Guru Granth Sahib Translation Project

guru-granth-sahib-arabic-page-1125

Page 1125

ਰਾਗੁ ਭੈਰਉ ਮਹਲਾ ੧ ਘਰੁ ੧ ਚਉਪਦੇ راغ بهايراو ، المعلم الأول ، الضربة الأولى ، أربع مفاطعات:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ لا يوجد سوى إله واحد اسمه "الوجود الأبدي". إنه خالق الكون ، واسع الانتشار ، بلا خوف ، بلا عداوة ، مستقل عن الزمن ، يتجاوز دورة الولادة والموت وتكشف الذات. لقد أدرك من نعمة المعلم.
ਤੁਝ ਤੇ ਬਾਹਰਿ ਕਿਛੂ ਨ ਹੋਇ ॥ يا إلهي! لا شيء يحدث خارج إرادتك.
ਤੂ ਕਰਿ ਕਰਿ ਦੇਖਹਿ ਜਾਣਹਿ ਸੋਇ ॥੧॥ بعد إنشاء كل شيء ، تعتني به بنفسك وتعرف ما يحدث في أي مكان. || 1 ||
ਕਿਆ ਕਹੀਐ ਕਿਛੁ ਕਹੀ ਨ ਜਾਇ ॥ يا إلهي ماذا نقول عن الأحداث في العالم؟ نعم لا يمكننا قول أي شيء.
ਜੋ ਕਿਛੁ ਅਹੈ ਸਭ ਤੇਰੀ ਰਜਾਇ ॥੧॥ ਰਹਾਉ ॥ كل ما يحدث (في هذا العالم) هو حسب إرادتك. || 1 || وقفة ||
ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥ يا الله! حتى لو أردنا أن نطلب شيئًا ، فأنت وحدك من نصلي أمامك.
ਕਿਸੁ ਆਗੈ ਕੀਚੈ ਅਰਦਾਸਿ ॥੨॥ غيرك لمن نصلي صلاتنا؟ || 2 ||
ਆਖਣੁ ਸੁਨਣਾ ਤੇਰੀ ਬਾਣੀ ॥ يتوجب علينا فقط أن ننطق ونستمع إلى الكلمات الإلهية لتسبيحك.
ਤੂ ਆਪੇ ਜਾਣਹਿ ਸਰਬ ਵਿਡਾਣੀ ॥੩॥ يا الله! أنت نفسك تعرف كل مسرحياتك العجيبة. || 3 ||
ਕਰੇ ਕਰਾਏ ਜਾਣੈ ਆਪਿ ॥ الله بنفسه يفعل وينجز كل شيء ، وهو يعلم كل شيء.
ਨਾਨਕ ਦੇਖੈ ਥਾਪਿ ਉਥਾਪਿ ॥੪॥੧॥ يا ناناك! هو نفسه يخلق ويدمر ويعتني بكل شيء. || 4 || 1 ||
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਰਾਗੁ ਭੈਰਉ ਮਹਲਾ ੧ ਘਰੁ ੨ ॥ راغ بهايراو ، المعلم الأول ، الضربة الثانية:
ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥ تمكن العديد من الحكماء والآلهة الصامتين مثل إنديرا وبراهما من السباحة عبر محيط العالم من الرذائل من خلال التفكير في كلمة المعلم.
ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥੧॥ بفضل نعمة المعلم ، تم نقل سناك و سناندن (أبناء الإله براهما) والعديد من التائبين والمخلصين عبر محيط العالم من الرذائل. || 1 ||
ਭਵਜਲੁ ਬਿਨੁ ਸਬਦੈ ਕਿਉ ਤਰੀਐ ॥ كيف يمكن لأي شخص عبور محيط العالم المرعب من الرذائل دون اتباع كلمة المعلم الإلهية؟
ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥ بدون تذكر اسم الله ، يصاب العالم كله بداء الازدواجية ، ويتدهور روحيا بسبب الغرق فيه. || 1 || وقفة ||
ਗੁਰੁ ਦੇਵਾ ਗੁਰੁ ਅਲਖ ਅਭੇਵਾ ਤ੍ਰਿਭਵਣ ਸੋਝੀ ਗੁਰ ਕੀ ਸੇਵਾ ॥ المعلم هو تجسيد للإله الغامض الذي لا يوصف. لا يمكن تحقيق إدراك أن الله يسود الكون إلا باتباع تعاليم المعلم.
ਆਪੇ ਦਾਤਿ ਕਰੀ ਗੁਰਿ ਦਾਤੈ ਪਾਇਆ ਅਲਖ ਅਭੇਵਾ ॥੨॥ الشخص الذي منحه المعلم الصالح نفسه عطية نعم ، أدرك الله الغامض وغير المفهوم. || 2 ||
ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ॥ العقل الذي يشبه الملك (قادر على التحكم في الأعضاء الحسية) ؛ هذا العقل يُرضي من خلال العقل نفسه ، ويتم امتصاص الرغبات الدنيوية فيه.
ਮਨੁ ਜੋਗੀ ਮਨੁ ਬਿਨਸਿ ਬਿਓਗੀ ਮਨੁ ਸਮਝੈ ਗੁਣ ਗਾਈ ॥੩॥ هذا العقل الذي أصبح مثل اليوغي (الذي يسعى إلى الاتحاد مع الله) ، وقد تم التخلص من انفصاله عن الله ، وبترديد تسبيح الله أصبح مدروسًا روحياً. || 3 ||
ਗੁਰ ਤੇ ਮਨੁ ਮਾਰਿਆ ਸਬਦੁ ਵੀਚਾਰਿਆ ਤੇ ਵਿਰਲੇ ਸੰਸਾਰਾ ॥ نادرون هم في العالم الذين فكروا في كلمة المعلم الإلهية وسيطروا تمامًا على أذهانهم.
ਨਾਨਕ ਸਾਹਿਬੁ ਭਰਿਪੁਰਿ ਲੀਣਾ ਸਾਚ ਸਬਦਿ ਨਿਸਤਾਰਾ ॥੪॥੧॥੨॥ يا ناناك! سيدنا الله واسع الانتشار ؛ نحن نسبح عبر محيط الرذائل الدنيوية باتباع كلمة المعلم الإلهية. || 4 || 1 || 2 |
ਭੈਰਉ ਮਹਲਾ ੧ ॥ راغ بهايراو ، المعلم الأول:
ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ ॥ أيها الفاني! عيناك لا تملكان القوة الكاملة للرؤية ، جسدك أصبح ضعيفًا ، والشيخوخة تغلبت عليك والموت معلق فوق رأسك.
ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ ॥੧॥ لم تحصل على الزخرفة الإلهية ولم تتشبع بحب الله ، فكيف يجنبك حبل ملك الموت؟ || 1 ||
ਪ੍ਰਾਣੀ ਹਰਿ ਜਪਿ ਜਨਮੁ ਗਇਓ ॥ أيها البشر! اذكر الله ، حياتك تمضي.
Scroll to Top
slot gacor hari ini slot demo
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/
slot gacor hari ini slot demo
jp1131 https://login-bobabet. net/ https://sugoi168daftar.com/
http://bpkad.sultengprov.go.id/belibis/original/