Guru Granth Sahib Translation Project

guru-granth-sahib-arabic-page-1315

Page 1315

ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ ॥ لقد نسيت كل آمالي ورغباتي. لقد تحرر عقلي من تشابكاته الدنيوية.
ਗੁਰਿ ਤੁਠੈ ਨਾਮੁ ਦ੍ਰਿੜਾਇਆ ਹਮ ਕੀਏ ਸਬਦਿ ਨਿਹਾਲੁ ॥ كان المعلم مسرورًا بي ، فقد كرس اسم الله في داخلي ؛ لقد باركتني تعاليمه الإلهية.
ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥੨॥ لقد حصل ناناك ، محب الله ، على ثروة لا تنتهي ، لأنه أدرك أن اسم الله هو ثروته وممتلكاته. || 2 ||
ਪਉੜੀ ॥ بوري:
ਹਰਿ ਤੁਮ੍ਹ੍ਹ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ ॥ اللهم أنت أعظم العظماء ، أسمى وأسمى ، وأعلى من العلي.
ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥ الذين يتأملون في الله اللامحدود يصبحون عظماء مثله.
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ ॥ يا سيدي ، الذين يغنون ويستمعون إلى تسبيحك ، يمحون الملايين من ذنوبهم.
ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ ॥ يا إلهي ، الذين يتبعون تعليمات المعلم يصبحون عظماء مثلك. إنهم محظوظون جدا.
ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨੁ ਨਾਨਕੁ ਦਾਸੁ ਦਸੋਨਾ ॥੫॥ دعونا جميعًا نعبد أن الله ، الذي كان حاضرًا قبل بداية الزمان ، موجود الآن وسيبقى إلى الأبد. ناناك هو مخلصه وعبد عبيده. || 5 ||
ਸਲੋਕ ਮਃ ੪ ॥ شالوك ، المعلم الرابع:
ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰ ਮੰਤ ॥ إلهنا هو نصرة كل الكائنات الحية في العالم. تأمل في ذلك الإله حسب تعليمات المعلم.
ਹਰਿ ਅਗਮੁ ਅਗੋਚਰੁ ਅਗਮੁ ਹਰਿ ਹਰਿ ਮਿਲਿਆ ਆਇ ਅਚਿੰਤ ॥ الله لا يقترب منه ولا يسبر غوره ؛ لقد جاء بمحض إرادته ليقابلني.
ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥ الله حاضر في كل قلب بمشيئته. هو ، هو نفسه ، لا حدود له.
ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥ الله نفسه يشترك في كل الملذات. هو نفسه سيد إلهة الثروة الدنيوية.
ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥ لقد خلق هو نفسه العالم كله مع كل كائناته ومخلوقاته ، وهو نفسه يعطيهم الصدقات من أجل قوتهم.
ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿ ਜਨ ਸੰਤ ॥ يا الله الرحيم ، باركنا بهبة اسمك التي يطلبها منك قديسيك المتواضعون.
ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥੧॥ يا إله المحب ناناك ، تعال وقابلنا ونحن نواصل غناء الأغاني في مديحك. || 1 ||
ਮਃ ੪ ॥ المعلم الرابع:
ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥ الله الآن صديقي ورفيقي ، لأن اسمه في جسدي وعقلي.
ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥੨॥ تحققت جميع رغبات تلميذ المعلم ؛ يجد المخلص ناناك الراحة في سماع اسم الله || 2 ||
ਪਉੜੀ ॥ بوري:
ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥ الله جليل وتلاوة اسمه ينعش النفس البشرية. إنه الخالق الطاهر الموجود في كل مكان.
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਸੇਵੇ ਚਰਨ ਨਿਤ ਕਉਲਾ ॥ إلهة الثروة المادية ، تخدم الذين يتلون اسم الله نهارًا وليلاً. إنها لا تمارس أي سلطة عليهم.
ਨਿਤ ਸਾਰਿ ਸਮਾਲ੍ਹ੍ਹੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥ يهتم الله بشكل مستمر بجميع المخلوقات والكائنات ؛ يقيم بالقرب منهم ، لكنه يظل منفصلاً عن الجميع.
ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥ هذا الشخص وحده هو الذي يفهم هذا الأمر ، والذي يجعل الله نفسه يفهمه ، ومن يمد إليه المعلم رحمته ، ويباركه الله.
ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥੬॥ يجب على كل شخص أن يغني بفضائل الله ، لأنه من خلال تلاوة مدحه ، يكتسب المرء تلك الفضائل. || 6 ||
ਸਲੋਕ ਮਃ ੪ ॥ شالوك ، المعلم الرابع:
ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥ يا عقلي ، اذكر الله حتى وأنت نائم ؛ تبقى دائما مركزة على تأمل الله.
ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥੧॥ يا أمي ، في ذهن المتعبدة ناناك تتوق للقاء الله. فقط عندما يكون المعلم سعيدًا بشخص ما ، فإنه يوحد هذا الشخص بالله. || 1 ||
ਮਃ ੪ ॥ المعلم الرابع:
ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥ أحب فقط ذلك الإله الوحيد المتجسد في قلبي.
ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥੨॥ بالنسبة للمتعصب ناناك ، فإن الدعم الوحيد هو الله نفسه ، ومن ذلك الإله الواحد فقط ، يحصل المرء على مكانة روحية عالية وتكريم. || 2 ||
ਪਉੜੀ ॥ بوري:
ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥ محظوظون هم تلك القلوب التي تتجسد فيها حكمة تعليمات المعلم ؛ روحهم في النعيم ، حيث يتردد صدى اللحن السماوي المستمر ويتردد في الداخل.
ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ|| لقد أدركوا أن الله هو مصدر كل النعيم ، من خلال التفكير في الكلمة الإلهية للمعلم ، وتردد صدى اسم الله في جميع أنحاء أجسادهم وأرواحهم.
ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥ الذين يتبعون تعاليم المعلم ويتلون اسم الله ، يدركون أن الله أزلي ولا يتغير ، قبل وبعد بداية الوقت.
ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥ اللهم رحمه الله ، امنح أتباعك عطية اسمك ، واحفظ كرامتهم.


© 2017 SGGS ONLINE
Scroll to Top
slot server luar negeri link slot gacor slot https://uad.uinfasbengkulu.ac.id/database/
jp1131
slot server luar negeri link slot gacor slot https://uad.uinfasbengkulu.ac.id/database/
jp1131