Urdu-Raw-Page-953

ਤਿਸੁ ਪਾਖੰਡੀ ਜਰਾ ਨ ਮਰਣਾ ॥
tis paakhandee jaraa na marnaa.
Such a Pakhandi (Yogi) is neither afraid of old age, nor death.
ਐਸੇ ਪਾਖੰਡੀ ਨੂੰਬੁਢੇਪਾ ਤੇ ਮੌਤ ਪੋਹ ਨਹੀਂ ਸਕਦੇ (ਭਾਵ, ਇਹਨਾਂ ਦਾ ਡਰ ਉਸ ਨੂੰ ਪੋਂਹਦਾ ਨਹੀਂ)।
تِسُپاکھنّڈیِجرانمرنھا॥
۔ ایسے منکر الہٰی کو نہ بڑھاپا مراد اخلاقی کمزوری نہ اخلاقی موت آئے

ਬੋਲੈ ਚਰਪਟੁ ਸਤਿ ਸਰੂਪੁ ॥
bolai charpat sat saroop.
Yogi Charpat also proclaims that God is the embodiment of Truth;
ਚਰਪਟ ਜੋਗੀ ਕਹਿੰਦਾ ਹੈ ਕਿ ਉਹ ਵਾਹਿਗੁਰੂ ਸਤਿ-ਸਰੂਪ ਹੈ,
بولےَچرپٹُستِسروُپُ॥
۔ اگر چرپٹ جوگی ایسے منکر کا طریقہ کار اپنائے

ਪਰਮ ਤੰਤ ਮਹਿ ਰੇਖ ਨ ਰੂਪੁ ॥੫॥
param tant meh raykh na roop. ||5||
and he, the supreme essence of reality, has no shape or form. ||5||
ਅਤੇ ਉਸ ਦਾ ਕੋਈ ਰੂਪ ਰੇਖ ਨਹੀਂ ਹੈ ॥੫॥
پرمتنّتمہِریکھنروُپُ
تو یکسو ہوجائے خدا سے

ਮਃ ੧ ॥
mehlaa 1.
First Mehl:

ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥
so bairaagee je ultay barahm.
O’ Yogi, he alone is a true Bairagi (detached from passions and worldly affairs) who turns his mind back towards God,
(ਅਸਲ) ਵੈਰਾਗੀ ਉਹ ਹੈ ਜੋ ਪ੍ਰਭੂ ਨੂੰ (ਆਪਣੇ ਹਿਰਦੇ ਵਲ) ਪਰਤਾਂਦਾ ਹੈ ,
سوبیَراگیِجِاُلٹےب٘رہمُ॥
بیراگی ۔ طارق۔ الٹے برہم۔ جو خیالات کا خدا کی طرف رحجا ن بنائے
حقیقتا ً اصلی بیراگی وہ ہے

ਗਗਨ ਮੰਡਲ ਮਹਿ ਰੋਪੈ ਥੰਮੁ ॥
gagan mandal meh ropai thamm.
keeps the pillar-like support of God in his mind and remains focused on God instead of worldly riches and power,
ਜੋ ਪ੍ਰਭੂ ਦਾ ਨਾਮ-ਰੂਪ ਥੰਮ੍ਹ ਦਸਮ ਦੁਆਰਾ (ਰੂਪ ਸ਼ਾਮੀਆਨੇ) ਵਿਚ ਖੜ੍ਹਾ ਕਰਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਇਸ ਤਰ੍ਹਾਂ ਆਪਣਾ ਸਹਾਰਾ ਬਣਾਂਦਾ ਹੈ ਕਿ ਉਸ ਦੀ ਸੁਰਤ ਸਦਾ ਉਤਾਂਹ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ, ਹੇਠਾਂ ਮਾਇਕ ਪਦਾਰਥਾਂ ਵਿਚ ਨਹੀਂ ਡਿੱਗਦੀ),
گگنمنّڈلمہِروپےَتھنّمُ॥
۔ گگن منڈل۔ ذہن دماغ ۔ اسے ذہن نشین کرے ۔
جو اپنے خیالات میں خدا کو ذہن نشین کرتا ہے

ਅਹਿਨਿਸਿ ਅੰਤਰਿ ਰਹੈ ਧਿਆਨਿ ॥
ahinis antar rahai Dhi-aan.
and always remains absorbed in remembering God;
ਜੋ ਦਿਨ ਰਾਤ ਆਪਣੇ ਅੰਦਰ ਹੀ (ਭਾਵ, ਹਿਰਦੇ ਵਿਚ ਹੀ) ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ।
اہِنِسِانّترِرہےَدھِیانِ॥
انس۔ روز و شب۔ دن اور رات۔ انتر رہے ۔ دھیان۔ اس میں دھیان لگائے ۔ توجہ دے
اور اپنے خیالات کا رحجان دنیا کی طرف سے بدلتا ہے اور روز شب اس میں اپنا دھیان لگاتا ہے

