Guru Granth Sahib Translation Project

guru granth sahib japanese page-189

Page 189

ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥੧॥ 聖徒の恵みによって、人は誕生と死から解放されます。1
ਸੰਤ ਕਾ ਦਰਸੁ ਪੂਰਨ ਇਸਨਾਨੁ ॥ 聖徒の目撃は完全な巡礼風呂です
ਸੰਤ ਕ੍ਰਿਪਾ ਤੇ ਜਪੀਐ ਨਾਮੁ ॥੧॥ ਰਹਾਉ ॥ ハリナムは聖徒の恵みによって唱えられます。1.滞在
ਸੰਤ ਕੈ ਸੰਗਿ ਮਿਟਿਆ ਅਹੰਕਾਰੁ ॥ 人間のエゴは聖徒の結びつきによって消し去られます
ਦ੍ਰਿਸਟਿ ਆਵੈ ਸਭੁ ਏਕੰਕਾਰੁ ॥੨॥ そして、どこにでも神はただ一人です。2
ਸੰਤ ਸੁਪ੍ਰਸੰਨ ਆਏ ਵਸਿ ਪੰਚਾ ॥ 聖徒の幸福は、五つの障害――(仕事、怒り、貪欲、夢中、夢中になる――エゴ――)を鎮める
ਅੰਮ੍ਰਿਤੁ ਨਾਮੁ ਰਿਦੈ ਲੈ ਸੰਚਾ ॥੩॥ 人間は自分の心を蜜の名で蓄えている。3
ਕਹੁ ਨਾਨਕ ਜਾ ਕਾ ਪੂਰਾ ਕਰਮ ॥ ああ、ナナック!その運命は完全であり、
ਤਿਸੁ ਭੇਟੇ ਸਾਧੂ ਕੇ ਚਰਨ ॥੪॥੪੬॥੧੧੫॥ 主は聖徒の足に触れられます。4.46 .115
ਗਉੜੀ ਮਹਲਾ ੫ ॥ ガウリ・マハラ 5
ਹਰਿ ਗੁਣ ਜਪਤ ਕਮਲੁ ਪਰਗਾਸੈ ॥ 神を賛美することによって、心の蓮は膨らみます
ਹਰਿ ਸਿਮਰਤ ਤ੍ਰਾਸ ਸਭ ਨਾਸੈ ॥੧॥ 神のシムランを行うことによって、すべての恐れは破壊されます。1
ਸਾ ਮਤਿ ਪੂਰੀ ਜਿਤੁ ਹਰਿ ਗੁਣ ਗਾਵੈ ॥ 同じ心が完成し、そこから神の賛美が歌われます
ਵਡੈ ਭਾਗਿ ਸਾਧੂ ਸੰਗੁ ਪਾਵੈ ॥੧॥ ਰਹਾਉ ॥ 聖徒の一団は幸運によってのみもたらされます。1 .滞在
ਸਾਧਸੰਗਿ ਪਾਈਐ ਨਿਧਿ ਨਾਮਾ ॥ 聖徒と交流することによって、名前の基金が得られます
ਸਾਧਸੰਗਿ ਪੂਰਨ ਸਭਿ ਕਾਮਾ ॥੨॥ 聖徒と協力することによって,すべての業は成功します。2
ਹਰਿ ਕੀ ਭਗਤਿ ਜਨਮੁ ਪਰਵਾਣੁ ॥ 神を崇拝することによって、人間の誕生は成功する
ਗੁਰ ਕਿਰਪਾ ਤੇ ਨਾਮੁ ਵਖਾਣੁ ॥੩॥ グルの恵みにより、主の名はシムランです。3
ਕਹੁ ਨਾਨਕ ਸੋ ਜਨੁ ਪਰਵਾਨੁ ॥ ああ、ナナック!彼は真理の法廷で受け入れられ、
ਜਾ ਕੈ ਰਿਦੈ ਵਸੈ ਭਗਵਾਨੁ ॥੪॥੪੭॥੧੧੬॥ 神が宿る人間の心に。4 .47 .116
ਗਉੜੀ ਮਹਲਾ ੫ ॥ ガウリ・マハラ 5
ਏਕਸੁ ਸਿਉ ਜਾ ਕਾ ਮਨੁ ਰਾਤਾ ॥ 心が神の愛に浸っている人、
ਵਿਸਰੀ ਤਿਸੈ ਪਰਾਈ ਤਾਤਾ ॥੧॥ 彼は他人を憎むことを忘れている。1
ਬਿਨੁ ਗੋਬਿੰਦ ਨ ਦੀਸੈ ਕੋਈ ॥ 彼はゴヴィンド以外には誰も見ていない
ਕਰਨ ਕਰਾਵਨ ਕਰਤਾ ਸੋਈ ॥੧॥ ਰਹਾਉ ॥ 彼は、世界の創造主がすべてのことをし、生き物に物事を行う御方であることを知っています。1.滞在
ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ ॥ シンランという名に集中して実践し、口でハリ神の御名を語る者は、
ਸੋ ਜਨੁ ਇਤ ਉਤ ਕਤਹਿ ਨ ਡੋਲੈ ॥੨॥ 主は来世のどこにいても揺らぐことはありません。2
