Urdu-Raw-Page-982

ਲਗਿ ਲਗਿ ਪ੍ਰੀਤਿ ਬਹੁ ਪ੍ਰੀਤਿ ਲਗਾਈ ਲਗਿ ਸਾਧੂ ਸੰਗਿ ਸਵਾਰੇ ॥
lag lag pareet baho pareet lagaa-ee lag saaDhoo sang savaaray.
Fall in love, fall deeply in love with the Lord; clinging to the Saadh Sangat, the Company of the Holy, you will be exalted and embellished.
(O’ my friends), they who have fallen in love with the Guru, by joining the company of saints have been emancipated.
Those who have fallen in love with the Guru, by joining the company of saints have been emancipated.
(ਜਿਨ੍ਹਾਂ ਮਨੁੱਖਾਂ ਨੇ) ਮੁੜ ਮੁੜ (ਗੁਰੂ ਦੀ ਚਰਨੀਂ) ਲੱਗ ਕੇ (ਆਪਣੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ) ਬਹੁਤ ਪ੍ਰੀਤ ਪੈਦਾ ਕਰ ਲਈ, ਗੁਰੂ ਦੀ ਸੰਗਤ ਵਿਚ ਰਹਿ ਕੇ ਆਪਣੇ ਜੀਵਨ ਚੰਗੇ ਬਣਾ ਲਏ,
لگِلگِپ٘ریِتِبہُپ٘ریِتِلگائیِلگِسادھوُسنّگِسۄارے॥
سادہوسنگ۔ صحبت پاکدامن۔ سوارے ۔ زندگی راہ راست پر آتی ہے ۔
جن کو خدا سے محبت ہوجاتی ہے وہ اچھی نیک صحبت میں رہ کر زندگی استوار کر لیتے ہیں

ਗੁਰ ਕੇ ਬਚਨ ਸਤਿ ਸਤਿ ਕਰਿ ਮਾਨੇ ਮੇਰੇ ਠਾਕੁਰ ਬਹੁਤੁ ਪਿਆਰੇ ॥੬॥
gur kay bachan sat sat kar maanay mayray thaakur bahut pi-aaray. ||6||
Those who accept the Word of the Guru as True, totally True, are very dear to my Lord and Master. ||6||
They who have accepted the truth of the Guru’s divine word are very dear to my Master. ||6||
ਗੁਰੂ ਦੇ ਬਚਨਾਂ ਉਤੇ ਪੂਰੀ ਸਰਧਾ ਬਣਾ ਲਈ, ਉਹ ਮਨੁੱਖ ਪਰਮਾਤਮਾ ਨੂੰ ਬਹੁਤ ਪਿਆਰੇ ਲੱਗਦੇ ਹਨ ॥੬॥
گُرکےبچنستِستِکرِمانےمیرےٹھاکُربہُتُپِیارے॥
ست ست۔ سچ سچ
کلام مرشد میں یقین واثقسے انسان خدا کا محبو ب ہوجاتا ہے

ਪੂਰਬਿ ਜਨਮਿ ਪਰਚੂਨ ਕਮਾਏ ਹਰਿ ਹਰਿ ਹਰਿ ਨਾਮਿ ਪਿਆਰੇ ॥
poorab janam parchoon kamaa-ay har har har naam pi-aaray.
Because of actions committed in past lives, one comes to love the Name of the Lord, Har, Har, Har.
(O’ my friends, it is only those), who in their previous births had done at least some virtuous deeds are now in love with God’s Name.
Who in their previous births had done at least some virtuous deeds are now in love with Naam.
ਪੂਰਬਲੇ ਜਨਮ ਵਿਚ ਜਿਸ ਮਨੁੱਖ ਨੇ ਥੋੜੇ ਥੋੜੇ ਸ਼ੁਭ ਕਰਮ ਕਮਾਏ, (ਉਹਨਾਂ ਦੀ ਬਰਕਤਿ ਨਾਲ ਹੁਣ ਭੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਾਇਆ,
پوُربِجنمِپرچوُنکماۓہرِہرِہرِنامِپِیارے॥
پر چون کمائے ۔ تھوڑے کئے ہوئے اعمال۔
جس نے پہلے سے تھوڑی بہت نیک اعملا کئے ہوتے ہیں نیکیاں کمائی ہوں ۔

ਗੁਰ ਪ੍ਰਸਾਦਿ ਅੰਮ੍ਰਿਤ ਰਸੁ ਪਾਇਆ ਰਸੁ ਗਾਵੈ ਰਸੁ ਵੀਚਾਰੇ ॥੭॥
gur parsaad amrit ras paa-i-aa ras gaavai ras veechaaray. ||7||
By Guru’s Grace, you shall obtain the ambrosial essence; sing of this essence, and reflect upon this essence. ||7||
By Guru’s grace they obtain the relish of rejuvenating nectar (of God’s Name), and always sing and praise that relish. ||7||
By Guru’s Grace, you shall obtain the ambrosial essence of Naam, sing and reflect upon this essence. ||7||
ਗੁਰੂ ਦੀ ਕਿਰਪਾ ਨਾਲ ਉਸ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲੱਭ ਲਿਆ। ਉਹ ਮਨੁੱਖ (ਸਦਾ) ਨਾਮ-ਰਸ ਨੂੰ ਸਲਾਹੁੰਦਾ ਹੈ, ਨਾਮ-ਰਸ ਨੂੰ ਹੀ ਹਿਰਦੇ ਵਿਚ ਵਸਾਂਦਾ ਹੈ ॥੭॥
گُرپ٘رسادِانّم٘رِترسُپائِیارسُگاۄےَرسُۄیِچارے॥
انمرت رس۔ آبحیات کا لطف
اور الہٰی نام سچ و حقیقت سے محبت ہو رحمت مرشدسے آب حیات کا لطف لیتاہے اور الہٰی نام سچ و حقیقت کی صفت صلاح کرتا ہے اور الہٰی نام سچ و حقیقت دل میں بساتا ہے