ਤੇ ਬੈਰਾਗੀ ਸਤ ਸਮਾਨਿ ॥
tay bairaagee sat samaan.
such a Bairagi becomes like the eternal God Himself.
ਅਜੇਹੇ ਬੈਰਾਗੀ ਪ੍ਰਭੂ ਦਾ ਰੂਪ ਹੋ ਜਾਂਦੇ ਹਨ।
تےبیَراگیِستسمانِ॥
۔ ست سمان ۔ ست۔ سچ ۔ خدا۔ سمان۔ برابر۔ مانند خدا۔
ایسا بیراگی ہے مانند خدا

ਬੋਲੈ ਭਰਥਰਿ ਸਤਿ ਸਰੂਪੁ ॥
bolai bharthar sat saroop.
Yogi Bharther proclaims that, God is the embodiment of truth,
ਜੋਗੀ ਭਰਥਰੀ ਕਹਿੰਦਾ ਹੈ ਕਿ ਉਹ ਵਾਹਿਗੁਰੂ ਸਤਿ-ਸਰੂਪ ਹੈ,
بولےَبھرتھرِستِسروُپُ॥
اگر ایسا جوگی بھ تھری بھی خدا کی حمدوچناہ کرے تو خدا سے یکسو ہوجائے

ਪਰਮ ਤੰਤ ਮਹਿ ਰੇਖ ਨ ਰੂਪੁ ॥੬॥
param tant meh raykh na roop. ||6||
and he, the supreme essence of reality, has no shape or form. ||6||
ਅਤੇ ਉਸ ਦਾ ਕੋਈ ਰੂਪ ਰੇਖ ਨਹੀਂ ਹੈ, ॥੬॥
پرمتنّتمہِریکھنروُپُ
اور خدا مین ہی محو ومجذوب ہوجائے اور علیحدگی مٹ جاتے ہیں

ਮਃ ੧ ॥
mehlaa 1.
First Guru:
م:1 ॥

ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥
ki-o marai mandaa ki-o jeevai jugat.
How is evil eradicated and how can one live a truthful life?
ਮਨ ਵਿਚੋਂਵਿਕਾਰ ਕਿਵੇਂ ਦੂਰ ਹੁੰਦਾ ਹੈ ਅਤੇ ਅਸਲ ਜੀਵਨ ਜੁਗਤੀ ਕਿਵੇਂ ਮਿਲੇ?
کِءُمرےَمنّداکِءُجیِۄےَجُگتِ॥
کیو مرےمندا۔ کیسے برائی ختم ہو۔ جیوئے جگت۔ کیسے طرز زندگی سے واقفیت اور سمجھ حاصل ہو
جب تک برائیان برے خیالات ختم نہیں ہوتے صحیح طرز زندگی حاصلنہیں ہو سکتی

ਕੰਨ ਪੜਾਇ ਕਿਆ ਖਾਜੈ ਭੁਗਤਿ ॥
kann parhaa-ay ki-aa khaajai bhugat.
Otherwise, what is the use of piercing one’s ears and feeding oneself on the charity of others. ਨਹੀਂ ਤਾਂ ਕੰਨ ਪੜਵਾ ਕੇ ਚੂਰਮਾ ਖਾਣ ਦਾ ਕੀ ਲਾਭ?
کنّنپڑاءِکِیاکھاجےَبھُگتِ॥
۔ کھاے بھگت ۔ جوگیوں والا کھانا۔ مراد چورما
۔ کان پڑاوانے اور چور ما کھانا بیکار ہے

ਆਸਤਿ ਨਾਸਤਿ ਏਕੋ ਨਾਉ ॥
aasat naasat ayko naa-o.
God’s Name alone is present, both during the existence and non-existence of the universe.
ਕੇਵਲ (ਪ੍ਰਭੂ ਦਾ) ਨਾਮ ਹੀ ਹੈ ਜੋ ਸੰਸਾਰ ਦੀ ਹੋਂਦ ਤੇ ਅਣਹੋਂਦ ਦੋਹਾਂ ਵੇਲੇ ਮੌਜੂਦ ਹੈ।
آستِناستِایکوناءُ॥
۔ آست۔ ہے ۔ نہیں ہے ۔
۔ تب وہ کونسا کلمہ اورلطٖ ہے

ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥
ka-un so akhar jit rahai hi-aa-o.
What is that word on which the heart can remain focused? The answer is Naam.
ਉਹ ਕੇਹੜਾ ਅੱਖਰ ਹੈ ਜਿਸ ਵਿਚ ਹਿਰਦਾ ਜੁੜਿਆ ਰਹਿ ਸਕਦਾ ਹੈ ,(ਇਸ ਦਾ ਉੱਤਰ ਇਹ ਹੈਨਾਮ )।
کئُنھُسُاکھرُجِتُرہےَہِیاءُ॥
۔ آکھر ۔ لفظ۔ ہیاؤ۔ ہروا۔ ذہن
جس کے ذہن نشین ہونے سے

