Guru Granth Sahib Translation Project

guru-granth-sahib-chinese-page-1235

Page 1235

ਮਨਮੁਖ ਦੂਜੈ ਭਰਮਿ ਭੁਲਾਏ ਨਾ ਬੂਝਹਿ ਵੀਚਾਰਾ ॥੭॥ 那些追随心灵意见的人陷入二元对立,在混乱中徘徊,不理解事实。7
ਆਪੇ ਗੁਰਮੁਖਿ ਆਪੇ ਦੇਵੈ ਆਪੇ ਕਰਿ ਕਰਿ ਵੇਖੈ ॥ 上帝是老师,他是给予者,他自己看到世界
ਨਾਨਕ ਸੇ ਜਨ ਥਾਇ ਪਏ ਹੈ ਜਿਨ ਕੀ ਪਤਿ ਪਾਵੈ ਲੇਖੈ ॥੮॥੩॥ 纳纳克说,只有那些成功的人,才能在世界和世界上得到尊重。8.3
ਸਾਰਗ ਮਹਲਾ ੫ ਅਸਟਪਦੀਆ ਘਰੁ ੧ 萨拉格·马哈拉 5 阿斯塔帕迪之家 1
ੴ ਸਤਿਗੁਰ ਪ੍ਰਸਾਦਿ ॥ 新萨提古尔·普拉萨迪
ਗੁਸਾਈ ਪਰਤਾਪੁ ਤੁਹਾਰੋ ਡੀਠਾ ॥ 哦,我的主!我看见了你的荣耀
ਕਰਨ ਕਰਾਵਨ ਉਪਾਇ ਸਮਾਵਨ ਸਗਲ ਛਤ੍ਰਪਤਿ ਬੀਠਾ ॥੧॥ ਰਹਾਉ ॥ 你是无所不知的,是众生的创造者和毁灭者,是全能的,是全世界的王。1.留在这里
ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ ॥ Duniyavi Rana、Rao 和 Raja 瞬间成为穷人,他们的说法也被证明是错误的
ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥੧॥ 但是我们的国度永远是永恒的,全世界都在赞美他。1
ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਤ ਜੇਤ ਪਾਹੂਚਾ ॥ 奉献者啊!听听我的 Rajan Prabhu 的荣耀,我根据我的能力来描述它
ਬੇਸੁਮਾਰ ਵਡ ਸਾਹ ਦਾਤਾਰਾ ਊਚੇ ਹੀ ਤੇ ਊਚਾ ॥੨॥ 他是数不清的,是最伟大的君王,给予者,高于至高者。2
ਪਵਨਿ ਪਰੋਇਓ ਸਗਲ ਅਕਾਰਾ ਪਾਵਕ ਕਾਸਟ ਸੰਗੇ ॥ 他用生命的气息包裹了整个形状,火位于木头中
ਨੀਰੁ ਧਰਣਿ ਕਰਿ ਰਾਖੇ ਏਕਤ ਕੋਇ ਨ ਕਿਸ ਹੀ ਸੰਗੇ ॥੩॥ 水和土放在一个地方,但没有人与任何人在一起,也就是说,水和土是不同的。3
ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ ॥ 我的 Rajan Prabhu 的故事在每家每户都在发生,并且每时每刻都渴望得到它
ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ ॥੪॥ 哇!真是很多)他在众生出生之前就为他们提供了生计。4
ਜੋ ਕਿਛੁ ਕਰਣਾ ਸੁ ਆਪੇ ਕਰਣਾ ਮਸਲਤਿ ਕਾਹੂ ਦੀਨ੍ਹ੍ਹੀ ॥ 无论他做什么,他都是自愿的,没有人建议他
