Guru Granth Sahib Translation Project

guru granth sahib japanese page-594

Page 594

ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥ グルの言葉を享受しない人は神の名を愛しません、
ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥ 彼は舌で激しく話し、毎日怒り続けます
ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥ おおナク!そのような人は彼の前世の行為に従って行動し、誰もそれらを消すことはできません。2
ਪਉੜੀ ॥ パウリ
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥ 私たちの真の人、サットグルは、私たちが平和を達成した人と出会うことによって祝福されています
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥ 私たちの真の人サットグルは幸いであり、私たちは会うことによってハリバクティを達成しました
ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥ 私たちのハリの信者は、私たちがハリの名の下にスルティを入れた人に仕えることによって、祝福されたサットグルです
ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥ すべての敵と友人に共通のビジョンを示してくれた私たちのサティグルは幸いです
ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥ ハリの名において私たちの愛をしてくれた私たちの友人サティグルは幸いです。19
ਸਲੋਕੁ ਮਃ ੧ ॥ シュロックマハラ1
ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥ 生きている女性は自分の家にいますが、彼女の夫-神は海外にいて、彼女は夫を記念して絶えず衰退しています
ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥ しかし、彼が自分の運命を清めれば、夫と神の結合に遅すぎることはありません。1
ਮਃ ੧ ॥ マハラ1
ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥ グル・ナナク・デヴ・ジは、神を愛さなければ、他のすべてのものは無意味で偽りであると言います
ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥ 彼が与える限り、魂は奪われ、それから初めて生き物は神をよく理解します。2
ਪਉੜੀ ॥ パウリ
ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥ 生き物を創造した神は彼らを守ります
ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥ 私はハリの秘薬としてサティヤナームと呼ばれる食べ物を味わったことがあります
ਤਿਪਤਿ ਰਹੇ ਆਘਾਇ ਮਿਟੀ ਭਭਾਖਿਆ ॥ 今、私は満足して満足しており、食べ物への欲求は消えています
ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥ すべての人の心にはただ一人の神しかおらず、この事実を知るようになった人はほとんどいません
ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥੨੦॥ ナナクは神に帰依しました。20
ਸਲੋਕੁ ਮਃ ੩ ॥ シュロックマハラ3
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ 神が創造した世界が何であれ、世界のすべての生き物はサティグルを見ます
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ しかし、グルのビジョンによれば、生き物は言葉を考えるまで救いを得ません、
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ (まで)彼のエゴは消え去り、神の名を愛さなくなります
ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥ 神はいくつかの存在を許し、ジレンマと障害を放棄する神とそれらを融合させます
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥੧॥ おおナク!一部の人々は、愛情、愛のために、サティグルを訪れ、彼らのエゴを殺し、真実に会います。1
ਮਃ ੩ ॥ マハラ3
ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥ 愚かで盲目で貧しい人はサットグルに仕えません
ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥ 二元性のために、彼は多くの苦しみを味わい、多くの叫び声を上げ、悲しみに燃えています
ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥ 愛着と家族の愛情が彼に教祖を忘れさせる世界でさえ、彼はまた結局彼に恩恵を与えません
ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥੨॥ おおナク!幸福はグルの教えを通してのみ達成され、寛容な神は許します。2
ਪਉੜੀ ॥ パウリ
ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥ おやまあ!あなた自身がすべての創造主であり、他に誰かがいたら、私はそれに言及します
ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ ॥ 神ご自身が語り、私たち自身を呼び、神ご自身が海と地に存在します
ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ॥ 神ご自身が自ら滅ぼし、救いを与えてくださいます。なんてこった!ですから、私たちは神に避難しなければなりません
ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥ なんてこった!誰も神なしで殺したり生きたりすることはできませんので、私たちは確信と恐れを知らずに生きなければなりません
ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ ॥੨੧॥੧॥ ਸੁਧੁ 起き上がって座って寝ている間、常にハリナームについて瞑想するべきです。おおナク!神はグルの前でのみ見いだされます。21.1.清い


© 2017 SGGS ONLINE
Scroll to Top