Guru Granth Sahib Translation Project

guru-granth-sahib-chinese-page-1208

Page 1208

ਸਗਲ ਪਦਾਰਥ ਸਿਮਰਨਿ ਜਾ ਕੈ ਆਠ ਪਹਰ ਮੇਰੇ ਮਨ ਜਾਪਿ ॥੧॥ ਰਹਾਉ ॥ 我的心啊,通过记住万物所得!吟诵八遍。1.留在这里
ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ॥ 噢,我的主!凡喝你名的,就心满意足
ਜਨਮ ਜਨਮ ਕੇ ਕਿਲਬਿਖ ਨਾਸਹਿ ਆਗੈ ਦਰਗਹ ਹੋਇ ਖਲਾਸ ॥੧॥ 他出生和死亡的罪孽被摧毁,进一步的救赎发生在主的法庭上。1
ਸਰਨਿ ਤੁਮਾਰੀ ਆਇਓ ਕਰਤੇ ਪਾਰਬ੍ਰਹਮ ਪੂਰਨ ਅਬਿਨਾਸ ॥ 噢,完全坚不可摧的,至高无上的实干家!我来到你的避难所
ਕਰਿ ਕਿਰਪਾ ਤੇਰੇ ਚਰਨ ਧਿਆਵਉ ਨਾਨਕ ਮਨਿ ਤਨਿ ਦਰਸ ਪਿਆਸ ॥੨॥੫॥੧੯॥ 请这样做,这样我就可以在你的脚上冥想,那纳克有强烈的愿望在他的心里看到你。2.5.16
ਸਾਰਗ ਮਹਲਾ ੫ ਘਰੁ ੩ 萨拉格·马哈拉 5 加鲁 3
ੴ ਸਤਿਗੁਰ ਪ੍ਰਸਾਦਿ ॥ 新萨提古尔·普拉萨迪
ਮਨ ਕਹਾ ਲੁਭਾਈਐ ਆਨ ਕਉ ॥ 哦,我的心!你为什么被世界上的事物所吸引
ਈਤ ਊਤ ਪ੍ਰਭੁ ਸਦਾ ਸਹਾਈ ਜੀਅ ਸੰਗਿ ਤੇਰੇ ਕਾਮ ਕਉ ॥੧॥ ਰਹਾਉ ॥ 这个世界的主永远是一个帮助者,他是对你有用的灵魂的伴侣。1.留在这里
ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ ॥ 心爱的人的名字是Amritmaya,他迷人的爱是给人满足的人
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥੧॥ 圣徒和先知的陪伴是冥想永恒的梵天偶像上帝的最佳场所。1
ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ 伟人的声音就是这样一个伟大的口头禅,它使心灵的骄傲退去
ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥ 那纳克说,主的名是和平的赐予者,所以要找到这种幸福的地方。2.1.20
ਸਾਰਗ ਮਹਲਾ ੫ ॥ 萨拉格·马哈拉 5
ਮਨ ਸਦਾ ਮੰਗਲ ਗੋਬਿੰਦ ਗਾਇ ॥ 哦,我的心!总是向上帝歌唱
ਰੋਗ ਸੋਗ ਤੇਰੇ ਮਿਟਹਿ ਸਗਲ ਅਘ ਨਿਮਖ ਹੀਐ ਹਰਿ ਨਾਮੁ ਧਿਆਇ ॥੧॥ ਰਹਾਉ ॥ 如果你在心里默想哈里纳姆一会儿,你所有的罪孽、疾病和悲伤都会被抹去。1.留在这里
ਛੋਡਿ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਇ ਪਾਇ ॥ 离开你的智慧和聪明,落入圣徒的庇护所
