Guru Granth Sahib Translation Project

guru-granth-sahib-chinese-page-1122

Page 1122

ਹਰਿ ਕੇ ਨਾਮ ਕੀ ਮਨ ਰੁਚੈ ॥ 如果心中对哈里南有渴望
ਕੋਟਿ ਸਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ॥ ਰਹਾਉ ॥ 数以百万计的幸福、平安和完全的幸福被获得,心灵的刺激被熄灭。留在这里
ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ ॥ 走在圣人的道路上,堕落的众生得救了,
ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ ॥੧॥ 如果)圣徒的脚放在头上,那么在许多朝圣中沐浴的纯洁会得到回报。1
ਚਰਨ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ ॥ 在心中,只有主脚的注解,而师父每时每刻都弥漫着
ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥੨॥੭॥੧੫॥ 那纳克说,雅玛不会因为来到上帝的避难所而再次受苦。2.7.15
ਕੇਦਾਰਾ ਛੰਤ ਮਹਲਾ ੫ 凯达拉·昌特·马哈拉 5
ੴ ਸਤਿਗੁਰ ਪ੍ਰਸਾਦਿ ॥ 那位独特的神,其读者是Om,只是一个,是通过Satguru的恩典获得的
ਮਿਲੁ ਮੇਰੇ ਪ੍ਰੀਤਮ ਪਿਆਰਿਆ ॥ ਰਹਾਉ ॥ 我亲爱的,亲爱的主!来看看我。留在这里
ਪੂਰਿ ਰਹਿਆ ਸਰਬਤ੍ਰ ਮੈ ਸੋ ਪੁਰਖੁ ਬਿਧਾਤਾ ॥ 这个原始的创造者渗透到宇宙的每一个粒子中
ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ ॥ 他自己创造了通往主的道路,只有在圣徒的陪伴下才能知道
ਸੰਤਨ ਸੰਗਿ ਜਾਤਾ ਪੁਰਖੁ ਬਿਧਾਤਾ ਘਟਿ ਘਟਿ ਨਦਰਿ ਨਿਹਾਲਿਆ ॥ 只有与圣人在一起,至高无上的人格才为人所知,他每时每刻都可以看到
ਜੋ ਸਰਨੀ ਆਵੈ ਸਰਬ ਸੁਖ ਪਾਵੈ ਤਿਲੁ ਨਹੀ ਭੰਨੈ ਘਾਲਿਆ ॥ 来避难的人找到所有的幸福,他的服务没有白费
ਹਰਿ ਗੁਣ ਨਿਧਿ ਗਾਏ ਸਹਜ ਸੁਭਾਏ ਪ੍ਰੇਮ ਮਹਾ ਰਸ ਮਾਤਾ ॥ 歌颂上帝美德的人以爱的形式快乐
ਨਾਨਕ ਦਾਸ ਤੇਰੀ ਸਰਣਾਈ ਤੂ ਪੂਰਨ ਪੁਰਖੁ ਬਿਧਾਤਾ ॥੧॥ 哦,我的上帝!达斯那纳克在你的皈依中,只有你是至高无上的存在。1
ਹਰਿ ਪ੍ਰੇਮ ਭਗਤਿ ਜਨ ਬੇਧਿਆ ਸੇ ਆਨ ਕਤ ਜਾਹੀ ॥ 奉献者被主的爱和奉献所束缚,然后他可以去别的地方
ਮੀਨੁ ਬਿਛੋਹਾ ਨਾ ਸਹੈ ਜਲ ਬਿਨੁ ਮਰਿ ਪਾਹੀ ॥ 就像鱼不忍断水而死,
ਹਰਿ ਬਿਨੁ ਕਿਉ ਰਹੀਐ ਦੂਖ ਕਿਨਿ ਸਹੀਐ ਚਾਤ੍ਰਿਕ ਬੂੰਦ ਪਿਆਸਿਆ ॥ 同理,为什么没有神就活不下去,怎么能忍受痛苦,木瓜死了没有一滴口渴
ਕਬ ਰੈਨਿ ਬਿਹਾਵੈ ਚਕਵੀ ਸੁਖੁ ਪਾਵੈ ਸੂਰਜ ਕਿਰਣਿ ਪ੍ਰਗਾਸਿਆ ॥ 当夜晚过去时,查克维在太阳光线的光芒下获得了终极的幸福