ਹਰਿ ਹਰਿ ਰੂਪ ਰੰਗ ਸਭਿ ਤੇਰੇ ਮੇਰੇ ਲਾਲਨ ਲਾਲ ਗੁਲਾਰੇ ॥
har har roop rang sabh tayray mayray laalan laal gulaaray.
O Lord, Har, Har, all forms and colors are Yours; O my Beloved, my deep crimson ruby.
O’ my most beloved and affectionate God, Nanak says that all these different forms, features, and colors are Yours.
ਹੇ ਨਾਨਕ! ਹੇ ਹਰੀ! ਹੇ ਲਾਲ! ਹੇ ਸੋਹਣੇ ਲਾਲ! (ਸਭ ਜੀਅ ਜੰਤ) ਸਾਰੇ ਤੇਰੇ ਹੀ ਰੂਪ ਹਨ ਤੇਰੇ ਹੀ ਰੰਗ ਹਨ।
ہرِہرِروُپرنّگِسبھِتیرےمیرےلالنلالگُلارے॥
گلارے ۔ گل لالہ کی مانند۔ رنگ ۔ پریم
اے میرے پیارے گل لالہ کی مانند خدا یہ سارا عالم و قائنات قدرت تیری ہی شکل وصورت ہے

ਜੈਸਾ ਰੰਗੁ ਦੇਹਿ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੇ ॥੮॥੩॥
jaisaa rang deh so hovai ki-aa naanak jant vichaaray. ||8||3||
Only that color which You impart, Lord, exists; O Nanak, what can the poor wretched being do? ||8||3||
Whatever color or form You give us, we become like that, otherwise what can we poor creatures do? ||8||3||
ਜਿਹੋ ਜਿਹਾ ਰੰਗ ਤੂੰ (ਕਿਸੇ ਜੀਵ ਨੂੰ) ਦੇਂਦਾ ਹੈਂ (ਉਸ ਉਤੇ) ਉਹੋ ਜਿਹਾ ਰੰਗ ਹੀ ਚੜ੍ਹਦਾ ਹੈ। ਇਹਨਾਂ ਵਿਚਾਰੇ ਜੀਵਾਂ ਦੀ ਆਪਣੀ ਕੋਈ ਪਾਂਇਆਂ ਨਹੀਂ ਹੈ ॥੮॥੩॥
جیَسارنّگُدیہِسوہوۄےَکِیانانکجنّتۄِچارے
۔ جنت وچارے ۔ لا چار مجبور جانداروں کی اوقات
۔ جیسی شکل و صورت و سمجھ اسے تو دیتا ہے ۔ ویسا ہی وہ ہوجاتاہے ۔ اے نان۔ ان بیچارے جانداروں کی پائیاں ہی کیا ہے

ਨਟ ਮਹਲਾ ੪ ॥
nat mehlaa 4.
Raag Nat, Fourth Guru:
نٹمحلا 4॥

ਰਾਮ ਗੁਰ ਸਰਨਿ ਪ੍ਰਭੂ ਰਖਵਾਰੇ ॥
raam gur saran parabhoo rakhvaaray.
In the Sanctuary of the Guru, the Lord God saves and protects us,
You save that person by giving the Sanctuary of the Guru,
ਹੇ ਮੇਰੇ ਰਾਮ! ਹੇ ਮੇਰੇ ਪ੍ਰਭੂ! (ਜਿਸ ਉੱਤੇ ਭੀ ਮਿਹਰ ਕਰਦਾ ਹੈਂ ਉਸ ਨੂੰ) ਗੁਰੂ ਦੀ ਸਰਨੀ ਪਾ ਕੇ (ਵਿਕਾਰਾਂ ਵਲੋਂ ਉਸ ਦਾ) ਰਾਖਾ ਬਣਦਾ ਹੈਂ,
رامگُرسرنِپ٘ربھوُرکھۄارے॥
رام۔ اے خدا۔ گر سرنی ۔ پناہ مرشد میں۔ پرھ رکھوارے ۔ خدا محافظ بنتا ہے ۔
جو پناہ خدا کی لیتا ہے محافظ اسکا خدا ہوجاتا ہے

ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ ॥੧॥ ਰਹਾਉ ॥
ji-o kunchar tadoo-ai pakar chalaa-i-o kar oopar kadh nistaaray. ||1|| rahaa-o.
as He protected the elephant, when the crocodile seized it and pulled it into the water; He lifted him up and pulled him out. ||1||Pause||
O’ my God, just as when the alligator caught the elephant and dragged it (deep into water), then by raising it above the water, You saved it (from sure death, ||1||Pause||
Just as when the alligator (maya) caught the elephant (the human soul) and dragged it deep into water, remembering God (Naam), saved it and pulled him out. ||1||Pause||
ਜਿਵੇਂ ਜਦੋਂ ਤੰਦੂਏ ਨੇ ਗਜ ਨੂੰ ਫੜ ਕੇ ਖਿਚ ਲਿਆ ਸੀ, ਤਾਂ ਤੂੰ ਉਸ ਨੂੰ ਉੱਚਾ ਕਰ ਕੇ ਕੱਢ ਕੇ (ਤੰਦੂਏ ਦੀ ਫਾਹੀ ਤੋਂ) ਬਚਾ ਲਿਆ ਸੀ ॥੧॥ ਰਹਾਉ ॥
جِءُکُنّچرُتدوُئےَپکرِچلائِئوکرِاوُپرُکڈھِنِستارے॥
کٹنچر۔ ہاتھی ۔ کر۔ ہاتھ۔ نستارے ۔ بچائیا۔
۔ برائیوں اور بدیوں سے بچاتا ہے ۔ جیسے جب تندوئے نے ہاتھی کو اپن تندوں کے جال میں پھنسا لیا تھا ۔ تب اسے ابھار تندوئے جال سے بچائیا تھا۔

