Guru Granth Sahib Translation Project

guru granth sahib japanese page-627

Page 627

ਜਿ ਕਰਾਵੈ ਸੋ ਕਰਣਾ ॥ あなたが動物に何をさせるにしても、彼らはします
ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥ ダス・ナナクはあなたの中に避難しました。2.7.71
ਸੋਰਠਿ ਮਹਲਾ ੫ ॥ ソルティマハラ5
ਹਰਿ ਨਾਮੁ ਰਿਦੈ ਪਰੋਇਆ ॥ 神の御名を心に織り込んで以来、
ਸਭੁ ਕਾਜੁ ਹਮਾਰਾ ਹੋਇਆ ॥ すべての作業が完了しました
ਪ੍ਰਭ ਚਰਣੀ ਮਨੁ ਲਾਗਾ ॥ 神の足元に、彼の心は見つかります、
ਪੂਰਨ ਜਾ ਕੇ ਭਾਗਾ ॥੧॥ 完全な運を持っている人。1
ਮਿਲਿ ਸਾਧਸੰਗਿ ਹਰਿ ਧਿਆਇਆ ॥ サットサンガニに加わることで、私たちは神を崇拝しました
ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥ 8時に神を崇拝することによって、私たちは望ましい結果を達成しました。1
ਪਰਾ ਪੂਰਬਲਾ ਅੰਕੁਰੁ ਜਾਗਿਆ ॥ 私たちのオリジナルと過去の行為の苗が目覚め、
ਰਾਮ ਨਾਮਿ ਮਨੁ ਲਾਗਿਆ ॥ 心はラムの名前に没頭しています
ਮਨਿ ਤਨਿ ਹਰਿ ਦਰਸਿ ਸਮਾਵੈ ॥ 今、心と体はハリの哲学に没頭したままです
ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥ ダス・ナナクは真の神を賛美します。2.8.72
ਸੋਰਠਿ ਮਹਲਾ ੫ ॥ ソルティマハラ5
ਗੁਰ ਮਿਲਿ ਪ੍ਰਭੂ ਚਿਤਾਰਿਆ ॥ 私たちはグルに会い、主を思い出しました、
ਕਾਰਜ ਸਭਿ ਸਵਾਰਿਆ ॥ その結果、すべての作業が完了しました
ਮੰਦਾ ਕੋ ਨ ਅਲਾਏ ॥ もう誰も私たちに悪いことを言いません
ਸਭ ਜੈ ਜੈ ਕਾਰੁ ਸੁਣਾਏ ॥੧॥ みんな応援してくれます。1
ਸੰਤਹੁ ਸਾਚੀ ਸਰਣਿ ਸੁਆਮੀ ॥ おお、帰依者よ!そのまことの神の避け所は永遠です
ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥ すべての生き物は彼の支配下にあり、主は遍在しています。滞在
ਕਰਤਬ ਸਭਿ ਸਵਾਰੇ ॥ ਪ੍ਰਭਿ ਅਪੁਨਾ ਬਿਰਦੁ ਸਮਾਰੇ ॥ 主はわたしたちのすべての業を行い,主の命令に従ってくださいました
ਪਤਿਤ ਪਾਵਨ ਪ੍ਰਭ ਨਾਮਾ ॥ 主の名は罪人を聖別する方です
ਜਨ ਨਾਨਕ ਸਦ ਕੁਰਬਾਨਾ ॥੨॥੯॥੭੩॥ ダス・ナナクは常に彼を犠牲にします。2.6.73
ਸੋਰਠਿ ਮਹਲਾ ੫ ॥ ソルティマハラ5
ਪਾਰਬ੍ਰਹਮਿ ਸਾਜਿ ਸਵਾਰਿਆ ॥ ਇਹੁ ਲਹੁੜਾ ਗੁਰੂ ਉਬਾਰਿਆ ॥ パラブラフマ・パルメシュワールは私たちの息子(ハリゴヴィンド)を創造し、美化しました。この小さな男の子(ハリゴヴィンド)はグルによって保護されています
ਅਨਦ ਕਰਹੁ ਪਿਤ ਮਾਤਾ ॥ ਪਰਮੇਸਰੁ ਜੀਅ ਕਾ ਦਾਤਾ ॥੧॥ ああ、私の両親!お楽しみください。神は命を与える方です。1
ਸੁਭ ਚਿਤਵਨਿ ਦਾਸ ਤੁਮਾਰੇ ॥ 主!あなたのしもべはみんなの幸福を考えます
ਰਾਖਹਿ ਪੈਜ ਦਾਸ ਅਪੁਨੇ ਕੀ ਕਾਰਜ ਆਪਿ ਸਵਾਰੇ ॥ ਰਹਾਉ ॥ あなたはしもべの尊厳を維持し、彼自身の仕事に注意を払います。ここにいて下さい
