Guru Granth Sahib Translation Project

guru-granth-sahib-chinese-page-1091

Page 1091

ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥ 如果纯真和对上帝的敬畏存在于头脑中,那么在心中只有一种方式(上帝联)
ਅਤਿ ਡਾਹਪਣਿ ਦੁਖੁ ਘਣੋ ਤੀਨੇ ਥਾਵ ਭਰੀਡੁ ॥੧॥ 过度的嫉妒会导致很多痛苦,这会腐蚀思想、身体和言语。1
ਮਃ ੧ ॥ 宫殿 1
ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥ 对于那些有偏见的人来说,在吠陀经中也感受到了盲目奉献的鼓声
ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ ॥੨॥ 那纳克说:“人类啊!记住上帝的名字,因为除了他,没有人。2
ਮਃ ੧ ॥ 宫殿 1
ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ ॥ 具有三种品质的世界海洋深不可测,谁熟悉它的深度
ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ ॥ 如果我找到一个非常粗心的萨蒂古鲁,我可以克服它
ਮਝ ਭਰਿ ਦੁਖ ਬਦੁਖ ॥ 这片海洋中有太多的苦难
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥੩॥ 那纳克啊!没有真实的名字,没有人的饥饿就会消失。3
ਪਉੜੀ ॥ 保里
ਜਿਨੀ ਅੰਦਰੁ ਭਾਲਿਆ ਗੁਰ ਸਬਦਿ ਸੁਹਾਵੈ ॥ 他通过一位美丽的文字大师发现了自己心中的真理,
ਜੋ ਇਛਨਿ ਸੋ ਪਾਇਦੇ ਹਰਿ ਨਾਮੁ ਧਿਆਵੈ ॥ 通过默想上帝的名字,他们达到了预期的结果
ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਸੋ ਹਰਿ ਗੁਣ ਗਾਵੈ ॥ 善良的人找到一位上师并继续歌颂主
ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥ 达玛拉杰成为她的朋友,并没有让她走上雅玛的道路
ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥੧੪॥ 他日夜默想上帝的名字,并沉浸其中。14
ਸਲੋਕੁ ਮਃ ੧ ॥ 什洛克·玛哈拉 1
ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥ 在天堂、死亡和冥界,一位上帝的名字被听到并赞美
ਹੁਕਮੁ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲਿ ॥ 他的命令是无法抹去的,他在命运中写下的东西,他与受造物一起生活
ਕਉਣੁ ਮੂਆ ਕਉਣੁ ਮਾਰਸੀ ਕਉਣੁ ਆਵੈ ਕਉਣੁ ਜਾਇ ॥ 世界上谁死了,谁死了,谁陷入了生死轮回
ਕਉਣੁ ਰਹਸੀ ਨਾਨਕਾ ਕਿਸ ਕੀ ਸੁਰਤਿ ਸਮਾਇ ॥੧॥ 那纳克啊!谁会留下来?谁的灵魂与终极真理融合?1
ਮਃ ੧ ॥ 宫殿 1
ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥ 正是因为自我感,一个活生生的人死了,他的爱杀死了他,他的生命像河流一样流淌,也就是生命靠着灵魂奔跑
ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ ॥ 那纳克啊!如果頭腦被上帝的名所吸引,那麼口渴就消失了
ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ ॥ 眼睛被主的视野吸收,太阳通过耳朵被哈里纳姆吸收
ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ ॥ 舌头继续喝Hari-Naam的药,通过吟唱这个名字,它仍然沉浸在心爱之人的爱中
ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ ॥੨॥ 他的心是芬芳的,无法评估。2