ਪ੍ਰਭ ਕੇ ਸੇਵਕ ਬਹੁਤੁ ਅਤਿ ਨੀਕੇ ਮਨਿ ਸਰਧਾ ਕਰਿ ਹਰਿ ਧਾਰੇ ॥
parabh kay sayvak bahut at neekay man sarDhaa kar har Dhaaray.
God’s servants are sublime and exalted; they enshrine faith for Him in their minds.
(O’ my friends), extremely virtuous are the devotees of God. They enshrine and keep God in their hearts with full faith (in Him);
Extremely virtuous are the devotees of God, They enshrine and keep Him in their hearts with full faith;
ਪ੍ਰਭੂ ਦੇ ਭਗਤ ਬਹੁਤ ਸੋਹਣੇ ਜੀਵਨ ਵਾਲੇ ਹੁੰਦੇ ਹਨ, ਪ੍ਰਭੂ (ਉਹਨਾਂ ਦੇ ਮਨ ਵਿਚ) ਸਰਧਾ ਪੈਦਾ ਕਰ ਕੇ ਉਹਨਾਂ ਨੂੰ (ਆਪਣੇ ਨਾਮ ਦਾ) ਸਹਾਰਾ ਦੇਂਦਾ ਹੈ।
پ٘ربھکےسیۄکبہُتُاتِنیِکےمنِسردھاکرِہرِدھارے॥
۔ نیکے ۔ نہایت نیک اچھے ۔ سردھا ۔ بشواس۔ یقین ۔ ہر دھارے ۔ سہارا یا آسرا دیتا ہے ۔
الہٰی عاشق نہایت نیک اور خوشدل ہوتے ہیں ان کے دل میں خدا یقین واثق بناتا ہے ۔ اور خدا اپنا سہارا دیتا ہے

ਮੇਰੇ ਪ੍ਰਭਿ ਸਰਧਾ ਭਗਤਿ ਮਨਿ ਭਾਵੈ ਜਨ ਕੀ ਪੈਜ ਸਵਾਰੇ ॥੧॥
mayray parabh sarDhaa bhagat man bhaavai jan kee paij savaaray. ||1||
Faith and devotion are pleasing to my God’s Mind; He saves the honor of His humble servants. ||1||
the faith and dedication of the devotee is so pleasing to God that He Himself protects the honor of His servants. ||1||
Faith and dedication of the devotee is so pleasing to God that He Himself beautifies their soul. ||1||
ਪ੍ਰਭੂ ਨੇ ਆਪ ਹੀ (ਆਪਣੇ ਸੇਵਕ ਦੇ ਅੰਦਰ) ਸਰਧਾ-ਭਗਤੀ ਪੈਦਾ ਕੀਤੀ ਹੁੰਦੀ ਹੈ, ਸੇਵਕ ਉਸ ਨੂੰ ਮਨ ਵਿਚ ਪਿਆਰਾ ਲੱਗਦਾ ਹੈ, ਪ੍ਰਭੂ ਆਪ ਹੀ ਸੇਵਕ ਦੀ ਇੱਜ਼ਤ ਬਚਾਂਦਾ ਹੈ ॥੧॥
میرےپ٘ربھِسردھابھگتِمنِبھاۄےَجنکیِپیَجسۄارے
سروھ بھگت ۔ یقین و محبت۔ من بھاوے ۔ دل چاہتا ہے ۔ جن۔ خدمتگار ۔ پیج سوارے ۔ عزت درست بناتا ہے
یہ یقین اپنے خدمتگار کے دل میں اور پیار خود پیدا کرتا ہے اور خدمتگارکا اس کے دل میں پیارہوتا ہے اور اس کی عزت بچاتا ہے

ਹਰਿ ਹਰਿ ਸੇਵਕੁ ਸੇਵਾ ਲਾਗੈ ਸਭੁ ਦੇਖੈ ਬ੍ਰਹਮ ਪਸਾਰੇ ॥
har har sayvak sayvaa laagai sabh daykhai barahm pasaaray.
The servant of the Lord, Har, Har, is committed to His service; He sees God pervading the entire expanse of the universe.
(O’ my friends), the servant of God, who yokes himself or herself to the service of God sees Him pervading all over the universe.
The devotees of God, who are in His service see Him pervading all over the universe.
ਪ੍ਰਭੂ ਦਾ ਜਿਹੜਾ ਸੇਵਕ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗਦਾ ਹੈ, ਉਹ ਹਰ ਥਾਂ ਪ੍ਰਭੂ ਦਾ ਹੀ ਪਸਾਰਾ ਵੇਖਦਾ ਹੈ,
ہرِہرِسیۄکُسیۄالاگےَسبھُدیکھےَب٘رہمپسارے॥
سبھ دیکھے برہم۔ پسارے ۔ ساری قائنات قدرت پر نظر ڈالتا ہے
جو خدمتگار خدا اس کی خدمت کرتاہے وہ قادر قائنات کے نظارے دیکھتا ہے

ਏਕੁ ਪੁਰਖੁ ਇਕੁ ਨਦਰੀ ਆਵੈ ਸਭ ਏਕਾ ਨਦਰਿ ਨਿਹਾਰੇ ॥੨॥
ayk purakh ik nadree aavai sabh aykaa nadar nihaaray. ||2||
He sees the One and only Primal Lord God, who blesses all with His Glance of Grace. ||2||
(To the devotee) that same one Creator seems visible everywhere, (and such a person sees) the same one God looking after all the creatures with the same one glance of grace. ||2||
The devotee sees the Creator everywhere, who looks after all the creatures with the same one glance of grace of equality. ||2||
ਉਸ ਨੂੰ ਉਹੀ ਸਰਬ-ਵਿਆਪਕ ਹਰ ਥਾਂ ਦਿੱਸਦਾ ਹੈ (ਉਸ ਨੂੰ ਦਿੱਸਦਾ ਹੈ ਕਿ) ਪ੍ਰਭੂ ਆਪ ਹੀ ਸਭ ਜੀਵਾਂ ਉਤੇ ਮਿਹਰ ਦੀ ਨਿਗਾਹ ਨਾਲ ਤੱਕ ਰਿਹਾ ਹੈ ॥੨॥
ایکُپُرکھُاِکُندریِآۄےَسبھایکاندرِنِہارے॥
۔ ایک پرکھ ۔ واحد خدا ۔ ندری آوے ۔ نظر آتا ہے ۔ سبھ ایکا ۔ ندر نہارے ۔ سب کو یکساں ایک نظر سے دیکھتا ہے
۔ وہ ہرجا ہر شے میں واحد خدا نظر آتاہے ۔ اور اسے ہر جاندار پر اس کی نظر عنایت و شفقت نظرآتی ہے

