Urdu-Raw-Page-949

ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਣਿ ॥
gurmatee ghat chaannaa aanayr binaasan.
and to destroy the darkness of ignorance, He instilled the divine light in every heart through the Guru’s teachings.
ਅਤੇ ਅਗਿਆਨਤਾ ਦਾ ਹਨੇਰਾ ਨਾਸ ਕਰਨ ਲਈ ਗੁਰੂ ਦੀ ਮੱਤ ਦੀ ਰਾਹੀਂ (ਮਨੁੱਖ ਦੇ) ਹਿਰਦੇ ਵਿਚ ਗਿਆਨ ਦਾ ਚਾਨਣ ਪੈਦਾ ਕੀਤਾਹੈ l
گُرمتیِگھٹِچاننھاآنیرُبِناسنھِ॥
ذہنی اندھیرا لا علمی مٹانے کے لئے سبق مرشد ذہنی اندھیرا مٹتا ہے ۔

ਹੁਕਮੇ ਹੀ ਸਭ ਸਾਜੀਅਨੁ ਰਵਿਆ ਸਭ ਵਣਿ ਤ੍ਰਿਣਿ ॥
hukmay hee sabh saajee-an ravi-aa sabh van tarin.
God created everything by His command, and He pervades everywhere, in all woods and meadows.
ਸਾਰੀ ਸ੍ਰਿਸ਼ਟੀ ਉਸ ਨੇ ਆਪਣੇ ਹੁਕਮ ਵਿਚ ਹੀ ਰਚੀ ਹੈ ਤੇ ਉਹ ਹਰੇਕ ਵਣ ਵਿਚ ਤੀਲੇ ਤੀਲੇ ਵਿਚ ਆਪ ਮੌਜੂਦ ਹੈ,
ہُکمےہیِسبھساجیِئنُرۄِیاسبھۄنھِت٘رِنھِ॥
خدا کے زیر فرمان ہی یہ سار اعلام پیدا ہوا ہے اور جنگل سے لیکر تنکے تک سب میں بستا ہے ۔

ਸਭੁ ਕਿਛੁ ਆਪੇ ਆਪਿ ਹੈ ਗੁਰਮੁਖਿ ਸਦਾ ਹਰਿ ਭਣਿ ॥
sabh kichh aapay aap hai gurmukh sadaa har bhan.
God Himself is everything; therefore, O’ morta! always meditate on God’s Name through the Guru’s teachings
ਪ੍ਰਭੂਸਭ ਕੁਝ ਆਪ ਹੀ ਆਪ ਹੈ, ਇਸ ਲਈ ਹੇ ਜੀਵ! ਗੁਰੂ ਦੇ ਹੁਕਮ ਵਿਚ ਤੁਰ ਕੇ, ਤੂੰ ਸਦੀਵੀ ਹੀ ਸਾਈਂ ਦੇ ਨਾਮ ਨੂੰ ਉਚਾਰ।
سبھُکِچھُآپےآپِہےَگُرمُکھِسداہرِبھنھِ॥
خدا ی ہی خود بخود جو کچھ ہے آپ ہی ہے مرید مرشد ہوکر یاد خدا کو کر

ਸਬਦੇ ਹੀ ਸੋਝੀ ਪਈ ਸਚੈ ਆਪਿ ਬੁਝਾਈ ॥੫॥
sabday hee sojhee pa-ee sachai aap bujhaa-ee. ||5||
This understanding is attained through the Guru’s word and God Himself bestows this understanding. ||5||
ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਜੀਵ ਨੂੰ) ਸੂਝ ਪੈਂਦੀ ਹੈ, ਪ੍ਰਭੂ ਆਪ ਸੂਝ ਦੇਂਦਾ ਹੈ ॥੫॥
سبدےہیِسوجھیِپئیِسچےَآپِبُجھائیِ
کلام سبق و واعظ مرشد کے ذریعے سمجھ آتی ہے اور سچا خدا خود سمجھات اہے ۔

