Guru Granth Sahib Translation Project

guru-granth-sahib-chinese-page-1145

Page 1145

ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥ 他拥有我们所有的悲伤或快乐
ਰਾਖਿ ਲੀਨੋ ਸਭੁ ਜਨ ਕਾ ਪੜਦਾ ॥ 这挽救了所有奉献者的耻辱,
ਨਾਨਕੁ ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥ 纳纳克称赞他。4.26 .32
ਭੈਰਉ ਮਹਲਾ ੫ ॥ 拜拉夫·马哈拉 5
ਰੋਵਨਹਾਰੀ ਰੋਜੁ ਬਨਾਇਆ ॥ 哭泣的人已经制定了哭泣的规则,
ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥ 他关心自己的工作行为(损益)
ਬੂਝਿ ਬੈਰਾਗੁ ਕਰੇ ਜੇ ਕੋਇ ॥ 如果一个人对这个事实变得不痴迷,
ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥ 他不后悔重生或重死。1
ਬਿਖਿਆ ਕਾ ਸਭੁ ਧੰਧੁ ਪਸਾਰੁ ॥ 有一种在世界范围内传播的学科障碍的业务,
ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥ 但有一个罕见的人把神的名作为他的避难所。1.留在这里
ਤ੍ਰਿਬਿਧਿ ਮਾਇਆ ਰਹੀ ਬਿਆਪਿ ॥ 具有三种品质的玛雅无处不在,
ਜੋ ਲਪਟਾਨੋ ਤਿਸੁ ਦੂਖ ਸੰਤਾਪ ॥ 只有那些被包裹在其中的人才会感到悲伤和愤怒
ਸੁਖੁ ਨਾਹੀ ਬਿਨੁ ਨਾਮ ਧਿਆਏ ॥ 如果不禅修 Hari-Naam,就无法获得幸福
ਨਾਮ ਨਿਧਾਨੁ ਬਡਭਾਗੀ ਪਾਏ ॥੨॥ 没有人会以名字的形式走运。2
ਸ੍ਵਾਂਗੀ ਸਿਉ ਜੋ ਮਨੁ ਰੀਝਾਵੈ ॥ 就像一个人通过创造赃物来使心灵快乐一样,
ਸ੍ਵਾਗਿ ਉਤਾਰਿਐ ਫਿਰਿ ਪਛੁਤਾਵੈ ॥ 当斯旺倒下时,他又后悔了
ਮੇਘ ਕੀ ਛਾਇਆ ਜੈਸੇ ਬਰਤਨਹਾਰ ॥ 仿佛有一朵云的影子,
ਤੈਸੋ ਪਰਪੰਚੁ ਮੋਹ ਬਿਕਾਰ ॥੩॥ 顺便说一句,存在迷恋和混乱的问题。3
ਏਕ ਵਸਤੁ ਜੇ ਪਾਵੈ ਕੋਇ ॥ 如果一个人以上帝的名义找到一些东西,
ਪੂਰਨ ਕਾਜੁ ਤਾਹੀ ਕਾ ਹੋਇ ॥ 他的工作已经完成
ਗੁਰ ਪ੍ਰਸਾਦਿ ਜਿਨਿ ਪਾਇਆ ਨਾਮੁ ॥ 哦,那纳克!靠着上师的恩典,他领受了上帝的名,
ਨਾਨਕ ਆਇਆ ਸੋ ਪਰਵਾਨੁ ॥੪॥੨੦॥੩੩॥ 他的出生是成功的。4.10.33
ਭੈਰਉ ਮਹਲਾ ੫ ॥ 拜拉夫·马哈拉 5
ਸੰਤ ਕੀ ਨਿੰਦਾ ਜੋਨੀ ਭਵਨਾ ॥ 圣人的亵渎将阴道置于脉轮中,
ਸੰਤ ਕੀ ਨਿੰਦਾ ਰੋਗੀ ਕਰਨਾ ॥ 圣徒的定罪使人生病
ਸੰਤ ਕੀ ਨਿੰਦਾ ਦੂਖ ਸਹਾਮ ॥ 如果圣人被定罪,那么他们必须受苦
ਡਾਨੁ ਦੈਤ ਨਿੰਦਕ ਕਉ ਜਾਮ ॥੧॥ 阎罗对亵渎神明的人给予严厉的惩罚。1
ਸੰਤਸੰਗਿ ਕਰਹਿ ਜੋ ਬਾਦੁ ॥ 与圣徒争吵的人,
ਤਿਨ ਨਿੰਦਕ ਨਾਹੀ ਕਿਛੁ ਸਾਦੁ ॥੧॥ ਰਹਾਉ ॥ 那个诽谤者得不到任何安宁。1.留在这里
ਭਗਤ ਕੀ ਨਿੰਦਾ ਕੰਧੁ ਛੇਦਾਵੈ ॥ 奉献者的谴责打破了身体和
ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥ 通过谴责奉献者,一个人会遭受地狱的痛苦
ਭਗਤ ਕੀ ਨਿੰਦਾ ਗਰਭ ਮਹਿ ਗਲੈ ॥ 奉献者的谴责使人在子宫里感到悲伤,
ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥ 对奉献者的谴责带走了国家和统治的所有幸福。2
ਨਿੰਦਕ ਕੀ ਗਤਿ ਕਤਹੂ ਨਾਹਿ ॥ 愤世嫉俗的人从来就没有速度和l
