Guru Granth Sahib Translation Project

guru-granth-sahib-chinese-page-1005

Page 1005

ਹਮ ਤੁਮ ਸੰਗਿ ਝੂਠੇ ਸਭਿ ਬੋਲਾ ॥ 你对我们的所有承诺都是虚假的
ਪਾਇ ਠਗਉਰੀ ਆਪਿ ਭੁਲਾਇਓ ॥ 上帝亲自通过放置玛雅的幻觉将灵魂引向道路
ਨਾਨਕ ਕਿਰਤੁ ਨ ਜਾਇ ਮਿਟਾਇਓ ॥੨॥ 那纳克啊!命运是无法避免的。2
ਪਸੁ ਪੰਖੀ ਭੂਤ ਅਰੁ ਪ੍ਰੇਤਾ ॥ ਬਹੁ ਬਿਧਿ ਜੋਨੀ ਫਿਰਤ ਅਨੇਤਾ ॥ 他游荡在动物、鸟类和鬼魂等多种动物之间
ਜਹ ਜਾਨੋ ਤਹ ਰਹਨੁ ਨ ਪਾਵੈ ॥ 无论他走到哪里,他都找不到住的地方
ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥ 他在阴道里一次又一次地徘徊在空间里
ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥ 他的身心中有很多欲望的范围
ਅਹੰਮੇਵ ਮੂਠੋ ਬੇਚਾਰਾ ॥ 骄傲欺骗了可怜的生物,
ਅਨਿਕ ਦੋਖ ਅਰੁ ਬਹੁਤੁ ਸਜਾਈ ॥ 由于许多缺陷,他遭受了很多惩罚
ਤਾ ਕੀ ਕੀਮਤਿ ਕਹਣੁ ਨ ਜਾਈ ॥ 这种惩罚无法准确估计
ਪ੍ਰਭ ਬਿਸਰਤ ਨਰਕ ਮਹਿ ਪਾਇਆ ॥ ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥ 忘记了上帝,他掉进了地狱,没有母亲、兄弟和妻子的帮助者
ਜਿਸ ਕਉ ਹੋਤ ਕ੍ਰਿਪਾਲ ਸੁਆਮੀ ॥ 那纳克啊!上帝赐福给谁,
ਸੋ ਜਨੁ ਨਾਨਕ ਪਾਰਗਰਾਮੀ ॥੩॥ 他得救了。3
ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ॥ 主!他来到祢的避难所,在多种生物中徘徊
ਦੀਨਾ ਨਾਥ ਜਗਤ ਪਿਤ ਮਾਇਆ ॥ 你是迪纳纳特,世界的父亲和母亲
ਪ੍ਰਭ ਦਇਆਲ ਦੁਖ ਦਰਦ ਬਿਦਾਰਣ ॥ ਜਿਸੁ ਭਾਵੈ ਤਿਸ ਹੀ ਨਿਸਤਾਰਣ ॥ 你是仁慈的,除去所有的痛苦。你想要谁就解放谁
ਅੰਧ ਕੂਪ ਤੇ ਕਾਢਨਹਾਰਾ ॥ 你是那位将带你走出世界黑暗的那一位
ਪ੍ਰੇਮ ਭਗਤਿ ਹੋਵਤ ਨਿਸਤਾਰਾ ॥ 灵魂因爱和奉献而获得自由
ਸਾਧ ਰੂਪ ਅਪਨਾ ਤਨੁ ਧਾਰਿਆ ॥ 你自己以僧侣的形式接受了身体,
ਮਹਾ ਅਗਨਿ ਤੇ ਆਪਿ ਉਬਾਰਿਆ ॥ 他自己也从玛雅的大火中得救了出来
ਜਪ ਤਪ ਸੰਜਮ ਇਸ ਤੇ ਕਿਛੁ ਨਾਹੀ ॥ 唱诵、忏悔和克制不会发生在这个生物身上,
ਆਦਿ ਅੰਤਿ ਪ੍ਰਭ ਅਗਮ ਅਗਾਹੀ ॥ 在创造的开始和结束是不可接近的、无限存在的上帝
ਨਾਮੁ ਦੇਹਿ ਮਾਗੈ ਦਾਸੁ ਤੇਰਾ ॥ 那纳克祈祷:“哈里啊!你的仆人希望你的名,
ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ ॥੪॥੩॥੧੯॥ 我的主是生命的赐予者。4.3.16
ਮਾਰੂ ਮਹਲਾ ੫ ॥ 玛鲁玛哈尔 5
ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥੧॥ 嘿,人们!你为什么要作弊,上帝一直对我很好。1
ਐਸੀ ਜਾਨਿ ਪਾਈ ॥ ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥੧॥ ਰਹਾਉ ॥ 我开始知道上师是给予者,保护像勇敢者一样来皈依并荣耀自己的人。1.留在这里
ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥੨॥ 作为一个奉献者,他服从他的奉献者,并且总是很高兴。2
ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥੩॥ 奉献者啊!怜悯你的仆人默想你的名。3
ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ ॥੪॥੪॥੨੦॥ Deen Nanak希望你的名字,这样我的双重性混乱就会被消除。4.4.10
ਮਾਰੂ ਮਹਲਾ ੫ ॥ 玛鲁玛哈尔 5
ਮੇਰਾ ਠਾਕੁਰੁ ਅਤਿ ਭਾਰਾ ॥ 我的主人很棒,
ਮੋਹਿ ਸੇਵਕੁ ਬੇਚਾਰਾ ॥੧॥ 我是他的小仆人。1
ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥ 我心爱的莫汉全心全意地爱着我
ਮੋ ਕਉ ਦੇਹੁ ਦਾਨਾ ॥੧॥ ਰਹਾਉ ॥ 哦,亲爱的!给我一个名字。1.留在这里
ਸਗਲੇ ਮੈ ਦੇਖੇ ਜੋਈ ॥ ਬੀਜਉ ਅਵਰੁ ਨ ਕੋਈ ॥੨॥ 我发现了所有的事情,但除了上帝,没有人。2
ਜੀਅਨ ਪ੍ਰਤਿਪਾਲਿ ਸਮਾਹੈ ॥ ਹੈ ਹੋਸੀ ਆਹੇ ॥੩॥ 他养育和照顾所有众生。它现在(现在)在那里,它将在未来,过去也一样。3
ਦਇਆ ਮੋਹਿ ਕੀਜੈ ਦੇਵਾ ॥ 那纳克说:“上帝啊!怜悯我,
ਨਾਨਕ ਲਾਗੋ ਸੇਵਾ ॥੪॥੫॥੨੧॥ 好叫我继续敬拜你。4.5.21
ਮਾਰੂ ਮਹਲਾ ੫ ॥ 玛鲁玛哈尔 5
ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥ 哦,我的上帝!你是不洁者的救主和救主,我向你献上数百万的祭物
ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥ 愿我找到一位圣人,我会继续崇拜你。1
ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥ 没有人认识我,但我被称为你的仆人
ਏਹਾ ਓਟ ਆਧਾਰਾ ॥੧॥ ਰਹਾਉ ॥ 这是我的避难所。1.留在这里
ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥ 世界之主啊,世界之主啊!我有一个请求给你,
ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥ 你知道自己的生活,你是水,我是一条鱼。2
ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥ 哦,我的主!这个世界是你的全部延伸,我怀着极大的好奇心关注着你
ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥ 主!你是整个宇宙和宇宙中无处不在的部分。3


© 2017 SGGS ONLINE
error: Content is protected !!
Scroll to Top