Guru Granth Sahib Translation Project

guru-granth-sahib-chinese-page-1206

Page 1206

ਖੋਜਤ ਖੋਜਤ ਇਹੈ ਬੀਚਾਰਿਓ ਸਰਬ ਸੁਖਾ ਹਰਿ ਨਾਮਾ ॥ 在搜索过程中,我们得出的结论是,上帝的名字是所有幸福的赐予者
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਾ ਕੈ ਲੇਖੁ ਮਥਾਮਾ ॥੪॥੧੧॥ 哦,那纳克!只有那些有好运气的人才能实现它。4.11
ਸਾਰਗ ਮਹਲਾ ੫ ॥ 萨拉格·马哈拉 5
ਅਨਦਿਨੁ ਰਾਮ ਕੇ ਗੁਣ ਕਹੀਐ ॥ 我们应该每时每刻赞美上帝,
ਸਗਲ ਪਦਾਰਥ ਸਰਬ ਸੂਖ ਸਿਧਿ ਮਨ ਬਾਂਛਤ ਫਲ ਲਹੀਐ ॥੧॥ ਰਹਾਉ ॥ 有了这个,所有的东西,所有的快乐,成就和想要的结果都得到了。1.留在这里
ਆਵਹੁ ਸੰਤ ਪ੍ਰਾਨ ਸੁਖਦਾਤੇ ਸਿਮਰਹ ਪ੍ਰਭੁ ਅਬਿਨਾਸੀ ॥ 嘿,先生们!来吧,敬拜坚不可摧的上帝,他给灵魂带来幸福
ਅਨਾਥਹ ਨਾਥੁ ਦੀਨ ਦੁਖ ਭੰਜਨ ਪੂਰਿ ਰਹਿਓ ਘਟ ਵਾਸੀ ॥੧॥ 孤儿中的孤儿,穷人苦难的毁灭者,存在于心中。1
ਗਾਵਤ ਸੁਨਤ ਸੁਨਾਵਤ ਸਰਧਾ ਹਰਿ ਰਸੁ ਪੀ ਵਡਭਾਗੇ ॥ 888 幸运的人歌颂主,聆听他的赞美,并虔诚地喝绿汁
ਕਲਿ ਕਲੇਸ ਮਿਟੇ ਸਭਿ ਤਨ ਤੇ ਰਾਮ ਨਾਮ ਲਿਵ ਜਾਗੇ ॥੨॥ 如果以罗摩的名义进行冥想,那么所有的冲突和冲突都会从身体中去除。2
ਕਾਮੁ ਕ੍ਰੋਧੁ ਝੂਠੁ ਤਜਿ ਨਿੰਦਾ ਹਰਿ ਸਿਮਰਨਿ ਬੰਧਨ ਤੂਟੇ ॥ 通过离开工作、愤怒、谎言和诽谤来记住上帝,可以释放所有的束缚
ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ॥੩॥ 靠着上师的恩典,一个沉浸在执着中,被自我蒙蔽的人,从母性的所有束缚中解脱出来,等等。3
ਤੂ ਸਮਰਥੁ ਪਾਰਬ੍ਰਹਮ ਸੁਆਮੀ ਕਰਿ ਕਿਰਪਾ ਜਨੁ ਤੇਰਾ ॥ 至高无上的主啊!你是全能的,善待你的奉献者
ਪੂਰਿ ਰਹਿਓ ਸਰਬ ਮਹਿ ਠਾਕੁਰੁ ਨਾਨਕ ਸੋ ਪ੍ਰਭੁ ਨੇਰਾ ॥੪॥੧੨॥ 那纳克说,师父在万物中,主就在我们身边。4.12
ਸਾਰਗ ਮਹਲਾ ੫ ॥ 萨拉格·马哈拉 5
ਬਲਿਹਾਰੀ ਗੁਰਦੇਵ ਚਰਨ ॥ 我牺牲在古鲁德夫的脚下,
ਜਾ ਕੈ ਸੰਗਿ ਪਾਰਬ੍ਰਹਮੁ ਧਿਆਈਐ ਉਪਦੇਸੁ ਹਮਾਰੀ ਗਤਿ ਕਰਨ ॥੧॥ ਰਹਾਉ ॥ 那些与帕拉梵天一起冥想的人和他的教义解放了我们。1.留在这里
ਦੂਖ ਰੋਗ ਭੈ ਸਗਲ ਬਿਨਾਸੇ ਜੋ ਆਵੈ ਹਰਿ ਸੰਤ ਸਰਨ ॥ 无论谁来到圣徒的避难所,他的悲伤、疾病、恐惧都被摧毁了
ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ ॥੧॥ 他们不仅自己吟诵至尊灵魂,还让其他人吟诵这个名字
