Guru Granth Sahib Translation Project

guru granth sahib japanese page-115

Page 115

ਸਤਿਗੁਰੁ ਸੇਵੀ ਸਬਦਿ ਸੁਹਾਇਆ ॥ サティグルに仕える者は、グルの声で飾られている
ਜਿਨਿ ਹਰਿ ਕਾ ਨਾਮੁ ਮੰਨਿ ਵਸਾਇਆ ॥ 神の御名を心に刻んだ者は、
ਹਰਿ ਨਿਰਮਲੁ ਹਉਮੈ ਮੈਲੁ ਗਵਾਏ ਦਰਿ ਸਚੈ ਸੋਭਾ ਪਾਵਣਿਆ ॥੨॥ 純粋な神は傲慢さの問題として心のくずを取り除き、その人は真理の法廷で飾られます。2
ਬਿਨੁ ਗੁਰ ਨਾਮੁ ਨ ਪਾਇਆ ਜਾਇ ॥ グルがいなければ、名前はありません
ਸਿਧ ਸਾਧਿਕ ਰਹੇ ਬਿਲਲਾਇ ॥ シッダを求める者たちは、それなしで嘆き悲しむ
ਬਿਨੁ ਗੁਰ ਸੇਵੇ ਸੁਖੁ ਨ ਹੋਵੀ ਪੂਰੈ ਭਾਗਿ ਗੁਰੁ ਪਾਵਣਿਆ ॥੩॥ グルの奉仕なくして幸福はありませんが、幸いなことに、グル・ジはスカルモを通して見いだされます。3
ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ ॥ この心は鏡です。稀有なグルムフだけが、その中に自分自身を見ている
ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥ し人が自分のエゴを燃やすなら、彼はエゴのようには感じない
ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ ॥੪॥ 心の中でアンハドの音を伴う純粋なアンハドが演奏し始めるグルムフは、グルの言葉によって真理(神)に夢中になります。4
ਬਿਨੁ ਸਤਿਗੁਰ ਕਿਹੁ ਨ ਦੇਖਿਆ ਜਾਇ ॥ 神はサットグルなしでは、いかなる形でも見ることができません
ਗੁਰਿ ਕਿਰਪਾ ਕਰਿ ਆਪੁ ਦਿਤਾ ਦਿਖਾਇ ॥ 彼の憐れみによって、グルデヴ自身が私に神を見させました
ਆਪੇ ਆਪਿ ਆਪਿ ਮਿਲਿ ਰਹਿਆ ਸਹਜੇ ਸਹਜਿ ਸਮਾਵਣਿਆ ॥੫॥ 神ご自身が遍在しつつあります。ブラフマの知識を通して、人間は容易にそれに夢中になります。5
ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ ॥ グルムフとなる人は、神に愛情を注いでいます
ਦੂਜਾ ਭਰਮੁ ਗੁਰ ਸਬਦਿ ਜਲਾਏ ॥ グルの言葉によって、彼は夢中になるマヤの幻想を燃やすために投げます
ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ ॥੬॥ 彼自身の国では、彼は商品の名前で取引し、サティヤナムの資金を得ます。6
ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ ॥ 神をたたえることは、グルムフの最善を尽くすことです
ਗੁਰਮੁਖਿ ਪਾਏ ਮੋਖ ਦੁਆਰੁ ॥ こうしてグルムフは救いの門にたどり着く
ਅਨਦਿਨੁ ਰੰਗਿ ਰਤਾ ਗੁਣ ਗਾਵੈ ਅੰਦਰਿ ਮਹਲਿ ਬੁਲਾਵਣਿਆ ॥੭॥ 主の愛情に描かれた彼は、昼も夜も栄光を歌い続け、主は彼の自己イメージで彼を招き入れます。7
ਸਤਿਗੁਰੁ ਦਾਤਾ ਮਿਲੈ ਮਿਲਾਇਆ ॥ サティグルという名の与える者がいて、サティグルは神の混合物だけを得ます
ਪੂਰੈ ਭਾਗਿ ਮਨਿ ਸਬਦੁ ਵਸਾਇਆ ॥ 完全な運命を持つ人、サティグルは彼の心に名前を置きます
