Guru Granth Sahib Translation Project

guru-granth-sahib-chinese-page-677

Page 677

ਧਨਾਸਰੀ ਮਃ ੫ ॥ 达纳萨里玛哈拉 5
ਸੋ ਕਤ ਡਰੈ ਜਿ ਖਸਮੁ ਸਮ੍ਹ੍ਹਾਰੈ ॥ 敬拜主的人没有任何恐惧
ਡਰਿ ਡਰਿ ਪਚੇ ਮਨਮੁਖ ਵੇਚਾਰੇ ॥੧॥ ਰਹਾਉ ॥ 穷人因恐惧而被摧毁。1.留
ਸਿਰ ਊਪਰਿ ਮਾਤ ਪਿਤਾ ਗੁਰਦੇਵ ॥ 我的父母鲁普•古鲁德夫是我的保护者,
ਸਫਲ ਮੂਰਤਿ ਜਾ ਕੀ ਨਿਰਮਲ ਸੇਵ ॥ 他们的(形式)哲学是吉祥的,他们的服务也是纯粹的
ਏਕੁ ਨਿਰੰਜਨੁ ਜਾ ਕੀ ਰਾਸਿ ॥ 首都是尼兰詹•帕布的人,
ਮਿਲਿ ਸਾਧਸੰਗਤਿ ਹੋਵਤ ਪਰਗਾਸ ॥੧॥ 通过加入萨桑加提,上帝之光的光就出现在他的脑海中。1
ਜੀਅਨ ਕਾ ਦਾਤਾ ਪੂਰਨ ਸਭ ਠਾਇ ॥ 上帝,所有生物的赐予者,是无所不在的
ਕੋਟਿ ਕਲੇਸ ਮਿਟਹਿ ਹਰਿ ਨਾਇ ॥ 千灾难被哈里纳姆抹去
ਜਨਮ ਮਰਨ ਸਗਲਾ ਦੁਖੁ ਨਾਸੈ ॥ 一个人出生和死亡的全部悲伤都被抹去了
ਗੁਰਮੁਖਿ ਜਾ ਕੈ ਮਨਿ ਤਨਿ ਬਾਸੈ ॥੨॥ 在上师面前,上帝存在于人的思想和身体中。2
ਜਿਸ ਨੋ ਆਪਿ ਲਏ ਲੜਿ ਲਾਇ ॥ 他与他合并,
ਦਰਗਹ ਮਿਲੈ ਤਿਸੈ ਹੀ ਜਾਇ ॥ 这个人在法庭上得到了一个体面的位置
ਸੇਈ ਭਗਤ ਜਿ ਸਾਚੇ ਭਾਣੇ ॥ 那些喜欢真主的人确实是奉献者和
ਜਮਕਾਲ ਤੇ ਭਏ ਨਿਕਾਣੇ ॥੩॥ 他们对死亡变得无所畏惧。3
ਸਾਚਾ ਸਾਹਿਬੁ ਸਚੁ ਦਰਬਾਰੁ ॥ 主宰是真理,他的宫廷也是真理
ਕੀਮਤਿ ਕਉਣੁ ਕਹੈ ਬੀਚਾਰੁ ॥ 谁应该描述它,谁来描述它的品质
ਘਟਿ ਘਟਿ ਅੰਤਰਿ ਸਗਲ ਅਧਾਰੁ ॥ 他住在每个人的心中,是所有人的生命线
ਨਾਨਕੁ ਜਾਚੈ ਸੰਤ ਰੇਣਾਰੁ ॥੪॥੩॥੨੪॥ 那纳克要求圣徒的脚。4.3.24
ਧਨਾਸਰੀ ਮਹਲਾ ੫ 达纳萨里•玛哈拉 5
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥ 上帝啊!我在家里和外面都信任你,你总是与你的仆人在一起
ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥੧॥ 我亲爱的主啊!愿你的恩典加在我身上,使我可爱地吟唱你的名。1
ਜਨ ਕਉ ਪ੍ਰਭ ਅਪਨੇ ਕਾ ਤਾਣੁ ॥ 仆人有他主的力量
ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ ॥ ਰਹਾਉ ॥ 我的主啊!无论你做什么,让我做什么,我很乐意接受你鼓舞人心的建议。留
ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ ॥ 那纳拉亚那的形态,保守世界的上帝,是我的耻辱和声望,他是我的解脱,他的品质的故事是我的财富
ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥੨॥੧॥੨੫॥ 达斯纳纳克啊!圣徒们已经学会了留在上帝脚下的避难所的诀窍。2.1.25
ਧਨਾਸਰੀ ਮਹਲਾ ੫ ॥ 达纳萨里•玛哈拉 5
ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ ॥ 所有的愿望都从主那里得到了,上师把它挂在脖子上拯救了它
ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥੧॥ 上师不允许世界的海洋在口渴的火焰中燃烧,也没有奉献者说过穿越世界的海洋是困难的。1
ਜਿਨ ਕੈ ਮਨਿ ਸਾਚਾ ਬਿਸ੍ਵਾਸੁ ॥ 那些真正信主的人,
ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ॥ ਰਹਾਉ ॥ 看到主人的美丽,他们心中总有喜悦和喜悦。留
ਚਰਨ ਸਰਨਿ ਪੂਰਨ ਪਰਮੇਸੁਰ ਅੰਤਰਜਾਮੀ ਸਾਖਿਓ ॥ 他们躲在内在完美的神的脚下,看见了他
ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥੨॥੨॥੨੬॥ 那纳克啊!主很好地理解了他们的感受,并使他们成为自己的感受。他拯救了奉献者心中虔诚的发芽,使其免于在干渴的火焰中燃烧。2.2.26
ਧਨਾਸਰੀ ਮਹਲਾ ੫ ॥ 达纳萨里•玛哈拉 5
ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ 无论我看哪里,上帝都是可见的,他离任何地方都不远
ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ 他全神贯注于一切,所以总是在你的脑海中默想他。1
ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ 只有他算作一个不分离的同伴,在这个世界和来世之间
ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ 在一瞬间消亡的东西叫做微不足道的幸福
ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ 他通过给予食物来养育所有众生,他们不缺任何东西
ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥ 我的主照顾众生。2
ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ 上帝不可能有任何欺骗,他是坚定和无限的。他的形式也是至高无上的
ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ 她性格很好,很漂亮。他的仆人通过崇拜他的名字来享受。3
ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ 仁慈的主啊!求你赐予我这样的心思,使我敬拜你


© 2017 SGGS ONLINE
Scroll to Top