Guru Granth Sahib Translation Project

guru granth sahib japanese page-227

Page 227

ਹਉਮੈ ਬੰਧਨ ਬੰਧਿ ਭਵਾਵੈ ॥ エゴは人間を束縛し、交通渋滞(誕生と死のサイクル)の中で彼を迷わせます
ਨਾਨਕ ਰਾਮ ਭਗਤਿ ਸੁਖੁ ਪਾਵੈ ॥੮॥੧੩॥ ああ、ナナック!幸福はラーマを崇拝することによってのみ得られます。8.13
ਗਉੜੀ ਮਹਲਾ ੧ ॥ ガウディ・マハラ 1
ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ ॥ 最初に(この世で)カール(死)の支配下に入ったのはブラフマーでした
ਬ੍ਰਹਮ ਕਮਲੁ ਪਇਆਲਿ ਨ ਪਾਇਆ ॥ ブラフマー(自分が生まれた核の秘密を知るため)はジレンマで蓮に入り、深淵を探しても蓮(神)の果てを知らなかった
ਆਗਿਆ ਨਹੀ ਲੀਨੀ ਭਰਮਿ ਭੁਲਾਇਆ ॥੧॥ 彼は主の命令を受け入れず,さまよい歩き回りました。1
ਜੋ ਉਪਜੈ ਸੋ ਕਾਲਿ ਸੰਘਾਰਿਆ ॥ この世界では、誰が生まれようとも、カール(死)が彼を滅ぼした
ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ ॥੧॥ ਰਹਾਉ ॥ 神が私を守ってくださったのは、私がグルの言葉を熟考したからです。1.滞在
ਮਾਇਆ ਮੋਹੇ ਦੇਵੀ ਸਭਿ ਦੇਵਾ ॥ マヤはすべての神々や女神を魅了しました
ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ ॥ 死は誰もグルの奉仕を受けられなくなることはありません
ਓਹੁ ਅਬਿਨਾਸੀ ਅਲਖ ਅਭੇਵਾ ॥੨॥ 神だけが不死不滅で、目に見えず、優柔不断です。2
ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ ॥ (この世界では)マハラジャ、首長、皇帝は決してそこにいません(時間は揺るぎないからです)
ਨਾਮਹੁ ਭੂਲੈ ਜਮ ਕਾ ਦੁਖੁ ਸਹਨਾ ॥ 主の御名を忘れることによって、主はカール(死)の悲しみを負われます
ਮੈ ਧਰ ਨਾਮੁ ਜਿਉ ਰਾਖਹੁ ਰਹਨਾ ॥੩॥ 主!私のサポートは(唯一の)名前です、ちょうどあなたが私を(幸せと悲しみの中に)保つのと同じように、私も生きています。3
ਚਉਧਰੀ ਰਾਜੇ ਨਹੀ ਕਿਸੈ ਮੁਕਾਮੁ ॥ それがチョーダリーであろうとラージャであろうと、誰もこの世界に永住権を持っていません
ਸਾਹ ਮਰਹਿ ਸੰਚਹਿ ਮਾਇਆ ਦਾਮ ॥ 貸金業者は富を集めることで人生をあきらめます
ਮੈ ਧਨੁ ਦੀਜੈ ਹਰਿ ਅੰਮ੍ਰਿਤ ਨਾਮੁ ॥੪॥ 主!アムリトマイというあなたの名前のお金をください。4
ਰਯਤਿ ਮਹਰ ਮੁਕਦਮ ਸਿਕਦਾਰੈ ॥ プラジャ、サマント、プラダン、チョーダリーのいずれか
ਨਿਹਚਲੁ ਕੋਇ ਨ ਦਿਸੈ ਸੰਸਾਰੈ ॥ 死すべき人間はこの世で安定しているようには見えません
ਅਫਰਿਉ ਕਾਲੁ ਕੂੜੁ ਸਿਰਿ ਮਾਰੈ ॥੫॥ 強制死は、夢中になる偽りの存在の頭を襲います。5
ਨਿਹਚਲੁ ਏਕੁ ਸਚਾ ਸਚੁ ਸੋਈ ॥ 至高の真理、主だけが永遠に確固として立つでしょう
ਜਿਨਿ ਕਰਿ ਸਾਜੀ ਤਿਨਹਿ ਸਭ ਗੋਈ ॥ この被造物を創造された者は、すべての被造物を含む被造物を滅ぼします
ਓਹੁ ਗੁਰਮੁਖਿ ਜਾਪੈ ਤਾਂ ਪਤਿ ਹੋਈ ॥੬॥ 人がグルの避難所に来て主を知るときだけ、彼は恵みを受けるのです。6
ਕਾਜੀ ਸੇਖ ਭੇਖ ਫਕੀਰਾ ॥ 宗教的な服装をしたカジ、シェイク、ファキール
ਵਡੇ ਕਹਾਵਹਿ ਹਉਮੈ ਤਨਿ ਪੀਰਾ ॥ 彼らは自分自身を偉大と呼んでいますが、傲慢さのために体に痛みがあります
ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ ॥੭॥ サティグルの避難所がなければ、カール(死)は彼らを離れません。7
