Guru Granth Sahib Translation Project

guru-granth-sahib-arabic-page-1302

Page 1302

ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥ لقد اندهشت حقًا بتخيل الله وأعماله الرائعة.
ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥ قل يا ناناك أنه عند تذوق جوهر الاسم الراقي ، يتذوقه قديسونه لكن لا يمكنهم وصفه ، تمامًا كما لو أكلوا شيئًا حلوًا يبتسم الشخص الغبي ، لأنه لا يستطيع وصفه. || 2 || 1 || 20 ||
ਕਾਨੜਾ ਮਹਲਾ ੫ ॥ راغ كانرا المعلم الخامس:
ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥ لم يعتبر القديسون أحداً غير الله ، منتشرين في أي مكان.
ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥ تخيله منتشرًا على قدم المساواة في جميع الكائنات ، سواء كانت عالية أو منخفضة ، فإنهم يتلون اسم الله وكذلك يتأملون فيه. || 1 || وقفة ||
ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥ الله الذي هو أغلى مني من حياتي ، هو مدمر الخوف ومحيط النعيم ، يتغلغل في كل قلب.
ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥ لقد استنير عقل أولئك الذين كرس الله في آذانهم عقيدة المعلم ، بالمعرفة الإلهية وتلاشت كل شكوكهم. || 1 ||
ਕਰਤ ਰਹੇ ਕ੍ਰਤਗ੍ਯ੍ਯ ਕਰੁਣਾ ਮੈ ਅੰਤਰਜਾਮੀ ਗ੍ਯ੍ਯਿਾਨ ॥ يستمر القديسون الممتنون في الحديث عن فضائل الله الرحيم ، وهو عالم كل القلوب.
ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥੨॥੨॥੨੧॥ أربع وعشرون ساعة في اليوم يغني ناناك تسبيحه من أجل الحصول على فضل الاسم. || 2 || 2 || 21 ||
ਕਾਨੜਾ ਮਹਲਾ ੫ ॥ راغ كانرا المعلم الخامس:
ਕਹਨ ਕਹਾਵਨ ਕਉ ਕਈ ਕੇਤੈ ॥ هناك الكثير ممن يطلقون على أنفسهم أو يدعون أنفسهم أشخاصًا عظماء ،
ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥ ولكن نادرًا ما يكون مثل هذا المخلص الحقيقي لله الذي يفهم حقًا جوهر الاتحاد مع الله. || 1 || وقفة ||
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥ يا صديقي! أتباع هذا المعلم لا يحزن ، إنه في سلام تمامًا ، ولا يتخيل سوى إله واحد في كل مكان.
ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥ يا صديقي! لا أحد يبدو شريرًا له ، ويبدو الجميع جيدًا ؛ لا يخسر أبدًا ضد الرذائل ، ويفوز دائمًا. || 1 ||
ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥ مثل هذا الشخص لا يعاني أبدًا من الألم ولكنه دائمًا في النعيم ، وغافل عن عوامل الجذب الدنيوية.
ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥ يا ناناك! قل إن مثل هذا المحب هو تجسيد لله ، لذلك فهو لا يمر بدورة الولادة والموت. || 2 || 3 || 22 ||
ਕਾਨੜਾ ਮਹਲਾ ੫ ॥ راغ كانرا المعلم الخامس:
ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥ أدعو الله ألا ينسى قلبي أبدًا ربي الحبيب.
ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥ يا أمي ، المغري ، مايا ، تغريني إذا تركت الله ، وبعد ذلك يظل جسدي وعقلي منغمسين فيه. || 1 || وقفة ||
ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ ॥ لمن حكيت حزني ، نفس الشخص قد قبضت عليه مايا وعلقت ،
ਅਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀ ਛੋਰਾਇ ॥੧॥ بكل أنواع الطرق ، ألقى المغري مايا شبكته ، ولا يمكن فك عقدة الإغراء. || 1 ||
ਫਿਰਤ ਫਿਰਤ ਨਾਨਕ ਦਾਸੁ ਆਇਓ ਸੰਤਨ ਹੀ ਸਰਨਾਇ ॥ يا ناناك! بعد التجول في العديد من الأماكن عندما يأتي الشخص في النهاية إلى ملجأ القديس جورو ،
ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥੨॥੪॥੨੩॥ ثم تنقطع كل أواصر الجهل والشك والتعلق العاطفي وحب التعلق الدنيوي ، ويقربه الله في حضنه. || 2 || 4 || 23 ||
ਕਾਨੜਾ ਮਹਲਾ ੫ ॥ راغ كانرا المعلم الخامس:
ਆਨਦ ਰੰਗ ਬਿਨੋਦ ਹਮਾਰੈ ॥ أعيش حالة فريدة من النعيم والفرح والسرور في قلبي ،
ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥ لأن الاسم أصبح نصيبا لحياتي وأغنيتي للفرح ومحور ذاكرتي. || 1 || وقفة ||
ਨਾਮੋ ਗਿਆਨੁ ਨਾਮੁ ਇਸਨਾਨਾ ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥ الاسم بالنسبة لي ، معرفة بالكتب المقدسة ، ونعام هو حمامي المطهر في الحج ، والاسم هو الذي يحسم كل شئوني.
ਹਰਿ ਨਾਮੋ ਸੋਭਾ ਨਾਮੁ ਬਡਾਈ ਭਉਜਲੁ ਬਿਖਮੁ ਨਾਮੁ ਹਰਿ ਤਾਰੈ ॥੧॥ اسم الله هو المجد بالنسبة لي ، الاسم هو شرف لي وأنا واثق من أن نام ينقلنا عبر المحيط الدنيوي الصعب والمروع. || 1 ||
ਅਗਮ ਪਦਾਰਥ ਲਾਲ ਅਮੋਲਾ ਭਇਓ ਪਰਾਪਤਿ ਗੁਰ ਚਰਨਾਰੈ ॥ لا يمكن الوصول إلى اسم الله الثمين بجهودنا الخاصة ، ولا يمكن شراء هذه الأحجار الكريمة بأي ثمن ولكن يمكن الحصول عليها من خلال تعاليم المعلم فقط.
ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥ يا ناناك! قل إن أي شخص يرحمه الله ، يظل قلبه مستغرقًا في الرؤية المباركة لحكمته الإلهية. || 2 || 5 || 24 ||
ਕਾਨੜਾ ਮਹਲਾ ੫ ॥ راغ كانرا المعلم الخامس:
ਸਾਜਨ ਮੀਤ ਸੁਆਮੀ ਨੇਰੋ ॥ الصديق المحبوب والماجستير على الإطلاق يسكن بالقرب منك دائمًا.
ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥ إنه يرى ويسمع كل شيء وهو دائمًا بجانب الجميع ، فلماذا تنغمس في الأفعال الشريرة من أجل أهداف تافهة؟ || 1 || وقفة ||
ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀ ਨਾਹੀ ਕਛੁ ਤੇਰੋ ॥ باستثناء الاسم ، أي شيء آخر متعلق به ، لا شيء - لن يرافقك أي من هؤلاء بعد الموت.
ਆਗੈ ਦ੍ਰਿਸਟਿ ਆਵਤ ਸਭ ਪਰਗਟ ਈਹਾ ਮੋਹਿਓ ਭਰਮ ਅੰਧੇਰੋ ॥੧॥ هنا ، منجذبك بوهم التعلق الدنيوي ، تتجول في ظلام الشك ؛ لكن فيما بعد ، سترى نتيجة أفعالك الحالية بالتأكيد. || 1 ||
ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ ॥ إنك عالقة في ارتباط ابنك وزوجتك وثرواتك الدنيوية ، وبالتالي تبتعد عن طريق الحياة الروحية ؛ لقد تركت ذلك الولي الذي أعطاك كل هذه.


© 2017 SGGS ONLINE
Scroll to Top
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131