Guru Granth Sahib Translation Project

guru-granth-sahib-arabic-page-264

Page 264

ਅਸਟਪਦੀ ॥ أشتابادي
ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ .حيث ال يوجد أم أو أب أو أطفال أو أصدقاء أو أشقاء لمساعدتك
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥ .يا عقلي! هناك فقط اسم هللا، سيكون معك كمساعدتك ودعمك
ਜਹ ਮਹਾ ਭਇਆਨ ਦੂਤ ਜਮ ਦਲੈ ॥ حيث تحاول جيوش الشياطين الرهيبة سحقك،
ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥ .هناك يسير معك االسم فقط
ਜਹ ਮੁਸਕਲ ਹੋਵੈ ਅਤਿ ਭਾਰੀ ॥ حيث تكون في موقف صعب للغاية،
ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥ .هناك اسم هللا ينقذك في لحظة
ਅਨਿਕ ਪੁਨਹਚਰਨ ਕਰਤ ਨਹੀ ਤਰੈ ॥ .بأداء طقوس دينية ال حصر لها ، ال يخلص المرء من الذنوب
ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥ .اسم هللا يغسل ماليين الذنوب
ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥ لذلك، يا عقلي! تأمل في اسم هللا ببركة المعلم،
ਨਾਨਕ ਪਾਵਹੁ ਸੂਖ ਘਨੇਰੇ ॥੧॥ || و يا ناناك! سوف تحصل عىل أفراح ال تعد وال تحصى. || 1
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ .حتى َك َم ِ لِك للعالم كله، يبقى المرء في محنة
ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥ .ولكن بالتأمل في اسم هللا ينال المرء السالم
ਲਾਖ ਕਰੋਰੀ ਬੰਧੁ ਨ ਪਰੈ ॥ .حتى الكميات الهائلة من الثروة ال تنهي الرغبة في المزيد
ਹਰਿ ਕਾ ਨਾਮੁ ਜਪਤ ਨਿਸਤਰੈ ॥ .بالتأمل في اسم هللا، يهرب المرء من الرغبة الشديدة في مايا
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥ باالستمرار في االنغماس في الملذات الدنيوية التي ال تعد وال تحصى، ال يتم إخماد رغبة.المرء في المزيد من الممتلكات الدنيوية
ਹਰਿ ਕਾ ਨਾਮੁ ਜਪਤ ਆਘਾਵੈ ॥ .بذكر هللا بمحبة وإخالص، يشبع المرء من مايا
ਜਿਹ ਮਾਰਗਿ ਇਹੁ ਜਾਤ ਇਕੇਲਾ ॥ في الرحلة التي يجب أن تأخذها الروح وحدها،
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥ .هناك، فقط اسم هللا مع الروح المعزي
ਐਸਾ ਨਾਮੁ ਮਨ ਸਦਾ ਧਿਆਈਐ ॥ .يا عقلي! تأمل في مثل هذا االسم إىل األبد
ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥ || يا ناناك! يتم الحصول عىل الحالة الروحية العليا بنعمة المعلم وفضله. || 2
ਛੂਟਤ ਨਹੀ ਕੋਟਿ ਲਖ ਬਾਹੀ ॥ .حتى مع دعم ماليين اإلخوة، ال يستطيع المرء أن ينقذ نفسه من الرذائل
ਨਾਮੁ ਜਪਤ ਤਹ ਪਾਰਿ ਪਰਾਹੀ ॥ :بواسطة المعلم الثالث
ਅਨਿਕ ਬਿਘਨ ਜਹ ਆਇ ਸੰਘਾਰੈ ॥ حيث تهددك مصائب ال حصر لها،
ਹਰਿ ਕਾ ਨਾਮੁ ਤਤਕਾਲ ਉਧਾਰੈ ॥ .ينقذك اسم هللا في لحظة
ਅਨਿਕ ਜੋਨਿ ਜਨਮੈ ਮਰਿ ਜਾਮ ॥ .من خالل تجسيدات ال حصر لها، يولد الناس ويموتون
ਨਾਮੁ ਜਪਤ ਪਾਵੈ ਬਿਸ੍ਰਾਮ ॥ .ولكن بتالوة اسم هللا، تستقر الروح في سالم وتصير واحدة مع هللا
ਹਉ ਮੈਲਾ ਮਲੁ ਕਬਹੁ ਨ ਧੋਵੈ ॥ .الشخص الملوث بقذارة األنا ال يمكن أن يغسل من هذا القذارة
ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥ .اسم هللا يمحو ماليين الذنوب
ਐਸਾ ਨਾਮੁ ਜਪਹੁ ਮਨ ਰੰਗਿ ॥ .يا عقلي! اقرأ هذا االسم بالحب
ਨਾਨਕ ਪਾਈਐ ਸਾਧ ਕੈ ਸੰਗਿ ॥੩॥ || يا ناناك! اسم هللا يتحقق في الصحبة المقدسة. || 3
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥ في مسار رحلة الحياة حيث ال يمكن عد األميال،
ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥ .هناك اسم هللا رزقك
ਜਿਹ ਪੈਡੈ ਮਹਾ ਅੰਧ ਗੁਬਾਰਾ ॥ في رحلة الحياة حيث يوجد ظالم دامس للجهل،
ਹਰਿ ਕਾ ਨਾਮੁ ਸੰਗਿ ਉਜੀਆਰਾ ॥ .اسم هللا النور معك
ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥ في رحلة تلك الحياة حيث ال يعرفك أحد،
ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥ .هناك اسم هللا هو صديقك الحقيقي
ਜਹ ਮਹਾ ਭਇਆਨ ਤਪਤਿ ਬਹੁ ਘਾਮ ॥ حيث )في رحلة الحياة( حرارة شديدة من الرذائل،
ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥ .هناك سيوفر لك اسم هللا الحماية
ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥ يا عقلي! حيث يعذبك الرغبة في الممتلكات الدنيوية،
ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥੪॥ || هناك يا ناناك! يعمل اسم هللا مثل الرحيق للتحكم في رغباتك. || 4
ਭਗਤ ਜਨਾ ਕੀ ਬਰਤਨਿ ਨਾਮੁ ॥ .بالنسبة للمتعجب، يعتبر ”اسم هللا“ مادة لالستخدام اليومي
ਸੰਤ ਜਨਾ ਕੈ ਮਨਿ ਬਿਸ੍ਰਾਮੁ ॥ .اسم هللا يسكن في أذهان العابدين
ਹਰਿ ਕਾ ਨਾਮੁ ਦਾਸ ਕੀ ਓਟ ॥ .اسم هللا نصرة أتباعه المتواضعين
ਹਰਿ ਕੈ ਨਾਮਿ ਉਧਰੇ ਜਨ ਕੋਟਿ ॥ .يتم إنقاذ الماليين من الرذائل بتذكر اسم هللا
ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥ ً ونهارايتلو محبون هللا تسبيحه ليالً
ਹਰਿ ਹਰਿ ਅਉਖਧੁ ਸਾਧ ਕਮਾਤਿ ॥ .واكتسبوا دواء االسم الذي يشفي من داء الغرور
ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥ .اسم هللا هو الكنز الحقيقي لمحبي هللا
ਪਾਰਬ੍ਰਹਮਿ ਜਨ ਕੀਨੋ ਦਾਨ ॥ .لقد بارك هللا األعىل أتباعه بهذه الهبة من االسم
ਮਨ ਤਨ ਰੰਗਿ ਰਤੇ ਰੰਗ ਏਕੈ ॥ .العقل والجسد مشبعان بالنشوة في محبة هللا الواحد
ਨਾਨਕ ਜਨ ਕੈ ਬਿਰਤਿ ਬਿਬੇਕੈ ॥੫॥ ll5ll. يا ناناك! يكتسب أتباعه العقل اإللهي للتمييز بين الصواب والخطأ
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥ .بالنسبة لمريديه، فإن اسم هللا هو السبيل الوحيد للتحرر من قيود مايا
ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥ .بالنسبة لمريديه، يوفر اسم هللا قناعة من مايا
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥ .اسم هللا هو جمال وبهجة أتباعه
ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥ .بتذكر اسم هللا، ال يواجه المرء أي عقبات في الحياة
ਹਰਿ ਕਾ ਨਾਮੁ ਜਨ ਕੀ ਵਡਿਆਈ ॥ .اسم هللا هو المجد الحقيقي ألتباعه
ਹਰਿ ਕੈ ਨਾਮਿ ਜਨ ਸੋਭਾ ਪਾਈ ॥ .باسم هللا، ينال أتباعه الكرامة
error: Content is protected !!
Scroll to Top
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html