで、混乱と恐れがなくなります
ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ ॥ 聖徒の聖なる集会に参加することによって心を清めるべきです、そうして初めて神の名は心の中にあります
ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥ そのとき、無知の闇は消え、心の蓮は明るくなる
ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ ॥੩॥ 幸福はグルの言葉によってのみ心に創造され、サットグルはすべての実を持っています。3


© 2025 SGGS ONLINE
error: Content is protected !!
Scroll to Top