ਪਉੜੀ ॥ 保里
ਇਸੁ ਜੁਗ ਮਹਿ ਨਾਮੁ ਨਿਧਾਨੁ ਹੈ ਨਾਮੋ ਨਾਲਿ ਚਲੈ ॥ 在这个世界上,上帝的名字是幸福的仓库,只有名字才能随之而来
ਏਹੁ ਅਖੁਟੁ ਕਦੇ ਨ ਨਿਖੁਟਈ ਖਾਇ ਖਰਚਿਉ ਪਲੈ ॥ 这个仓库是可再生的,永无止境,即使在吃饭和消费之后,它也只会增加
ਹਰਿ ਜਨ ਨੇੜਿ ਨ ਆਵਈ ਜਮਕੰਕਰ ਜਮਕਲੈ ॥ 即使是Yamraj的yamdoots也不接近奉献者
ਸੇ ਸਾਹ ਸਚੇ ਵਣਜਾਰਿਆ ਜਿਨ ਹਰਿ ਧਨੁ ਪਲੈ ॥ 那些以Hari-Naam形式拥有财富的人是真正的国王和商人
ਹਰਿ ਕਿਰਪਾ ਤੇ ਹਰਿ ਪਾਈਐ ਜਾ ਆਪਿ ਹਰਿ ਘਲੈ ॥੧੫॥ 只有通过他的恩典才能找到上帝,如果他自己提供的话。15
ਸਲੋਕੁ ਮਃ ੩ ॥ 什洛卡·马哈拉 3
ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਹਿ ਬਿਖੁ ਸੰਗ੍ਰਹਹਿ ਬਿਖ ਸਿਉ ਧਰਹਿ ਪਿਆਰੁ ॥ 志愿者不知道真交易的重要性,所以买毒,积毒,爱毒
ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ ॥ 他们被称为学者和外界学者,但他们在心中被证明是愚蠢和失败者
ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ ॥ 这样的人不会默想上帝的记忆,但他们仍然对辩论和争吵感兴趣
ਵਾਦਾ ਕੀਆ ਕਰਨਿ ਕਹਾਣੀਆ ਕੂੜੁ ਬੋਲਿ ਕਰਹਿ ਆਹਾਰੁ ॥ 他们不断讲述辩论或打架和撒谎的故事
ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥ 拉姆这个名字在世界上很纯洁,另一种形式是肮脏的
ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥੧॥ 那纳克啊!那些不记得上帝的名字并以这种方式死去的人
ਮਃ ੩ ॥ 宫殿 3
ਦੁਖੁ ਲਗਾ ਬਿਨੁ ਸੇਵਿਐ ਹੁਕਮੁ ਮੰਨੇ ਦੁਖੁ ਜਾਇ ॥ 苦难是不敬拜上帝就能实现的,但服从他的命令可以消除痛苦
ਆਪੇ ਦਾਤਾ ਸੁਖੈ ਦਾ ਆਪੇ ਦੇਇ ਸਜਾਇ ॥ 他自己是幸福的给予者,并根据自己的行为惩罚众生
ਨਾਨਕ ਏਵੈ ਜਾਣੀਐ ਸਭੁ ਕਿਛੁ ਤਿਸੈ ਰਜਾਇ ॥੨॥ 那纳克啊!这样,就明白一切都在他的控制下发生。2
ਪਉੜੀ ॥ 保里
ਹਰਿ ਨਾਮ ਬਿਨਾ ਜਗਤੁ ਹੈ ਨਿਰਧਨੁ ਬਿਨੁ ਨਾਵੈ ਤ੍ਰਿਪਤਿ ਨਾਹੀ ॥ 没有神的名,整个世界都是贫穷的,没有神的名就没有成就
ਦੂਜੈ ਭਰਮਿ ਭੁਲਾਇਆ ਹਉਮੈ ਦੁਖੁ ਪਾਹੀ ॥ 一个在二元性中迷惑遗忘的人,只是因为自我而受苦
Scroll to Top
https://siprokmrk.polinema.ac.id/storage/proposal/ http://pendaftaran-online.poltekkesjogja.ac.id/
jp1131 https://login-bobabet.net/ https://sugoi168daftar.com/ https://login-domino76.com/ http://pui.poltekkesjogja.ac.id/whm/gcr/ https://perpus.unik-cipasung.ac.id/Perps/ https://informatika.nusaputra.ac.id/mon/ https://biroinfrasda.sipsipmas.jayawijayakab.go.id/application/core/ https://e-journal.upstegal.ac.id/pages/catalog/ https://perpus.pelitacemerlangschool.sch.id/system/-/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/