Guru Granth Sahib Translation Project

guru-granth-sahib-arabic-page-1301

Page 1301

ਗੁਣ ਰਮੰਤ ਦੂਖ ਨਾਸਹਿ ਰਿਦ ਭਇਅੰਤ ਸਾਂਤਿ ॥੩॥ بتلاوة تسبيحه تزول كل الأحزان ويهدأ القلب. || 3 ||
ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ ॥੪॥੪॥੧੫॥ يا ناناك! استمر في شرب الرحيق السامي لاسم الله بلسانك وابقى مشبعًا بحبه. || 4 || 4 || 15 ||
ਕਾਨੜਾ ਮਹਲਾ ੫ ॥ راغ كانرا المعلم الخامس:
ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥ أيها الأصدقاء المقدسون! تعالوا وانضموا إلي. || 1 || وقفة ||
ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥੧॥ يا أصدقائي! من خلال الترنيم بحمد الله في صحبتكم تسود النعيم والأفراح في قلبي ، ويتم القضاء على كل رذائي. || 1 ||
ਸੰਤ ਚਰਨ ਧਰਉ ਮਾਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥ عندما أقبل بتواضع الحكمة الإلهية لتعاليم المعلم ، يتنور ظلام ذهني الجاهل. || 2 ||
ਸੰਤ ਪ੍ਰਸਾਦਿ ਕਮਲੁ ਬਿਗਸੈ ਗੋਬਿੰਦ ਭਜਉ ਪੇਖਿ ਨੇਰੈ ॥੩॥ بفضل نعمة المعلم ، يسعد لوتس قلبي ، وتصور الله بالقرب مني أغني تسبيحه. || 3 ||
ਪ੍ਰਭ ਕ੍ਰਿਪਾ ਤੇ ਸੰਤ ਪਾਏ ਵਾਰਿ ਵਾਰਿ ਨਾਨਕ ਉਹ ਬੇਰੈ ॥੪॥੫॥੧੬॥ يا ناناك! لقد كرست تلك اللحظة منذ أن بدأت في اتباع تعاليم المعلم بحمد الله. || 4 || 5 || 16 ||
ਕਾਨੜਾ ਮਹਲਾ ੫ ॥ راغ كانرا المعلم الخامس:
ਚਰਨ ਸਰਨ ਗੋਪਾਲ ਤੇਰੀ ॥ يا إلهي ! لقد جئت تحت قدميك.
ਮੋਹ ਮਾਨ ਧੋਹ ਭਰਮ ਰਾਖਿ ਲੀਜੈ ਕਾਟਿ ਬੇਰੀ ॥੧॥ ਰਹਾਉ ॥ أرجوك احميني بقطع قيود التعلق الدنيوي والكبرياء والخداع والشك. || 1 || وقفة ||
ਬੂਡਤ ਸੰਸਾਰ ਸਾਗਰ ॥ الأشخاص الذين يغرقون في محيط الرذائل الدنيوية ،
ਉਧਰੇ ਹਰਿ ਸਿਮਰਿ ਰਤਨਾਗਰ ॥੧॥ لقد عبرت العالم المحيط بذكر الله.
ਸੀਤਲਾ ਹਰਿ ਨਾਮੁ ਤੇਰਾ ॥ اسمك يبرد القلب ويهدئ القلب ،
ਪੂਰਨੋ ਠਾਕੁਰ ਪ੍ਰਭੁ ਮੇਰਾ ॥੨॥ وأنت سيدي المنتشر يا الله. || 2 ||
ਦੀਨ ਦਰਦ ਨਿਵਾਰਿ ਤਾਰਨ ॥ إن الله مثل سفينة لنقل الفقراء عبر المحيط الدنيوي بالقضاء على معاناتهم.
ਹਰਿ ਕ੍ਰਿਪਾ ਨਿਧਿ ਪਤਿਤ ਉਧਾਰਨ ॥੩॥ الله كنز الرحمة ومقدس الخطاة. || 3 ||
ਕੋਟਿ ਜਨਮ ਦੂਖ ਕਰਿ ਪਾਇਓ ॥ إن الإنسان ينعم بجسم الإنسان بعد أن عانى ملايين المواليد ،
ਸੁਖੀ ਨਾਨਕ ਗੁਰਿ ਨਾਮੁ ਦ੍ਰਿੜਾਇਓ ॥੪॥੬॥੧੭॥ لكن يا ناناك! هو وحده سعيد بالسلام الداخلي الذي دخل فيه المعلم بحزم الاسم. || 4 || 6 || 17 ||
ਕਾਨੜਾ ਮਹਲਾ ੫ ॥ راغ كانرا المعلم الخامس:
ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥ طوبى لتلك المحبة التي تنشأ في ذكر الله.
ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥੧॥ ਰਹਾਉ ॥ من ينعم به يجد السلام الداخلي الذي يأتي عادة من ملايين التلاوات والتأملات ويدرك الله بحسن حظه. || 1 || وقفة ||
ਮੋਹਿ ਅਨਾਥੁ ਦਾਸੁ ਜਨੁ ਤੇਰਾ ਅਵਰ ਓਟ ਸਗਲੀ ਮੋਹਿ ਤਿਆਗੀ ॥ اللهم اني اليتيم مخلص لك. لقد تخلت عن كل أشكال الدعم الأخرى.
ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ ॥੧॥ يا إلهي! لقد تم القضاء على كل أثر للشك بالتأمل في اسمك وتطبيق مرهم الحكمة الروحية ، وهكذا استيقظت من نومي من الارتباطات الدنيوية. || 1 ||
ਤੂ ਅਥਾਹੁ ਅਤਿ ਬਡੋ ਸੁਆਮੀ ਕ੍ਰਿਪਾ ਸਿੰਧੁ ਪੂਰਨ ਰਤਨਾਗੀ ॥ يا سيدي! أنت رائع حقًا ولا يسبر غوره ؛ أنت محيط الرحمة ومثل منجم مليء بالجواهر.
ਨਾਨਕੁ ਜਾਚਕੁ ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ ॥੨॥੭॥੧੮॥ ناناك ، المتسول ، أسلم نفسه لك وصلى من أجل صدقة اسمك. || 2 || 7 || 18 ||
ਕਾਨੜਾ ਮਹਲਾ ੫ ॥ راغ كانرا المعلم الخامس:
ਕੁਚਿਲ ਕਠੋਰ ਕਪਟ ਕਾਮੀ ॥ نحن البشر فاسقون ، قلوبنا حجرية ، مخادعون وشهوانيون.
ਜਿਉ ਜਾਨਹਿ ਤਿਉ ਤਾਰਿ ਸੁਆਮੀ ॥੧॥ ਰਹਾਉ ॥ يرجى نقلنا عبر الطريقة التي تريدها مناسبة ، يا سيدي. || 1 || وقفة ||
ਤੂ ਸਮਰਥੁ ਸਰਨਿ ਜੋਗੁ ਤੂ ਰਾਖਹਿ ਅਪਨੀ ਕਲ ਧਾਰਿ ॥੧॥ يا الله! أنت المعطي الكلي القدرة والقادر على الملجأ لمن يطلبونه ، وأنت تحمي البشر بممارسة قوتك. || 1 ||
ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ ॥ لا يمكن تحرير البشر من الرذائل عن طريق القيام بوسائل مثل العبادة والتكفير عن الذنب والطقوس اليومية وتنقية الجسد والتقشف.
ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ ॥੨॥੮॥੧੯॥ يا ناناك! قل يا إلهي! أرجوك ألقِ نظرة النعمة واسحبني من الحفرة العميقة العميقة للرذائل الدنيوية. || 2 || 8 || 19 ||
ਕਾਨੜਾ ਮਹਲਾ ੫ ਘਰੁ ੪ راغ كانرا المعلم الخامس: الضربة الرابعة:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਨਾਰਾਇਨ ਨਰਪਤਿ ਨਮਸਕਾਰੈ ॥ المعلم الذي ينحني في تقديس متواضع لله ، سيد كل الكائنات ،
ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ ॥ الذي هو نفسه قد تحرر ويمكنه أن ينقذ خطاة آخرين مثلي ، يجب أن نسلم أنفسنا لمثل هذا المعلم. || 1 || وقفة ||
ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥ لا يمكننا وصف فضائل الله العديدة لأنه لا نهاية أو حد لفضائله.
ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥੧॥ ومع ذلك ، ما هو إلا شخص نادر من بين الملايين من يفكر بهذه الطريقة. || 1 ||


© 2017 SGGS ONLINE
Scroll to Top
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131