Guru Granth Sahib Translation Project

guru-granth-sahib-chinese-page-1090

Page 1090

ਪਉੜੀ ॥ 保里
ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥ 通过创建两条路径(loka-paraloka),湿婆以shakti的形式居住在玛雅
ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ ॥ 没有人通过玛雅的力量获得真理,他出生并再次死亡
ਗੁਰਿ ਸੇਵਿਐ ਸਾਤਿ ਪਾਈਐ ਜਪਿ ਸਾਸ ਗਿਰਾਸਾ ॥ 和平是通过每时每刻念诵上师的名字和服务来实现的
ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ ॥ 我们分析了经文和记忆,其结果是上帝的仆人是最好的
ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ ॥੧੦॥ 那纳克啊!没有名字,没有人是稳定的,所以我牺牲在哈里的名字上。10
ਸਲੋਕੁ ਮਃ ੩ ॥ 什洛卡·马哈拉 3
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥ 如果你成为一名学者和占星家,用嘴背诵四吠陀经,
ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥ 即使由于他的行为和思想,他在地球的九个部分受到尊敬
ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥ 但不应忘记的事实是,触摸广场不会污染,
ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥੧॥ 哦,我的上帝!四個是虛假的,只有一個神是真實的。1
ਮਃ ੩ ॥ 宫殿 3
ਆਪਿ ਉਪਾਏ ਕਰੇ ਆਪਿ ਆਪੇ ਨਦਰਿ ਕਰੇਇ ॥ 他创造自己,他自己也是行动者,他自己表现出优雅
ਆਪੇ ਦੇ ਵਡਿਆਈਆ ਕਹੁ ਨਾਨਕ ਸਚਾ ਸੋਇ ॥੨॥ 那纳克啊!真神自己荣耀他。2
ਪਉੜੀ ॥ 保里
ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥ 一次是最难过的,除了这,似乎没有人难过
ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥ 它活跃在世界各地,惩罚罪人
ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥ 通过上师这个词沉浸在哈里中的人,他唱诵哈里并理解它
ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥ 与思想斗争的人来到上帝的避难所并摆脱了亚马斯
ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥ 一个通过头脑思考来吟唱上帝的人在他的法庭上是被接受的。11
ਸਲੋਕੁ ਮਃ ੧ ॥ 什洛克·玛哈拉 1
ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥ 创造是由上帝的旨意和命令创造的,真理在他的法庭上被接受
ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥ 哦,我的上帝!不要忘记看世界,因为主人只要求对所做行为进行交代
ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥ Fakiri做了阻止他的心走向恶习的事情,并始终保持心灵的纯洁
ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥ 那纳克啊!爱上帝的记述与那个行动者同在。1
ਮਃ ੧ ॥ 宫殿 1
ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥ 那纳克啊!当受造物超脱并在万物中找到上帝时,
ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥ 所以他钻石般的心与上帝的钻石联系在一起,上帝的本能本性就在他的头脑中。2
ਪਉੜੀ ॥ 保里
ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥ 沉浸在依恋中的令人兴奋的生物继续困扰着时间
ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥ 时间在一瞬间消除了被二元性欺骗的生物
ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥ 当雅玛受到惩罚时,再也没有黄金机会了
ਤਿਨ ਜਮ ਡੰਡੁ ਨ ਲਗਈ ਜੋ ਹਰਿ ਲਿਵ ਜਾਗੇ ॥ 那些通过冥想上帝保持清醒的人,雅玛的惩罚不会触及他们
ਸਭ ਤੇਰੀ ਤੁਧੁ ਛਡਾਵਣੀ ਸਭ ਤੁਧੈ ਲਾਗੇ ॥੧੨॥ 哦,我的上帝!整个世界都是由你创造的,你必须释放它,所有人都在赞美你的中。12
ਸਲੋਕੁ ਮਃ ੧ ॥ 什洛克·玛哈拉 1
ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥ 看看万物中坚不可摧的上帝,对财富的执着会导致痛苦
ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥੧॥ 哦,人类!你必须跨越世界的海洋,但你不必要地装载了罪恶与你同行,但除了以资本的名义,携带这个资本没有任何好处。1
ਮਃ ੧ ॥ 宫殿 1
ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥ 哦,人类!通过积累真理之名的资本,这就是取之不尽、用之不竭的无限财富
ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥੨॥ 纳纳克说,这个名字是神圣的,交易它的放债人也是有福的。2
ਮਃ ੧ ॥ 宫殿 1
ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥ 哦,我的上帝!认识到你前世对上帝的爱,享受他的爱,
ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥੩॥ 否则,站在你头上的雅玛会折磨你,纳纳克啊!与上帝的相遇只能以他的名完成。3
ਪਉੜੀ ॥ 保里
ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥ 上帝亲自使人体变得美丽,并建立了一个名字,赋予其中九个宝藏
ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥ 他在自己的幻觉中忘记了某人,他的一举一动都失败了
ਇਕਨੀ ਗੁਰਮੁਖਿ ਬੁਝਿਆ ਹਰਿ ਆਤਮ ਰਾਮੁ ॥ 一个人在上师面前明白了上帝在灵魂中的秘密
ਇਕਨੀ ਸੁਣਿ ਕੈ ਮੰਨਿਆ ਹਰਿ ਊਤਮ ਕਾਮੁ ॥ 一个人听了神的赞美,真诚地默想他,这是最好的行为
ਅੰਤਰਿ ਹਰਿ ਰੰਗੁ ਉਪਜਿਆ ਗਾਇਆ ਹਰਿ ਗੁਣ ਨਾਮੁ ॥੧੩॥ 在心中发展出爱的颜色的人赞美上帝的名字。13
ਸਲੋਕੁ ਮਃ ੧ ॥ 什洛克·玛哈拉 1
Scroll to Top
https://siprokmrk.polinema.ac.id/storage/proposal/ http://pendaftaran-online.poltekkesjogja.ac.id/
jp1131 https://login-bobabet.net/ https://sugoi168daftar.com/ https://login-domino76.com/ http://pui.poltekkesjogja.ac.id/whm/gcr/ https://perpus.unik-cipasung.ac.id/Perps/ https://informatika.nusaputra.ac.id/mon/ https://biroinfrasda.sipsipmas.jayawijayakab.go.id/application/core/ https://e-journal.upstegal.ac.id/pages/catalog/ https://perpus.pelitacemerlangschool.sch.id/system/-/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/