Guru Granth Sahib Translation Project

guru-granth-sahib-chinese-page-1282

Page 1282

ਪਉੜੀ ॥ 保里
ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ ॥ 上帝是无可比拟的,那么一个人怎么能称量,不称量就找不到他的品质
ਗੁਰ ਕੈ ਸਬਦਿ ਵੀਚਾਰੀਐ ਗੁਣ ਮਹਿ ਰਹੈ ਸਮਾਇ ॥ 一个人应该以上师的教诲来观想,并全神贯注于他的美德
ਅਪਣਾ ਆਪੁ ਆਪਿ ਤੋਲਸੀ ਆਪੇ ਮਿਲੈ ਮਿਲਾਇ ॥ 他是权衡自己的荣耀并混合自己的那一位
ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥ 他是伟大的,他无法被评估,他的名声无法被描述
ਹਉ ਬਲਿਹਾਰੀ ਗੁਰ ਆਪਣੇ ਜਿਨਿ ਸਚੀ ਬੂਝ ਦਿਤੀ ਬੁਝਾਇ ॥ 我向我的上师鞠躬,他说了实话
ਜਗਤੁ ਮੁਸੈ ਅੰਮ੍ਰਿਤੁ ਲੁਟੀਐ ਮਨਮੁਖ ਬੂਝ ਨ ਪਾਇ ॥ 世界被欺骗了,名字应该被抢走,但武断者不明白这个事实
ਵਿਣੁ ਨਾਵੈ ਨਾਲਿ ਨ ਚਲਸੀ ਜਾਸੀ ਜਨਮੁ ਗਵਾਇ ॥ 没有什么与上帝的名相符,人会失去生命
ਗੁਰਮਤੀ ਜਾਗੇ ਤਿਨ੍ਹ੍ਹੀ ਘਰੁ ਰਖਿਆ ਦੂਤਾ ਕਾ ਕਿਛੁ ਨ ਵਸਾਇ ॥੮॥ 听从上师指示的人要谨慎,保存自己的家园,否则他们不相信太监。8॥
ਸਲੋਕ ਮਃ ੩ ॥ 什洛卡·马哈拉 3
ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ ਖਸਮ ਕਾ ਹੁਕਮੁ ਮੰਨਿ ॥ 噢,爸爸的心!停止哭泣和悲伤,你必须服从主人的命令
ਨਾਨਕ ਹੁਕਮਿ ਮੰਨਿਐ ਤਿਖ ਉਤਰੈ ਚੜੈ ਚਵਗਲਿ ਵੰਨੁ ॥੧॥ 纳纳克说,通过服从他的命令,所有的口渴都被根除,幸福的四重颜色开始攀升。1॥
ਮਃ ੩ ॥ 马赫拉 3
ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥ 嘿,帕皮赫!你住在水里,在你漫游的海里
ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥ 你不知道水的价值,因此你哭泣和哭泣
ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥ 上帝的水是无所不在的,没有一个地方是空的
ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥ 人们因这么多水而渴死是非常不幸的
ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥੨॥ 那纳克说,那些从上师那里获得智慧的人,上帝就住在他们的脑海中。2॥
ਪਉੜੀ ॥ 保里
ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥ 伟大的纳特人、桑亚西斯人、悉达斯人和皮尔斯人都找不到上帝的秘密
ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ ॥ 那些通过上师禅修这个名字的人已经融入了你
ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥ 在三十六世中,极端的黑暗是上帝的旨意,
ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ ॥ 在创造世界之前,可怕的水就被传播开来
ਨੀਲੁ ਅਨੀਲੁ ਅਗੰਮੁ ਸਰਜੀਤੁ ਸਬਾਇਆ ॥ 造物主是永恒的、永恒的、无边无际的、遥不可及的
ਅਗਨਿ ਉਪਾਈ ਵਾਦੁ ਭੁਖ ਤਿਹਾਇਆ ॥ 是他创造了火、贪婪、饥饿和口渴,
ਦੁਨੀਆ ਕੈ ਸਿਰਿ ਕਾਲੁ ਦੂਜਾ ਭਾਇਆ ॥ 死亡在二元性中被放在世界的头上
ਰਖੈ ਰਖਣਹਾਰੁ ਜਿਨਿ ਸਬਦੁ ਬੁਝਾਇਆ ॥੯॥ 但谁明白了言语的主人,世界的守护者就保护了他。6
ਸਲੋਕ ਮਃ ੩ ॥ 什洛卡·马哈拉 3
ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ ॥ 上帝的水到处倾泻,爱的本质不断倾泻而下
ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ ॥ 但是,以生物形式出现的同一棵树充满了绿色,这些绿色仍然按照上师的指示被吸收
ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ ॥੧॥ 哦,那纳克!只有靠着他的恩典,幸福才会升起,众生的悲伤才会被消除。1॥
ਮਃ ੩ ॥ 马赫拉 3
ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ ॥ 当闪电在宜人的夜晚闪过时,它开始下大雨
ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ ਜਾਂ ਸਹੁ ਕਰੇ ਰਜਾਇ ॥ 当主人高兴时,这场雨会产生更多的食物和财富
ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ ॥ 心灵得到满足,众生的生命策略被吸收其中的名字
ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ ॥ 这种财富是上帝的游戏,有时它来了,有时它走了
ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ ॥ 主的名是智者真正的财富,他们总是全神贯注地记住这个名字
ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ ॥੨॥ 哦,那纳克!无论谁赐下祂的恩典,惟独能获得名声和财富。2
ਪਉੜੀ ॥ 保里
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥ 当上帝自己是使行者成为行者的那一位时,除了他之外,还应该向谁祈祷呢
ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥ 他的表演令人惊叹,他自己完成了行为,并要求对自己的行为负责
ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ ॥ 一个愚昧的人不停地发号施令,其实,上帝认为合适的,就是发生的事情
ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥ 他是宽恕的,只有当他解放时,救赎才会到来
ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ ॥ 他看得见,听得见,为所有人提供庇护
ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ ॥ 在所有生物中只有一位上帝,他认为


© 2017 SGGS ONLINE
error: Content is protected !!
Scroll to Top