Guru Granth Sahib Translation Project

guru-granth-sahib-chinese-page-1278

Page 1278

ਗੁਰ ਕੈ ਸਬਦਿ ਰਹਿਆ ਭਰਪੂਰਿ ॥੭॥ 他们仍然通过上师的教诲全神贯注于对上帝的奉献。7॥
ਆਪੇ ਬਖਸੇ ਦੇਇ ਪਿਆਰੁ ॥ 主是怜悯的,献上祂的爱
ਹਉਮੈ ਰੋਗੁ ਵਡਾ ਸੰਸਾਰਿ ॥ 骄傲是世界上的一种大病,
ਗੁਰ ਕਿਰਪਾ ਤੇ ਏਹੁ ਰੋਗੁ ਜਾਇ ॥ 这种疾病只有靠上师的恩典才能治愈
ਨਾਨਕ ਸਾਚੇ ਸਾਚਿ ਸਮਾਇ ॥੮॥੧॥੩॥੫॥੮॥ 哦,那纳克!生命体变得真实,并全神贯注于真理。8.1.3.5.8.
ਰਾਗੁ ਮਲਾਰ ਛੰਤ ਮਹਲਾ ੫ ॥ Ragu malar chhanta mahala 5 ॥
ੴ ਸਤਿਗੁਰ ਪ੍ਰਸਾਦਿ ॥ 萨蒂古鲁·普拉萨迪 ॥
ਪ੍ਰੀਤਮ ਪ੍ਰੇਮ ਭਗਤਿ ਕੇ ਦਾਤੇ ॥ 上帝是爱和奉献的赐予者
ਅਪਨੇ ਜਨ ਸੰਗਿ ਰਾਤੇ ॥ 他仍然全神贯注于他的奉献者
ਜਨ ਸੰਗਿ ਰਾਤੇ ਦਿਨਸੁ ਰਾਤੇ ਇਕ ਨਿਮਖ ਮਨਹੁ ਨ ਵੀਸਰੈ ॥ 他日夜投入到奉献者的爱中,一刻也不忘记
ਗੋਪਾਲ ਗੁਣ ਨਿਧਿ ਸਦਾ ਸੰਗੇ ਸਰਬ ਗੁਣ ਜਗਦੀਸਰੈ ॥ 他是世界的维持者,美德的宝库永远与他同在,贾加迪什的上帝充满了所有的美德
ਮਨੁ ਮੋਹਿ ਲੀਨਾ ਚਰਨ ਸੰਗੇ ਨਾਮ ਰਸਿ ਜਨ ਮਾਤੇ ॥ 他的双脚的伴奏吸引了人们的心灵,奉献者们仍然全神贯注于哈里南的汁液中
ਨਾਨਕ ਪ੍ਰੀਤਮ ਕ੍ਰਿਪਾਲ ਸਦਹੂੰ ਕਿਨੈ ਕੋਟਿ ਮਧੇ ਜਾਤੇ ॥੧॥ 哦,那纳克!这是敬爱的主恩典的殿,数百万人中几乎没有人知道他的荣耀。1॥
ਪ੍ਰੀਤਮ ਤੇਰੀ ਗਤਿ ਅਗਮ ਅਪਾਰੇ ॥ 亲爱的主啊!你的荣耀是无法估量的,
ਮਹਾ ਪਤਿਤ ਤੁਮ੍ਹ੍ਹ ਤਾਰੇ ॥ 你也从世界的海洋中越过了不纯洁的生物
ਪਤਿਤ ਪਾਵਨ ਭਗਤਿ ਵਛਲ ਕ੍ਰਿਪਾ ਸਿੰਧੁ ਸੁਆਮੀਆ ॥ 耶和华!你是罪人的净化者,是爱神的人,是恩典的海洋
ਸੰਤਸੰਗੇ ਭਜੁ ਨਿਸੰਗੇ ਰਂਉ ਸਦਾ ਅੰਤਰਜਾਮੀਆ ॥ 哦,安塔里亚米!在圣徒的陪伴下,让我毫不犹豫地沉浸在你们的赞美诗中
ਕੋਟਿ ਜਨਮ ਭ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ॥ 那些在众生中徘徊了数百万次的人,也因记住他们的名字而获得解脱
ਨਾਨਕ ਦਰਸ ਪਿਆਸ ਹਰਿ ਜੀਉ ਆਪਿ ਲੇਹੁ ਸਮ੍ਹ੍ਹਾਰੇ ॥੨॥ 那纳克祈祷说:“哦,锡吕哈里!对你的愿景有一种强烈的渴望,照顾好自己。2॥
ਹਰਿ ਚਰਨ ਕਮਲ ਮਨੁ ਲੀਨਾ ॥ 我的思想全神贯注于神的莲花脚
ਪ੍ਰਭ ਜਲ ਜਨ ਤੇਰੇ ਮੀਨਾ ॥ 主!你就像水,奉献者是你的鱼
