Guru Granth Sahib Translation Project

guru-granth-sahib-arabic-page-302

Page 302

ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥ كل الكائنات لك. أنت تنتمي للجميع. أنت تحرر كل شيء من الرذائل. || 4||
ਸਲੋਕ ਮਃ ੪ ॥ شالوق ، المعلم الرابع:
ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥ عند الاستماع إلى رسالة المحبة من الله الحبيب ، يتوقون بشغف لرؤية الله.
ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥੧॥ يا ناناك! بعد أن أصبحت كريما ، وحدهم المعلم مع صديقهم الله ، والآن يعيشون في سلام || 1 ||
ਮਃ ੪ ॥ شالوق ، المعلم الرابع:
ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥ المعلم صحيح و رحيم ويشعر دائمًا بالتعاطف مع الآخرين.
ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥ المعلم الحقيقي ليس لديه كراهية في داخله ؛ يرى الله الواحد في الكل.
ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥ أي شخص يوجه الكراهية ضد من ليس له كراهية ، لن يرضى بداخله أبدًا.
ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥ المعلم الحقيقي يتمنى للجميع كل خير ؛ كيف يصيبه شر؟
ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥ مع أي نوع من الرغبات يذهب المرء إلى المعلم ، كذلك المكافأة التي يحصل عليها.
ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥੨॥ يا ناناك! الخالق يعرف كل شيء. لا يخفى عليه شيء. || 2 ||
ਪਉੜੀ ॥ بوري:
ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ ॥ عروس الروح التي يعظمها السيد الله ، تعرف أنها عظيمة حقًا.
ਜਿਸੁ ਸਾਹਿਬ ਭਾਵੈ ਤਿਸੁ ਬਖਸਿ ਲਏ ਸੋ ਸਾਹਿਬ ਮਨਿ ਭਾਣੀ ॥ الله يغفر لمن يشاء ويرضى له.
ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ ॥ من يقاوم خصومه فهو جاهل أحمق
ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ ॥ الذي يتحده المعلم الحقيقي مع الله ، يغني بحمده ويصف فضائله.
ਨਾਨਕ ਸਚਾ ਸਚੁ ਹੈ ਬੁਝਿ ਸਚਿ ਸਮਾਣੀ ॥੫॥ يا ناناك! الله وحده أبدي ؛ من يفهمه يندمج في الله.
ਸਲੋਕ ਮਃ ੪ ॥ شالوق ، المعلم الرابع:
ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ ॥ إن الله الطاهر الأبدي والخالي من الدنس هو حق وليس وهمًا ، وليس لديه خوف ولا عداوة.
ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ ॥ الذين تأملوا فيه بتفانٍ وحيد الذهن ، أزيلوا عبء الأنا عنهم.
ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥ الذين يعبدون الله بمحبة ويعبدون من خلال تعاليم المعلم يتم الترحيب بهم في كل مكان.
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥ إذا افتراء شخص ما على المعلم الحقيقي المثالي ، فإن العالم بأسره يلعن.
ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥ يسكن الله نفسه داخل المعلم الحقيقي وهو نفسه حاميه.
ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ ॥ طوبى للمعلم الذي يغني دائمًا بحمد الله ، وأنا أنحني له دائمًا.
ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ॥੧॥ يا ناناك! أنا ذبيحة لعباد الله الذين عبدوا الخالق
ਮਃ ੪ ॥ شالوق ، المعلم الرابع:
ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥ لقد خلق الله الأرض والسماء.
ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ ॥ هو نفسه خلق الكائنات في الكون وهو بنفسه يمد الجميع.
ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥ إنه نفسه واسع الانتشار وهو نفسه كنز الفضائل.
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥੨॥ يا ناناك! تأمل بمحبة في اسم الله ، لأن من يفعل ذلك ، يمحو كل ذنوبه. || 2 ||
ਪਉੜੀ ॥ بوري:
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ ॥ يا الله! أنت السيد الحقيقي الأبدي ولا تحب إلا الحق.
ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਨ ਆਵੈ ॥ اللهم المخلوقات التي تحمدك وغنوا بحمدك الخوف من الموت لا يزعجهم.
ਤਿਨ ਕੇ ਮੁਖ ਦਰਿ ਉਜਲੇ ਜਿਨ ਹਰਿ ਹਿਰਦੈ ਸਚਾ ਭਾਵੈ ॥ الذين يعبدون الله من قلوبهم يتم تكريمهم في البلاط الإلهي.
ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ ॥ يتم ترك الكاذبة وراءنا. بسبب الباطل والخداع في قلوبهم ، يعانون من ألم رهيب.
ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ ॥੬॥ يذل الكذبة لأن باطلهم ينكشف هناك. || 6 ||
ਸਲੋਕ ਮਃ ੪ ॥ شالوق ، المعلم الرابع:
ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥ المعلم الحقيقي هو مثل حقل البر الذي يزرع فيه المرء ، ويحصل على الفاكهة وفقًا لذلك.
ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥ لقد زرع تلاميذ المعلم بذور الاسم الشبيه بالرحيق ، وقد حصدوا ثمار نعمة الله التي تشبه الرحيق.
ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ ॥ ينالون المجد في الدنيا والآخرة ويتم تكريمهم في بلاط الله.
ਇਕਨ੍ਹ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥ من ناحية أخرى ، هناك من في قلوبهم الباطل ، وهم دائمًا يتصرفون بشكل خبيث. كما يزرعون كذلك الثمر الذي يحصدونه.
error: Content is protected !!
Scroll to Top
https://sda.pu.go.id/balai/bbwscilicis/uploads/ktp/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://sehariku.dinus.ac.id/app/1131-gacor/ https://sehariku.dinus.ac.id/assets/macau/ https://sehariku.dinus.ac.id/assets/hk/ https://sehariku.dinus.ac.id/app/demo-pg/ https://sehariku.dinus.ac.id/assets/sbo/ https://pdp.pasca.untad.ac.id/apps/akun-demo/ https://biroorpeg.tualkota.go.id/birodemo/ https://biroorpeg.tualkota.go.id/public/ggacor/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html