ਹਰਿ ਪ੍ਰਭੁ ਠਾਕੁਰੁ ਰਵਿਆ ਸਭ ਠਾਈ ਸਭੁ ਚੇਰੀ ਜਗਤੁ ਸਮਾਰੇ ॥
har parabh thaakur ravi-aa sabh thaa-ee sabh chayree jagat samaaray.
God, our Lord and Master, is permeating and pervading all places; He takes care of the whole world as His slave.
(O’ my friends), that God the Master is pervading everywhere, and deeming the entire world His servant sustains the entire world.
God, our Master, is permeating and pervading all places and is the sustainer of the whole world.
ਮਾਲਕ ਹਰੀ ਪ੍ਰਭੂ ਸਭ ਥਾਵਾਂ ਵਿਚ ਭਰਪੂਰ ਹੈ, ਦਾਸੀ ਵਾਂਗ ਸਾਰੇ ਜਗਤ ਨੂੰ ਸੰਭਾਲਦਾ ਹੈ।
ہرِپ٘ربھُٹھاکُرُرۄِیاسبھٹھائیِسبھُچیریِجگتُسمارے॥
رویاسبھ ٹھائی ۔ ہر جگہ بستاہے۔ چیری ۔ مرید ۔ سمارے ۔ سنبھالتا ہے ۔
خدا ہرجگہ بستا ہے اور بطور خدمتگار سبھ کی سنبھال کرتا ہے ۔

ਆਪਿ ਦਇਆਲੁ ਦਇਆ ਦਾਨੁ ਦੇਵੈ ਵਿਚਿ ਪਾਥਰ ਕੀਰੇ ਕਾਰੇ ॥੩॥
aap da-i-aal da-i-aa daan dayvai vich paathar keeray kaaray. ||3||
The Merciful Lord Himself mercifully gives His gifts, even to worms in stones. ||3||
That merciful God Himself bestows mercy on His creatures and provides sustenance even to the worms living in rocks. ||3||
ਦਇਆ ਦਾ ਸੋਮਾ ਪ੍ਰਭੂ ਆਪ ਹੀ ਸਭ ਜੀਵਾਂ ਉਤੇ ਦਇਆ ਕਰਦਾ ਹੈ, ਸਭਨਾਂ ਨੂੰ ਦਾਨ ਦੇਂਦਾ ਹੈ, ਪੱਥਰਾਂ ਵਿਚ ਭੀ ਉਹ ਆਪ ਹੀ ਕੀੜੇ ਪੈਦਾ ਕਰਦਾ ਹੈ (ਤੇ ਉਹਨਾਂ ਨੂੰ ਰਿਜ਼ਕ ਅਪੜਾਂਦਾ ਹੈ) ॥੩॥
آپِدئِیالُدئِیادانُدیۄےَۄِچِپاتھرکیِرےکارے
دان۔ خیرات۔ وچ باتھر۔ پتھروں میں۔ کرے کارے ۔ کیڑے پیدا کرکے
اورخود مہربان ہوکر رحمان الرحیم سبھ کو نعمتیں بخشتا اور خیرا ت دیتا ہے ۔ اور پتھروں میں کیڑے کو بھی رزق پہنچاتا ہے

ਅੰਤਰਿ ਵਾਸੁ ਬਹੁਤੁ ਮੁਸਕਾਈ ਭ੍ਰਮਿ ਭੂਲਾ ਮਿਰਗੁ ਸਿੰਙ੍ਹਾਰੇ ॥
antar vaas bahut muskaa-ee bharam bhoolaa mirag sinyhaaray.
Within the deer is the heavy fragrance of musk, but he is confused and deluded, and he shakes his horns looking for it.
(O’ my friends), just as within itself (a deer) has the fragrance (of musk), but still lost in doubt it keeps searching in bushes,
Just as deer (man) has fragrance musk (God) within itself, but is always in doubt and keeps searching outside,
(ਹਰਨ ਦੇ ਅੰਦਰ ਹੀ) ਕਸਤੂਰੀ ਦੀ ਬਹੁਤ ਸੁਗੰਧੀ ਮੌਜੂਦ ਹੁੰਦੀ ਹੈ, ਪਰ ਭੁਲੇਖੇ ਵਿਚ ਭੁੱਲ ਕੇ ਹਰਨ (ਉਸ ਸੁਗੰਧੀ ਦੀ ਖ਼ਾਤਰ ਝਾੜੀਆਂ ਵਿਚ) ਭਾਲ ਕਰਦਾ ਫਿਰਦਾ ਹੈ (ਇਹੀ ਹਾਲ ਜੀਵ-ਇਸਤ੍ਰੀ ਦਾ ਹੁੰਦਾ ਹੈ।
انّترِۄاسُبہُتُمُسکائیِبھ٘رمِبھوُلامِرگُسِنّگنْ٘ہارے॥
سکائی ۔ خوشبو۔ انتر داس۔ اندر بستی ہے ۔ بھرم بھولا۔ وہم وگمان میں۔ مرگ ۔ سنگارے ۔ ہرن سنگ ۔ مارتا ہے
جیسے کستوری تو ہرن کے نا بھی میںموجود ہتی ہے ۔ مگر وہ گمراہی مین ڈہڈھتا پھرتا ہے