ਧੂਪ ਛਾਵ ਜੇ ਸਮ ਕਰਿ ਸਹੈ ॥
Dhoop chhaav jay sam kar sahai.
If one endures pain and enjoys pleasure alike,
ਜੇ ਕੋਈ ਮਨੁੱਖਦੁੱਖ ਤੇ ਸੁਖ ਨੂੰ ਇਕ-ਸਮਾਨ ਸਹਾਰਦਾ ਹੈ,
دھوُپچھاۄجےسمکرِسہےَ॥
۔ دہوپ چھاؤ۔ عذاب و آسائش ۔ سم۔ برابر۔ سہے ۔ برداشت کرے
عذاب و آسائش یکساں طور پر برداشت ہوتے ہیں۔ جو بوقت علام کی موجودگی اور بوقت نا موجودی الہٰی نام سچ و حقیقت موجود تھا ۔ اور رہے

ਤਾ ਨਾਨਕੁ ਆਖੈ ਗੁਰੁ ਕੋ ਕਹੈ ॥
taa naanak aakhai gur ko kahai.
then Nanak says, that person truly remembers and follows what the Guru says.
ਤਾਂ, ਨਾਨਕ ਆਖਦਾ ਹੈ, ਉਹ ਮਨੁੱਖ ਹੀ (ਅਸਲ ਵਿਚ) ਗੁਰੂ ਨੂੰ ਚੇਤੇ ਰੱਖਦਾ ਹੈ (ਭਾਵ, ਗੁਰੂ ਦੇ ਬਚਨ-ਅਨੁਸਾਰ ਤੁਰਦਾ ਹੈ)।
تانانکُآکھےَگُرُکوکہےَ॥
۔ گر کو کہے ۔ فرمان مرشد۔
۔ تب نانک کہتا ہے کہ وہ انسان ہی حقیقتا مرید مرشد ہوتاہے

ਛਿਅ ਵਰਤਾਰੇ ਵਰਤਹਿ ਪੂਤ ॥
chhi-a vartaaray varteh poot.
The Yogic students who are only obsessed with the six philosphies of Yoga,
(ਨਾਥ ਦੇ) ਚੇਲੇ (ਭਾਵ, ਜੋਗੀ ਲੋਕ) (ਜੋ ਨਿਰੇ) ਛੇ ਭੇਖਾਂ ਵਿਚ ਹੀ ਰੁੱਝੇ ਹੋਏ ਹਨ,
چھِءۄرتارےۄرتہِپوُت॥
چھ ورتارے ۔ چھ ۔ پہراوےیا فرقے ۔ پوت ۔ چیلے
ورنہ مرید چھ جوگیوں کے فرقوں میں ہی محو رہتے ہیں

ਨਾ ਸੰਸਾਰੀ ਨਾ ਅਉਧੂਤ ॥
naa sansaaree naa a-uDhoot.
are neither the worldly people, nor the renouncers.
(ਅਸਲ ਵਿਚ) ਨਾਹ ਉਹ ਗ੍ਰਿਹਸਤੀ ਹਨ ਤੇ ਨਾਹ ਵਿਰਕਤ।
ناسنّساریِناائُدھوُت॥
۔ سنساری ۔ خانہ داری ۔ گھریلو ۔قبیلہ دار ۔ اودہوت۔ جوگی ۔
وہ حقیقتا نہ جوگی ہیں اور نہ خانہ دارقبیلہ دار

ਨਿਰੰਕਾਰਿ ਜੋ ਰਹੈ ਸਮਾਇ ॥
nirankaar jo rahai samaa-ay.
One who remains absorbed in the Formless God,
ਜੋ ਮਨੁੱਖ ਇਕ ਨਿਰੰਕਾਰ ਵਿਚ ਜੁੜਿਆ ਰਹਿੰਦਾ ਹੈ,
نِرنّکارِجورہےَسماءِ॥
نرنکار ۔جسکا نہیں وجودکوئی ۔ سماے ۔ مجذوب
جسکا اشتراک خدا سے ہے

ਕਾਹੇ ਭੀਖਿਆ ਮੰਗਣਿ ਜਾਇ ॥੭॥
kaahay bheekhi-aa mangan jaa-ay. ||7||
why should he go out begging? ||7||
ਉਹ ਕਿਉਂ ਕਿਤੇ ਖ਼ੈਰ ਮੰਗਣ ਜਾਏ? ॥੭॥
کاہےبھیِکھِیامنّگنھِجاءِ
۔ بھیکھیا ۔ خیرات
۔ وہ بھیک مانگنے کیوں جائے ۔ مراد وہ دنیادار ہوکر بھی وصل الہٰی پا سکتا ہے

ਪਉੜੀ ॥
pa-orhee.
Pauree:
پئُڑی ॥

ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥
har mandar so-ee aakhee-ai jithahu har jaataa.
That body alone should be called the temple of God, where He is realized.
ਉਹੀ ਸਰੀਰ “ਹਰਿ ਮੰਦਰੁ” ਕਿਹਾ ਜਾਣਾ ਚਾਹੀਦਾ ਹੈ ਜਿਸ ਵਿਚ ਰੱਬ ਪਛਾਣਿਆ ਜਾਏ।
ہرِمنّدرُسوئیِآکھیِئےَجِتھہُہرِجاتا॥
چھتہو۔ جہاں سے ۔ ہر جاتا۔ الہٰی پہان ہو۔
خدا کا گھر ااسے ہی کہو جس سے ہو پہچان خدا یا جس میں خدا کی پہچان ہو

ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ ॥
maanas dayh gur bachnee paa-i-aa sabh aatam raam pachhaataa.
God is realized in the human body by following the Guru’s word, and then the Supreme Light is experienced everywhere.
ਮਨੁੱਖਾ-ਸਰੀਰ ਵਿਚ ਗੁਰੂ ਦੇ ਹੁਕਮ ਤੇ ਤੁਰ ਕੇ ਰੱਬ ਲੱਭਦਾ ਹੈ, ਹਰ ਥਾਂ ਵਿਆਪਕ ਜੋਤਿ ਦਿੱਸਦੀ ਹੈ।
مانسدیہگُربچنیِپائِیاسبھُآتمرامُپچھاتا॥
اس کی پہچان انسانی جسم میں فرمان مرشد پر عمل پیرا ہوکر

ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥
baahar mool na khojee-ai ghar maahi biDhaataa.
We should not try to search Him outside, because that Creator-God is present within our own heart.
(ਸਰੀਰ ਤੋਂ) ਬਾਹਰ ਭਾਲਣ ਦੀ ਉੱਕਾ ਲੋੜ ਨਹੀਂ, (ਇਸ ਸਰੀਰ-) ਘਰ ਵਿਚ ਹੀ ਸਿਰਜਣਹਾਰ ਵੱਸ ਰਿਹਾ ਹੈ।
باہرِموُلِنکھوجیِئےَگھرماہِبِدھاتا॥
مول۔ بالکل۔ کھوجیئے ۔ تالش کریں۔ بدھاتا۔ کار ساز۔
کارساز کرتار تمہارے دل و دماغ میں بستا ہے

ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ ॥
manmukh har mandar kee saar na jaannee tinee janam gavaataa.
The self-willed people do not appreciate the worth of the human body, the temple of God; they have simply wasted their lives.
ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਇਸ ਮਨੁੱਖਾ ਸਰੀਰ) “ਹਰਿ ਮੰਦਰੁ” ਦੀ ਕਦਰ ਨਹੀਂ ਜਾਣਦੇ, ਉਹ ਮਨੁੱਖਾ ਜਨਮਗੰਵਾ ਜਾਂਦੇ ਹਨ।
منمُکھہرِمنّدرکیِسارنجانھنیِتِنیِجنمُگۄاتا॥
منمکھ ۔ مرید من۔ ہر مندر۔ الہٰی گھر۔ سار۔ سمجھ۔ واتا۔ ضائع کیا۔
مرید من کو خدا کے گھر کی پہچاننہیںنہ اسے اس کی قدروقیمت وہ اپنی زندگی ضائع کر لیتا ہے

ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ ॥੧੨॥
sabh meh ik varatdaa gur sabdee paa-i-aa jaa-ee. ||12||
God pervades in all, but He can be realized only through the Guru’s word. ||12||
ਸਾਰਿਆਂ ਵਿਚ ਇਕ ਪ੍ਰਭੂ ਹੀ ਵਿਆਪਕ ਹੈ, ਪਰ ਲੱਭਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ ॥੧੨॥
سبھمہِاِکُۄرتداگُرسبدیِپائِیاجائیِ
درندا۔ بستا ہے ۔ گر سبدی۔ کالم رمشدی ۔ اپئیاجائی۔ وسل حاصل ہوتا ہے ۔
خدا ہر ایک کے اندر بستا ہے مگر پہچان کلام مرشد سے ہوتی ہے ۔

ਸਲੋਕ ਮਃ ੩ ॥
salok mehlaa 3.
Shalok, Third Guru:
سلۄکم:3 ॥

ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥
moorakh hovai so sunai moorakh kaa kahnaa.
Only a fool listens to the fool.
ਮੂਰਖ ਦਾ ਕਿਹਾ ਉਹੀ ਸੁਣਦਾ ਹੈਜੋ ਆਪ ਮੂਰਖ ਹੋਵੇ।
موُرکھُہوۄےَسوسُنھےَموُرکھکاکہنھا॥
جاہل انسان کا کہنا جاہل ہی مانتا ہے ۔

ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥
moorakh kay ki-aa lakhan hai ki-aa moorakh kaa karnaa.
What are the signs of the fool? What does the fool do?
ਮੂਰਖ ਦੇ ਲੱਛਣ ਕੀਹ ਹਨ? ਮੂਰਖ ਦੀ ਕਰਤੂਤ ਕੈਸੀ ਹੁੰਦੀ ਹੈ?
موُرکھکےکِیالکھنھہےَکِیاموُرکھکاکرنھا॥
لکھن ۔ نشانی ۔ کرنا۔ کار
جاہل انسان کی نشانی یا پہچان ہے کیا اور اس کار کیسی ہے

ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥
moorakh oh je mugaDh hai ahaNkaaray marnaa.
A fool is the one who is spiritually ignorant and who spiritually deteriorates due to his ego.
ਮੂਰਖ ਉਹ ਹੈ ਜੋ ਬੁੱਧੂ ਹੈ ਅਤੇ ਜੋ ਅਹੰਕਾਰ ਵਿਚ ਆਤਮਕ ਮੌਤੇ ਮਰ ਜਾਂਦਾ ਹੈ।
موُرکھُاوہُجِمُگدھُہےَاہنّکارےمرنھا॥
۔ مگدھ ۔ دنیاوی دولت کے فریب میں محو۔ اہنکار۔ غرور۔ تکبر
۔ جاہل وہی ہے جودنیاوی دولت کی محبت کے فریب میں ہے اور مغرور ہے ۔ اور غرور میں روحانی واخلاقی طور پر مرتا ہے ۔ وہ ہیبیوقوف کہلاتا ہے

ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ ॥
ayt kamaanai sadaa dukh dukh hee meh rahnaa.
His actions always bring him misery and he always endures pain.
ਇਸ ਦੇ ਕਰਨ ਨਾਲ ਉਹ ਹਮੇਸ਼ਾਂ ਮੁਸੀਬਤ ਵਿੱਚ ਰਹਿੰਦਾ ਹੈ ਅਤੇ ਮੁਸੀਬਤ ਅੰਦਰ ਹੀ ਵੰਸਦਾ ਹੈ।
ایتُکمانھےَسدادُکھُدُکھہیِمہِرہنھا॥
۔ دنیاوی دولت کی محبت میں اور ایسی کارسے جو غرور اور تکبر میں کیجائے ۔ ۔ہمیشہ انسان عذاب پاتا ہے اور ہمیشہ تکلیف اُٹھاتا ہے ۔

ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥
at pi-aaraa pavai khoohi kihu sanjam karnaa.
If an extreme lover of Maya remains in the pit of worldly wealth, then what kind of effort must one adopt?
ਮਾਇਆ ਨਾਲ ਬਹੁਤਾ ਪਿਆਰ ਕਰਨ ਵਾਲਾ ਮਾਇਆ ਦੇ ਖੂਹ ਵਿਚ ਡਿੱਗਾ ਰਹਿੰਦਾ ਹੈ। ਉਸ ਦੇ ਬਚਾਉ ਦਾ ਕੇਹੜਾ ਉੱਦਮ ਕੀਤਾ ਜਾ ਸਕਦਾ ਹੈ?
اتِپِیاراپۄےَکھوُہِکِہُسنّجمُکرنھا॥
۔ ات پیارا۔ نہایت مجتی ۔ پوے کھوہ ۔ غعقاب ہو۔ کہو سنجم کرتا۔ بچاؤ کے لئے کونسی کوشش کیجا سکتی ہے
دنیاوی دولت سے محبت کرنے والا انسان ہمیشہ اخلاقی روحانی کنوئیں میں غرقاب رہتا ہے تو اس کے بچاؤ کے لئے کونسی کوشش کیجانیچاہیئے اور کی جا سکتی ہے

ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ॥
gurmukh ho-ay so karay veechaar os alipato rahnaa.
One who is a Guru’s follower, calmly reflects on the best way to deal with such a person, but personally remains detached from the pit of Maya.
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਇਸ ਤੇ ਵਿਚਾਰ ਕਰਦਾ ਹੈ ਤੇ (ਇਸ ਮਾਇਆ ਦੇ ਮੋਹ-ਰੂਪ ਖੂਹ ਤੋਂ) ਵੱਖਰਾ ਰਹਿੰਦਾ ਹੈ।
گُرمُکھِہوءِسُکرےۄیِچارُاوسُالِپتورہنھا॥
۔ گورمکھ ہوئے ۔ مرید مرشد ہوکر۔ وچار۔ سوچے ۔ الپتے ۔ بیلاگ۔
۔ مرید مرشد ہوکر اسے سوچے سمجھے اور بیلاگ بغیر متاثر

ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ॥
har naam japai aap uDhrai os pichhai dubday bhee tarnaa.
He keeps meditating on God’s Name, he saves himself and by following his example, the one who is drowning in sins also gets saved.
ਉਹ ਪ੍ਰਭੂ ਦਾ ਨਾਮ ਜਪਦਾ ਹੈ, ਨਾਮ ਦੀ ਬਰਕਤਿ ਨਾਲ ਉਹ ਆਪ ਬਚਦਾ ਹੈ ਤੇ ਉਸ ਦੇ ਪੂਰਨਿਆਂ ਤੇ ਤੁਰ ਕੇ ਡੁੱਬਦਾ ਸਾਥੀ ਭੀ ਬਚ ਨਿਕਲਦਾ ਹੈ।
ہرِنامُجپےَآپِاُدھرےَاوسُپِچھےَڈُبدےبھیِترنھا॥
نام جپے ۔ سچ ۔ حق و حقیقت بیان کرے ۔ ادھرے ۔ ادھار ۔ آسرا
الہٰی نام سچ حق و حقیقت اپنائے اور دل میں بسائے اس سے خود اپنی زندگی کامیاب بنا سکتا ہے اور اس میں غرقاب ساتھی کو بھی بچا سکتا ہے

ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ॥੧॥
naanak jo tis bhaavai so karay jo day-ay so sahnaa. ||1||
O’ Nanak, he acts in accordance with God’s will and accepts whatever pleasure or pain he is given. ||1||
ਹੇ ਨਾਨਕ! ਜੋ ਕੁਝ ਪ੍ਰਭੂ ਨੂੰ ਭਾਉਂਦਾ ਹੈ ਉਹੀ ਉਹ ਕਰਦਾ ਹੈ,ਉਸ ਨੂੰ ਸਹਾਰਦਾ ਹੈ ਜੋ ਉਸ ਵਲੋਂ ਆਉਂਦਾ ਹੈ। ॥੧॥
نانکجوتِسُبھاۄےَسوکرےجودےءِسُسہنھا
۔ سہنا ۔ برداست
۔ اے نانک۔ جو رضا خدا کی ہے ہوتا ہے وہی اور جو دیتا ہے خدا وہی پاتا ہے انسان

ਮਃ ੧ ॥
mehlaa 1.
First Guru:
م:1 ॥

ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥
naanak aakhai ray manaa sunee-ai sikh sahee.
Nanak says,O’ my mind, listen to the true teachings,
ਨਾਨਕ ਆਖਦਾ ਹੈ,ਹੇ ਮਨ! ਸੱਚੀ ਸਿੱਖਿਆ ਸੁਣ।
نانکُآکھےَرےمناسُنھیِئےَسِکھسہیِ॥
رے منا۔ اے دلسیکھ ۔ سکھیا۔ نصیحت ۔ واعظ۔ صبح۔ درست۔ ٹھیک۔
نانک بیان کرتا ہے کہ ٹھیک نصیحت و واعظ سن اے دل

ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥
laykhaa rab mangaysee-aa baithaa kadh vahee.
(Upon death) God would ask you the account of your deeds in life.
(ਤੇਰੇ ਕੀਤੇ ਅਮਲਾਂ ਦੇ ਲੇਖੇ ਵਾਲੀ) ਕਿਤਾਬ ਕੱਢ ਕੇ ਬੈਠਾ ਹੋਇਆ ਰੱਬ (ਤੈਥੋਂ) ਹਿਸਾਬ ਪੁੱਛੇਗਾ।
لیکھاربُمنّگیسیِیابیَٹھاکڈھِۄہیِ॥
۔ لیکھا۔ حساب اعمال۔ وہی ۔ رجسٹر۔ اعمالات
خدا انسان کے اعمال کا رجسٹر نکال کر بیٹھا ہے ۔اور اعملاؤں کا حساب مانگتا ہے ۔

ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥
talbaa pa-usan aakee-aa baakee jinaa rahee.
Those self-willed people against whom there is a balance of misdeeds, would be called out. ਜਿਨ੍ਹਾਂ ਬਾਗ਼ੀਆ ਵਲ ਲੇਖੇ ਦੀ ਬਾਕੀ ਰਹਿ ਜਾਂਦੀ ਹੈ ਉਹਨਾਂ ਉਹਨਾਂ ਮਨਮੁਖਾਂ ਨੂੰ ਸੱਦੇ ਪੈਣਗੇ।
تلباپئُسنِآکیِیاباکیِجِنارہیِ॥
۔ صلیا ۔ طلبانے ۔ بلاوے ۔ آقیا۔ باغوں ۔ باقی ۔ بقائیا۔ جن کے ذمے ۔ حساب۔ اعمال باقی رہ گیا ۔
جن کے زمےبقائیا اعمال رہ جاتا ہے ان کی جواب طلبی ہوتی ہے ۔

ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥
ajraa-eel faraystaa hosee aa-ay ta-ee.
Azraa-eel, the angel of death, would be ready to take charge to punish them.
ਮੌਤ ਦਾ ਫ਼ਰਿਸ਼ਤਾ (ਕੀਤੇ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਤੇ) ਆ ਤਿਆਰ ਖੜਾ ਹੋਵੇਗਾ।
اجرائیِلُپھریستاہوسیِآءِتئیِ॥
عزائیلفریستا ۔ فرشتہ موت ۔ آئے تیئی ۔ مقرر ہوا ۔ قائنات کیا
ان کے لئے فرشتہ موت تعینات کیا جاتاہے

ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥
aavan jaan na sujh-ee bheerhee galee fahee.
At that time, with a tight noose of death around their neck, they wouldn’t be able to think of any way to escape.
ਉਸ ਔਕੜ ਵਿਚ ਫਸੇ ਹੋਇਆਂ ਨੂੰ ਕੋਈ ਰਸਤਾ ਬਚਾ ਜਾਂ ਆਉਣ ਤੇ ਜਾਣ ਦਾ ਨਹੀਂ ਦਿੱਸਣਾ ।
آۄنھُجانھُنسُجھئیِبھیِڑیِگلیِپھہیِ॥
۔ آون جان نہ سبجھی ۔ کوئی جارا یا علاج سمجھ نہیں آتا۔ کوئی راستہ دکھائی نہیں دیتا ۔ بھیری گکلی پہی ۔ سخت مصیبت میں گرفتار
۔ انہیں کوئی چارہ یا علاج مجھ نہیں آتا اس مصیبت میں گرفتار

