Guru Granth Sahib Translation Project

guru granth sahib japanese page-256

Page 256

ਪਉੜੀ ॥ パウリ
ਠਠਾ ਮਨੂਆ ਠਾਹਹਿ ਨਾਹੀ ॥ 彼らは誰の心も傷つけません
ਜੋ ਸਗਲ ਤਿਆਗਿ ਏਕਹਿ ਲਪਟਾਹੀ ॥ すべてを放棄し、唯一の神とつながっている人
ਠਹਕਿ ਠਹਕਿ ਮਾਇਆ ਸੰਗਿ ਮੂਏ ॥ 世俗的なマヤに絡みついている者は死んでいる
ਉਆ ਕੈ ਕੁਸਲ ਨ ਕਤਹੂ ਹੂਏ ॥ そして、彼らはどこにも幸せを見いださない
ਠਾਂਢਿ ਪਰੀ ਸੰਤਹ ਸੰਗਿ ਬਸਿਆ ॥ 聖徒とともに住む人は、心が冷たくなります
ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥ そして、蜜という名前は彼の心にとても甘いようです
ਠਾਕੁਰ ਅਪੁਨੇ ਜੋ ਜਨੁ ਭਾਇਆ ॥ ああ、ナナック!自分の神に好意を抱く人は、
ਨਾਨਕ ਉਆ ਕਾ ਮਨੁ ਸੀਤਲਾਇਆ ॥੨੮॥ 彼の心は冷たくなる。28
ਸਲੋਕੁ ॥ 詩。
ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥ ああ、ナナック!(このように礼拝しなさい――)おお、全能の主よ!私は何度もあなたに敬礼します
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥ 私にあなたの手を貸して、マヤの夢中に気を取られないように私を救いてください。1
ਪਉੜੀ ॥ パウリ
ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥ (おお、生き物よ!この世界はあなたの住まいではなく、あなたの本当の家がある場所を認識しています
ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ॥ グルの言葉によって、あなたはその住まいに到達する方法を認識するべきです
ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥ この世の住まいのために、人間は一生懸命に実践し、
ਜਾ ਕਾ ਤਸੂ ਨਹੀ ਸੰਗਿ ਚਾਲੈ ॥ しかし、死が訪れるとき、そのほんの少しも伴わない
ਉਆ ਡੇਰਾ ਕੀ ਸੋ ਮਿਤਿ ਜਾਨੈ ॥ 彼はその居住地の尊厳を知っており、
ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ॥ その上に完全な神が恵みをお与えになります
ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ ॥ この住まいは明確で真実であり、それはサットサングを通してのみ達成されます
ਨਾਨਕ ਤੇ ਜਨ ਨਹ ਡੋਲਾਇਆ ॥੨੯॥ ああ、ナナック!聖徒の一団によってこの永遠の住まいを得たしもべには、気を散らされた心はありません。29
ਸਲੋਕੁ ॥ 詩。
ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥ ヤムラジが破壊し始めると、誰も彼の道を妨害することはできません
ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥੧॥ ああ、ナナック!サットサングと関わることによって神を崇拝する人々は、バヴサガルから救われます。1
ਪਉੜੀ ॥ パウリ
ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ ॥ あなたはどこで神を見つけるつもりですか?探求はこの心の中で行われなければなりません
ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ ॥ 神はあなたと共に生きておられますが、なぜあなたは森の中をさまようのですか
ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ ॥ あなたのエゴの猛烈な山をサットサングの中に落とせ
ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ ॥ このようにして、あなたは幸せを見いだし、平和に暮らし、主に会えて幸せになるでしょう
ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ ॥ このエゴの琥珀が存在する者の中で、彼は生まれて死に、子宮の苦しみに耐えます
ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ ॥ 世界の熱狂に没頭し、エゴとエゴに囚われている人は、この世に生まれて死にます
ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ ॥ 私は今、聖徒と聖徒の避難所に来ました
ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ॥੩੦॥ ああ、ナナック!神は私の悲しみの縄を切り落とし、私をご自分の中に吸収してくださいました。30
ਸਲੋਕੁ ॥ 詩。
ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥ ああ、ナナック!聖徒と偉人たちが毎日ゴビンドの名を唱え続けている場所
ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥ ヤマラジは「おお、天使たちよ。あの住まいの近くに行ってはいけない、さもなければ、わたしもあなたがたも救われない。1
ਪਉੜੀ ॥ パウリ
ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥ もし人が自分の心を鎮めるなら、彼は人生の戦いを征服する
ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ ॥ 彼のエゴイズムと二元論との戦いで死ぬのは戦士です
ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥ エゴを捨てる人は、グルの教えに従って生き、夢中になって死にます
ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥ 彼は彼の心を征服し、神に会い、彼の勇敢さのために名誉の衣装を手に入れます
ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥ 彼は何も自分のものとは考えていません。神は神の支えであり、避け所です
ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ ॥ 彼は昼も夜も永遠の神を崇拝しています
ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ ॥ 彼は自分のすべての足のこの心をほこりにし、彼がするそのような行動を作ります
ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥੩੧॥ ああ、ナナック!神の命令を理解することによって、神は常に幸福を達成し、自分の運命に書かれていることを受け入れます。31
ਸਲੋਕੁ ॥ 詩。
ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥ 私は自分の体、心、そしてお金を、私を主に与えてくださる方に捧げます
ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥ ああ、ナナック!なぜなら、主の結合を通して、ジレンマと恐怖は破壊され、死の恐怖も取り除かれるからです。1
ਪਉੜੀ ॥ 粉末
ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ ॥ 徳の倉であり,創造の主であられる神を愛してください
ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ ॥ あなたは希望する果実を受け取り、渇望は消え去るでしょう


© 2017 SGGS ONLINE
Scroll to Top