ਬਨੁ ਬਨੁ ਢੂਢਿ ਢੂਢਿ ਫਿਰਿ ਥਾਕੀ ਗੁਰਿ ਪੂਰੈ ਘਰਿ ਨਿਸਤਾਰੇ ॥੪॥
ban ban dhoodh dhoodh fir thaakee gur poorai ghar nistaaray. ||4||
Wandering, rambling and roaming through the forests and woods, I exhausted myself, and then in my own home, the Perfect Guru saved me. ||4||
(similarly God is within her, but the human bride soul) gets exhausted seeking God from one forest to the other (following one religious path after another), but ultimately the perfect Guru emancipates her (by showing God to her within her heart (itself). ||4||
Wandering, rambling and roaming through the forests and woods, the soul-bride isexhausted seeking God but ultimately the Guru saves her by showing God within her heart-soul. ||4||
ਪ੍ਰਭੂ ਤਾਂ ਇਸ ਦੇ ਅੰਦਰ ਹੀ ਵੱਸਦਾ ਹੈ, ਪਰ ਇਹ ਵਿਚਾਰੀ) ਜੰਗਲ ਜੰਗਲ ਢੂੰਢ ਢੂੰਢ ਕੇ ਭਟਕ ਭਟਕ ਕੇ ਥੱਕ ਜਾਂਦੀ ਹੈ। (ਆਖ਼ਰ) ਪੂਰੇ ਗੁਰੂ ਨੇ ਇਸ ਨੂੰ ਘਰ ਵਿਚ (ਹੀ ਵੱਸਦਾ ਪ੍ਰਭੂ ਵਿਖਾਇਆ ਤੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਇਆ ॥੪॥
بنُبنُڈھوُڈھِڈھوُڈھِپھِرِتھاکیِگُرِپوُرےَگھرِنِستارے॥
۔ گر پورے ۔ کامل مرشد۔ نستارے ۔ کامیابی بخشش کی
۔ جب اس جنگل میں تلاش کرتے کرتے ماند پڑ جاتا ہے ۔ تو کامل مرشد اس کے ذہن و قلبمیں ہی دیدار کرا دیا ہے اور کامیاب بناتا ہے

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
banee guroo guroo hai banee vich banee amrit saaray.
The Word, the Bani is Guru, and Guru is the Bani. Within the Bani, the Ambrosial Nectar is contained.
(O’ my friends, Gurbani) the word is the manifestation of the Guru, and the Guru is embodied in his word (or Gurbani). Within this word is contained all the nectar.
The divine word is the manifestation of the Guru, and the Guru is divine word. Within the divine word, the Ambrosial Nectar is contained.
(ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿਚ) ਸਾਂਭ ਰੱਖਦਾ ਹੈ।
بانھیِگُروُگُروُہےَبانھیِۄِچِبانھیِانّم٘رِتُسارے॥
بانی گرو گرو ہے ۔ بانی ۔ کلام مرشد ہے اور مرشد کلام ہے ۔ انمرت سارے ۔ ہر طرح کی خو بصورت پاک زندگی
کلام مرشدہے مرید کا مرشد ہی کلام ہے اور کلام میں روحانی واخلاقی زندگی ہے

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥
gur banee kahai sayvak jan maanai partakh guroo nistaaray. ||5||
If His humble servant believes, and acts according to the Words of the Guru’s Bani, then the Guru, in person, emancipates him. ||5||
So, if a devotee obeys what Gurbani (the Guru’s word) says, the Guru emancipates that person (from the worldly ocean) ||5||
If Hisdevotee goes on the path of divine word, the Guru emancipates that person from the worldly ocean. ||5||
ਗੁਰੂ ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੫॥
گُرُبانھیِکہےَسیۄکُجنُمانےَپرتکھِگُروُنِستارے॥
۔ گر بانی کہے۔ مرشد کلام کہتا ہے ۔ سیوک جن مانے ۔ خدمتگار مرید اسے تسلیم کرتا اور یقین لاتاہے ۔ پرگٹ۔ ظاہر۔ نستارے ۔ کامیاب بناتا ہے
جب مرشد کلام بیان کرتا ہے مرید یاخدمتگار اعتقاد یا اعتماد لاتا ہے تو ظاہر اور یقین مرشد اسے اس کی زندگی کو کامیاب بناتا ہے

ਸਭੁ ਹੈ ਬ੍ਰਹਮੁ ਬ੍ਰਹਮੁ ਹੈ ਪਸਰਿਆ ਮਨਿ ਬੀਜਿਆ ਖਾਵਾਰੇ ॥
sabh hai barahm barahm hai pasri-aa man beeji-aa khaavaaray.
All is God, and God is the whole expanse; man eats what he has planted.
(O’ my friends), all around is God, He is pervading everywhere, but we reap what we sow (or think) in our mind,
God is around us and pervading everywhere, but we reap what we think and sow,
ਹਰ ਥਾਂ ਪਰਮਾਤਮਾ ਭਰਪੂਰ ਹੈ ਮੌਜੂਦ ਹੈ (ਪਰ ਜੀਵ ਨੂੰ ਇਹ ਸਮਝ ਨਹੀਂ ਆਉਂਦੀ, ਜੀਵ ਆਪਣੇ) ਮਨ ਵਿਚ ਬੀਜੇ ਕਰਮਾਂ ਦਾ ਫਲ ਖਾਂਦਾ ਹੈ (ਤੇ ਦੁੱਖੀ ਹੁੰਦਾ ਹੈ),
سبھُہےَب٘رہمُب٘رہمُہےَپسرِیامنِبیِجِیاکھاۄارے॥
سبھ ہے برہم۔ ساری قائنات نور خداہے ۔ برہم ہے پسریا ۔ یہ سارا خدا کا پھیلاؤ ہے ۔ من بیجیا۔ اے دل جیسے اعمال کئے ہیں۔ کھھاوارے ۔ انسان ویسا پھل نیک و بد ککھتا ہے
خدا ہرجائی ہے یہ ساری قائنات اس کی ہے اور انسان کے اعمال کا نتیجہ پاتا ہے ۔

ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ ॥੬॥
ji-o jan chandar-haaNs dukhi-aa DharistbuDhee apunaa ghar lookee jaaray. ||6||
When Dhrishtabudhi tormented the humble devotee Chandrahaans, he only set his own house on fire. ||6||
Just as while scheming to harm Chandra Hans, Dhrisht Budhi burnt his own house (by getting his own son killed and then committing suicide). ||6||
Just as while scheming to harm Chandra Hans, Dhrisht Budhi burnt his own house (Plotting to harm others, manages to destroy himself). ||6||
جِءُجنچنّد٘رہاںسُدُکھِیادھ٘رِسٹبُدھیِاپُناگھرُلوُکیِجارے॥
۔ جیو ۔جیسے ۔ چندرہاس۔ ایک راجے کا بیٹا۔ چندر ہانس نامی ۔ دھر شٹ بدھی ۔ چندرہانس پر حسد کرتا تھا۔ وکھیا۔ عذاب پہنچاتا۔لو کی ۔ چنگاری ۔ جارے ۔ جلاتا ہے
جیسے چندر ہانس جو ایک راجے کا بیٹا تھا ۔ حاسد جو اس سے حسد کرتا تھا اسے مارنا چاہتا تھا ۔ اپنے ہی بیٹے کو قتل کر بیٹھا۔ مطلب دوسرے کے گھر کو آگ لگانے والا اپنے ہی گھر کو آگ لگاتا ہے دوسروں کا برا چاہنے والا اپنا برا کرتا ہے
ਜਿਵੇਂ ਧ੍ਰਿਸਟਬੁਧੀ ਭਲੇ ਚੰਦ੍ਰਹਾਂਸ ਦਾ ਬੁਰਾ ਲੋਚਦਾ ਲੋਚਦਾ ਆਪਣੇ ਹੀ ਘਰ ਨੂੰ ਚੁਆਤੀ ਨਾਲ ਸਾੜ ਬੈਠਾ ॥੬॥

ਪ੍ਰਭ ਕਉ ਜਨੁ ਅੰਤਰਿ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ॥
parabh ka-o jan antar rid lochai parabh jan kay saas nihaaray.
God’s humble servant longs for Him within his heart; God watches over each breath of His humble servant.
(O’ my friends), a devotee (of God, always) longs to see Him in his or her mind, and God watches (protects) His devotee at all times.
A devotee always longs to see God in their mind, and He watches and protects them at all times.
ਪ੍ਰਭੂ ਦਾ ਭਗਤ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵੇਖਣ ਲਈ ਤਾਂਘਦਾ ਰਹਿੰਦਾ ਹੈ, ਪ੍ਰਭੂ (ਭੀ ਆਪਣੇ) ਸੇਵਕ-ਭਗਤ ਦੀ ਹਰ ਵੇਲੇ ਰੱਖਿਆ ਕਰਦਾ ਰਹਿੰਦਾ ਹੈ। ॥੭
پ٘ربھکءُجنُانّترِرِدلوچےَپ٘ربھجنکےساسنِہارے॥
جو خدا کو اپنے دلمیں بستا ہے خدا اسکا ہر وقت نگراں ہوتا ہے
رو ۔ ردے ۔ دلمیں۔ لوپے ۔ چاہتا ہے ۔ خواہش کرتا ہے ۔ نہارے ۔ حفاظت کرتا ہے ۔

ਕ੍ਰਿਪਾ ਕ੍ਰਿਪਾ ਕਰਿ ਭਗਤਿ ਦ੍ਰਿੜਾਏ ਜਨ ਪੀਛੈ ਜਗੁ ਨਿਸਤਾਰੇ ॥੭॥
kirpaa kirpaa kar bhagat drirh-aa-ay jan peechhai jag nistaaray. ||7||
Mercifully, mercifully, He implants devotion within his humble servant; for his sake, God saves the whole world. ||7||
Showing mercy, He firmly instills His devotion (in the devotee’s mind), and for the devotee’s sake emancipates (his following) too. ||7||
Showing mercy, He firmly instills His devotion in the mind, and liberates the soul.||7||
ک٘رِپاک٘رِپاکرِبھگتِد٘رِڑاۓجنپیِچھےَجگُنِستارے
بھگت درڑائے ۔ پریم پیار۔ پختہ کراتا ہے ۔ جن پیچھے جگ نستارے ۔ اس خدمتگار کےپرکارو ں کو بھی کامیابی عنایت کرتا ہے
۔ خدا اپنی کرم وعنایت سے ہر وقت اپنے خدمتگار کے دل میں یقین واثق و اعتماد و اعتقاد بناتا ہے ۔ جس سے اس کے پیچھے اس کے پیروکار بھی کامیابیاں پاتے ہیں

ਹਰ ਵੇਲੇ ਮਿਹਰ ਕਰ ਕੇ ਪ੍ਰਭੂ ਆਪਣੇ ਭਗਤ ਦੇ ਹਿਰਦੇ ਵਿਚ ਆਪਣੀ ਭਗਤੀ ਦਾ ਭਾਵ ਪੱਕਾ ਕਰਦਾ ਰਹਿੰਦਾ ਹੈ, ਆਪਣੇ ਭਗਤ ਦੇ ਪੂਰਨਿਆਂ ਉਤੇ ਤੁਰਨ ਵਾਲੇ ਜਗਤ ਨੂੰ ਭੀ ਪਾਰ ਲੰਘਾਂਦਾ ਹੈ ॥੭॥
ਆਪਨ ਆਪਿ ਆਪਿ ਪ੍ਰਭੁ ਠਾਕੁਰੁ ਪ੍ਰਭੁ ਆਪੇ ਸ੍ਰਿਸਟਿ ਸਵਾਰੇ ॥
aapan aap aap parabh thaakur parabh aapay sarisat savaaray.
God, our Lord and Master, is Himself by Himself; God Himself embellishes the universe.
(O’ my friends), God the Master has manifested Himself on His own, and He Himself embellishes the universe (created by Him).
God the Master manifested Himself on His own, and beautifies the soul created by Him.
ਮਾਲਕ-ਪ੍ਰਭੂ ਆਪਣੇ ਆਪ ਨੂੰ ਆਪ ਹੀ ਜਗਤ-ਰੂਪ ਵਿਚ ਪਰਗਟ ਕਰਦਾ ਹੈ, ਆਪ ਹੀ ਆਪਣੀ ਰਚੀ ਸ੍ਰਿਸ਼ਟੀ ਨੂੰ ਸੋਹਣੀ ਬਣਾਂਦਾ ਹੈ।
آپنآپِآپِپ٘ربھُٹھاکُرُپ٘ربھُآپےس٘رِسٹِسۄارے॥
آپن آپ ۔ خود بخود۔ آپ پربھ ٹھاکر ۔ خود مالک ۔ آپے سر شٹ۔ خود عالم کو ۔ سوارے ۔ سنوارتا ۔ درسٹ کرتاہے ۔
خدا خود ہی اپنے عالم و قائنات کو بناتا اور سنوارتا ہے ۔