ਆਪਿ ਬੀਜਿ ਆਪੇ ਹੀ ਖਾਹਿ ॥ 他得到了自己工作的成果
ਚੋਰ ਜਾਰ ਜੂਆਰ ਤੇ ਬੁਰਾ ॥ 他比小偷、恶人和赌徒更糟糕
ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥੩॥ 诽谤者徒劳地将悲伤的重担背在头上。3
ਪਾਰਬ੍ਰਹਮ ਕੇ ਭਗਤ ਨਿਰਵੈਰ ॥ 帕拉布拉玛的奉献者相爱,他们与任何人都没有敌意
ਸੋ ਨਿਸਤਰੈ ਜੋ ਪੂਜੈ ਪੈਰ ॥ 敬拜他脚的人就得救了
ਆਦਿ ਪੁਰਖਿ ਨਿੰਦਕੁ ਭੋਲਾਇਆ ॥ 纳纳克说,事实上,上帝已经忘记了诽谤者
ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥ 他的行为是无法避免的。4.21.34
ਭੈਰਉ ਮਹਲਾ ੫ ॥ 拜拉夫·马哈拉 5
ਨਾਮੁ ਹਮਾਰੈ ਬੇਦ ਅਰੁ ਨਾਦ ॥ 吟诵 Hari-Naam 是吠陀经和咒语的吟诵
ਨਾਮੁ ਹਮਾਰੈ ਪੂਰੇ ਕਾਜ ॥ 我们的工作是由名称本身完成的
ਨਾਮੁ ਹਮਾਰੈ ਪੂਜਾ ਦੇਵ ॥ 吟诵这个名字对我们来说是一种可取的崇拜,
ਨਾਮੁ ਹਮਾਰੈ ਗੁਰ ਕੀ ਸੇਵ ॥੧॥ 崇拜这个名字是上师的服务。1
ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥ Purna Guru 在他的心中加强了 Hari-Naam
ਸਭ ਤੇ ਊਤਮੁ ਹਰਿ ਹਰਿ ਕਾਮੁ ॥੧॥ ਰਹਾਉ ॥ 崇拜哈里是最好的作品。1.留在这里
ਨਾਮੁ ਹਮਾਰੈ ਮਜਨ ਇਸਨਾਨੁ ॥ 记住上帝的名对我们来说是一种朝圣之旅
ਨਾਮੁ ਹਮਾਰੈ ਪੂਰਨ ਦਾਨੁ ॥ 对这个名字的崇拜是对我们完全的捐赠
ਨਾਮੁ ਲੈਤ ਤੇ ਸਗਲ ਪਵੀਤ ॥ 通过取神的名,每个人都变得纯洁
ਨਾਮੁ ਜਪਤ ਮੇਰੇ ਭਾਈ ਮੀਤ ॥੨॥ 那些高呼上帝名字的人实际上是我们的兄弟和最好的朋友。2
ਨਾਮੁ ਹਮਾਰੈ ਸਉਣ ਸੰਜੋਗ ॥ 对我们来说,shagun-巧合也是 Hari-Naam,
ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥ 名字的记忆是完全的满足和享受
ਨਾਮੁ ਹਮਾਰੈ ਸਗਲ ਆਚਾਰ ॥ 崇拜圣名是我们的行为和
ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥ 崇拜这个名字是我们纯粹的行为。3
ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥ 神住在谁的心里,
ਸਗਲ ਜਨਾ ਕੀ ਹਰਿ ਹਰਿ ਟੇਕ ॥ 他已经成为每个人的避难所
ਮਨਿ ਤਨਿ ਨਾਨਕ ਹਰਿ ਗੁਣ ਗਾਉ ॥ 哦,那纳克!在僧侣给人起名字的人的陪伴下,
ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥ 他不停地用心歌颂上帝。4.12.35
Scroll to Top
https://simlitabmas.uniku.ac.id/img/agscor/ https://hybrid.uniku.ac.id/file/
jp1131 https://login-bobabet.net/ https://sugoi168daftar.com/
http://bpkad.sultengprov.go.id/belibis/original/
https://simlitabmas.uniku.ac.id/img/agscor/ https://hybrid.uniku.ac.id/file/
jp1131 https://login-bobabet.net/ https://sugoi168daftar.com/
http://bpkad.sultengprov.go.id/belibis/original/