ਸਲੋਕ ਮਃ ੩ ॥
salok mehlaa 3.
Shalok, Third Guru:
سلۄکم:3 ॥

ਅਭਿਆਗਤ ਏਹਿ ਨ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ ॥
abhi-aagat ayhi na aakhee-an jin kay chit meh bharam.
Those whose have doubts (about God’s reality) in their minds cannot be called renunciate or ascetics
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਭਟਕਣਾ ਹੋਵੇਉਹਨਾਂ ਨੂੰ ਤਿਆਗੀਨਹੀਂ ਆਖੀਦਾ;
ابھِیاگتایہِنآکھیِئنِجِنکےچِتمہِبھرمُ॥
ابھیاگت۔ ابھے ۔ بیخوف۔ گت ۔ حالت۔ ابھیاگت۔ بیخوف انسان ۔ بھرم۔ بھٹکن ۔ پس و پیش
اسے کوئی فرد نہیں کہا جاتا ، جس کا شعور شک و شبہ سے بھر جاتا ہے

ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ ॥
tis dai ditai naankaa tayho jayhaa Dharam.
O’ Nanak, donations to such persons are also of doubtful merit.
ਹੇ ਨਾਨਕ! ਅਜੇਹੇ ਭਰਮੀ ਤਿਆਗੀਆ ਨੂੰ ਦੇਣ ਨਾਲ ਪੁੰਨ ਭੀ ਇਹੋ ਜਿਹਾ ਹੀ ਹੁੰਦਾ ਹੈ (ਭਾਵ, ਕੋਈ ਪੁੰਨ-ਕਰਮ ਨਹੀਂ)।
تِسدےَدِتےَنانکاتیہوجیہادھرمُ॥
۔ تیہو ۔ جیہا ۔ اسی طرح کا ۔ دھرم۔ ثواب
اس کو عطیہ کرنا متناسب انعامات ہیں۔

ਅਭੈ ਨਿਰੰਜਨੁ ਪਰਮ ਪਦੁ ਤਾ ਕਾ ਭੂਖਾ ਹੋਇ ॥
abhai niranjan param pad taa kaa bhookhaa ho-ay.
To realize the fearless and immaculate God is the supreme status; and the one who is yearning for it,
ਸਭ ਤੋਂ ਉੱਚਾ ਦਰਜਾ ਹੈ ਨਿਰਭਉ ਤੇ ਮਾਇਆ-ਰਹਿਤ ਪ੍ਰਭੂ ਨੂੰ ਮਿਲਣਾ। ਜੋ ਮਨੁੱਖ ਇਸ ‘ਪਰਮ ਪਦ’ ਦਾ ਅਭਿਲਾਖੀ ਹੈ,
ابھےَنِرنّجنُپرمپدُتاکابھوُکھاہوءِ॥
۔ ابھےنرنجن۔ بیخوف۔ پاک پرم پد۔ بلند رتبہ۔ بھوکھا ۔ بھوکا۔ خواہشمند۔
وہ نڈر ، بے عیب رب کی اعلیٰ حیثیت کا خواہشمند ہے

ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੧॥
tis kaa bhojan naankaa virlaa paa-ay ko-ay. ||1||
O Nanak, only a very rare person can satisfy the hunger of that person. ||1||
ਹੇ ਨਾਨਕ! ਉਸ ਦੀ ਲੋੜੀਂਦੀ ਖ਼ੁਰਾਕ ਕੋਈ ਵਿਰਲਾ ਬੰਦਾ ਦੇਂਦਾ ਹੈ ॥੧॥
تِسکابھوجنُنانکاۄِرلاپاۓکوءِ
بھوجن ۔ کھانا۔ ورلا۔ کوئی ہی ۔ پائے ۔ حاصل
نانک ، کتنے نایاب لوگ ہیں جو اسے یہ کھانا پیش کرتے ہیں

ਮਃ ੩ ॥
mehlaa 3.
Third Guru:
م:3 ॥

ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ ॥
abhi-aagat ayhi na aakhee-an je par ghar bhojan karayn.
Those who take food from the homes of others, shouldn’t be called ascetics,
ਉਹਨਾਂ ਨੂੰ ‘ਅਭਿਆਗਤ’ (ਸਾਧੂ) ਨਹੀਂ ਆਖੀਦਾ ਜੋ ਮਨੁੱਖ ਪਰਾਏ ਘਰ ਵਿਚ ਰੋਟੀ ਖਾਂਦੇ ਹਨ,
ابھِیاگتایہِنآکھیِئنِجِپرگھرِبھوجنُکرینِ॥
بھوجن ۔ کھانا۔
جو انسان دوسروں کے گھر روٹی یا کھاتے ہیں۔

