Guru Granth Sahib Translation Project

guru-granth-sahib-arabic-page-1186

Page 1186

ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ ॥ يا إلهي! أنت أعظم مانح وأنت الحكيم. لا يوجد أحد مثلك.
ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ॥੩॥ أنت سيدي القوي ، لا أعرف كيف أعبدك؟ || 3 ||
ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ ॥ يا إلهي الحبيب! حيث تسكن بعيدًا عن إدراكنا ، ومن الصعب جدًا قبول مشيئتك.
ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ ॥੪॥੨॥੨੦॥ يا ناناك! قل ، يا إلهي! لقد جئت إلى ملجأك ، أرجوك أنقذني ، أيها الأحمق الجاهل روحياً. || 4 || 2 || 20 ||
ਬਸੰਤੁ ਹਿੰਡੋਲ ਮਹਲਾ ੫ ॥ راغ بسنت هندول ، المعلم الخامس:
ਮੂਲੁ ਨ ਬੂਝੈ ਆਪੁ ਨ ਸੂਝੈ ਭਰਮਿ ਬਿਆਪੀ ਅਹੰ ਮਨੀ ॥੧॥ كونه منغمسًا في الشك والأنانية ، فإن الإنسان لا يدرك الله البدائي ، كما أنه لا يفهم ذاته. || 1 ||
ਪਿਤਾ ਪਾਰਬ੍ਰਹਮ ਪ੍ਰਭ ਧਨੀ ॥ يا أبي! الله الأسمى ، يا سيدي الله ،
ਮੋਹਿ ਨਿਸਤਾਰਹੁ ਨਿਰਗੁਨੀ ॥੧॥ ਰਹਾਉ ॥ من فضلك خذني الشرير، عبر محيط الشرور في العالم. || 1 || وقفة ||
ਓਪਤਿ ਪਰਲਉ ਪ੍ਰਭ ਤੇ ਹੋਵੈ ਇਹ ਬੀਚਾਰੀ ਹਰਿ ਜਨੀ ॥੨॥ يتأمل أتباع الله ويفهمون أن كل الخليقة والدمار يحدثان فقط بأمر من الله. || 2 ||
ਨਾਮ ਪ੍ਰਭੂ ਕੇ ਜੋ ਰੰਗਿ ਰਾਤੇ ਕਲਿ ਮਹਿ ਸੁਖੀਏ ਸੇ ਗਨੀ ॥੩॥ فقط هؤلاء الناس يتمتعون بالسلام الداخلي في كاليوجا المشبعين بحب اسم الله. || 3 ||
ਅਵਰੁ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰ ਬਚਨੀ ॥੪॥੩॥੨੧॥ يا ناناك! محيط العالم من الرذائل يمكن عبوره باتباع كلمة المعلم ، لا توجد طريقة أخرى تتبادر إلى الذهن. || 4 || 3 || 21 ||
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਰਾਗੁ ਬਸੰਤੁ ਹਿੰਡੋਲ ਮਹਲਾ ੯ ॥ راغ بسنت هندول ، المعلم التاسع:
ਸਾਧੋ ਇਹੁ ਤਨੁ ਮਿਥਿਆ ਜਾਨਉ ॥ أيها القديسون الأعزاء ، أدركوا أن هذا الجسد كاذب (قابل للتلف) ؛
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥ الله الذي يسكن فيها ، افهم أنه هو وحده الأزلي. || 1 || وقفة ||
ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥ هذا العالم مثل تلك الثروة التي يجدها المرء في الحلم (وتختفي عندما ينتهي الحلم) ، فلماذا تشعر بالتكبر عند رؤية الثروة الدنيوية؟
ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥੧॥ لا يسير معك شيء في النهاية. لماذا تتشبث به || 1 ||
ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥ نبذ التملق والافتراء على الآخرين ؛ احفظ في قلبك فقط بحمد الله.
ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥੨॥੧॥ أيها المحب ناناك! الله الكامل السائد يتغلغل في الكل. || 2 || 1 ||
ਬਸੰਤੁ ਮਹਲਾ ੯ ॥ راغ بسنت ، المعلم التاسع:
ਪਾਪੀ ਹੀਐ ਮੈ ਕਾਮੁ ਬਸਾਇ ॥ قلب الخاطئ مملوء شهوة.
ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥ لهذا السبب لا يمكن السيطرة على العقل المتقلب. || 1 || وقفة ||