ਜਨ ਨਾਨਕ ਆਪੇ ਆਪਿ ਸਭੁ ਵਰਤੈ ਕਰਿ ਕ੍ਰਿਪਾ ਆਪਿ ਨਿਸਤਾਰੇ ॥੮॥੪॥
jan naanak aapay aap sabh vartai kar kirpaa aap nistaaray. ||8||4||
O servant Nanak, He Himself is all-pervading; in His Mercy, He Himself emancipates all. ||8||4||
Servant Nanak says, that He pervades everywhere on His own and showing His mercy He Himself ferries (the creatures across this worldly ocean). ||8||4||
O’ Nanak, He Himself is all-pervading; in His Mercy, He Himself liberates all to cross this worldly ocean. ||8||4||
ਹੇ ਦਾਸ ਨਾਨਕ! ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਕਿਰਪਾ ਕਰ ਕੇ ਆਪ ਹੀ (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਕਰਦਾ ਹੈ ॥੮॥੪॥
جننانکآپےآپِسبھُۄرتےَکرِک٘رِپاآپِنِستارے
اے خدمتگار نانک۔ ہر جگہ بستاہے خدا۔ سبھ ورتے ۔ نستارے ۔ کامیابی بخشتا ہے ۔ ۔
اے خادم نانک ۔ خدا ہر شے میں ہر جا بستا ہے ۔ اپنی کرم و عنایت سے کامیاب بناتا ہے

ਨਟ ਮਹਲਾ ੪ ॥
nat mehlaa 4.
Raag Nat, Fourth Guru:
نٹمحلا 4॥

ਰਾਮ ਕਰਿ ਕਿਰਪਾ ਲੇਹੁ ਉਬਾਰੇ ॥
raam kar kirpaa layho ubaaray.
Grant Your Grace, Lord, and save me,
O’ God, show mercy and save me
ਹੇ ਮੇਰੇ ਰਾਮ! ਮਿਹਰ ਕਰ, (ਮੈਨੂੰ ਵਿਕਾਰਾਂ ਦੇ ਹੱਲਿਆਂ ਤੋਂ) ਬਚਾ ਲੈ (ਉਸੇ ਤਰ੍ਹਾਂ ਬਚਾ ਲੈ),
رامکرِکِرپالیہُاُبارے॥
ابھارے ۔ بچاؤ
اے خدا اپنی کرم و عنایت سے بچاؤ۔

ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ ॥੧॥ ਰਹਾਉ ॥
ji-o pakar daropatee dustaaN aanee har har laaj nivaaray. ||1|| rahaa-o.
as You saved Dropadi from shame when she was seized and brought before the court by the evil villians. ||1||Pause||
-just as you saved Daropati’s honor, when she was seized by the villains and dragged (into Daryodhan’s court).||1||Pause||
just as You saved Dropadi from shame when she was seized and brought before the court by the evil villians. ||1||Pause||
ਜਿਵੇਂ (ਜਦੋਂ) ਦੁਸ਼ਟਾਂ ਨੇ ਦ੍ਰੋਪਤੀ ਨੂੰ ਫੜ ਕੇ ਲਿਆਂਦਾ ਸੀ (ਤਦੋਂ) ਹੇ ਹਰੀ! ਤੂੰ ਉਸ ਨੂੰ ਨਗਨ ਹੋਣ ਦੀ ਸ਼ਰਮ ਤੋਂ ਬਚਾਇਆ ਸੀ ॥੧॥ ਰਹਾਉ ॥
جِءُپکرِد٘روپتیِدُسٹاںآنیِہرِہرِلاجنِۄارے॥
۔ دشٹاں۔ بد معاشق۔ برے لوگوں ۔ گناہگاروں ۔ ہر لاج نوارے ۔ تو خدا نے عزت بچائی
جیسے بد قماش دشموں نے پکڑ کر لائے خدا نے ہی اس کی عزت بچائی تھی

ਕਰਿ ਕਿਰਪਾ ਜਾਚਿਕ ਜਨ ਤੇਰੇ ਇਕੁ ਮਾਗਉ ਦਾਨੁ ਪਿਆਰੇ ॥
kar kirpaa jaachik jan tayray ik maaga-o daan pi-aaray.
Bless me with Your Grace – I am just a humble beggar of Yours; I beg for a single blessing, O my Beloved.
O’ God, show mercy on us, we are beggars at Your door. I ask for one boon from You.
O’ God, show mercy on us, we are beggars at Your door, all I ask for is one blessing.
ਹੇ ਪਿਆਰੇ ਹਰੀ! ਮਿਹਰ ਕਰ, ਅਸੀਂ (ਤੇਰੇ ਦਰ ਦੇ) ਮੰਗਤੇ ਹਾਂ, ਮੈਂ (ਤੇਰੇ ਦਰ ਤੋਂ) ਇਕ ਦਾਨ ਮੰਗਦਾ ਹਾਂ।
کرِکِرپاجاچِکجنتیرےاِکُماگءُدانُپِیارے॥
جاچک ۔ بھکاری
۔ اے خدا تیرا بھکاری تجھ سے ایک بھیک مانگتا ہے مہربانی کیجیئے ۔

