Guru Granth Sahib Translation Project

guru-granth-sahib-chinese-page-1359

Page 1359

ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ ॥ 在母亲的子宫里养育谁的力量,胃病不会受到伤害
ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ ॥੫੩॥ 那纳克说,世界的海洋是由上帝的力量所占据的,海洋的波浪不会伤害我们。53
ਗੁਸਾਂਈ ਗਰਿਸ੍ਟ ਰੂਪੇਣ ਸਿਮਰਣੰ ਸਰਬਤ੍ਰ ਜੀਵਣਹ ॥ 上帝非常伟大,受人尊敬,他的西姆兰是所有人的生命
ਲਬਧ੍ਯ੍ਯੰ ਸੰਤ ਸੰਗੇਣ ਨਾਨਕ ਸ੍ਵਛ ਮਾਰਗ ਹਰਿ ਭਗਤਣਹ ॥੫੪॥ 那纳克敦促群众与圣人交往,走上献身哈里的道路,只有这样,他才能达到自己的成就。54॥
ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲਕਹ ॥ 像蚊子一样的弱者打破了一块石头,一只小蚂蚁游过泥泞并越过它
ਸਾਗਰੰ ਲੰਘੰਤਿ ਪਿੰਗੰ ਤਮ ਪਰਗਾਸ ਅੰਧਕਹ ॥ 瘸子可以过海,瞎子也可以看见
ਸਾਧ ਸੰਗੇਣਿ ਸਿਮਰੰਤਿ ਗੋਬਿੰਦ ਸਰਣਿ ਨਾਨਕ ਹਰਿ ਹਰਿ ਹਰੇ ॥੫੫॥ 这只有在苦行僧的陪伴下才能实现,因此那纳克有一个命令,要继续沉浸在哈里巴詹中 55
ਤਿਲਕ ਹੀਣੰ ਜਥਾ ਬਿਪ੍ਰਾ ਅਮਰ ਹੀਣੰ ਜਥਾ ਰਾਜਨਹ ॥. 例如,没有提拉克,婆罗门是不光荣的。就像没有人在没有国王的权威的情况下要求他一样
ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸ੍ਨਵਹ ॥੫੬॥ 古鲁那纳克说:正如一个没有武器的勇敢的人是无用的,一个没有宗教的毗湿奴也是虚荣的。56
ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ ॥ 它既不在海螺、铁饼和狼牙棒中,也不是黑色的
ਅਸ੍ਚਰਜ ਰੂਪੰ ਰਹੰਤ ਜਨਮੰ ॥. 他的形体是奇迹,他是未出生的
ਨੇਤ ਨੇਤ ਕਥੰਤਿ ਬੇਦਾ ॥ 吠陀经称他为 Neti Neti,
ਊਚ ਮੂਚ ਅਪਾਰ ਗੋਬਿੰਦਹ ॥ 上帝是无限伟大的
ਬਸੰਤਿ ਸਾਧ ਰਿਦਯੰ ਅਚੁਤ ਬੁਝੰਤਿ ਨਾਨਕ ਬਡਭਾਗੀਅਹ ॥੫੭॥ 他只住在圣人的心中,哦,那纳克!这个事实被认为是幸运的。57॥
ਉਦਿਆਨ ਬਸਨੰ ਸੰਸਾਰੰ ਸਨਬੰਧੀ ਸ੍ਵਾਨ ਸਿਆਲ ਖਰਹ ॥ 人类生活在一个荒野世界里,那里的狗、狼和驴都与他有关
ਬਿਖਮ ਸਥਾਨ ਮਨ ਮੋਹ ਮਦਿਰੰ ਮਹਾਂ ਅਸਾਧ ਪੰਚ ਤਸਕਰਹ ॥ 这是一个可怕的地方,陶醉在迷恋中,那里坐着五个无法治愈的欲望和愤怒的走私者
ਹੀਤ ਮੋਹ ਭੈ ਭਰਮ ਭ੍ਰਮਣੰ ਅਹੰ ਫਾਂਸ ਤੀਖ੍ਯ੍ਯਣ ਕਠਿਨਹ ॥ 人们在依恋、爱、恐惧的幻觉中徘徊,很难吊死自我
ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਨਹ ॥ 欲望和欲望之水非常跳跃,很难越过它的海岸