ਜੋਗੀ ਜੰਗਮ ਅਰੁ ਸੰਨਿਆਸ ॥ سواء كان المرء يوغي ، أو زاهد متجول ، أو متخلف ،
ਸਭ ਹੀ ਪਰਿ ਡਾਰੀ ਇਹ ਫਾਸ ॥੧॥ على كل منهم يلقي حبل الشهوة. || 1 ||
ਜਿਹਿ ਜਿਹਿ ਹਰਿ ਕੋ ਨਾਮੁ ਸਮ੍ਹ੍ਹਾਰਿ ॥ كل الذين حفظوا اسم الله في قلوبهم ،
ਤੇ ਭਵ ਸਾਗਰ ਉਤਰੇ ਪਾਰਿ ॥੨॥ يعبرون محيط الرذائل الدنيوية. || 2 ||
ਜਨ ਨਾਨਕ ਹਰਿ ਕੀ ਸਰਨਾਇ ॥ جاء المحب ناناك إلى ملجأ الله ،
ਦੀਜੈ ਨਾਮੁ ਰਹੈ ਗੁਨ ਗਾਇ ॥੩॥੨॥ يا إلهي! من فضلك امنح مخلصك بركة اسمك حتى يستمر في الترديد بحمدك. || 3 || 2 ||
ਬਸੰਤੁ ਮਹਲਾ ੯ ॥ راغ بسنت ، المعلم التاسع:
ਮਾਈ ਮੈ ਧਨੁ ਪਾਇਓ ਹਰਿ ਨਾਮੁ ॥ يا أمي! لقد تلقيت ثروة من اسم الله ؛
ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥ لقد توقف عقلي عن الشرود (بعد مايا) وأصبحت الآن منغمسة في الاسم ، وهي لا تزال في حالة سلام. || 1 || وقفة ||
ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ॥ لقد اختفى حب المادية من جسدي (عقلي) ، وتغلغلت في داخله الحكمة الروحية الطاهرة.
ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ ॥੧॥ لقد فديت عبادة الله التعبدية في قلبي والآن لا يمكن للجشع والتعلق الدنيوي أن يمسني. || 1 ||
ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ॥ منذ أن حصلت على الجوهرة مثل نعم الثمين ، تلاشى خوفي من الولادات التي لا تعد ولا تحصى.
ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ॥੨॥ لقد اختفت كل الرغبات الدنيوية من ذهني ، وما زلت الآن مندمجًا في حالة من النعيم الروحي الأبدي. || 2 ||
ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥ ذلك الشخص الذي يمنحه الله كنز الرحمة الرحمة ، يسبح بحمد سيد الكون.
ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥੩॥੩॥ يقول ناناك ، فقط شخص نادر يتبع تعاليم المعلم ويتلقى هذا النوع من ثروة الاسم. || 3 || 3 ||
ਬਸੰਤੁ ਮਹਲਾ ੯ ॥ راغ بسنت ، المعلم التاسع:
ਮਨ ਕਹਾ ਬਿਸਾਰਿਓ ਰਾਮ ਨਾਮੁ ॥ يا عقلي! لماذا تركت اسم الله؟
ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥ عندما يهلك الجسد إذن (بدون ثروة الاسم) يجب على المرء أن يتعامل مع رسول الموت؟ || 1 || وقفة ||
ਇਹੁ ਜਗੁ ਧੂਏ ਕਾ ਪਹਾਰ ॥ يا عقلي! هذا العالم مثل تل من الدخان (ينفجر في الهواء في أي وقت من الأوقات) ؛
Scroll to Top
https://omega.timesindonesia.co.id/database/ slot gacor hari ini https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/ https://icsecc.president.ac.id/caishen/ https://ichss.president.ac.id/wukong/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
https://omega.timesindonesia.co.id/database/ slot gacor hari ini https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/ https://icsecc.president.ac.id/caishen/ https://ichss.president.ac.id/wukong/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/