Guru Granth Sahib Translation Project

guru-granth-sahib-chinese-page-1233

Page 1233

ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ ਦਇਆਲਾ ॥੩॥ 心灵以上帝的名义全神贯注,多年来一直是仁慈的。3
ਮੋਹਨਿ ਮੋਹਿ ਲੀਆ ਮਨੁ ਮੋਰਾ ਬਡੈ ਭਾਗ ਲਿਵ ਲਾਗੀ ॥ 敬爱的主迷住了我的心,很幸运能参与其中
ਸਾਚੁ ਬੀਚਾਰਿ ਕਿਲਵਿਖ ਦੁਖ ਕਾਟੇ ਮਨੁ ਨਿਰਮਲੁ ਅਨਰਾਗੀ ॥੪॥ 当我们想到终极真理时,罪孽就被切断了,心灵是纯洁的,并爱上了他。4
ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀ ਅਨ ਪੂਜਾ ॥ 上帝是伟大的、严肃的,是美德的海洋和宝石的宝库,除了他,没有人值得敬拜
ਸਬਦੁ ਬੀਚਾਰਿ ਭਰਮ ਭਉ ਭੰਜਨੁ ਅਵਰੁ ਨ ਜਾਨਿਆ ਦੂਜਾ ॥੫॥ 通过思考这个词和上师,我们考虑了parabrahma,幻想和恐惧的破坏者,除了他之外,没有其他人被考虑。5
ਮਨੂਆ ਮਾਰਿ ਨਿਰਮਲ ਪਦੁ ਚੀਨਿਆ ਹਰਿ ਰਸ ਰਤੇ ਅਧਿਕਾਈ ॥ 通过扼杀心灵的欲望,我开始了解 nirmal pada,我主要从事 Harinam rasa
ਏਕਸ ਬਿਨੁ ਮੈ ਅਵਰੁ ਨ ਜਾਨਾਂ ਸਤਿਗੁਰਿ ਬੂਝ ਬੁਝਾਈ ॥੬॥ 真正的上师已经说出了其中的区别,所以他不相信除了一位上帝之外的任何人。6
ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ ॥ 根据上师的观点,未出生的上帝,世界的主人,超越思想和语言的奥秘是已知的
ਸੁਭਰ ਭਰੇ ਨਾਹੀ ਚਿਤੁ ਡੋਲੈ ਮਨ ਹੀ ਤੇ ਮਨੁ ਮਾਨਿਆ ॥੭॥ 心灵的湖水已经满了,现在心灵没有分心,心灵已经对心灵完全有信心了。7
ਗੁਰ ਪਰਸਾਦੀ ਅਕਥਉ ਕਥੀਐ ਕਹਉ ਕਹਾਵੈ ਸੋਈ ॥ 靠着上师的恩典,我说的是不可言说的(上帝),说着主对我说的话
ਨਾਨਕ ਦੀਨ ਦਇਆਲ ਹਮਾਰੇ ਅਵਰੁ ਨ ਜਾਨਿਆ ਕੋਈ ॥੮॥੨॥ 古鲁那纳克说:“那位谦卑的上帝是我们的一切,我们相信他。8.2
ਸਾਰਗ ਮਹਲਾ ੩ ਅਸਟਪਦੀਆ ਘਰੁ ੧ Sarag Mahala 3 Astapadi House 1(萨拉格马哈拉3号公寓)
ੴ ਸਤਿਗੁਰ ਪ੍ਰਸਾਦਿ ॥ 新萨提古尔·普拉萨迪
ਮਨ ਮੇਰੇ ਹਰਿ ਕੈ ਨਾਮਿ ਵਡਾਈ ॥ 哦,我的心!在全世界,只有上帝的名被颂扬
ਹਰਿ ਬਿਨੁ ਅਵਰੁ ਨ ਜਾਣਾ ਕੋਈ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥੧॥ ਰਹਾਉ ॥ 除了上帝,我不相信任何人,救恩只能以上帝的名义获得。1.留在这里
ਸਬਦਿ ਭਉ ਭੰਜਨੁ ਜਮਕਾਲ ਨਿਖੰਜਨੁ ਹਰਿ ਸੇਤੀ ਲਿਵ ਲਾਈ ॥ 这个词把激情寄托在摧毁 yamakala 的上帝身上
