Guru Granth Sahib Translation Project

guru-granth-sahib-arabic-page-1238

Page 1238

ਸਲੋਕ ਮਹਲਾ ੨ ॥ شالوك ، المعلم الثاني:
ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥ يا ناناك! الله خلق كل الكائنات وهو هو نفسه يجعلهم مختلفين عن بعضهم البعض.
ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥ فلماذا ندعو أي شخص سيئًا عندما يكون سيد الكل هو نفس الإله؟
ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥ الله نفسه هو سيد كل الكائنات وهو يراقبهم ويوكل إليهم مهامهم.
ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥ (حسب أفعالهم) ينعم الله على البعض بالقليل والبعض الآخر بالمزيد من نعمه ، ولكن لا أحد بدونه.
ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥ يأتي البشر إلى هذا العالم خالي الوفاض ويغادرون خالي الوفاض ، لكنهم ما زالوا يكدسون قدرًا هائلاً من الممتلكات الدنيوية.
ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥੧॥ يا ناناك! لا أحد يستطيع أن يعرف إرادته بشأن المهمة التي قد يتم تكليفها بها في العالم فيما بعد. || 1 ||
ਮਹਲਾ ੧ ॥ المعلم الأول:
ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥ بعد خلق كائنات من أنواع مختلفة ، يرسلها الله (إلى هذا العالم) ثم يستعيد تلك الأنواع المختلفة من الكائنات.
ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥ هو نفسه يخلقها ويصممها بأشكال مختلفة وهو يتخلص منها.
ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ ॥ كل الكائنات التي تجوب العالم متسولون (عند باب الله) وهو نفسه يعطيهم الصدقة.
ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ ॥ بما أن الجميع يعيش للتحدث والمشي وفقًا لوقت محدود محدد مسبقًا ، فلماذا إذن يقدم مثل هذه المطالبات الطويلة؟
ਮੂਲੁ ਮਤਿ ਪਰਵਾਣਾ ਏਹੋ ਨਾਨਕੁ ਆਖਿ ਸੁਣਾਏ ॥ يعلن ناناك أن هذا أمر منطقي متفق عليه ؛
ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ ॥੨॥ حتى لو قال شخص ما أو جعل الآخرين يقولون شيئًا مختلفًا ، فإن الحكم يجب أن يعتمد على أفعال الفرد. || 2 ||
ਪਉੜੀ ॥ بوري:
ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ ॥ هذه هي إحدى عجائب الله أنه كشف عن فضائل في بعض الناس من خلال المعلم.
ਗੁਰਬਾਣੀ ਸਦ ਉਚਰੈ ਹਰਿ ਮੰਨਿ ਵਸਾਇਆ ॥ مثل هذا التابع للمعلم يقرأ بمحبة كلمة المعلم طوال الوقت ويحفظ الله في قلبه.
ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥ تتلاشى قوة مايا ، ويزول الشك ، وينير عقله بالنور الإلهي.
ਜਿਨ ਕੈ ਪੋਤੈ ਪੁੰਨੁ ਹੈ ਗੁਰੁ ਪੁਰਖੁ ਮਿਲਾਇਆ ॥ الذين لديهم كنوز من الفضائل متحدون مع المعلم ؛
ਨਾਨਕ ਸਹਜੇ ਮਿਲਿ ਰਹੇ ਹਰਿ ਨਾਮਿ ਸਮਾਇਆ ॥੨॥ يا ناناك! يظلون متحدين مع الله ويظلون مستغرقين بشكل حدسي في اسمه. || 2 ||
ਸਲੋਕ ਮਹਲਾ ੨ ॥ شالوك ، المعلم الثاني:
ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥ عندما يبدأ التجار (البشر) رحلتهم إلى العالم ، يرسل لهم الله المصرفي رأس مال الأنفاس المكتوب في مصيرهم.
ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੁ ਸਮ੍ਹ੍ਹਾਲਿ ॥ ويسود أمر الله حسب هذا الأمر ونحافظ على ثروة الاسم.
ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥ الذين يتاجرون في بضاعة الاسم، قد حصلوا على المزيد من ثروة الاسم لصالحهم
ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥ يغادر البعض من هنا بعد ربح الاسم بينما يخسر البعض الآخر حتى رأس مالهم.
ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ॥ منذ ذلك الحين ، لم يطلب أحد كمية أقل من الأنفاس ، فمن الذي يجب أن يُشاد به؟
ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ॥੧॥ يا ناناك! نعمة الله على الذين استخدموا كل أنفاسهم في التأمل المحب لاسم. || 1 ||
ਮਹਲਾ ੧ ॥ المعلم الأول:
ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥ بعد الاتحاد ، تنفصل الأرواح عن الأجساد (في وقت الوفاة) وبعد الانفصال تتحد مرة أخرى (في الولادة التالية) ،
ਜੀਵਿ ਜੀਵਿ ਮੁਏ ਮੁਏ ਜੀਵੇ ॥ لأن الكائنات تولد لتعيش ثم تموت. وبعد الموت يعودون للحياة مرة أخرى.
ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥ (في هذه العملية) يصبحون آباءً للكثيرين ، وأبناءً للكثيرين ، ويصبحون معلمين وتلاميذًا للكثيرين.
ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ ॥ لا يمكن حساب عدد المرات التي ولدنا فيها ، وعدد المرات التي سنولد فيها ، ولا نعرف ما كنا عليه من قبل وماذا سنكون بعد ذلك.
ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥ لكن كل هذا الحساب الذي يتم كتابته ، يتوافق مع أفعال المرء ، ويواصل الخالق وضع هذا الحساب موضع التنفيذ على أنه لعبته.
ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ ॥੨॥ يموت الشخص الذي يريد أن يولد من جديد ، ويسبح أتباع المعلم عبر محيط العالم من الرذائل: يا ناناك! الله الكريم ينعم عليه بنظرة النعمة. || 2 ||
ਪਉੜੀ ॥ بوري:
ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥ يتجول أصحاب الإرادة النفسانية في الازدواجية ، لأنهم يغريهم حب مايا ،
ਕੂੜੁ ਕਪਟੁ ਕਮਾਵਦੇ ਕੂੜੋ ਆਲਾਇਆ ॥ يمارسون الباطل والخداع وينطقون بالباطل.
ਪੁਤ੍ਰ ਕਲਤ੍ਰੁ ਮੋਹੁ ਹੇਤੁ ਹੈ ਸਭੁ ਦੁਖੁ ਸਬਾਇਆ ॥ التعلق والولع بالأطفال أو الزوج هو مصدر للبؤس.
ਜਮ ਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ ॥ يتجول أصحاب الإرادة النفسانية في شك وكأنهم يعاقبون ، مقيدون بالسلاسل عند باب شيطان الموت.
ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ ॥੩॥ يا ناناك! أصحاب الإرادة النفسانية يضيعون حياتهم البشرية ، هذا ما شاء الله. || 3 ||
ਸਲੋਕ ਮਹਲਾ ੨ ॥ شالوك ، المعلم الثاني:
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥ يا الله! يا من ينعم بمجد اسمك ، تظل أذهانهم مشبعة بحب الاسم.
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ يا ناناك! لا يوجد سوى رحيق واحد لهم ولا يعتبرون أي شيء آخر رحيقًا.
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥ يا ناناك! هذا الرحيق من الاسم موجود داخل العقل لكنه لا يتحقق إلا بنعمة المعلم.
ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ ਕਉ ਲਿਖਿਆ ਆਦਿ ॥੧॥ الذين تم تقديرهم مسبقًا ، هم وحدهم الذين شاركوا بمحبة هذا الرحيق. || 1 ||


© 2017 SGGS ONLINE
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/