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥
koorh nikhutay naankaa orhak sach rahee. ||2||
O’ Nanak, falsehood loses and truth prevails in the end. ||2||
ਹੇ ਨਾਨਕ! ਕੂੜ ਦਾ ਖਾਤਮਾ ਹੋ ਜਾਵੇਗਾ ਤੇ ਅਖੀਰ ਨੂੰ ਸੱਚ ਹੀ ਪਰਬਲ ਹੋਵੇਗਾ॥੨॥
کوُڑنِکھُٹےنانکااوڑکِسچِرہیِ
۔ کوڑ۔ جھوٹ۔ نکھٹے ۔ ختم ہوجاتا ۔ سچ رہی۔ حقیقتہمیشہ باقی رہتی ہے
۔ اے نانک جھوٹ ختم ہوجاتا ہے ۔ آخر سچ و حقیقت ہی باقی رہتا

ਪਉੜੀ ॥
pa-orhee.
Pauree:
پئُڑی ॥

ਹਰਿ ਕਾ ਸਭੁ ਸਰੀਰੁ ਹੈ ਹਰਿ ਰਵਿ ਰਹਿਆ ਸਭੁ ਆਪੈ ॥
har kaa sabh sareer hai har rav rahi-aa sabh aapai.
All this expanse of the world is like the body of God and everywhere God Himself is pervading.
ਇਹ ਸਾਰਾ (ਜਗਤ ਦਾ ਆਕਾਰ) ਪਰਮਾਤਮਾ ਦਾ (ਮਾਨੋ) ਸਰੀਰ ਹੈ, ਹਰ ਥਾਂ ਪ੍ਰਭੂ ਆਪ ਹੀ ਵਿਆਪਕ ਹੈ।
ہرِکاسبھُسریِرُہےَہرِرۄِرہِیاسبھُآپےَ॥
سرپر ۔ جسم۔ رورہیا۔ بستا ہے ۔ ۔
یہ سارا عالم خدا کا ہی جسم ہے مراد ہر شے میں ہر جگہ خدا بستا ہے

ਹਰਿ ਕੀ ਕੀਮਤਿ ਨਾ ਪਵੈ ਕਿਛੁ ਕਹਣੁ ਨ ਜਾਪੈ ॥
har kee keemat naa pavai kichh kahan na jaapai.
The worth of God’s virtues cannot be estimated and one cannot think of any words through which His glory can be described.
ਪਰਮਾਤਮਾ (ਦੀ ਵਡਿਆਈ) ਦਾ ਮੁੱਲ ਨਹੀਂ ਪੈ ਸਕਦਾ, ਕੋਈ ਗੱਲ ਅਹੁੜਦੀ ਨਹੀਂ (ਜਿਸ ਨਾਲ) ਉਸ ਦੀ ਵਡਿਆਈ ਬਿਆਨ ਕਰ ਸਕੀਏ।
ہرِکیِکیِمتِنپۄےَکِچھُکہنھُنجاپےَ॥
کہن نہ جاپے ۔کہنا سمجھ نہیں آتا۔
۔ الہٰیعظمت اور قدر وقیمت بیان سے بعد ہے

ਗੁਰ ਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ ॥
gur parsaadee salaahee-ai har bhagtee raapai.
By Guru’s Grace, we should sing the praises of God, and one who does that, gets imbued with the love of His devotional worship,
ਸਤਿਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਸਾਲਾਹੁਣਾ ਚਾਹੀਦਾ ਹੈ (ਜੋ ਕਰਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ,
گُرپرسادیِسالاہیِئےَہرِبھگتیِراپےَ॥
گر پر سادی ۔ رحمت مرشد سے ۔ صلاحیئے ۔ حمدوثناہ کیجئے ۔ بھگتی راپے ۔ خدا کی محبت سے متاثر ہوکر ۔
الہٰی محبت و پریم پیار سے متاثر ہوکر رحمت مرشد سے حمدوثناہ ہو سکتی ہے

ਸਭੁ ਮਨੁ ਤਨੁ ਹਰਿਆ ਹੋਇਆ ਅਹੰਕਾਰੁ ਗਵਾਪੈ ॥
sabh man tan hari-aa ho-i-aa ahaNkaar gavaapai.
his body and mind spiritually rejuvenate and ego vanishes.
ਉਸ ਦਾ ਮਨ ਤੇ ਤਨ ਖਿੜ ਆਉਂਦਾ ਹੈ ਤੇ ਅਹੰਕਾਰ ਨਾਸ ਹੋ ਜਾਂਦਾ ਹੈ)।
سبھُمنُتنُہرِیاہوئِیااہنّکارُگۄاپےَ॥
اہنکار گواپے ۔ گرورمتآ کر ۔
۔ اور غرورتکبر مٹا کر سارا دل و جان خوشباس ہوجاتا ہے کھل جاتا ہے