ਕਾਲੁ ਜਾਲੁ ਜਿਹਵਾ ਅਰੁ ਨੈਣੀ ॥ ਕਾਨੀ ਕਾਲੁ ਸੁਣੈ ਬਿਖੁ ਬੈਣੀ ॥ 死は人間の舌と目にある死は彼の耳に、有毒な会話を聞くとそこにある
ਬਿਨੁ ਸਬਦੈ ਮੂਠੇ ਦਿਨੁ ਰੈਣੀ ॥੮॥ 主の御名がなければ,人は昼も夜も(霊的な特質から)奪われています。8
ਹਿਰਦੈ ਸਾਚੁ ਵਸੈ ਹਰਿ ਨਾਇ ॥ ਕਾਲੁ ਨ ਜੋਹਿ ਸਕੈ ਗੁਣ ਗਾਇ ॥ その心に主の御名が宿り、主をたたえる存在の心には、死は、ハリの美徳を歌う彼には決して見えません
ਨਾਨਕ ਗੁਰਮੁਖਿ ਸਬਦਿ ਸਮਾਇ ॥੯॥੧੪॥ ああ、ナナック!グルムフは言葉そのものに夢中になっている。6.14
ਗਉੜੀ ਮਹਲਾ ੧ ॥ ガウディ・マハラ 1
ਬੋਲਹਿ ਸਾਚੁ ਮਿਥਿਆ ਨਹੀ ਰਾਈ ॥ その人はいつも真実を語り、彼には嘘はまったくありません
ਚਾਲਹਿ ਗੁਰਮੁਖਿ ਹੁਕਮਿ ਰਜਾਈ ॥ 誰がグルの前にとどまることによって神の命令に従って歩くか
ਰਹਹਿ ਅਤੀਤ ਸਚੇ ਸਰਣਾਈ ॥੧॥ そのような人は、真理(神)の避難所で自由のままです。1
ਸਚ ਘਰਿ ਬੈਸੈ ਕਾਲੁ ਨ ਜੋਹੈ ॥ 彼は真理の家に住み、死は彼に触れません
ਮਨਮੁਖ ਕਉ ਆਵਤ ਜਾਵਤ ਦੁਖੁ ਮੋਹੈ ॥੧॥ ਰਹਾਉ ॥ しかし、進んでいる人は、この世で生まれ続け、死に続け、世俗的な熱狂の痛みに耐えます。1.滞在
ਅਪਿਉ ਪੀਅਉ ਅਕਥੁ ਕਥਿ ਰਹੀਐ ॥ この御名は、蜜を飲み、永遠の神をたたえることによってのみ、自己の形で維持することができます
ਨਿਜ ਘਰਿ ਬੈਸਿ ਸਹਜ ਘਰੁ ਲਹੀਐ ॥ 幸福の家は、その自己の形に座ることによって達成することができます
ਹਰਿ ਰਸਿ ਮਾਤੇ ਇਹੁ ਸੁਖੁ ਕਹੀਐ ॥੨॥ この幸福は、主のエリクサーに愛されていない者によって受けたと言われています。2
ਗੁਰਮਤਿ ਚਾਲ ਨਿਹਚਲ ਨਹੀ ਡੋਲੈ ॥ グルの教えによると、人は人生の行動を行うことによって安定することができ、決して邪魔される必要はありません
ਗੁਰਮਤਿ ਸਾਚਿ ਸਹਜਿ ਹਰਿ ਬੋਲੈ ॥ グルの教えから、彼は簡単に主の真の御名を発音します
ਪੀਵੈ ਅੰਮ੍ਰਿਤੁ ਤਤੁ ਵਿਰੋਲੈ ॥੩॥ 彼は蜜を飲み、現実を探し出し、それを取り出す。3
ਸਤਿਗੁਰੁ ਦੇਖਿਆ ਦੀਖਿਆ ਲੀਨੀ ॥ サティグルを訪れることによって、私は彼からイニシエーションを得ました
ਮਨੁ ਤਨੁ ਅਰਪਿਓ ਅੰਤਰ ਗਤਿ ਕੀਨੀ ॥ 私は自分の心と体をグルに捧げることによって、私の心と体を発見しました
ਗਤਿ ਮਿਤਿ ਪਾਈ ਆਤਮੁ ਚੀਨੀ ॥੪॥ 自分自身を理解することによって、私は解放の価値に気付きました。4
ਭੋਜਨੁ ਨਾਮੁ ਨਿਰੰਜਨ ਸਾਰੁ ॥ ニランジャン・プラブを自分の食べ物に名づける人は、
ਪਰਮ ਹੰਸੁ ਸਚੁ ਜੋਤਿ ਅਪਾਰ ॥ 彼はパラマハンサとなり、彼の内なる心の中では、真理としての神の光が点火されます
ਜਹ ਦੇਖਉ ਤਹ ਏਕੰਕਾਰੁ ॥੫॥ 彼が見るところはどこでも、彼は神を見つける。5
ਰਹੈ ਨਿਰਾਲਮੁ ਏਕਾ ਸਚੁ ਕਰਣੀ ॥ そのような人は(夢中になることから)自由であり続け、善行だけを行い、
ਪਰਮ ਪਦੁ ਪਾਇਆ ਸੇਵਾ ਗੁਰ ਚਰਣੀ ॥ 彼は究極の地位に達し、グルの足に仕えます
ਮਨ ਤੇ ਮਨੁ ਮਾਨਿਆ ਚੂਕੀ ਅਹੰ ਭ੍ਰਮਣੀ ॥੬॥ 彼の心が満たされ、エゴの中をさまよう彼の姿が消えるのは、彼の心からである。6
ਇਨ ਬਿਧਿ ਕਉਣੁ ਕਉਣੁ ਨਹੀ ਤਾਰਿਆ ॥ この方法によって、主が(世の海から)渡らなかった者
ਹਰਿ ਜਸਿ ਸੰਤ ਭਗਤ ਨਿਸਤਾਰਿਆ ॥ 主の栄光は、聖徒と献身者の福利をなさったのです


© 2025 SGGS ONLINE
error: Content is protected !!
Scroll to Top