ਹਰਿ ਸੁਖਦਾਤਾ ਗੁਰਮੁਖਿ ਜਾਤਾ ਸਹਜੇ ਰਹਿਆ ਸਮਾਈ ॥੧॥ 我必须去找在上师面前赐予幸福的主,我自然而然地被他所吸引。1
ਭਗਤਾਂ ਕਾ ਭੋਜਨੁ ਹਰਿ ਨਾਮ ਨਿਰੰਜਨੁ ਪੈਨ੍ਹ੍ਹਣੁ ਭਗਤਿ ਬਡਾਈ ॥ Hari-Namochanan 是奉献者的食物,奉献和 sankirtan 是他们的生活行为
ਨਿਜ ਘਰਿ ਵਾਸਾ ਸਦਾ ਹਰਿ ਸੇਵਨਿ ਹਰਿ ਦਰਿ ਸੋਭਾ ਪਾਈ ॥੨॥ 奉献者总是沉浸在对哈里的崇拜中,留在他们真正的房子里,在主的门口装饰。2
ਮਨਮੁਖ ਬੁਧਿ ਕਾਚੀ ਮਨੂਆ ਡੋਲੈ ਅਕਥੁ ਨ ਕਥੈ ਕਹਾਨੀ ॥ 一个遵循心灵意愿的人的智力是缓慢的,他的思想是分心的,他无法讲述一个不为人知的故事
ਗੁਰਮਤਿ ਨਿਹਚਲੁ ਹਰਿ ਮਨਿ ਵਸਿਆ ਅੰਮ੍ਰਿਤ ਸਾਚੀ ਬਾਨੀ ॥੩॥ 上师以不可动摇的意见,主住在心中,他的声音也变得不朽。3
ਮਨ ਕੇ ਤਰੰਗ ਸਬਦਿ ਨਿਵਾਰੇ ਰਸਨਾ ਸਹਜਿ ਸੁਭਾਈ ॥ 心灵的波浪被话语阻止了,舌头本能地变得幸福
ਸਤਿਗੁਰ ਮਿਲਿ ਰਹੀਐ ਸਦ ਅਪੁਨੇ ਜਿਨਿ ਹਰਿ ਸੇਤੀ ਲਿਵ ਲਾਈ ॥੪॥ 我们应该与将我们的依恋与上帝联系起来的萨古鲁保持联系。4
ਮਨੁ ਸਬਦਿ ਮਰੈ ਤਾ ਮੁਕਤੋ ਹੋਵੈ ਹਰਿ ਚਰਣੀ ਚਿਤੁ ਲਾਈ ॥ 当我们把思想放在上帝的脚下,用言语(代表恶习)杀死思想时,就实现了解脱
ਹਰਿ ਸਰੁ ਸਾਗਰੁ ਸਦਾ ਜਲੁ ਨਿਰਮਲੁ ਨਾਵੈ ਸਹਜਿ ਸੁਭਾਈ ॥੫॥ 上帝就是这样一个湖泊或海洋,它的名字永远是纯净的水。自然沐浴在其中的人会找到平静。5
ਸਬਦੁ ਵੀਚਾਰਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰੀ ॥ 通过思考这个词,我总是被它的颜色所吸引,从中我消除了自我和口渴
ਅੰਤਰਿ ਨਿਹਕੇਵਲੁ ਹਰਿ ਰਵਿਆ ਸਭੁ ਆਤਮ ਰਾਮੁ ਮੁਰਾਰੀ ॥੬॥ 上帝在心中默想,上帝无所不在。6
ਸੇਵਕ ਸੇਵਿ ਰਹੇ ਸਚਿ ਰਾਤੇ ਜੋ ਤੇਰੈ ਮਨਿ ਭਾਣੇ ॥ 主!这些仆人怀着对真理的信心敬拜,这是你心中所喜悦的
ਦੁਬਿਧਾ ਮਹਲੁ ਨ ਪਾਵੈ ਜਗਿ ਝੂਠੀ ਗੁਣ ਅਵਗਣ ਨ ਪਛਾਣੇ ॥੭॥ 一个女人不遇见上帝,她不承认自己的优点和缺点,在世界上被称为骗子。7
ਆਪੇ ਮੇਲਿ ਲਏ ਅਕਥੁ ਕਥੀਐ ਸਚੁ ਸਬਦੁ ਸਚੁ ਬਾਣੀ ॥ 上帝亲自将众生结合在一起,在他的允许下,只有通过真实的话语和真实的声音才能讲述这个故事
ਨਾਨਕ ਸਾਚੇ ਸਚਿ ਸਮਾਣੇ ਹਰਿ ਕਾ ਨਾਮੁ ਵਖਾਣੀ ॥੮॥੧॥ 古鲁那纳克说,那些讨论哈里纳姆的人融入了这个至高无上的真理。8.1
ਸਾਰਗ ਮਹਲਾ ੩ ॥ 萨拉格·马赫拉 3
ਮਨ ਮੇਰੇ ਹਰਿ ਕਾ ਨਾਮੁ ਅਤਿ ਮੀਠਾ ॥ 哦,我的心!上帝的名字非常甜美


© 2017 SGGS ONLINE
error: Content is protected !!
Scroll to Top