Guru Granth Sahib Translation Project

guru-granth-sahib-arabic-page-1183

Page 1183

ਸਮਰਥ ਸੁਆਮੀ ਕਾਰਣ ਕਰਣ ॥ يا الله كلي القدرة ، خالق الكون ،
ਮੋਹਿ ਅਨਾਥ ਪ੍ਰਭ ਤੇਰੀ ਸਰਣ ॥ أنا بلا سيد وأطلب ملجأك.
ਜੀਅ ਜੰਤ ਤੇਰੇ ਆਧਾਰਿ ॥ يا الله! كل المخلوقات والكائنات تعتمد على دعمك ؛
ਕਰਿ ਕਿਰਪਾ ਪ੍ਰਭ ਲੇਹਿ ਨਿਸਤਾਰਿ ॥੨॥ تضفي الرحمة وتنقلهم عبر محيط العالم من الرذائل. || 2 ||
ਭਵ ਖੰਡਨ ਦੁਖ ਨਾਸ ਦੇਵ ॥ الله مدمر دورة الولادة والموت والألم ،
ਸੁਰਿ ਨਰ ਮੁਨਿ ਜਨ ਤਾ ਕੀ ਸੇਵ ॥ يؤدي الملائكة والحكماء عبادته التعبدية.
ਧਰਣਿ ਅਕਾਸੁ ਜਾ ਕੀ ਕਲਾ ਮਾਹਿ ॥ الله بقوته الدائمة الأرض والسماء ،
ਤੇਰਾ ਦੀਆਂ ਸਭਿ ਜੰਤ ਖਾਹਿ ॥੩॥ كل الكائنات تعيش بأكل ما يمنحه. || 3 ||
ਅੰਤਰਜਾਮੀ ਪ੍ਰਭ ਦਇਆਲ ॥ يا الله الرحيم العليم
ਅਪਣੇ ਦਾਸ ਕਉ ਨਦਰਿ ਨਿਹਾਲਿ ॥ بارك مخلصك بنظرتك الكريمة.
ਕਰਿ ਕਿਰਪਾ ਮੋਹਿ ਦੇਹੁ ਦਾਨੁ ॥ امنحني الرحمة وبارك لي بهذا الإحسان.
ਜਪਿ ਜੀਵੈ ਨਾਨਕੁ ਤੇਰੋ ਨਾਮੁ ॥੪॥੧੦॥ أن يحافظ ناناك على نشاطه الروحي من خلال تذكر اسمك بعشق. || 4 || 10 ||
ਬਸੰਤੁ ਮਹਲਾ ੫ ॥ راغ بسنت ، المعلم الخامس:
ਰਾਮ ਰੰਗਿ ਸਭ ਗਏ ਪਾਪ ॥ تغسل كل الذنوب بالتشبع بمحبة الله.
ਰਾਮ ਜਪਤ ਕਛੁ ਨਹੀ ਸੰਤਾਪ ॥ لا يعاني المرء من أي حزن بتذكر الله بتفانٍ محب.
ਗੋਬਿੰਦ ਜਪਤ ਸਭਿ ਮਿਟੇ ਅੰਧੇਰ ॥ تبدد ظلام الجهل بتذكر الله بالسجود.
ਹਰਿ ਸਿਮਰਤ ਕਛੁ ਨਾਹਿ ਫੇਰ ॥੧॥ تنتهي دورة الولادة والموت بتذكر الله بمحبة. || 1 ||
ਬਸੰਤੁ ਹਮਾਰੈ ਰਾਮ ਰੰਗੁ ॥ إن الانغماس في الإخلاص لله هو فصل الربيع
ਸੰਤ ਜਨਾ ਸਿਉ ਸਦਾ ਸੰਗੁ ॥੧॥ ਰਹਾਉ ॥ البقاء دائمًا بصحبة القديسين ومحبة الله هو فصل الربيع الحقيقي (الإزهار الروحي) بالنسبة لي. || 1 || وقفة ||
ਸੰਤ ਜਨੀ ਕੀਆ ਉਪਦੇਸੁ ॥ علمني القديسون ،
ਜਹ ਗੋਬਿੰਦ ਭਗਤੁ ਸੋ ਧੰਨਿ ਦੇਸੁ ॥ هذا هو المكان الذي يسكن فيه محب الله.