ਹਰਿ ਦਰਸਿ ਮਨੁ ਲਾਗਾ ਦਿਨਸੁ ਸਭਾਗਾ ਅਨਦਿਨੁ ਹਰਿ ਗੁਣ ਗਾਹੀ ॥ 心沉浸在对神异象的渴望中,那一天是幸运的,当日日夜夜我们都赞美神
ਨਾਨਕ ਦਾਸੁ ਕਹੈ ਬੇਨੰਤੀ ਕਤ ਹਰਿ ਬਿਨੁ ਪ੍ਰਾਣ ਟਿਕਾਹੀ ॥੨॥ 达斯那纳克祈祷,没有生命,上帝怎么能生存。2
ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ॥ 就像身体没有呼吸就得不到美一样,
ਦਰਸ ਬਿਹੂਨਾ ਸਾਧ ਜਨੁ ਖਿਨੁ ਟਿਕਣੁ ਨ ਆਵੈ ॥ 同样,没有远见的圣徒一刻也不能生存
ਹਰਿ ਬਿਨੁ ਜੋ ਰਹਣਾ ਨਰਕੁ ਸੋ ਸਹਣਾ ਚਰਨ ਕਮਲ ਮਨੁ ਬੇਧਿਆ ॥ 思想被束缚在上帝的脚下,所以没有上帝的生活就是遭受地狱的痛苦
ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ ਕਤਹੁ ਨ ਜਾਇ ਨਿਖੇਧਿਆ ॥ 幻想破灭和虔诚的拉西亚,其名字附在它上面,不能被鄙视
ਹਰਿ ਸਿਉ ਜਾਇ ਮਿਲਣਾ ਸਾਧਸੰਗਿ ਰਹਣਾ ਸੋ ਸੁਖੁ ਅੰਕਿ ਨ ਮਾਵੈ ॥ 与上帝相遇的真正喜悦,与圣徒和人在一起,不能包含在鸿沟中
ਹੋਹੁ ਕ੍ਰਿਪਾਲ ਨਾਨਕ ਕੇ ਸੁਆਮੀ ਹਰਿ ਚਰਨਹ ਸੰਗਿ ਸਮਾਵੈ ॥੩॥ 那纳克之主啊!求你仁慈,使我在祢的脚前。3
ਖੋਜਤ ਖੋਜਤ ਪ੍ਰਭ ਮਿਲੇ ਹਰਿ ਕਰੁਣਾ ਧਾਰੇ ॥ 我在寻找时遇到了富有同情心的主
ਨਿਰਗੁਣੁ ਨੀਚੁ ਅਨਾਥੁ ਮੈ ਨਹੀ ਦੋਖ ਬੀਚਾਰੇ ॥ 我贤惠,卑微,孤寡,但他没有注意我的缺点
ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ ॥ 他通过不注意缺陷来提供所有的幸福,净化被认为是他的宗教本性
ਭਗਤਿ ਵਛਲੁ ਸੁਨਿ ਅੰਚਲੋੁ ਗਹਿਆ ਘਟਿ ਘਟਿ ਪੂਰ ਸਮਾਨਿਆ ॥ 听说他爱他的奉献者,我抓住了安查尔。他完全进入了每个人的心
ਸੁਖ ਸਾਗਰੋੁ ਪਾਇਆ ਸਹਜ ਸੁਭਾਇਆ ਜਨਮ ਮਰਨ ਦੁਖ ਹਾਰੇ ॥ 我找到了一位自然幸福的神,生死的痛苦已经从他那里消失了
ਕਰੁ ਗਹਿ ਲੀਨੇ ਨਾਨਕ ਦਾਸ ਅਪਨੇ ਰਾਮ ਨਾਮ ਉਰਿ ਹਾਰੇ ॥੪॥੧॥ 那纳克说,主握着奴隶的手与他在一起,他心里戴着拉姆名字的花环。4.1
Scroll to Top
https://simlitabmas.uniku.ac.id/img/agscor/ https://hybrid.uniku.ac.id/file/
jp1131 https://login-bobabet.net/ https://sugoi168daftar.com/
http://bpkad.sultengprov.go.id/belibis/original/
https://simlitabmas.uniku.ac.id/img/agscor/ https://hybrid.uniku.ac.id/file/
jp1131 https://login-bobabet.net/ https://sugoi168daftar.com/
http://bpkad.sultengprov.go.id/belibis/original/