ਜਲ ਮੀਨ ਪ੍ਰਭ ਜੀਉ ਏਕ ਤੂਹੈ ਭਿੰਨ ਆਨ ਨ ਜਾਨੀਐ ॥ 水和鱼是一体的,不能认为是分开的
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਤਉ ਪ੍ਰਸਾਦੀ ਮਾਨੀਐ ॥ 抓住我们的胳膊,给我们一个名字,只有这样,我们才会顺服你的恩典
ਭਜੁ ਸਾਧਸੰਗੇ ਏਕ ਰੰਗੇ ਕ੍ਰਿਪਾਲ ਗੋਬਿਦ ਦੀਨਾ ॥ 在圣贤的陪伴下全神贯注地敬拜仁慈的上帝
ਅਨਾਥ ਨੀਚ ਸਰਣਾਇ ਨਾਨਕ ਕਰਿ ਮਇਆ ਅਪੁਨਾ ਕੀਨਾ ॥੩॥ 那纳克祈祷说:“至高无上的父啊!我们孤儿和穷人来投靠你,怜悯你,成为你的。3
ਆਪਸ ਕਉ ਆਪੁ ਮਿਲਾਇਆ ॥ 上帝已经将自己和
ਭ੍ਰਮ ਭੰਜਨ ਹਰਿ ਰਾਇਆ ॥ Hari-Prabhu 是所有幻想的破坏者
ਆਚਰਜ ਸੁਆਮੀ ਅੰਤਰਜਾਮੀ ਮਿਲੇ ਗੁਣ ਨਿਧਿ ਪਿਆਰਿਆ ॥ 那位大师的消遣是美妙的,那内在的存在,美德的宝库,心爱的人只能通过他自己的恩典找到
ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ॥ 天啊!通过每天赞美你,就会产生极大的益处和幸福
ਮਿਲਿ ਸੰਗਿ ਸੋਹੇ ਦੇਖਿ ਮੋਹੇ ਪੁਰਬਿ ਲਿਖਿਆ ਪਾਇਆ ॥ 只有遇见你,灵魂才合适,你的愿景才能吸引人,只有通过好运才能获得
ਬਿਨਵੰਤਿ ਨਾਨਕ ਸਰਨਿ ਤਿਨ ਕੀ ਜਿਨ੍ਹ੍ਹੀ ਹਰਿ ਹਰਿ ਧਿਆਇਆ ॥੪॥੧॥ 纳纳克恳求我们在那些默想上帝的人那里寻求庇护。4॥1॥
ਵਾਰ ਮਲਾਰ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥ Var Malar Ki Mahala 1 Rane Kailas 和 Malde Ki Dhuni
ੴ ਸਤਿਗੁਰ ਪ੍ਰਸਾਦਿ ॥ 萨蒂古鲁·普拉萨迪 ॥
ਸਲੋਕ ਮਹਲਾ ੩ ॥ 什洛卡·马哈拉 3
ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ ॥ 看到上师,心灵就会绽放,就像下雨时大地被装饰一样
ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ॥ 到处都是绿色植物,池塘和湖泊充满了水
ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ ॥ 月亮像马吉斯一样变成红色,因为被创造的颜色所吸引
ਕਮਲੁ ਵਿਗਸੈ ਸਚੁ ਮਨਿ ਗੁਰ ਕੈ ਸਬਦਿ ਨਿਹਾਲੁ ॥ 事实上,心灵像莲花一样绽放,充满了上师的教诲


© 2017 SGGS ONLINE
error: Content is protected !!
Scroll to Top