ਜਾ ਕੋ ਮੰਤ੍ਰੁ ਉਤਾਰੈ ਸਹਸਾ ਊਣੇ ਕਉ ਸੁਭਰ ਭਰਨ ॥ 它们是如此强大,以至于它们将生物从世界的海洋中带出。1
ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨਿ ਗਰਭ ਪਰਨ ॥੨॥ 那些咒语消除所有疑虑并完全填补空虚的人,服从上帝的那些奉献者,不必回到子宫。2
ਭਗਤਨ ਕੀ ਟਹਲ ਕਮਾਵਤ ਗਾਵਤ ਦੁਖ ਕਾਟੇ ਤਾ ਕੇ ਜਨਮ ਮਰਨ ॥ 那些为奉献者服务的人,歌颂他们,摆脱他们生死的悲伤
ਜਾ ਕਉ ਭਇਓ ਕ੍ਰਿਪਾਲੁ ਬੀਠੁਲਾ ਤਿਨਿ ਹਰਿ ਹਰਿ ਅਜਰ ਜਰਨ ॥੩॥ 那些上帝怜悯的人,这样的人通过向主唱赞美诗而变得不朽。3
ਹਰਿ ਰਸਹਿ ਅਘਾਨੇ ਸਹਜਿ ਸਮਾਨੇ ਮੁਖ ਤੇ ਨਾਹੀ ਜਾਤ ਬਰਨ ॥ 那些满足于绿色果汁并保持轻松吸收的人的荣耀无法用嘴来形容
ਗੁਰ ਪ੍ਰਸਾਦਿ ਨਾਨਕ ਸੰਤੋਖੇ ਨਾਮੁ ਪ੍ਰਭੂ ਜਪਿ ਜਪਿ ਉਧਰਨ ॥੪॥੧੩॥ 哦,那纳克!靠着上师的恩典,他们因记住主的名而感到满足,并通过不断唱诵主,他们已经解脱了。4.13
ਸਾਰਗ ਮਹਲਾ ੫ ॥ 萨拉格·马哈拉 5
ਗਾਇਓ ਰੀ ਮੈ ਗੁਣ ਨਿਧਿ ਮੰਗਲ ਗਾਇਓ ॥ 哦,我的上帝!我赞美了尼兰卡,美德的宝库
ਭਲੇ ਸੰਜੋਗ ਭਲੇ ਦਿਨ ਅਉਸਰ ਜਉ ਗੋਪਾਲੁ ਰੀਝਾਇਓ ॥੧॥ ਰਹਾਉ ॥ 那些巧合、日子和场合,只要它们讨主的喜悦,都是好的。1.留在这里
ਸੰਤਹ ਚਰਨ ਮੋਰਲੋ ਮਾਥਾ ॥ 我的头低在圣徒的脚下,
ਹਮਰੇ ਮਸਤਕਿ ਸੰਤ ਧਰੇ ਹਾਥਾ ॥੧॥ 他把手放在我们的额头上。1
ਸਾਧਹ ਮੰਤ੍ਰੁ ਮੋਰਲੋ ਮਨੂਆ ॥ 自从我修习了苦行僧的咒语(布道)以来,
ਤਾ ਤੇ ਗਤੁ ਹੋਏ ਤ੍ਰੈ ਗੁਨੀਆ ॥੨॥ 我们已经摆脱了三种品质。2
ਭਗਤਹ ਦਰਸੁ ਦੇਖਿ ਨੈਨ ਰੰਗਾ ॥ 在得到奉献者的达山之后,上帝的颜色已经添加到眼睛中
ਲੋਭ ਮੋਹ ਤੂਟੇ ਭ੍ਰਮ ਸੰਗਾ ॥੩॥ 贪婪、迷恋和迷茫都消失了。3
ਕਹੁ ਨਾਨਕ ਸੁਖ ਸਹਜ ਅਨੰਦਾ ॥ 哦,那纳克!现在有轻松的幸福和喜悦,
ਖੋਲ੍ਹ੍ਹਿ ਭੀਤਿ ਮਿਲੇ ਪਰਮਾਨੰਦਾ ॥੪॥੧੪॥ 通过打开无知之墙,你找到了幸福。4.14
ਸਾਰਗ ਮਹਲਾ ੫ ਘਰੁ ੨ 萨拉格·马赫拉 5 加鲁 2
ੴ ਸਤਿਗੁਰ ਪ੍ਰਸਾਦਿ ॥ 新萨提古尔·普拉萨迪
ਕੈਸੇ ਕਹਉ ਮੋਹਿ ਜੀਅ ਬੇਦਨਾਈ ॥ 我该如何形容我内心的痛苦
ਦਰਸਨ ਪਿਆਸ ਪ੍ਰਿਅ ਪ੍ਰੀਤਿ ਮਨੋਹਰ ਮਨੁ ਨ ਰਹੈ ਬਹੁ ਬਿਧਿ ਉਮਕਾਈ ॥੧॥ ਰਹਾਉ ॥ 对心爱的主的异象有强烈的渴望和爱,思想在许多方面都是雄心勃勃的。1.留在这里


© 2025 SGGS ONLINE
error: Content is protected !!
Scroll to Top