ਜਉ ਹੋਇ ਕ੍ਰਿਪਾਲੁ ਦੀਨ ਦੁਖ ਭੰਜਨ ਜਮ ਤੇ ਹੋਵੈ ਧਰਮ ਰਾਇ ॥੧॥ 当消灭穷人痛苦的主是仁慈的,那么阎罗的行为也像佛法一样。1
ਏਕਸ ਬਿਨੁ ਨਾਹੀ ਕੋ ਦੂਜਾ ਆਨ ਨ ਬੀਓ ਲਵੈ ਲਾਇ ॥ 除了上帝,没有其他人可以与他相提并论
ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰਿ ਪ੍ਰਾਨ ਸਾਇ ॥੨॥੨॥੨੧॥ 纳纳克相信上帝,与父母和兄弟一样灵魂的主宰,是幸福的赐予者。2.2.21
ਸਾਰਗ ਮਹਲਾ ੫ ॥ 萨拉格·马哈拉 5
ਹਰਿ ਜਨ ਸਗਲ ਉਧਾਰੇ ਸੰਗ ਕੇ ॥ 上帝的奉献者也拯救了他们的同伴
ਭਏ ਪੁਨੀਤ ਪਵਿਤ੍ਰ ਮਨ ਜਨਮ ਜਨਮ ਕੇ ਦੁਖ ਹਰੇ ॥੧॥ ਰਹਾਉ ॥ 他们的心是纯洁的,他们带走了出生和出生的悲伤。1.留在这里
ਮਾਰਗਿ ਚਲੇ ਤਿਨ੍ਹ੍ਹੀ ਸੁਖੁ ਪਾਇਆ ਜਿਨ੍ ਸਿਉ ਗੋਸਟਿ ਸੇ ਤਰੇ ॥ 所有走过的路都找到了幸福,那些与他交谈的人也从世界的海洋中飘了出来
ਬੂਡਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗਿ ਪਾਰਿ ਪਰੇ ॥੧॥ 那些沉浸在无知的黑暗中的人已经越过了圣徒和人类的陪伴。1
ਜਿਨ੍ ਕੇ ਭਾਗ ਬਡੇ ਹੈ ਭਾਈ ਤਿਨ੍ ਸਾਧੂ ਸੰਗਿ ਮੁਖ ਜੁਰੇ ॥ 嘿,兄弟!那些有好运气的人与圣徒为伍
ਤਿਨ੍ ਕੀ ਧੂਰਿ ਬਾਂਛੈ ਨਿਤ ਨਾਨਕੁ ਪ੍ਰਭੁ ਮੇਰਾ ਕਿਰਪਾ ਕਰੇ ॥੨॥੩॥੨੨॥ 那纳克说,我们也渴望他的脚,如果我的主祝福我们,我们就会得到它。2.3.12
ਸਾਰਗ ਮਹਲਾ ੫ ॥ 萨拉格·马哈拉 5
ਹਰਿ ਜਨ ਰਾਮ ਰਾਮ ਰਾਮ ਧਿਆਂਏ ॥ 奉献者仍然沉浸在对上帝的深刻沉思中
ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ ॥੧॥ ਰਹਾਉ ॥ 在圣徒的陪伴下呆一会儿,就能获得万千万天的幸福。1.留在这里
ਦੁਲਭ ਦੇਹ ਜਪਿ ਹੋਤ ਪੁਨੀਤਾ ਜਮ ਕੀ ਤ੍ਰਾਸ ਨਿਵਾਰੈ ॥ 通过吟诵上帝,稀有的身体变得纯洁,减轻了阎罗的痛苦
ਮਹਾ ਪਤਿਤ ਕੇ ਪਾਤਿਕ ਉਤਰਹਿ ਹਰਿ ਨਾਮਾ ਉਰਿ ਧਾਰੈ ॥੧॥ 通过把哈里南放在心里,大罪人的罪孽也被除去了。1
ਜੋ ਜੋ ਸੁਨੈ ਰਾਮ ਜਸੁ ਨਿਰਮਲ ਤਾ ਕਾ ਜਨਮ ਮਰਣ ਦੁਖੁ ਨਾਸਾ ॥ 谁听到罗摩勋爵的赞美,生死的悲伤就会被摧毁
ਕਹੁ ਨਾਨਕ ਪਾਈਐ ਵਡਭਾਗੀ ਮਨ ਤਨ ਹੋਇ ਬਿਗਾਸਾ ॥੨॥੪॥੨੩॥ 那纳克祈祷一个人从好运中获得(Hari Yash),心灵开花结果。2.4.23


© 2025 SGGS ONLINE
error: Content is protected !!
Scroll to Top