Guru Granth Sahib Translation Project

guru-granth-sahib-chinese-page-1280

Page 1280

ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥੩॥ 造物主根据他的行为行真正的正义。3
ਸਲੋਕ ਮਃ ੨ ॥ 什洛卡·马哈拉 2
ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥ 嘿,朋友!沙旺的愉快季节已经到来,记住你的丈夫和上帝
ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ਹ੍ਹ ਅਵਰੀ ਲਾਗਾ ਨੇਹੁ ॥੧॥ 纳纳克说,那些不幸的女人爱丈夫和上帝以外的任何人,都被悲伤所包围。1॥
ਮਃ ੨ ॥ 马哈拉 2
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥ 嘿,朋友!沙旺月来了,乌云密布
ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ੍ਹ ਸਹ ਨਾਲਿ ਪਿਆਰੁ ॥੨॥ 纳纳克对那些爱过主的人感到愤怒,这些美丽的女人全神贯注于幸福。2॥
ਪਉੜੀ ॥ 保里
ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥ 上帝自己通过为生命而奋斗创造了世界的马拉竞技场
ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥ 这些生物竞争激烈,Gurmukhs 很高兴地组成
ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥ 傻瓜和粗暴的独裁者在比赛中被击败
ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥ 一切都是上帝的游戏,他自己战斗,凶手也是他自己,他自己创造了工作
ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥ 你可以从上师那里学到真理,那就是万物只有一个大师
ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥ 没有笔墨,造物主按照他的命令写下每个人的命运
ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥ Satsangam就是那个聚会,在那里,上帝的品质总是被呼喊出来
ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ ॥੪॥ 哦,那纳克!真理是通过对真神的赞美来认识的。4॥
ਸਲੋਕ ਮਃ ੩ ॥ 什洛卡·马哈拉 3
ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥ 主已经俯伏下来,以云的形式降临,他创造了许多颜色
ਕਿਆ ਜਾਣਾ ਤਿਸੁ ਸਾਹ ਸਿਉ ਕੇਵ ਰਹਸੀ ਰੰਗੁ ॥ 我甚至不知道如何爱主
ਰੰਗੁ ਰਹਿਆ ਤਿਨ੍ਹ੍ਹ ਕਾਮਣੀ ਜਿਨ੍ਹ੍ਹ ਮਨਿ ਭਉ ਭਾਉ ਹੋਇ ॥ 一个心中有信心和爱的人只爱那个活生生的人
ਨਾਨਕ ਭੈ ਭਾਇ ਬਾਹਰੀ ਤਿਨ ਤਨਿ ਸੁਖੁ ਨ ਹੋਇ ॥੧॥ 哦,那纳克!没有信仰的爱,身体永远无法找到幸福。1॥
ਮਃ ੩ ॥ 马哈拉 3
ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ ॥ 上帝以云的形式降临,倾泻着爱之水
ਨਾਨਕ ਦੁਖੁ ਲਾਗਾ ਤਿਨ੍ਹ੍ਹ ਕਾਮਣੀ ਜਿਨ੍ਹ੍ਹ ਕੰਤੈ ਸਿਉ ਮਨਿ ਭੰਗੁ ॥੨॥ 哦,那纳克!那个受造物仍然不快乐,他的心与上帝破碎了。2॥
ਪਉੜੀ ॥ 保里
ਦੋਵੈ ਤਰਫਾ ਉਪਾਇ ਇਕੁ ਵਰਤਿਆ ॥ 通过创造两条家庭主宰和放弃的道路,一条是有效的
ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ ॥ 通过传播吠陀演讲,他们在其中引起了争议
ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ ॥ Dharma 是 Prati(家庭生活)和 Nivriti(放弃世界)之间的律师
ਮਨਮੁਖ ਕਚੇ ਕੂੜਿਆਰ ਤਿਨ੍ਹ੍ਹੀ ਨਿਹਚਉ ਦਰਗਹ ਹਾਰਿਆ ॥ 专横的生物被证明是骗子,他们肯定会在主的法庭上被打败
ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨ੍ਹ੍ਹੀ ਮਾਰਿਆ ॥ 有些战士遵循上师的意见,遵循话语,消除欲望和愤怒
ਸਚੈ ਅੰਦਰਿ ਮਹਲਿ ਸਬਦਿ ਸਵਾਰਿਆ ॥ 那些全神贯注于真理的人通过言语丰富了他们的生活
ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ ॥ 主!只有那些像你一样热爱真名的奉献者
ਸਤਿਗੁਰੁ ਸੇਵਨਿ ਆਪਣਾ ਤਿਨ੍ਹ੍ਹਾ ਵਿਟਹੁ ਹਉ ਵਾਰਿਆ ॥੫॥ 那些侍奉他们的萨古鲁的人,我为他们牺牲自己。5॥
ਸਲੋਕ ਮਃ ੩ ॥ 什洛卡·马哈拉 3
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥ 乌云已经弯下,下起了大雨
ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ ॥੧॥ 哦,那纳克!那些在主的怜悯中行走的人永远喜乐。1॥
ਮਃ ੩ ॥ 马赫拉 3
ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥ 生物啊!你抬头看到什么?这朵云手中什么都没有
ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥ 请记住,送来这朵云的主
ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ ॥ 事实上,他赐给他恩典的那一位住在他的心里
ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥ 哦,那纳克!没有神的恩典,一切的悲悯都洗白了。2॥
ਪਉੜੀ ॥ 保里
ਸੋ ਹਰਿ ਸਦਾ ਸਰੇਵੀਐ ਜਿਸੁ ਕਰਤ ਨ ਲਾਗੈ ਵਾਰ ॥ 永远敬拜那不需要时间创造的上帝
ਆਡਾਣੇ ਆਕਾਸ ਕਰਿ ਖਿਨ ਮਹਿ ਢਾਹਿ ਉਸਾਰਣਹਾਰ ॥ 那位造物主是全能的,他在那一刻把天空像帐篷一样设置起来,让它倒塌
ਆਪੇ ਜਗਤੁ ਉਪਾਇ ਕੈ ਕੁਦਰਤਿ ਕਰੇ ਵੀਚਾਰ ॥ 他创造了世界,并思考了自然
ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ ॥ 当滥交者的行为被解释时,他将受到严厉的惩罚


© 2017 SGGS ONLINE
error: Content is protected !!
Scroll to Top