Guru Granth Sahib Translation Project

guru-granth-sahib-chinese-page-896

Page 896

ਰਾਮਕਲੀ ਮਹਲਾ ੫ ॥ 拉姆卡利玛哈拉 5
ਜਿਸ ਕੀ ਤਿਸ ਕੀ ਕਰਿ ਮਾਨੁ ॥ 创造这个创造物、财富等的上帝,
ਆਪਨ ਲਾਹਿ ਗੁਮਾਨੁ ॥ 尊重他,放弃你的骄傲
ਜਿਸ ਕਾ ਤੂ ਤਿਸ ਕਾ ਸਭੁ ਕੋਇ ॥ 你生给谁,一切都属于他
ਤਿਸਹਿ ਅਰਾਧਿ ਸਦਾ ਸੁਖੁ ਹੋਇ ॥੧॥ 通过敬拜他,你总是得到幸福。1
ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥ 哦,我的上帝!为什么要在迷茫中徘徊,
ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥ 没有名字就没有任何东西都行不通,很多人都后悔做“我的地雷”。1.留
ਜੋ ਜੋ ਕਰੈ ਸੋਈ ਮਾਨਿ ਲੇਹੁ ॥ 无论上帝做什么,都要接受它是好的
ਬਿਨੁ ਮਾਨੇ ਰਲਿ ਹੋਵਹਿ ਖੇਹ ॥ 通过拒绝他的意志,有机体融入土壤并被摧毁
ਤਿਸ ਕਾ ਭਾਣਾ ਲਾਗੈ ਮੀਠਾ ॥ 有人觉得他的欲望很甜蜜
ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥੨॥ 藉著上師的恩典,它住在一個罕見的人的心中。2
ਵੇਪਰਵਾਹੁ ਅਗੋਚਰੁ ਆਪਿ ॥ 上帝是粗心的,他的思想是无言以对的,
ਆਠ ਪਹਰ ਮਨ ਤਾ ਕਉ ਜਾਪਿ ॥ 应该在八点钟在脑海中念诵
ਜਿਸੁ ਚਿਤਿ ਆਏ ਬਿਨਸਹਿ ਦੁਖਾ ॥ 那些记得他的人的悲伤已经消失了
ਹਲਤਿ ਪਲਤਿ ਤੇਰਾ ਊਜਲ ਮੁਖਾ ॥੩॥ 你的脸将在世界上明亮。3
ਕਉਨ ਕਉਨ ਉਧਰੇ ਗੁਨ ਗਾਇ ॥ 哪些生物因赞美神而得救
ਗਨਣੁ ਨ ਜਾਈ ਕੀਮ ਨ ਪਾਇ ॥ 它们无法计算,也无法估计确切的价格
ਬੂਡਤ ਲੋਹ ਸਾਧਸੰਗਿ ਤਰੈ ॥ 正如沉没的铁是用船穿越的,罪恶的生物也通过加入圣徒来穿越世界的海洋
ਨਾਨਕ ਜਿਸਹਿ ਪਰਾਪਤਿ ਕਰੈ ॥੪॥੩੧॥੪੨॥ 那纳克啊!只有那些有福的人才能得到和谐。4.31.42
ਰਾਮਕਲੀ ਮਹਲਾ ੫ ॥ 拉姆卡利玛哈拉 5
ਮਨ ਮਾਹਿ ਜਾਪਿ ਭਗਵੰਤੁ ॥ 在脑海中唱诵上帝
ਗੁਰਿ ਪੂਰੈ ਇਹੁ ਦੀਨੋ ਮੰਤੁ ॥ 这是普尔纳上师的咒语
ਮਿਟੇ ਸਗਲ ਭੈ ਤ੍ਰਾਸ ॥ 这消除了所有的恐惧和痛苦
ਪੂਰਨ ਹੋਈ ਆਸ ॥੧॥ 每个愿望都实现了。1
ਸਫਲ ਸੇਵਾ ਗੁਰਦੇਵਾ ॥ 古鲁德夫的服务卓有成效,
ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥੧॥ ਰਹਾਉ ॥ 没有什么可以判断那至高真理的荣耀的真正价值,无法实现,无法穿透的上帝。1.留在这里
ਕਰਨ ਕਰਾਵਨ ਆਪਿ ॥ ਤਿਸ ਕਉ ਸਦਾ ਮਨ ਜਾਪਿ ॥ 他有能力自己做,总是在你的脑海里唱诵他