ਹਰਿ ਭਗਤਿਹੀਨ ਉਦਿਆਨ ਥਾਨੁ ॥ والمكان الخالي من عبادة الله هو حقًا مهجور.
ਗੁਰ ਪ੍ਰਸਾਦਿ ਘਟਿ ਘਟਿ ਪਛਾਨੁ ॥੨॥ أيها الفاني! من خلال نعمة المعلم ، تعرف على الله في كل قلب. || 2 ||
ਹਰਿ ਕੀਰਤਨ ਰਸ ਭੋਗ ਰੰਗੁ ॥ ضع في اعتبارك أن ترنم تسبيح الله هو فوق التمتع بكل الملذات الدنيوية.
ਮਨ ਪਾਪ ਕਰਤ ਤੂ ਸਦਾ ਸੰਗੁ ॥ يا عقلي! امنع نفسك دائمًا من ارتكاب المعاصي.
ਨਿਕਟਿ ਪੇਖੁ ਪ੍ਰਭੁ ਕਰਣਹਾਰ ॥ تخيل الله الخالق يسكن بالقرب منك ،
ਈਤ ਊਤ ਪ੍ਰਭ ਕਾਰਜ ਸਾਰ ॥੩॥ الذي ينجز جميع المهام ، سواء هنا أو في الآخرة. || 3 ||
ਚਰਨ ਕਮਲ ਸਿਉ ਲਗੋ ਧਿਆਨੁ ॥ إن عقل ذلك الشخص يتماشى مع اسم الله الطاهر ،
ਕਰਿ ਕਿਰਪਾ ਪ੍ਰਭਿ ਕੀਨੋ ਦਾਨੁ ॥ يرحم من باركه الله بهبة الاسم.
ਤੇਰਿਆ ਸੰਤ ਜਨਾ ਕੀ ਬਾਛਉ ਧੂਰਿ ॥ يا إلهي! أتوسل إلى تراب أرجل قديسيك (الخدمة الأكثر تواضعًا) ،
ਜਪਿ ਨਾਨਕ ਸੁਆਮੀ ਸਦ ਹਜੂਰਿ ॥੪॥੧੧॥ يا ناناك! اذكر الله بمحبة ، واعتبره معك في كل وقت || 4 || 11 ||
ਬਸੰਤੁ ਮਹਲਾ ੫ ॥ راغ بسنت ، المعلم الخامس:
ਸਚੁ ਪਰਮੇਸਰੁ ਨਿਤ ਨਵਾ ॥ الإله الأعلى أبدي وهو دائمًا شاب.
ਗੁਰ ਕਿਰਪਾ ਤੇ ਨਿਤ ਚਵਾ ॥ بفضل نعمة المعلم ، أقوم دائمًا بتلاوة اسمه.
ਪ੍ਰਭ ਰਖਵਾਲੇ ਮਾਈ ਬਾਪ ॥ الله يحمي مثل أمي وأبي ،
ਜਾ ਕੈ ਸਿਮਰਣਿ ਨਹੀ ਸੰਤਾਪ ॥੧॥ بتذكر من بسجود ، فأنا لست متألمًا بأي معاناة. || 1 ||
ਖਸਮੁ ਧਿਆਈ ਇਕ ਮਨਿ ਇਕ ਭਾਇ ॥ أتذكر بمحبة سيدي الله بالحب والتركيز الكامل للعقل.
ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬਿ ਰਖਿਆ ਕੰਠਿ ਲਾਇ ॥੧॥ ਰਹਾਉ ॥ أبقى دائمًا في ملجأ معلمي الكامل وقد أبقاني السيد-الله الأبدي في محضره. || 1 || وقفة ||
ਅਪਣੇ ਜਨ ਪ੍ਰਭਿ ਆਪਿ ਰਖੇ ॥ لقد قام الله دائمًا بحماية أتباعه.
ਦੁਸਟ ਦੂਤ ਸਭਿ ਭ੍ਰਮਿ ਥਕੇ ॥ لقد سئم كل أعداء المصلين الأشرار من الصراع معهم.
