Guru Granth Sahib Translation Project

guru granth sahib japanese page-516

Page 516

ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥ おおナク!グルムクになることによってのみ、人はワウワウの形で賛美の賜物を受け取り、生き物は常に神の名を唱えます。1
ਮਃ ੩ ॥ マハラ3
ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ ॥ サットグルに仕えなければ、心の安らぎはなく、二元性は消えません
ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ ॥ 人がどれほど望んでも、神の恵みなしには達成できません
ਜਿਨ੍ਹ੍ਹਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ ॥ 二元性は良心に貪欲障害を持っている人々を破壊します
ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥ したがって、彼らの誕生と死のサイクルは終わらず、彼らはエゴに苦しんでいます
ਜਿਨ੍ਹ੍ਹਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ ॥ サットグルに心を捧げた人々の中で、彼らの誰も名前の贈り物を空にしていません
ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥ ヤムドゥートは彼らを呼ばず、苦しんでいません
ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੨॥ おおナク!グルの顔は交差し、至高の真実は至高の魂と融合します。2
ਪਉੜੀ ॥ パウリ
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥ 彼の主人を愛する人はロバと呼ばれます
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥ 主の戸口に立って、彼は主に仕え、グルの言葉を通して神を熟考します
ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥ ロバは主の宮廷と神殿を受け取り、心から真理を抱きます
ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥ ダディの称号は、ハリの名前を愛しているので最高です
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥੧੮॥ そのような人のしもべは、彼がハリの名を唱え、神が彼に救いを与えるということです。18
ਸਲੋਕੁ ਮਃ ੩ ॥ シュロックマハラ3
ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ ॥ グジャリのカーストは失われましたが、彼女は夫も手に入れました
ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ ॥ 彼女はグルの言葉を熟考し、昼も夜も主の名を唱えます
ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ ॥ 真の教祖を見つけた人は神を恐れて生き、同じ女性はエリートになります
ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥ カルターが親切な人は、夫と神の命令を認めています
ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ ॥ 夫と神は愚かで貪欲な生きている女性を見捨てます
ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ ॥ 神への恐れを持つことで、心の汚れは清くなり、体は清くなります
ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ ॥ 神を崇拝することによって、資質の海は魂を照らし、知性は優れます
ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ ॥ 神を恐れて座り、恐れの中で生き、恐れて仕事をする人は、
ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ ॥ 彼はこの世界で幸福と賛美を達成し、神の法廷で救いへの扉を獲得します
ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ ॥ 神への恐れを通して、恐れを知らない主が見いだされ、被造物の光が巨大な主に溶け込みます
ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੇ ਬਖਸੇ ਕਰਤਾਰੁ ॥੧॥ おおナク!カルタルがあなたを許す人は、彼女の夫と神が好きな人です。1
ਮਃ ੩ ॥ マハラ3
ਸਦਾ ਸਦਾ ਸਾਲਾਹੀਐ ਸਚੇ ਕਉ ਬਲਿ ਜਾਉ ॥ 人は常に真理の形で神を賛美するべきです、私はいつもその最高の真理を犠牲にします
ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ ॥੨॥ おおナク!一人の神以外の誰かの賛美に従事している舌は燃やされるべきです。2
ਪਉੜੀ ॥ パウリ
ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ ॥ 神は分数を創造し、マヤ自身の愛着も創造しました
ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ ॥ これらの分数は王のように支配し続け、悲しみと幸福のために戦い始めました
ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹ੍ਹੀ ਨ ਲਹੀਆ ॥ シヴァとブラフマーも一つの神を崇拝していますが、彼らはまた彼の違いを見つけませんでした
ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ ॥ 彼は恐れを知らず、形がなく、目に見えず、グルの顔の中に現れます
ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ ॥੧੯॥ その状態では、悲しみや断絶の影響はなく、それは永遠に世界に永続的になります。16
ਸਲੋਕੁ ਮਃ ੩ ॥ シュロックマハラ3
ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ ॥ この世界が見える限り、それはすべて腐りやすいです
ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ ॥ この記事を理解している人は誰でも受け入れられます
ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ ॥੧॥ おおナク!誰かが自分を偉大と呼ぶなら、彼は愚か者であり敗者です。1
ਮਃ ੩ ॥ マハラ3
ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥ この心は象であり、グルはマハウトであり、知識はアンクシュであり、グルがそれを取るところはどこでも、心はそこに行きます
ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥੨॥ おおナク!知識のコントロールがなければ、心の象は何度も何度も砂漠をさまよいます。2
ਪਉੜੀ ॥ パウリ
ਤਿਸੁ ਆਗੈ ਅਰਦਾਸਿ ਜਿਨਿ ਉਪਾਇਆ ॥ 全世界を創造された神に祈ります


© 2017 SGGS ONLINE
error: Content is protected !!
Scroll to Top