ਤਿਸ ਕੀ ਸੇਵਾ ਕਰਿ ਨੀਤ ॥ ਸਚੁ ਸਹਜੁ ਸੁਖੁ ਪਾਵਹਿ ਮੀਤ ॥੨॥ 嘿,朋友!一个人应该经常崇拜他,这将带来轻松的幸福和真理。2
ਸਾਹਿਬੁ ਮੇਰਾ ਅਤਿ ਭਾਰਾ ॥ 我师父是无所不能的,
ਖਿਨ ਮਹਿ ਥਾਪਿ ਉਥਾਪਨਹਾਰਾ ॥ 它将在一瞬间创造和毁灭
ਤਿਸੁ ਬਿਨੁ ਅਵਰੁ ਨ ਕੋਈ ॥ ਜਨ ਕਾ ਰਾਖਾ ਸੋਈ ॥੩॥ 除了他,没有人有能力,他是仆人的保护者。3
ਕਰਿ ਕਿਰਪਾ ਅਰਦਾਸਿ ਸੁਣੀਜੈ ॥ 哦,我的上帝!请听我的祷告;
ਅਪਣੇ ਸੇਵਕ ਕਉ ਦਰਸਨੁ ਦੀਜੈ ॥ 把达善交给你的仆人
ਨਾਨਕ ਜਾਪੀ ਜਪੁ ਜਾਪੁ ॥ 那纳克不停地念诵那位神的名字
ਸਭ ਤੇ ਊਚ ਜਾ ਕਾ ਪਰਤਾਪੁ ॥੪॥੩੨॥੪੩॥ 谁的荣耀最高。4.32.43
ਰਾਮਕਲੀ ਮਹਲਾ ੫ ॥ 拉姆卡利玛哈拉 5
ਬਿਰਥਾ ਭਰਵਾਸਾ ਲੋਕ ॥ ਠਾਕੁਰ ਪ੍ਰਭ ਤੇਰੀ ਟੇਕ ॥ 信任别人是徒劳的。主!我只有你的支持
ਅਵਰ ਛੂਟੀ ਸਭ ਆਸ ॥ ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥ 所有其他的希望都失去了,突然之间,主为我找到了一个美德的仓库。1
ਏਕੋ ਨਾਮੁ ਧਿਆਇ ਮਨ ਮੇਰੇ ॥ 天呐!只注意名字,
ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥ 通过赞美“Hari-Hari”这个名字,你的工作就会完成。1.留在这里
ਤੁਮ ਹੀ ਕਾਰਨ ਕਰਨ ॥ 哦,我的上帝!你是一切的创造者
ਚਰਨ ਕਮਲ ਹਰਿ ਸਰਨ ॥ 我在哈里的脚下避难,
ਮਨਿ ਤਨਿ ਹਰਿ ਓਹੀ ਧਿਆਇਆ ॥ 我在思想和身体上冥想过他
ਆਨੰਦ ਹਰਿ ਰੂਪ ਦਿਖਾਇਆ ॥੨॥ 上师让我以极乐的形式看到哈里。2
ਤਿਸ ਹੀ ਕੀ ਓਟ ਸਦੀਵ ॥ 我一直皈依他,
ਜਾ ਕੇ ਕੀਨੇ ਹੈ ਜੀਵ ॥ 谁创造了所有生物
ਸਿਮਰਤ ਹਰਿ ਕਰਤ ਨਿਧਾਨ ॥ 通过做哈里的西姆兰,你得到了所有幸福的储备
ਰਾਖਨਹਾਰ ਨਿਦਾਨ ॥੩॥ 他在最后一刻保护。3
ਸਰਬ ਕੀ ਰੇਣ ਹੋਵੀਜੈ ॥ 每个人的脚都应该变得尘土飞扬,
ਆਪੁ ਮਿਟਾਇ ਮਿਲੀਜੈ ॥ 你应该失去自尊,进入真相
ਅਨਦਿਨੁ ਧਿਆਈਐ ਨਾਮੁ ॥ 你应该每天注意名字,
ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥ 那纳克啊!这项工作在生活中是成功的。4.33.44
ਰਾਮਕਲੀ ਮਹਲਾ ੫ ॥ 拉姆卡利玛哈拉 5
ਕਾਰਨ ਕਰਨ ਕਰੀਮ ॥ 上帝是仁慈的,
ਸਰਬ ਪ੍ਰਤਿਪਾਲ ਰਹੀਮ ॥ 他非常善良,是万物之主
ਅਲਹ ਅਲਖ ਅਪਾਰ ॥ 安拉是看不见的,看不见的
ਖੁਦਿ ਖੁਦਾਇ ਵਡ ਬੇਸੁਮਾਰ ॥੧॥ 那位伟大上帝的命令是不可动摇的,他的荣耀是无穷无尽的。1


© 2017 SGGS ONLINE
Scroll to Top