ਬਿਨੁ ਗੁਰ ਸਾਚੇ ਨਹੀ ਜਾਇ ॥ المصلون لا يعتمدون على أي شخص آخر غير المعلم الحقيقي.
ਦੁਖੁ ਦੇਸ ਦਿਸੰਤਰਿ ਰਹੇ ਧਾਇ ॥੨॥ الذين يركضون في أماكن أخرى سئموا في النهاية من البؤس. || 2 ||
ਕਿਰਤੁ ਓਨ੍ਹਾ ਕਾ ਮਿਟਸਿ ਨਾਹਿ ॥ لا يمكن محو سجل أفعال (الأشرار) الماضية.
ਓਇ ਅਪਣਾ ਬੀਜਿਆ ਆਪਿ ਖਾਹਿ ॥ يأكلون ما زرعوه (يتحملون عواقب أعمالهم).
ਜਨ ਕਾ ਰਖਵਾਲਾ ਆਪਿ ਸੋਇ ॥ الله نفسه هو حامي أتباعه المتواضعين.
ਜਨ ਕਉ ਪਹੁਚਿ ਨ ਸਕਸਿ ਕੋਇ ॥੩॥ لا أحد يستطيع أن يساوي أتباع الله. || 3 ||
ਪ੍ਰਭਿ ਦਾਸ ਰਖੇ ਕਰਿ ਜਤਨੁ ਆਪਿ ॥ ਅਖੰਡ ਪੂਰਨ ਜਾ ਕੋ ਪ੍ਰਤਾਪੁ ॥ إن الله الذي لا نهاية له وكمال مجده ، قد حمى دائمًا أتباعه ببذل جهود خاصة ،
ਗੁਣ ਗੋਬਿੰਦ ਨਿਤ ਰਸਨ ਗਾਇ ॥ مخلص الله يغني دائمًا تسبيحه.
ਨਾਨਕੁ ਜੀਵੈ ਹਰਿ ਚਰਣ ਧਿਆਇ ॥੪॥੧੨॥ ناناك يبقى حيا روحيا بتذكر اسم الله. || 4 || 12 ||
ਬਸੰਤੁ ਮਹਲਾ ੫ ॥ راغ بسنت ، المعلم الخامس:
ਗੁਰ ਚਰਣ ਸਰੇਵਤ ਦੁਖੁ ਗਇਆ ॥ باتباع تعاليم المعلم ، اختفت كل معاناة ذلك الشخص ،
ਪਾਰਬ੍ਰਹਮਿ ਪ੍ਰਭਿ ਕਰੀ ਮਇਆ ॥ الذين رحمهم الله تعالى.
ਸਰਬ ਮਨੋਰਥ ਪੂਰਨ ਕਾਮ ॥ كل شؤونه أنجزت وحققت أهدافه.
ਜਪਿ ਜੀਵੈ ਨਾਨਕੁ ਰਾਮ ਨਾਮ ॥੧॥ ناناك يبقى حيا روحيا من خلال تذكر اسم الله بمحبة. || 1 ||
ਸਾ ਰੁਤਿ ਸੁਹਾਵੀ ਜਿਤੁ ਹਰਿ ਚਿਤਿ ਆਵੈ ॥ هذا الموسم وحده ممتع يتجلى فيه الله في ذهن المرء.
ਬਿਨੁ ਸਤਿਗੁਰ ਦੀਸੈ ਬਿਲਲਾਂਤੀ ਸਾਕਤੁ ਫਿਰਿ ਫਿਰਿ ਆਵੈ ਜਾਵੈ ॥੧॥ ਰਹਾਉ ॥ يبدو أن العالم ينوح دون اتباع تعاليم المعلم الحقيقي ؛ المتشكك غير المؤمن يستمر في المرور بدورة الولادة والموت. || 1 || وقفة ||
Scroll to Top
slot gacor hari ini https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/ https://icsecc.president.ac.id/caishen/ https://ichss.president.ac.id/wukong/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
slot gacor hari ini https://e-doc.upstegal.ac.id/img/gacor/ https://kerjasama.wdh.ac.id/sthai/ https://kerjasama.wdh.ac.id/fire/ https://icsecc.president.ac.id/caishen/ https://ichss.president.ac.id/wukong/
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/