ਅਨਿਕ ਜਤਨ ਕਰਿ ਕਰਹ ਦਿਖਾਏ ਸਾਚੀ ਸਾਖੀ ਚੀਨ੍ਹ੍ਹੀ ॥੫॥ 我们付出了很多努力来炫耀,但真正的教育揭示了事实。5
ਹਰਿ ਭਗਤਾ ਕਰਿ ਰਾਖੇ ਅਪਨੇ ਦੀਨੀ ਨਾਮੁ ਵਡਾਈ ॥ 哈里一直保护他的信徒,并通过给他们起名字来声名鹊起
ਜਿਨਿ ਜਿਨਿ ਕਰੀ ਅਵਗਿਆ ਜਨ ਕੀ ਤੇ ਤੈਂ ਦੀਏ ਰੁੜ੍ਹ੍ਹਾਈ ॥੬॥ 谁侮辱了奉献者,哦,哈里!你已经消灭了他们。6
ਮੁਕਤਿ ਭਏ ਸਾਧਸੰਗਤਿ ਕਰਿ ਤਿਨ ਕੇ ਅਵਗਨ ਸਭਿ ਪਰਹਰਿਆ ॥ 那些在圣徒和人类的陪伴下获得救赎的人消除了他们所有的恶习
ਤਿਨ ਕਉ ਦੇਖਿ ਭਏ ਕਿਰਪਾਲਾ ਤਿਨ ਭਵ ਸਾਗਰੁ ਤਰਿਆ ॥੭॥ 一见到他们,你就变得仁慈,把他们从世界的海洋中带出来。7
ਹਮ ਨਾਨ੍ਹ੍ਹੇ ਨੀਚ ਤੁਮੇ੍ਹ੍ਹ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥ 师父啊,我们是如此卑鄙和卑微!你很棒,我们无法反思你的力量
ਮਨੁ ਤਨੁ ਸੀਤਲੁ ਗੁਰ ਦਰਸ ਦੇਖੇ ਨਾਨਕ ਨਾਮੁ ਅਧਾਰਾ ॥੮॥੧॥ 那纳克说,上师的达山使心灵变得冷静,而哈里纳姆是我们的避难所。8.1
ਸਾਰਗ ਮਹਲਾ ੫ ਅਸਟਪਦੀ ਘਰੁ ੬ 萨拉格·马哈拉 5 阿斯塔普迪之家 6
ੴ ਸਤਿਗੁਰ ਪ੍ਰਸਾਦਿ ॥ 新萨提古尔·普拉萨迪
ਅਗਮ ਅਗਾਧਿ ਸੁਨਹੁ ਜਨ ਕਥਾ ॥ 嘿,好奇!聆听遥不可及的无限故事;
ਪਾਰਬ੍ਰਹਮ ਕੀ ਅਚਰਜ ਸਭਾ ॥੧॥ ਰਹਾਉ ॥ Parabrahma 的创造令人惊叹。1.留在这里
ਸਦਾ ਸਦਾ ਸਤਿਗੁਰ ਨਮਸਕਾਰ ॥ 我们总是向萨古鲁鞠躬,
ਗੁਰ ਕਿਰਪਾ ਤੇ ਗੁਨ ਗਾਇ ਅਪਾਰ ॥ 因为靠着上师的恩典,上帝得到了赞美
ਮਨ ਭੀਤਰਿ ਹੋਵੈ ਪਰਗਾਸੁ ॥ 这会导致心灵中的光和
ਗਿਆਨ ਅੰਜਨੁ ਅਗਿਆਨ ਬਿਨਾਸੁ ॥੧॥ 无知通过应用知识之灯而被摧毁。1
ਮਿਤਿ ਨਾਹੀ ਜਾ ਕਾ ਬਿਸਥਾਰੁ ॥ 它的传播没有限制,
ਸੋਭਾ ਤਾ ਕੀ ਅਪਰ ਅਪਾਰ ॥ 他的美是巨大的
ਅਨਿਕ ਰੰਗ ਜਾ ਕੇ ਗਨੇ ਨ ਜਾਹਿ ॥ 它有许多无法计算的颜色
ਸੋਗ ਹਰਖ ਦੁਹਹੂ ਮਹਿ ਨਾਹਿ ॥੨॥ 他既没有喜悦,也没有悲伤。2
ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ ॥ 许多梵天在吠陀经的声音中歌颂他
ਅਨਿਕ ਮਹੇਸ ਬੈਸਿ ਧਿਆਨੁ ਧਰਹਿ ॥ 许多 Shiv shankars 坐下来冥想他


© 2017 SGGS ONLINE
error: Content is protected !!
Scroll to Top