ਸਤਿਗੁਰ ਕੀ ਨਿਤ ਸਰਧਾ ਲਾਗੀ ਮੋ ਕਉ ਹਰਿ ਗੁਰੁ ਮੇਲਿ ਸਵਾਰੇ ॥੧॥
satgur kee nit sarDhaa laagee mo ka-o har gur mayl savaaray. ||1||
I long constantly for the True Guru. Lead me to meet the Guru, O Lord, that I may be exalted and embellished. ||1||
In my mind, there is always a longing to meet the true Guru; O’ my beloved God, (please) embellish (my life) by uniting me with the Guru. ||1||
In my mind, there is always a longing to meet the true Guru; O’ my beloved God, to embellish and beautify my soul.||1||
(ਮੇਰੇ ਮਨ ਵਿਚ) ਸਦਾ ਗੁਰੂ ਨੂੰ ਮਿਲਣ ਦੀ ਤਾਂਘ ਲੱਗੀ ਰਹਿੰਦੀ ਹੈ, ਹੇ ਹਰੀ! ਮੈਨੂੰ ਗੁਰੂ ਮਿਲਾ (ਤੇ ਮੇਰਾ ਜੀਵਨ) ਸਵਾਰ ॥੧॥
ستِگُرکیِنِتسردھالاگیِموکءُہرِگُرُمیلِسۄارے॥
۔ سردھا۔ چاہ۔ خواہش۔ سوارے ۔ درست کر ۔
ہر روز سچے مرشد سے ملاپ کی چاہ و خواہش بنی رہتی ہے ۔ مجھے مرشد سے ملایئے تاکہ زندگی درست ہوئے

ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ ॥
saakat karam paanee ji-o mathee-ai nit paanee jhol jhulaaray.
The actions of the faithless cynic are like the churning of water; he churns, constantly churning only water.
(O’ my friends, if one) daily churns water, one gets only water (and nothing else), similarly the deeds of a worshipper of (power or) Maya, are (useless) like churning of water.
The actions of the faithless cynic are like the churning of water; he churns, constantly churning only water and his soul gets no results.
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਕੰਮ (ਇਉਂ ਵਿਅਰਥ) ਹਨ ਜਿਵੇਂ ਪਾਣੀ ਰਿੜਕੀਦਾ ਹੈ। ਸਾਕਤ ਮਨੁੱਖ (ਮਾਨੋ) ਸਦਾ ਪਾਣੀ ਹੀ ਰਿੜਕਦਾ ਰਹਿੰਦਾ ਹੈ।
ساکتکرمپانھیِجِءُمتھیِئےَنِتپانھیِجھولجھُلارے॥
ساکت کرم۔ منکران خدا مادہ پرستوں کے اعمال ۔ پانی جیو متھیئے۔ جیسے پانی رڑ کئے ۔ جھول جھلا رے ۔ ہلائیں ۔ جھولئیں۔
مادہ پرست منکر کے اعمال ایسے ہیں۔ جیسے کوئی پانی رڑ کتا ہے اور ہر روز رڑکتا رہتا ہے

ਮਿਲਿ ਸਤਸੰਗਤਿ ਪਰਮ ਪਦੁ ਪਾਇਆ ਕਢਿ ਮਾਖਨ ਕੇ ਗਟਕਾਰੇ ॥੨॥
mil satsangat param pad paa-i-aa kadh maakhan kay gatkaaray. ||2||
Joining the Sat Sangat, the True Congregation, the supreme status is obtained; the butter is produced, and eaten with delight. ||2||
On the other hand, by joining the holy congregation, the one who has obtained the supreme status (of salvation) and enjoys the relish (of this state, like) enjoying the relish of butter from the milk. ||2||
On the other hand, by joining the holy congregation, one gets the supreme status of liberation and is fruitful like by churning milk you get butter. ||2||
ਪਰ ਜਿਸ ਮਨੁੱਖ ਨੇ ਸਾਧ ਸੰਗਤ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ, ਉਹ (ਮਾਨੋ, ਦੁੱਧ ਵਿਚੋਂ) ਮੱਖਣ ਕੱਢ ਕੇ ਮੱਖਣ ਦੇ ਸੁਆਦ ਲਾਂਦਾ ਹੈ ॥੨॥
مِلِستسنّگتِپرمپدُپائِیاکڈھِماکھنکےگٹکارے॥
پرم پد۔ بلند اخلاقی رتبہ۔ گٹکارے ۔ مزے سے کھانا
سچی صحبت اور ساتھیوں کے ملاپ سے بلند ترین رتبے ملتے ہیں۔ جیسے دودھ سے مکھن نکال کر مزے سے کھاتے ہیں

ਨਿਤ ਨਿਤ ਕਾਇਆ ਮਜਨੁ ਕੀਆ ਨਿਤ ਮਲਿ ਮਲਿ ਦੇਹ ਸਵਾਰੇ ॥
nit nit kaa-i-aa majan kee-aa nit mal mal dayh savaaray.
He may constantly and continually wash his body; he may constantly rub, clean and polish his body.
One may daily bathe, cleanse, and embellish one’s body,
ਜਿਹੜਾ ਮਨੁੱਖ ਸਦਾ ਸਰੀਰ ਦਾ ਇਸ਼ਨਾਨ ਕਰਦਾ ਰਿਹਾ, ਜੋ ਮਨੁੱਖ ਸਦਾ ਸਰੀਰ ਨੂੰ ਹੀ ਮਲ ਮਲ ਕੇ ਸਾਫ਼-ਸੁਥਰਾ ਬਣਾਂਦਾ ਰਹਿੰਦਾ ਹੈ,
نِتنِتکائِیامجنُکیِیانِتملِملِدیہسۄارے॥
مجن۔ غسل۔
ہر روز غسل کرکے جسم کی صفائی کیجاتی ہے ۔