Guru Granth Sahib Translation Project

guru-granth-sahib-chinese-page-1284

Page 1284

ਮਃ ੩ ॥ 马赫拉 3
ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥ 求道者祈求赐予我生命
ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥ 没有上帝之名的水,我的口渴不会消失,我的生命会得到释放
ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੁ ॥ 天啊!你是一切幸福的赐予者,无限的赐予者,美德的赐予者,和平的宝库
ਨਾਨਕ ਗੁਰਮੁਖਿ ਬਖਸਿ ਲਏ ਅੰਤਿ ਹੋਇ ਭਗਵਾਨੁ ॥੨॥ 纳纳克恳求说:“上帝啊!通过上师原谅,在最后一刻只有你帮忙。2॥
ਪਉੜੀ ॥ 保里
ਆਪੇ ਜਗਤੁ ਉਪਾਇ ਕੈ ਗੁਣ ਅਉਗਣ ਕਰੇ ਬੀਚਾਰੁ ॥ 通过创造世界,上帝自己想到了优点和缺点
ਤ੍ਰੈ ਗੁਣ ਸਰਬ ਜੰਜਾਲੁ ਹੈ ਨਾਮਿ ਨ ਧਰੇ ਪਿਆਰੁ ॥ 玛雅的三种品质都是麻烦,因此生物体不爱上帝的名
ਗੁਣ ਛੋਡਿ ਅਉਗਣ ਕਮਾਵਦੇ ਦਰਗਹ ਹੋਹਿ ਖੁਆਰੁ ॥ 那些背弃美德而接受过失的人,在主的院子里是悲惨的
ਜੂਐ ਜਨਮੁ ਤਿਨੀ ਹਾਰਿਆ ਕਿਤੁ ਆਏ ਸੰਸਾਰਿ ॥ 他们在赌博中放弃了自己的生命,那么他们为什么来到这个世界呢
ਸਚੈ ਸਬਦਿ ਮਨੁ ਮਾਰਿਆ ਅਹਿਨਿਸਿ ਨਾਮਿ ਪਿਆਰਿ ॥ 心灵可以被真正的讲道杀死,那么总有以上帝的名义的爱
ਜਿਨੀ ਪੁਰਖੀ ਉਰਿ ਧਾਰਿਆ ਸਚਾ ਅਲਖ ਅਪਾਰੁ ॥ 在心中吸收了无限神的人,
ਤੂ ਗੁਣਦਾਤਾ ਨਿਧਾਨੁ ਹਹਿ ਅਸੀ ਅਵਗਣਿਆਰ ॥ 他们认为你是美德的给予者和快乐的仓库,我们充满了缺点
ਜਿਸੁ ਬਖਸੇ ਸੋ ਪਾਇਸੀ ਗੁਰ ਸਬਦੀ ਵੀਚਾਰੁ ॥੧੩॥ 无论他喜欢谁,都要默想上师的教诲并得到它。13
ਸਲੋਕ ਮਃ ੫ ॥ 什洛卡·马哈拉 5
ਰਾਤਿ ਨ ਵਿਹਾਵੀ ਸਾਕਤਾਂ ਜਿਨ੍ਹ੍ਹਾ ਵਿਸਰੈ ਨਾਉ ॥ 那些忘记上帝之名的人,这种无神论者的生命不会缩短
ਰਾਤੀ ਦਿਨਸ ਸੁਹੇਲੀਆ ਨਾਨਕ ਹਰਿ ਗੁਣ ਗਾਂਉ ॥੧॥ 哦,那纳克!对于赞美上帝的奉献者来说,白天和黑夜都是愉快的。1
ਮਃ ੫ ॥ 马赫拉 5
ਰਤਨ ਜਵੇਹਰ ਮਾਣਕਾ ਹਭੇ ਮਣੀ ਮਥੰਨਿ ॥ 当然,珠宝、珠宝、红宝石等都在附近,但是
ਨਾਨਕ ਜੋ ਪ੍ਰਭਿ ਭਾਣਿਆ ਸਚੈ ਦਰਿ ਸੋਹੰਨਿ ॥੨॥ 哦,那纳克!那些讨主喜悦的人,就是那些在真正的法庭上看起来美丽的人。2॥
ਪਉੜੀ ॥ 保里
ਸਚਾ ਸਤਿਗੁਰੁ ਸੇਵਿ ਸਚੁ ਸਮ੍ਹ੍ਹਾਲਿਆ ॥ 一个人应该全神贯注于为真正的萨古鲁服务来敬拜上帝
ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ ॥ 通过服侍萨古鲁,最后一次服侍有助于结出果实
ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ ॥ 当真主成为保护者时,即使是亚姆拉吉也无法接近
ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥ 一个人在他内心点燃了上师教诲的灯
ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥ 没有上帝之名的专制者被证明是骗子,像幽灵一样徘徊
ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥ 在人皮上,这样的人是动物,他们的头脑是黑色的
ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ ॥ 从上师的真正教诲中,人们意识到上帝的真正形式存在于每个人身上
ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ ॥੧੪॥ 哦,那纳克!Purna Guru 已经表明,上帝的名字本身就是幸福的仓库。14
ਸਲੋਕ ਮਃ ੩ ॥ 什洛卡·马哈拉 3
ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ ਸੁਭਾਇ ॥ 从上师温柔平静的本性中,像生物一样的帕皮哈已经了解了上帝的秩序
ਮੇਘੁ ਵਰਸੈ ਦਇਆ ਕਰਿ ਗੂੜੀ ਛਹਬਰ ਲਾਇ ॥ 靠着上帝的怜悯,乌云造成了暴雨
ਬਾਬੀਹੇ ਕੂਕ ਪੁਕਾਰ ਰਹਿ ਗਈ ਸੁਖੁ ਵਸਿਆ ਮਨਿ ਆਇ ॥ 纸莎草纸的呼唤已经消失,幸福已经安定在心中
ਨਾਨਕ ਸੋ ਸਾਲਾਹੀਐ ਜਿ ਦੇਂਦਾ ਸਭਨਾਂ ਜੀਆ ਰਿਜਕੁ ਸਮਾਇ ॥੧॥ 哦,那纳克!赞美为万物提供食物的上帝。1
ਮਃ ੩ ॥ 马赫拉 3
ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥ 哦,查塔克!你不知道自己渴什么,也不知道喝酒能不能解渴
ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ ॥ 通过徘徊在二元性中,你无法获得名义的甘露水
ਨਦਰਿ ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਇ ॥ 当他给予加持时,他自然会找到萨古鲁
ਨਾਨਕ ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ ਸਮਾਇ ॥੨॥ 哦,那纳克!正是从真正的上师那里获得了甘露水,生命体被自然的快乐所吸收。2॥
ਪਉੜੀ ॥ 保里
ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥ 有些人去森林里坐着,不和任何人默默地说话
ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ ॥ 有的生活在冰冷的海水中,无视严冬,
ਇਕਿ ਭਸਮ ਚੜ੍ਹ੍ਹਾਵਹਿ ਅੰਗਿ ਮੈਲੁ ਨ ਧੋਵਹੀ ॥ 许多人不会通过在身体部位涂抹灰烬来清洗污垢
ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ ॥ 有些人扎着可怕的根,离开了他们的氏族和家庭


© 2017 SGGS ONLINE
error: Content is protected !!
Scroll to Top