Guru Granth Sahib Translation Project

guru-granth-sahib-arabic-page-1214

Page 1214

ਕਹੁ ਨਾਨਕ ਮਿਲਿ ਸੰਤਸੰਗਤਿ ਤੇ ਮਗਨ ਭਏ ਲਿਵ ਲਾਈ ॥੨॥੨੫॥੪੮॥ يا ناناك! لنفترض أن الذين يجتمعون في جماعة قديسة يظلون مبتهجين بتركيز أذهانهم على الله. || 2 || 25 || 48 ||
ਸਾਰਗ ਮਹਲਾ ੫ ॥ راغ سارانغ ، المعلم الخامس:
ਅਪਨਾ ਮੀਤੁ ਸੁਆਮੀ ਗਾਈਐ ॥ يجب أن نغني دائمًا بحمد الله - صديقنا وسيدنا.
ਆਸ ਨ ਅਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਭੁ ਧਿਆਈਐ ॥੧॥ ਰਹਾਉ ॥ باستثناء الله ، لا ينبغي أن نضع رجاءنا على أي شخص آخر ويجب أن نتذكر بمحبة الله ، مانح السلام الداخلي. || 1 || وقفة ||
ਸੂਖ ਮੰਗਲ ਕਲਿਆਣ ਜਿਸਹਿ ਘਰਿ ਤਿਸ ਹੀ ਸਰਣੀ ਪਾਈਐ ॥ يجب علينا فقط أن نلجأ إلى ذلك الإله الذي في قوته جميع وسائل الراحة والملذات والتحرر.
ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ ॥੧॥ إذا كنت تتخلى عن الله ، إذا كنت تعبد إنسانًا ، فستشعر بالحرج الشديد الذي يجعل عينيك تغمض عينيك بالخجل. || 1 ||
ਏਕ ਓਟ ਪਕਰੀ ਠਾਕੁਰ ਕੀ ਗੁਰ ਮਿਲਿ ਮਤਿ ਬੁਧਿ ਪਾਈਐ ॥ الشخص الذي وصل إلى أعلى مستوى من الفكر الروحي من خلال لقائه مع المعلم ، حصل على دعم سيد الله.
ਗੁਣ ਨਿਧਾਨ ਨਾਨਕ ਪ੍ਰਭੁ ਮਿਲਿਆ ਸਗਲ ਚੁਕੀ ਮੁਹਤਾਈਐ ॥੨॥੨੬॥੪੯॥ يا ناناك! الذي أدرك الله كنز الفضائل ، انتهى كل اعتماده على الآخرين. || 2 || 26 || 49 ||
ਸਾਰਗ ਮਹਲਾ ੫ ॥ راغ سارانغ ، المعلم الخامس:
ਓਟ ਸਤਾਣੀ ਪ੍ਰਭ ਜੀਉ ਮੇਰੈ ॥ يا إلهي! في قلبي هو أقوى دعم لك وأقوى.
ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉ ਮਾਣਿ ਮਹਤਿ ਪ੍ਰਭ ਤੇਰੈ ॥੧॥ ਰਹਾਉ ॥ بسبب مجدك ودعمك القوي لله ، لا أتطلع إلى أي شخص آخر. || 1 || وقفة ||
ਅੰਗੀਕਾਰੁ ਕੀਓ ਪ੍ਰਭਿ ਅਪੁਨੈ ਕਾਢਿ ਲੀਆ ਬਿਖੁ ਘੇਰੈ ॥ الذي قبله الله على أنه ملكه ، أخرج ذلك الشخص من دوامة مايا السامة ،
ਅੰਮ੍ਰਿਤ ਨਾਮੁ ਅਉਖਧੁ ਮੁਖਿ ਦੀਨੋ ਜਾਇ ਪਇਆ ਗੁਰ ਪੈਰੈ ॥੧॥ عندما اتبع هذا الشخص تعاليم المعلم ، باركه المعلم بدواء اسم الله الطهي. || 1 ||
ਕਵਨ ਉਪਮਾ ਕਹਉ ਏਕ ਮੁਖ ਨਿਰਗੁਣ ਕੇ ਦਾਤੇਰੈ ॥ أي من مدائح فاعل الفضائل للفاخر ألفظه بلسان واحد؟
ਕਾਟਿ ਸਿਲਕ ਜਉ ਅਪੁਨਾ ਕੀਨੋ ਨਾਨਕ ਸੂਖ ਘਨੇਰੈ ॥੨॥੨੭॥੫੦॥ يا ناناك! الذي جعله الله ملكًا له بقطع حبل مشنوق المايا ، حقق ذلك الشخص سلامًا داخليًا هائلاً. || 2 || 27 || 50 ||
ਸਾਰਗ ਮਹਲਾ ੫ ॥ راغ سارانغ ، المعلم الخامس:
ਪ੍ਰਭ ਸਿਮਰਤ ਦੂਖ ਬਿਨਾਸੀ ॥ يتم تدمير كل الأحزان بتذكر الله بمحبة.
ਭਇਓ ਕ੍ਰਿਪਾਲੁ ਜੀਅ ਸੁਖਦਾਤਾ ਹੋਈ ਸਗਲ ਖਲਾਸੀ ॥੧॥ ਰਹਾਉ ॥ الذي يرحمه واهب السلام للحياة ، يتحرر تمامًا من كل الرذائل. || 1 || وقفة ||
ਅਵਰੁ ਨ ਕੋਊ ਸੂਝੈ ਪ੍ਰਭ ਬਿਨੁ ਕਹੁ ਕੋ ਕਿਸੁ ਪਹਿ ਜਾਸੀ ॥ من يذكر الله بمحبة ، لا يفكر في غير الله ويقول لي إلا الله ، أين يمكن لأي شخص أن يذهب؟
ਜਿਉ ਜਾਣਹੁ ਤਿਉ ਰਾਖਹੁ ਠਾਕੁਰ ਸਭੁ ਕਿਛੁ ਤੁਮ ਹੀ ਪਾਸੀ ॥੧॥ (يصلي إلى الله ويقول): يا سيد الله ، كل شيء تحت سيطرتك ، خلصني كما تريد. || 1 ||