ਮੇਰਾ ਪ੍ਰਭੁ ਪਰਉਪਕਾਰੀ ॥ 私の主はとても慈悲深いです、
ਪੂਰਨ ਕਲ ਜਿਨਿ ਧਾਰੀ ॥ すべての芸術(力)を持っている人
ਨਾਨਕ ਸਰਣੀ ਆਇਆ ॥ ナナクは彼の避難所に来て、
ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥ 彼は望ましい結果を得ました。2.10.74
ਸੋਰਠਿ ਮਹਲਾ ੫ ॥ ソルティマハラ5
ਸਦਾ ਸਦਾ ਹਰਿ ਜਾਪੇ ॥ 私はいつもハリを崇拝しています
ਪ੍ਰਭ ਬਾਲਕ ਰਾਖੇ ਆਪੇ ॥ 主ご自身が子供(ハリゴビンド)を守られました
ਸੀਤਲਾ ਠਾਕਿ ਰਹਾਈ ॥ 彼は親切にシータラ(天然痘)を抑制しました
ਬਿਘਨ ਗਏ ਹਰਿ ਨਾਈ ॥੧॥ 私たちのすべての障害は、ハリナームの記憶によって破壊されました。1
ਮੇਰਾ ਪ੍ਰਭੁ ਹੋਆ ਸਦਾ ਦਇਆਲਾ ॥ 私の主はいつも私に親切でした
ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥ 彼は彼の献身者の祈りを聞き、すべての生き物に恵みを与えてきました。ここにいて下さい
ਪ੍ਰਭ ਕਰਣ ਕਾਰਣ ਸਮਰਾਥਾ ॥ 神はすべてのことを行うにおいて全能です
ਹਰਿ ਸਿਮਰਤ ਸਭੁ ਦੁਖੁ ਲਾਥਾ ॥ すべての悲しみは、神のシムランを行うことによって取り除かれました
ਅਪਣੇ ਦਾਸ ਕੀ ਸੁਣੀ ਬੇਨੰਤੀ ॥ 彼は僕の祈りを聞いています
ਸਭ ਨਾਨਕ ਸੁਖਿ ਸਵੰਤੀ ॥੨॥੧੧॥੭੫॥ おおナク!今、誰もが幸せです。2.11.U75
ਸੋਰਠਿ ਮਹਲਾ ੫ ॥ ソルティマハラ5
ਅਪਨਾ ਗੁਰੂ ਧਿਆਏ ॥ 私はグルについて瞑想しました、
ਮਿਲਿ ਕੁਸਲ ਸੇਤੀ ਘਰਿ ਆਏ ॥ 私は効率的に家に帰りました
ਨਾਮੈ ਕੀ ਵਡਿਆਈ ॥ 神の名には非常に多くの栄光があるので、
ਤਿਸੁ ਕੀਮਤਿ ਕਹਣੁ ਨ ਜਾਈ ॥੧॥ 評価できません。1
ਸੰਤਹੁ ਹਰਿ ਹਰਿ ਹਰਿ ਆਰਾਧਹੁ ॥ おお、帰依者よ!神を崇拝する理由は
ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥ ਰਹਾਉ ॥ 彼を崇拝することによって、すべてが達成され、あなたのすべての仕事は成功します。滞在
ਪ੍ਰੇਮ ਭਗਤਿ ਪ੍ਰਭ ਲਾਗੀ ॥ ਸੋ ਪਾਏ ਜਿਸੁ ਵਡਭਾਗੀ ॥ 私たちの心は神の愛と献身に浸っていますが、幸運な人だけがそれを受け取ります
ਜਨ ਨਾਨਕ ਨਾਮੁ ਧਿਆਇਆ ॥ ダス・ナナクは主の御名について瞑想しました
ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥ 彼はすべての幸福の実を受け取りました。2.12.76
ਸੋਰਠਿ ਮਹਲਾ ੫ ॥ ソルティマハラ5
ਪਰਮੇਸਰਿ ਦਿਤਾ ਬੰਨਾ ॥ 神は私たちに息子を与え、
ਦੁਖ ਰੋਗ ਕਾ ਡੇਰਾ ਭੰਨਾ ॥ すべての悲しみと病気は一掃されました
ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ 今、すべての男性と女性が楽しんでいます。ハリプラブが恵みをしたからです。1


© 2025 SGGS ONLINE
error: Content is protected !!
Scroll to Top