Guru Granth Sahib Translation Project

guru granth sahib japanese page-633

Page 633

ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥ それが僧侶の避難所の下に来るとすぐに、その悲惨さはすべて破壊されました
ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥੩॥੭॥ おおナク!その時だけ、彼はチンタマーニバグワンをシムランしたので、彼の山のぶら下がりはカットされました。3.7
ਸੋਰਠਿ ਮਹਲਾ ੯ ॥ ソルティマハラ9
ਰੇ ਨਰ ਇਹ ਸਾਚੀ ਜੀਅ ਧਾਰਿ ॥ なんということ!この真理を心に抱いてください
ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥ この全世界は夢のようであり、その破壊に遅れはありません。1.ここにいて下さい
ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥ 建てられた砂の壁のように、それは4日も続きません、
ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥ 同じように、これらはマヤの喜びです、失われた男よ!なぜあなたはそれらに閉じ込められているのですか?1
ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥ まだ何も悪いことがないので、今日何かを理解し、神の名を唱えてください
ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥ ナナクは言う:「男よ!これが、私があなたがたに呼びかけた聖徒たちの個人的な教えと戦術です。2.8
ਸੋਰਠਿ ਮਹਲਾ ੯ ॥ ソルティマハラ9
ਇਹ ਜਗਿ ਮੀਤੁ ਨ ਦੇਖਿਓ ਕੋਈ ॥ 私はこの世界で親しい友人を見たことがありません
ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ 全世界が自分の幸せに浸っており、誰も悲しみの中で誰のパートナーにもなりません。1.ここにいて下さい
ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ 妻、友人、息子、そしてすべての親戚は富にのみ執着しています
ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ 人間が貧しくなるのを見るたびに、彼らは皆、人間を離れて逃げる。1
ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ この心に何を教えればいいでしょうか。それはこれらすべての利己的な人々への愛情だけを持っています
ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ それは主の栄光、貧しい人々の主、そしてすべての恐れの破壊者を忘れています。2
ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ 私は何度も試しましたが、この心は犬の尻尾のように曲がったままでまっすぐではありません
ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥ ナナクはこう言います。あなたの敵を恥じなさい。私はあなたの名前をシムランと呼んでいるからです。3.6
ਸੋਰਠਿ ਮਹਲਾ ੯ ॥ ソルティマハラ9
ਮਨ ਰੇ ਗਹਿਓ ਨ ਗੁਰ ਉਪਦੇਸੁ ॥ なんてこった!あなたはグルの教えを受け入れていません、
ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥ では、頭を剃ってサフランの服を着るとはどういう意味ですか?1.ここにいて下さい
ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥ あなたは真実を放棄し、嘘にふけることによって、理由もなくあなたの貴重な人生を無駄にしました
ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥੧॥ あなたは多くのトリックを通してあなたの胃に栄養を与え、動物のように眠ります。1
ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥ あなたはラーム・バジャンの重要性を理解しておらず、マヤに自分を売り込んでいます
ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥੨॥ この落ち着きのない心は対象の障害に閉じ込められており、名前と宝石を忘れています。2
ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥ 彼は意識不明のままで、神を覚えておらず、彼の誕生を無駄に過ごしました
ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥੩॥੧੦॥ ナナクはこう言います。あなたの敵を認識し、すべての人に善を行いなさい、なぜなら生き物は常に愚か者だからです。3.10
ਸੋਰਠਿ ਮਹਲਾ ੯ ॥ ソルティマハラ9
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ 悲しみを信じない人、つまり悲しみに気を取られない人、
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ 幸福への愛情がなく、いかなる種類の恐れもなく、金を粘土と見なす人。1.ここにいて下さい
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ 誰も非難せず、賞賛を気にせず、貪欲、夢中、プライドを持たない人、
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ 喜びや悲しみからも切り離され、名誉や屈辱に注意を払わない人。1
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ すべての希望と欲望を放棄し、世界に欲望のないままでいる人、
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥ 欲望や怒りにまったく触れない人は、実際、神は彼の心に住んでいます。2
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ グルが彼の恵みを授けた人だけがこのトリックに精通しています
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ おおナク!そのような人は、水が水に吸収されるように、神と融合します。3.11


© 2025 SGGS ONLINE
error: Content is protected !!
Scroll to Top