ਭਜੁ ਸਾਧਸੰਗਿ ਗੋੁਪਾਲ ਨਾਨਕ ਹਰਿ ਚਰਣ ਸਰਣ ਉਧਰਣ ਕ੍ਰਿਪਾ ॥੫੮॥ 要穿越轮回的海洋,不如与圣人一起敬拜上帝。古鲁那纳克(Guru Nanak)说:“皈依主的脚,救恩在于他的恩典。58॥
ਕ੍ਰਿਪਾ ਕਰੰਤ ਗੋਬਿੰਦ ਗੋਪਾਲਹ ਸਗਲ੍ਯ੍ਯੰ ਰੋਗ ਖੰਡਣਹ ॥ 当上帝怜悯时,所有的疾病都会被消灭
ਸਾਧ ਸੰਗੇਣਿ ਗੁਣ ਰਮਤ ਨਾਨਕ ਸਰਣਿ ਪੂਰਨ ਪਰਮੇਸੁਰਹ ॥੫੯॥ 那纳克的旨意是在圣人和人的陪伴下赞美主,在那完美的上帝中避难。56
ਸਿਆਮਲੰ ਮਧੁਰ ਮਾਨੁਖ੍ਯ੍ਯੰ ਰਿਦਯੰ ਭੂਮਿ ਵੈਰਣਹ ॥ 一个男人可能毫不犹豫地英俊潇洒,说话甜言蜜语,但如果他心中怀有仇恨,那么他谦虚是错误的
ਨਿਵੰਤਿ ਹੋਵੰਤਿ ਮਿਥਿਆ ਚੇਤਨੰ ਸੰਤ ਸ੍ਵਜਨਹ ॥੬੦॥ 因此,先生们!小心这样的人。60॥
ਅਚੇਤ ਮੂੜਾ ਨ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ॥ 愚昧的傻瓜不知道生命的气息正在一天天减少
ਛਿਜੰਤ ਮਹਾ ਸੁੰਦਰੀ ਕਾਂਇਆ ਕਾਲ ਕੰਨਿਆ ਗ੍ਰਾਸਤੇ ॥ 伟大美丽的身体正在崩溃,老年正在以女性形式吞噬时间
ਰਚੰਤਿ ਪੁਰਖਹ ਕੁਟੰਬ ਲੀਲਾ ਅਨਿਤ ਆਸਾ ਬਿਖਿਆ ਬਿਨੋਦ ॥ 然而,这个男人全神贯注于家庭的游戏,他的希望越来越大,他倾向于玩耍和玩耍
ਭ੍ਰਮੰਤਿ ਭ੍ਰਮੰਤਿ ਬਹੁ ਜਨਮ ਹਾਰਿਓ ਸਰਣਿ ਨਾਨਕ ਕਰੁਣਾ ਮਯਹ ॥੬੧॥ 纳纳克恳求说,他已经失去了许多流浪的出生,现在皈依慈悲的主。61॥
ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਅ ਤੁਯੰ ॥ 哦,哎呀!多汁!你喜欢甜食
ਸਤ ਹਤੰ ਪਰਮ ਬਾਦੰ ਅਵਰਤ ਏਥਹ ਸੁਧ ਅਛਰਣਹ ॥ 你已经不再说真话,不再沉溺于争吵
ਗੋਬਿੰਦ ਦਾਮੋਦਰ ਮਾਧਵੇ ॥੬੨॥ 崇拜纯粹的字母 Govinda、Damodar、Madhava 是合适的。62॥
ਗਰਬੰਤਿ ਨਾਰੀ ਮਦੋਨ ਮਤੰ ॥ 男人以爱一个美丽的女人为荣,
ਬਲਵੰਤ ਬਲਾਤ ਕਾਰਣਹ ॥ 一个坚强的人,因为他的力量而骄傲
ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨਿ ਧ੍ਰਿਗੁ ਜਨਮਨਹ ॥ 如果他不敬拜上帝的莲花脚,那么谷物是平等的,他的生命就会受到咒诅
ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਣ ਤੁਯੰ ਧਨੇ ॥ 温顺的蚂蚁啊!你很强大,因为你拥有戈文德·西姆兰的财富
ਨਾਨਕ ਅਨਿਕ ਬਾਰ ਨਮੋ ਨਮਹ ॥੬੩॥ 纳纳克多次向你鞠躬。63॥
ਤ੍ਰਿਣੰ ਤ ਮੇਰੰ ਸਹਕੰ ਤ ਹਰੀਅੰ ॥ 连一根稻草变成一座山,干燥的地方也变成绿色
ਬੂਡੰ ਤ ਤਰੀਅੰ ਊਣੰ ਤ ਭਰੀਅੰ ॥ 溺水者也会游泳,空虚被填满
ਅੰਧਕਾਰ ਕੋਟਿ ਸੂਰ ਉਜਾਰੰ ॥ 数以百万计的太阳在黑暗中发光
ਬਿਨਵੰਤਿ ਨਾਨਕ ਹਰਿ ਗੁਰ ਦਯਾਰੰ ॥੬੪॥ 纳纳克恳求说,当上帝上师变得仁慈时。64॥


© 2017 SGGS ONLINE
error: Content is protected !!
Scroll to Top