ਸਭੁ ਕਿਛੁ ਹਰਿ ਕਾ ਖੇਲੁ ਹੈ ਗੁਰਮੁਖਿ ਕਿਸੈ ਬੁਝਾਈ ॥੧੩॥
sabh kichh har kaa khayl hai gurmukh kisai bujhaa-ee. ||13||
This entire universe is a play created by God, but He bestows understanding about this play to only a rare person through the Guru. ||13||
ਇਹ ਸਾਰਾ ਜਗਤ ਪ੍ਰਭੂ ਦਾ ਬਣਾਇਆ ਹੋਇਆ ਤਮਾਸ਼ਾ ਹੈ, ਗੁਰੂ ਦੀ ਰਾਹੀਂ ਕਿਸੇ ਵਿਰਲੇ ਨੂੰ ਇਸ ਖੇਡ ਦੀ ਸਮਝ ਦੇਂਦਾ ਹੈ ॥੧੩॥
سبھُکِچھُہرِکاکھیلُہےَگُرمُکھِکِسےَبُجھائیِ
گورمکھ کیسے بجھائی ۔ مرشد کے وسیلے سے سمجھ آتا ہے
۔ یہ سارا عالم خدا کا ایک کھیل ہے مرید مرشد ہوکر اس کی سمجھ آتی ہے

ਸਲੋਕੁ ਮਃ ੧ ॥
salok mehlaa 1.
Shalok, First Guru:
سلۄکُم:1 ॥

ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
sahaNsar daan day indar ro-aa-i-aa.
The god Indra cried in shame when (Rishi Gautam) brandedhim with a thousand marks of disgrace.
(ਗੋਤਮ ਰਿਸ਼ੀ ਨੇ) ਹਜ਼ਾਰ (ਭਗਾਂ) ਦਾ ਡੰਨ ਦੇ ਕੇ ਇੰਦਰ ਨੂੰ ਰੁਆ ਦਿੱਤਾ;
سہنّسرداندےاِنّد٘رُرویائِیا॥
سہنسر دان ۔ ہزاروں زنانہ زخموں ۔ اندر دیو تانے گو تم رکھی کی بیویاہلیا کے ساتھ دہوکے سے زناہ کیا۔
کوتم رشی نے ہزاروں زخموں کی سزا اندر کو دلائی جس سے اندر روئیا۔

ਪਰਸ ਰਾਮੁ ਰੋਵੈ ਘਰਿ ਆਇਆ ॥
paras raam rovai ghar aa-i-aa.
Brahmin Paras Raam wept when he came home after getting all his powers stripped (by lord Raam Chandra)
(ਸ੍ਰੀ ਰਾਮ ਚੰਦ੍ਰ ਤੋਂ ਆਪਣਾ ਬਲ ਖੁਹਾ ਕੇ) ਪਰਸ ਰਾਮ ਘਰ ਆ ਕੇ ਰੋਇਆ।
پرسرامُروۄےَگھرِآئِیا॥
پر سرام ۔ ایک برہمن تھا اس کے پتا جمدگنی کی سہسر باہونے قتل کر دیا تھا ۔ لہذا اسکا بدلہ چکانے کے لئے گھتری خاندان کو ختم کر نا شروع کر دیا ۔ مگر جب سیری رام چندر پرا اپنے کہاڑے کا وار کیا تو رام چندر نے اس کی طاقت ختم کر دی
پر سرام اپنی طاقت ختم ہونے پر روئیا ۔

ਅਜੈ ਸੁ ਰੋਵੈ ਭੀਖਿਆ ਖਾਇ ॥
ajai so rovai bheekhi-aa khaa-ay.
King Ajai cried and wept, when he was made to eat that manure which he had given as charity.
ਰਾਜਾ ਅਜੈ ਰੋਇਆ ਜਦੋਂ ਉਸ ਨੂੰ (ਲਿੱਦ ਦੀ ਦਿੱਤੀ) ਭਿੱਖਿਆ ਖਾਣੀ ਪਈ,
اجےَسُروۄےَبھیِکھِیاکھاءِ॥
۔ رام چندر کے دادا اجے نے ایک بھکاری سادہو کو بطور خیرات گھوڑے کی لددی نتیجتا اسے خود کھاتی پڑی
راجہ اجے لدھ کھانے کی سزا پر روئیا

ਐਸੀ ਦਰਗਹ ਮਿਲੈ ਸਜਾਇ ॥
aisee dargeh milai sajaa-ay.
Such is the punishment meted out in God’s court.
ਪ੍ਰਭੂ ਦੀ ਹਜ਼ੂਰੀ ਵਿਚੋਂ ਅਜੇਹੀ ਹੀ ਸਜ਼ਾ ਮਿਲਦੀ ਹੈ।
ایَسیِدرگہمِلےَسجاءِ॥
خدا کی عدالت میں سزا دی گئی ہے

ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥
rovai raam nikaalaa bha-i-aa. seetaa lakhman vichhurh ga-i-aa.
Lord Raam wept when he was exiled,and when Sita and Lakshman got separated.
ਰਾਮ ਜੀ ਭੀ ਰੋਏ, ਜਦੋਂ ਰਾਮ (ਜੀ) ਨੂੰ ਦੇਸ-ਨਿਕਾਲਾ ਮਿਲਿਆ, ਅਤੇ ਸੀਤਾ ਲਛਮਣ ਵਿਛੁੜੇ।
روۄےَرامُنِکالابھئِیا॥
۔ نکالا۔ ملک بدر
۔ رام چندر کو دیش بدر کی سزا ملیتو رام چندرروئیا