ਜਾ ਕੈ ਹਰਿ ਧਨੁ ਸੋ ਸਚ ਸਾਹੁ ॥ ハリの名の下に富を持つ男は、真の金貸しだ
ਗੁਰਿ ਪੂਰੈ ਕਰਿ ਦੀਨੋ ਵਿਸਾਹੁ ॥੩॥ 完璧なグルは彼の評判を作りました。3
ਜੀਵਨ ਪੁਰਖੁ ਮਿਲਿਆ ਹਰਿ ਰਾਇਆ ॥ 彼は生命の男ハリ・バグワを見つける
ਕਹੁ ਨਾਨਕ ਪਰਮ ਪਦੁ ਪਾਇਆ ॥੪॥੪੮॥੧੧੭॥ ああ、ナナック!このようにして、彼は究極の地位に到達します。4 .48.117
ਗਉੜੀ ਮਹਲਾ ੫ ॥ ガウリ・マハラ 5
ਨਾਮੁ ਭਗਤ ਕੈ ਪ੍ਰਾਨ ਅਧਾਰੁ ॥ 主の御名は,主の献身者の魂の基です
ਨਾਮੋ ਧਨੁ ਨਾਮੋ ਬਿਉਹਾਰੁ ॥੧॥ 名前は彼の富であり、名前は彼のビジネスです。1
ਨਾਮ ਵਡਾਈ ਜਨੁ ਸੋਭਾ ਪਾਏ ॥ 名前によって、献身者は賞賛と装飾を受け取ります
ਕਰਿ ਕਿਰਪਾ ਜਿਸੁ ਆਪਿ ਦਿਵਾਏ ॥੧॥ ਰਹਾਉ ॥ しかし、この御名を受けるのは彼であり、主ご自身が喜ばれるのです。1.滞在
ਨਾਮੁ ਭਗਤ ਕੈ ਸੁਖ ਅਸਥਾਨੁ ॥ その名前は、献身者の幸福と平和の住処です
ਨਾਮ ਰਤੁ ਸੋ ਭਗਤੁ ਪਰਵਾਨੁ ॥੨॥ 名前に夢中になっている帰依者は受け入れられます。2
ਹਰਿ ਕਾ ਨਾਮੁ ਜਨ ਕਉ ਧਾਰੈ ॥ ハリの名前は彼の召使いの基礎を提供します
ਸਾਸਿ ਸਾਸਿ ਜਨੁ ਨਾਮੁ ਸਮਾਰੈ ॥੩॥ 息と息で、神のしもべは名前-シムランを続けます。3
ਕਹੁ ਨਾਨਕ ਜਿਸੁ ਪੂਰਾ ਭਾਗੁ ॥ ああ、ナナック!幸運に恵まれた人は、
ਨਾਮ ਸੰਗਿ ਤਾ ਕਾ ਮਨੁ ਲਾਗੁ ॥੪॥੪੯॥੧੧੮॥ 彼の心は彼の名前に執着しています。4 .49 .118
ਗਉੜੀ ਮਹਲਾ ੫ ॥ ガウリ・マハラ 5
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ॥ 私が神の御名について瞑想して以来、聖徒の恵みによって、
ਤਬ ਤੇ ਧਾਵਤੁ ਮਨੁ ਤ੍ਰਿਪਤਾਇਆ ॥੧॥ それ以来、障害に向かう私のさまよう心は満足しています。1
ਸੁਖ ਬਿਸ੍ਰਾਮੁ ਪਾਇਆ ਗੁਣ ਗਾਇ ॥ 主をたたえることによって,わたしは残りの幸福を得ました
ਸ੍ਰਮੁ ਮਿਟਿਆ ਮੇਰੀ ਹਤੀ ਬਲਾਇ ॥੧॥ ਰਹਾਉ ॥ 私の苦しみは消え去り、私の悪行の悪霊は滅びました。1.滞在
ਚਰਨ ਕਮਲ ਅਰਾਧਿ ਭਗਵੰਤਾ ॥ ああ、兄さん!神の足と蓮について考えてください
ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ॥੨॥ 私の不安はハリのシムランをすることで取り除かれました。2
ਸਭ ਤਜਿ ਅਨਾਥੁ ਏਕ ਸਰਣਿ ਆਇਓ ॥ 私はすべての孤児を見捨て、唯一の神の避難所です
ਊਚ ਅਸਥਾਨੁ ਤਬ ਸਹਜੇ ਪਾਇਓ ॥੩॥ それ以来、私は簡単に最高の地位に到達しました。3
ਦੂਖੁ ਦਰਦੁ ਭਰਮੁ ਭਉ ਨਸਿਆ ॥ 私の痛み、私の混乱と恐怖は滅びました
ਕਰਣਹਾਰੁ ਨਾਨਕ ਮਨਿ ਬਸਿਆ ॥੪॥੫੦॥੧੧੯॥ ああ、ナナック!創造主、主は心に宿っておられます。4.50 .11
ਗਉੜੀ ਮਹਲਾ ੫ ॥ ガウリ・マハラ 5
ਕਰ ਕਰਿ ਟਹਲ ਰਸਨਾ ਗੁਣ ਗਾਵਉ ॥ わたしは自分の手で主に仕え,口で主をたたえます


© 2025 SGGS ONLINE
error: Content is protected !!
Scroll to Top