Guru Granth Sahib Translation Project

guru-granth-sahib-chinese-page-1215

Page 1215

ਸਾਰਗ ਮਹਲਾ ੫ ॥ 萨拉格·马哈拉 5
ਅੰਮ੍ਰਿਤ ਨਾਮੁ ਮਨਹਿ ਆਧਾਰੋ ॥ 上帝的灵丹妙药是心灵的化身
ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥ 我把它献给给予它的人,我们向完全的上师鞠躬。1.留在这里
ਬੂਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕ੍ਰੋਧੁ ਬਿਖੁ ਜਾਰੋ ॥ 自然的幸福已经实现,所有的口渴都得到了解渴,工作和愤怒的毒药已经燃烧
ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ ॥੧॥ 我不再来去匆匆,我已经在尼兰卡存在的地方安顿下来了。1
ਏਕੈ ਪਰਗਟੁ ਏਕੈ ਗੁਪਤਾ ਏਕੈ ਧੁੰਧੂਕਾਰੋ ॥ 只有形状弥漫在可见的形式中,同样存在于伪装的形式中,唯一的是雾霾形式
ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ ॥੨॥੩੧॥੫੪॥ 纳纳克的真实观点是,在开始、中间和结束时,他都是主。2.31.54
ਸਾਰਗ ਮਹਲਾ ੫ ॥ 萨拉格·马哈拉 5
ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥ 没有时钟,上帝就活不下去
ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥ 谁认为上帝是最终的幸福,他所有的幸福都已经实现。1.留在这里
ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥ 以生命、生命、财富、福利的形式纪念上帝是给予幸福的人
ਵਡ ਸਮਰਥੁ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ॥੧॥ 他是唯一伟大的、全能的,永远与他同在,我应该用这舌头歌唱什么品质?1
ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥ 那个地方是神圣的,荣誉是神圣的,那些聆听和歌颂你的人也是圣洁的
ਕਹੁ ਨਾਨਕ ਤੇ ਭਵਨ ਪਵਿਤ੍ਰਾ ਜਾ ਮਹਿ ਸੰਤ ਤੁਮ੍ਹ੍ਹਾਰੇ ॥੨॥੩੨॥੫੫॥ 那纳克说:“主啊!你们圣徒居住的建筑也是圣洁的。2.32.55
ਸਾਰਗ ਮਹਲਾ ੫ ॥ 萨拉格·马哈拉 5
ਰਸਨਾ ਜਪਤੀ ਤੂਹੀ ਤੂਹੀ ॥ 主!这个rasna只吟诵你的名字
ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥ 你是那个在子宫里抚养母亲的人,你是唯一一个在死亡之地拯救她的人。1.留在这里
ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥ 你是我们的父亲,你是我们的母亲,你是我们的好心兄弟
ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥ 你是家庭,你是你的避难所,你是生命和生命的给予者。1
ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥ 你是幸福的仓库,你是宝石,你是珍贵的红色宝石
ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥੨॥੩੩॥੫੬॥ 那纳克说,如果你是一个parijat,如果你从上师那里得到它,那么我们就会变得快乐。2.33.56
ਸਾਰਗ ਮਹਲਾ ੫ ॥ 萨拉格·马哈拉 5
ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥ 在那里(在喜悦或悲伤中),人们只记得他的好心人
ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥ 谁是某人的弟子,谁就去找师父。1.留在这里
ਅਪਨੇ ਪਹਿ ਦੂਖ ਅਪਨੇ ਪਹਿ ਸੂਖਾ ਅਪੁਨੇ ਹੀ ਪਹਿ ਬਿਰਥਾ ॥ 无论是悲伤还是快乐,都是在自己(恩人)面前表达出来的。即使心脏是形状的,它也会被告知自己
ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥੧॥ 有自我的骄傲,自我被认为是一种力量。如果有需要,它就会来找你。1
ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ ॥ 有些人接受了国家、青年、财富和财富作为他们的需要,有些人得到了父母的庇护
ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥੨॥੩੪॥੫੭॥ 哦,那纳克!我从上师那里得到了一切,我所有的愿望都得到了实现。2.34.U57型
ਸਾਰਗ ਮਹਲਾ ੫ ॥ 萨拉格·马哈拉 5
ਝੂਠੋ ਮਾਇਆ ਕੋ ਮਦ ਮਾਨੁ ॥ 财富的骄傲是错误的
ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥ 哦,我的上帝!除去你的嫉妒和执着,接受上帝与我同在。1.留在这里
ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨ ॥ 国家、青年、乌姆劳、米尔、马利克和汗都是谎言
ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥੧॥ 漂亮的衣服、香水、聪明、食物和饮料也是虚假的。1
ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ ॥ 哦,我的上帝!我是你们仆人的奴仆,我住在圣徒的避难所里
ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥ 我祈求你,我绝对想要你的奉献。那纳克灵魂之主啊!认识我。2.35.58
ਸਾਰਗ ਮਹਲਾ ੫ ॥ 萨拉格·马哈拉 5
ਅਪੁਨੀ ਇਤਨੀ ਕਛੂ ਨ ਸਾਰੀ ॥ 人没有为自己创造任何东西,
ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ ॥੧॥ ਰਹਾਉ ॥ 他参与了许多任务和其他活动。1.留在这里
ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ ॥ 在幸福的时候)出现的四天同伴在巨大的逆境中不合作


© 2025 SGGS ONLINE
error: Content is protected !!
Scroll to Top