ਹਾਥ ਦੇਇ ਰਾਖੇ ਪ੍ਰਭਿ ਅਪੁਨੇ ਸਦ ਜੀਵਨ ਅਬਿਨਾਸੀ ॥ الذين خلصهم الله بتقديم دعمه ، نالوا الحياة الأبدية.
ਕਹੁ ਨਾਨਕ ਮਨਿ ਅਨਦੁ ਭਇਆ ਹੈ ਕਾਟੀ ਜਮ ਕੀ ਫਾਸੀ ॥੨॥੨੮॥੫੧॥ يا ناناك! لنفترض أن النعيم يبقى في أذهانهم ويقطع حبل الموت عنهم. || 2 || 28 || 51 ||
ਸਾਰਗ ਮਹਲਾ ੫ ॥ راغ سارانغ ، المعلم الخامس:
ਮੇਰੋ ਮਨੁ ਜਤ ਕਤ ਤੁਝਹਿ ਸਮ੍ਹ੍ਹਾਰੈ ॥ اللهم اني ذكرك بمحبة في كل مكان.
ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ ॥੧॥ ਰਹਾਉ ॥ يا إلهي الأب! نحن أولادك الذين لا حول لهم ولا قوة. كما يحلو لك ، انقلنا عبر محيط العالم من الرذائل. || 1 || وقفة ||
ਜਬ ਭੁਖੌ ਤਬ ਭੋਜਨੁ ਮਾਂਗੈ ਅਘਾਏ ਸੂਖ ਸਘਾਰੈ ॥ فقط عندما يكون الطفل جائعًا ، يبكي من أجل الطعام ، ولكن عندما يشعر بالشبع يشعر وكأنه قد حقق كل وسائل الراحة.
ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ ਰਵਾਰੈ ॥੧॥ وبالمثل ، عندما يذكرك المرء ويبقى في ملجأك يشعر بالصحة الروحية ؛ لكنه انفصل عنك يشعر وكأنه قذارة. || 1 ||
ਕਵਨ ਬਸੇਰੋ ਦਾਸ ਦਾਸਨ ਕੋ ਥਾਪਿਉ ਥਾਪਨਹਾਰੈ ॥ يا الله الخالق! لقد خلقت كل شيء ، فماذا يمكن أن يفعله خادم من أتباعك؟
ਨਾਮੁ ਨ ਬਿਸਰੈ ਤਬ ਜੀਵਨੁ ਪਾਈਐ ਬਿਨਤੀ ਨਾਨਕ ਇਹ ਸਾਰੈ ॥੨॥੨੯॥੫੨॥ يا إلهي! هذا هو جوهر صلاة متعبك ناناك حتى نحصل على الحياة الروحية فقط عندما لا يتم التخلي عن اسمك من أذهاننا. || 2 || 29 || 52 ||
ਸਾਰਗ ਮਹਲਾ ੫ ॥ راغ سارانغ ، المعلم الخامس:
ਮਨ ਤੇ ਭੈ ਭਉ ਦੂਰਿ ਪਰਾਇਓ ॥ لقد تلاشى كل الرهبة والخوف الدنيوي من ذهني ،
ਲਾਲ ਦਇਆਲ ਗੁਲਾਲ ਲਾਡਿਲੇ ਸਹਜਿ ਸਹਜਿ ਗੁਨ ਗਾਇਓ ॥੧॥ ਰਹਾਉ ॥ عندما كنت ، في حالة من الاتزان الروحي ، بدأت أغني التسبيح للإله الحبيب الرحيم الجميل. || 1 || وقفة ||
ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ ॥ بفضل الله والعيش وفقًا لكلمة المعلم ، لا يشرد ذهني في أي مكان.
ਰਹਤ ਉਪਾਧਿ ਸਮਾਧਿ ਸੁਖ ਆਸਨ ਭਗਤਿ ਵਛਲੁ ਗ੍ਰਿਹਿ ਪਾਇਓ ॥੧॥ ظل عقلي ، الخالي من الرذائل ، يركز بسلام على اسم الله وأدركت أن الله ، عاشق العبادة التعبدية في قلبي. || 1 ||
ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਜਿ ਸਮਾਇਓ ॥ يظل عقلي الآن مستغرقًا في حالة من السلام والاتزان كما لو أنه تلقى متعة الملايين من الألحان والمسرحيات.
ਕਰਨਾ ਆਪਿ ਕਰਾਵਨ ਆਪੇ ਕਹੁ ਨਾਨਕ ਆਪਿ ਆਪਾਇਓ ॥੨॥੩੦॥੫੩॥ يا ناناك! قل ، الله نفسه قادر على القيام بكل شيء وإنجازه ، وهو وحده الكل في الكل. || 2 || 30 || 53 ||
Scroll to Top
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://csrku.kulonprogokab.go.id/jpeg/toto/ https://pasca.umb.ac.id/thain/ slot gacor hari ini https://simklinik.uinfasbengkulu.ac.id/rektorat/ https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/