ਨਾਨਕ ਨਾਮੁ ਮਿਲੈ ਵਡਿਆਈ ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥ ああ、ナナック!神が真理として栄光を帰される場合にのみ、人だけがその名の栄光を得るのです。8.9.10
ਮਾਝ ਮਹਲਾ ੩ ॥ 迷路マハラ3
ਆਪੁ ਵੰਞਾਏ ਤਾ ਸਭ ਕਿਛੁ ਪਾਏ ॥ もし人が自分のエゴをあきらめるなら、彼はすべてを達成する
ਗੁਰ ਸਬਦੀ ਸਚੀ ਲਿਵ ਲਾਏ ॥ グルの言葉によって、彼は真理を神に置きます
ਸਚੁ ਵਣੰਜਹਿ ਸਚੁ ਸੰਘਰਹਿ ਸਚੁ ਵਾਪਾਰੁ ਕਰਾਵਣਿਆ ॥੧॥ 彼は真理の名において取引し、真理の名において貨幣を徴収し、真理の名において、他者を取引させる。1
ਹਉ ਵਾਰੀ ਜੀਉ ਵਾਰੀ ਹਰਿ ਗੁਣ ਅਨਦਿਨੁ ਗਾਵਣਿਆ ॥ 私はいつも神を賛美する人々に心から行きます
ਹਉ ਤੇਰਾ ਤੂੰ ਠਾਕੁਰੁ ਮੇਰਾ ਸਬਦਿ ਵਡਿਆਈ ਦੇਵਣਿਆ ॥੧॥ ਰਹਾਉ ॥ 主!私はあなたのしもべであり、あなたは私のタクールです。あなたは私にその名前の栄光を与えてくださいます。1.滞在
ਵੇਲਾ ਵਖਤ ਸਭਿ ਸੁਹਾਇਆ ॥ それらの時間や瞬間はすべて美しいです、
ਜਿਤੁ ਸਚਾ ਮੇਰੇ ਮਨਿ ਭਾਇਆ ॥ 真理が神であるとき、私の心は気分がいい
ਸਚੇ ਸੇਵਿਐ ਸਚੁ ਵਡਿਆਈ ਗੁਰ ਕਿਰਪਾ ਤੇ ਸਚੁ ਪਾਵਣਿਆ ॥੨॥ 真の偉大さは真の主の奉仕によって達成されますが、真理の形で神が達成されるのはグルの慈悲を通してです。2
ਭਾਉ ਭੋਜਨੁ ਸਤਿਗੁਰਿ ਤੁਠੈ ਪਾਏ ॥ プリーティ卿の食べ物は、サティグル・ジがとても幸せなときにしか手に入らない
ਅਨ ਰਸੁ ਚੂਕੈ ਹਰਿ ਰਸੁ ਮੰਨਿ ਵਸਾਏ ॥ 人間は、ハリ・ラサを心に留めると、他のジュースを忘れてしまう
ਸਚੁ ਸੰਤੋਖੁ ਸਹਜ ਸੁਖੁ ਬਾਣੀ ਪੂਰੇ ਗੁਰ ਤੇ ਪਾਵਣਿਆ ॥੩॥ 完全なグルの声を通して、被造物は真理、満足、そして自発的な幸福を得ます。3
ਸਤਿਗੁਰੁ ਨ ਸੇਵਹਿ ਮੂਰਖ ਅੰਧ ਗਵਾਰਾ ॥ 愚か者、盲目者、愚かな者はサティグルに仕えない
ਫਿਰਿ ਓਇ ਕਿਥਹੁ ਪਾਇਨਿ ਮੋਖ ਦੁਆਰਾ ॥ では、どうして救済の扉にたどり着くのでしょうか
ਮਰਿ ਮਰਿ ਜੰਮਹਿ ਫਿਰਿ ਫਿਰਿ ਆਵਹਿ ਜਮ ਦਰਿ ਚੋਟਾ ਖਾਵਣਿਆ ॥੪॥ 彼は死に、何度も何度も何度も何度も生まれ、生と死の束縛に陥ります。死の扉で彼らは傷を食べる。4
ਸਬਦੈ ਸਾਦੁ ਜਾਣਹਿ ਤਾ ਆਪੁ ਪਛਾਣਹਿ ॥ 彼は自分の本性を識別することができるのは、その言葉の味を知っている場合だけです
ਨਿਰਮਲ ਬਾਣੀ ਸਬਦਿ ਵਖਾਣਹਿ ॥ そして、あなたは純粋な声でナーム・シムランをします
ਸਚੇ ਸੇਵਿ ਸਦਾ ਸੁਖੁ ਪਾਇਨਿ ਨਉ ਨਿਧਿ ਨਾਮੁ ਮੰਨਿ ਵਸਾਵਣਿਆ ॥੫॥ グルムフ人は、真理の神への献身を通して常に幸福を得、神の名の新しい性質を心に植え付けます。5
ਸੋ ਥਾਨੁ ਸੁਹਾਇਆ ਜੋ ਹਰਿ ਮਨਿ ਭਾਇਆ ॥ その場所はとても美しく、神の心を惹きつけます
ਸਤਸੰਗਤਿ ਬਹਿ ਹਰਿ ਗੁਣ ਗਾਇਆ ॥ 人が座ってハリ・プラブの賛美を歌うのは、そのサットサングだけです
ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ ਵਜਾਵਣਿਆ ॥੬॥ グルムカは毎日神をたたえ、ニルマル・ナード、すなわちアンハドという言葉が彼らの心の中で鳴り始めます。6


© 2025 SGGS ONLINE
error: Content is protected !!
Scroll to Top