Guru Granth Sahib Translation Project

guru-granth-sahib-german-page-47

Page 47

ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥੧॥ ਰਹਾਉ ॥ Abscheulich ist die Liebe zu Maya; niemand wird durch sie zufrieden.
ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ ॥ Er ist der Einzige, der Weise, der Wohltätige, der Reine und der Grenzenlose.
ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ ॥ Der Freund, der Beschützer, der Höchste Exaltierte und ohne Grenzen.
ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ ॥ Er ist weder jung noch alt;Sein allmächtiger Hofe ist ewig.
ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ ॥੨॥ Er gewährt alles, was wir verlangen;Er gewährt den Hilflosen Schutz.
ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥ Wenn man den Herrn sieht, werden alle Schmerzen vernichtet,
ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥ Der Körper und die Seele ruhen in Frieden.
ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥ Erinnere dich immer an den Einzigen!Beseitige deinen Zweifel!
ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥੩॥ Vollkommen sind Seine Gaben: Er ist reich an der Güte,Er ist immer frisch und neu.Denke immer über Ihn nach! Vergiss Ihn nie!
ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ ॥ Für diejenigen, deren Schicksal Er so bestimmt hat, ist der Herr ihr Freund und Kamerad.
ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥ Ich opfere ihm meinen Körper, meinen Geist, meine Seele - selbst mein Leben.
ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ ॥ Er sieht alles, hört alles.Er lebt in allen Herzen.
ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥ Er unterstützt sogar die Undankbaren; Er ist immer barmherzig und gnädig.
ਸਿਰੀਰਾਗੁ ਮਹਲਾ ੫ ॥ Sri Rag M. 5
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥ Der Herr gewährt den Geist, den Körper und den Reichtum.
ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥ Überdies erhält er sorgfältig den Körper.Er schenkt dem Körper Seine Macht; überdies erfüllt das heilige Licht den Körper.
ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥ Erinnere dich immer an den Herrn!Erhalte die Erinnerung an Ihn in deinem Herzen!
ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ ॥ O meine Seele, nur Er lebt; es gibt keinen anderen.
ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥੧॥ ਰਹਾਉ ॥ Suche die Zuflucht bei dem Herrn!Dann wird das Leid dich nicht bekümmern.
ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ ॥ Juwelen, Reichtum, Perle, Gold: alles ist nur wie Staub.
ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ ॥ Mutter, Vater, Söhne und alle anderen Verwandten sind falscher weise mit dir verwandt.
ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥੨॥ O unheiliger Mensch, warum erkennst du deinen Schöpfer nicht?
ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ ॥ Der Herr befindet sich innerhalb und außerhalb von dir; wahrlich Er ist überall.
ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ ॥ Aber du denkst, dass Er in der Ferne ist.Du verlangst gierig die Wünsche; dein Inneres ist von Egoismus und Unwahrheit erfüllt.
ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ ॥੩॥ So viele, die Naam nicht verehren, Folgen dem Kreislauf des Lebens und Sterbens.
ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ ॥ O mein Herr, O Allmächtiger, rette alle aus Gnade!
ਬਿਨੁ ਪ੍ਰਭ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ ॥ Außer dem Herrn kann keiner die Geschöpfe retten; alle haben Furcht vor Yama.
ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ ਮਇਆ ॥੪॥੧੪॥੮੪॥ Möge Nanak den Namen nicht vergessen!O Herr, sei barmherzig ihm gegenüber!
ਸਿਰੀਰਾਗੁ ਮਹਲਾ ੫ ॥ Sri Rag M. 5
ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ ॥ Man könnte den schönsten Körper, den Reichtum haben und auch Wohlhabend sein,
ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ ॥ Man könnte viel Söhne, Frauen und Kurtisanen besitzen,Man könnte so viele Vergnügen genießen,
ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ ॥੧॥ Schließlich ist alles nutzlos, wenn Naam nicht im Geist lebt.
ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥ O meine Seele, denke über den Herrn nach!
ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥੧॥ ਰਹਾਉ ॥ Bleibe im Schoß der Gesellschaft der Heiligen,Richte deine Aufmerksamkeit auf die Lotus-Füße des Gurus!
ਨਾਮੁ ਨਿਧਾਨੁ ਧਿਆਈਐ ਮਸਤਕਿ ਹੋਵੈ ਭਾਗੁ ॥ Man denkt über Naam nur nach, wenn sein Schicksal es so bestimmt.
ਕਾਰਜ ਸਭਿ ਸਵਾਰੀਅਹਿ ਗੁਰ ਕੀ ਚਰਣੀ ਲਾਗੁ ॥ Wenn man die Füße des Gurus umarmt, richten sich alle Angelegenheiten aus,
ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ ॥੨॥ Auf diese Weise besiegt man die Krankheit der Überheblichkeit und die des Zweifels.Und das Kommen und Gehen geht zu Ende.
ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥ Bleibe in der Gesellschaft der Heiligen!
ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥ Das ist gleich mit den Waschungen in den achtundsechzig (68) Pilgerorten.


© 2017 SGGS ONLINE
error: Content is protected !!
Scroll to Top