ਉਦਰੈ ਕਾਰਣਿ ਆਪਣੇ ਬਹਲੇ ਭੇਖ ਕਰੇਨਿ ॥
udrai kaaran aapnay bahlay bhaykh karayn.
and pretend to be holy by wearing religious robes for the sake of their survival.
ਤੇ ਆਪਣਾ ਪੇਟ ਭਰਨ ਦੀ ਖ਼ਾਤਰ ਕਈ ਭੇਖ ਕਰਦੇ ਹਨ।
اُدرےَکارنھِآپنھےبہلےبھیکھِکرینِ॥
اورے کارن ۔ پیٹ کے لئے ۔ بھیکھ ۔ دکھاوا
اور پیٹبھرنے کے لئے پہراواے کا دکھاوا کرتے ہیں۔ وہ خدا رسیدہ فقیر نہیں ہیں۔

ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ ॥
abhi-aagat say-ee naankaa je aatam ga-on karayn.
O’ Nanak, they alone are true renunciate, who search within themselves,
ਹੇ ਨਾਨਕ! ‘ਅਭਿਆਗਤ’ ਉਹੀ ਹਨ ਜੋ ਆਤਮਕ ਮੰਡਲ ਦੀ ਸੈਰ ਕਰਦੇ ਹਨ,
ابھِیاگتسیئیِنانکاجِآتمگئُنھُکرینِ॥
۔ آتم گون۔ روحانی یا ذہنی خوئش تحقیق یا پہچان ۔
۔ اے نانک وہ اپنے خاوند کی یا خدا کی جستجو کرے وہ الہٰی حضوری میں محو ومجذوب رہتے ہیں

ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ ॥੨॥
bhaal lahan saho aapnaa nij ghar rahan karayn. ||2||
abide within their own inner-self and realize their Master-God. ||2||
ਆਪਣੇ ਅਸਲ ਘਰਵਿਚ ਨਿਵਾਸ ਰੱਖਦੇ ਹਨ ਤੇ ਆਪਣੇ ਖਸਮ-ਪ੍ਰਭੂ ਨੂੰ ਲੱਭ ਲੈਂਦੇ ਹਨ ॥੨॥
بھالِلہنِسہُآپنھانِجگھرِرہنھُکرینِ
۔ سوہ ۔ آقا۔ خاوند۔ خدا۔ تج گھر۔ ذہن نشین یاالہٰی حضوری ۔ رہن ۔ رہائش
۔ خدا رسیدہ فقیر وہی ہیں جو روحانی منزلوں کی سیر کرتے ہیں۔

ਪਉੜੀ ॥
pa-orhee.
Pauree:
پئُڑی ॥

ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ ॥
ambar Dharat vichhorhi-an vich sachaa asraa-o.
God Himself separated the earth from the sky, and whatever is happening there is under his command (is supported through His power).
ਆਕਾਸ਼ ਤੇ ਧਰਤੀ ਉਸ ਪ੍ਰਭੂ ਨੇ ਆਪ ਹੀ ਵੱਖ ਵੱਖ ਕੀਤੇ ਹਨ, ਤੇ ਇਹਨਾਂ ਦੇ ਅੰਦਰ ਉਹ ਸਦਾ-ਥਿਰ ਪ੍ਰਭੂ ਆਪਣਾ ਹੁਕਮ ਚਲਾ ਰਿਹਾ ਹੈ;
انّبرُدھرتِۄِچھوڑِئنُۄِچِسچااسراءُ॥
انبر۔ آسمان۔ دھرت۔ زمین۔ چھوڑین ۔ جدا کرکے ۔ سچا اسراؤ۔ سچا سہارا ۔ سچا ٹھکانہ ۔ مرا د خدا۔ سچی حکمرانی
خدا نے آسمان اور زمین خود ہی علیحدہ علیحدہ کئے ہیں۔ اور ناہیں سچا حقیقت کا آسرا یا ٹھکانہ دیا ہے

ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ ॥
ghar dar sabho sach hai jis vich sachaa naa-o.
Every house and place in the universe, in which is present God’s eternal Name, is the abode of the eternal God.
(ਇਸ ਸ੍ਰਿਸ਼ਟੀ ਵਿਚ) ਹਰੇਕ ਘਰ ਹਰੇਕ ਦਰ ਸਦਾ-ਥਿਰ ਪ੍ਰਭੂ (ਦਾ ਟਿਕਾਣਾ) ਹੈ ਕਿਉਂਕਿ ਇਸ ਵਿਚ (ਹਰ ਥਾਂ) ਸੱਚਾ ‘ਨਾਮ’ ਮੌਜੂਦ ਹੈ।
گھرُدرُسبھوسچُہےَجِسُۄِچِسچاناءُ॥
۔ سبھ سچا حکم و ر تدا۔ سچے فرمان جاری ہوتے ہیں۔
اس کے ہر گھر اور در میں خدا بستا ہے مراد عالم کی ہر جگہ الہٰیرہائش و ٹھکانہ ہے

ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ ॥
sabh sachaa hukam varatdaa gurmukh sach samaa-o.
God’s command permeates everywhere, and it is only by following the Guru’s teachings that we can merge in that eternal God.
ਹਰ ਥਾਂ (ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਹੁਕਮ ਚੱਲ ਰਿਹਾ ਹੈ, ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨਤਾ ਹੁੰਦੀ ਹੈ।
سبھُسچاہُکمُۄرتداگُرمُکھِسچِسماءُ॥
گور مکھ سچسماؤ
۔ جہاں سچ حق و حقیقت الہٰی نام موجود ہے ۔ ہر جگہ سچا فرمان جاری ہے مرید مرشد ہوکر اس میں محو ومجذوب ہو سکتا ہے

ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥
sachaa aap takhat sachaa bahi sachaa karay ni-aa-o.
He Himself is eternal, so is His authority and true is His system of justice.
ਪ੍ਰਭੂ ਆਪ ਸਦਾ ਇਕ-ਰਸ ਰਹਿਣ ਵਾਲਾ ਹੈ, ਉਸ ਦਾ ਤਖ਼ਤ ਭ) ਸੱਚਾ ਹੈ, (ਇਸ ਤਖ਼ਤ ਉਤੇ) ਬੈਠ ਕੇ ਉਹ ਅਟੱਲ ਨਿਆਂ ਕਰ ਰਿਹਾ ਹੈ।
سچاآپِتکھتُسچابہِسچاکرےنِیاءُ॥
۔ تخت۔ وہ جگہ بیٹھ کر جہاں فرمان جاری کئے جاتے یں۔ نیاؤ۔ انصاف۔
یہ سارا عالم اس کا تخت ہے جہاں سے سچا انصاف کرتا ہے ۔

ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ ॥੬॥
sabh sacho sach varatdaa gurmukh alakh lakhaa-ee. ||6||
Eternal God alone is pervading everywhere and the incomprehensible God can becomprehended through the Guru’s teachings. ||6||
ਹਰ ਥਾਂ ਨਿਰੋਲ ਉਹੀ ਸੱਚਾ ਪ੍ਰਭੂ ਮੌਜੂਦ ਹੈ, ) ਉਹ ਅਲੱਖ ਪ੍ਰਭੂ ਲਖਿਆ ਤਾਂ ਹੀ ਜਾ ਸਕਦਾ ਹੈਜੇ ਸਤਿਗੁਰੂ ਦੇ ਸਨਮੁਖ ਹੋਵੀਏ॥੬॥
سبھُسچوسچُۄرتداگُرمُکھِالکھُلکھائیِ
الکھ لکھائی ۔ اس ہستی جس کی کوئی نشانیاور شکل و صورت نیہں پہچان
اور ہر گجہ ہر ذرے میں بستا ہے اس کی سمجھ جو انسانی رسائی عقل و ہوش سے بعد مرید مرشد ہوکر سمجھ آتی ہے

ਸਲੋਕੁ ਮਃ ੩ ॥
salok mehlaa 3.
Shalok, Third Guru:
سلۄکُم:3 ॥

ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ ॥
rainaa-ir maahi anant hai koorhee aavai jaa-ay.
The infinite God dwells in this ocean-like world; those who love the false perishable worldly riches, remain in the cycle of birth and death.
ਬੇਅੰਤ ਪ੍ਰਭੂ ਇਸ ਸੰਸਾਰ-ਰੂਪੀ ਸਮੁੰਦਰ ਵਿਚ ਆਪ ਵੱਸ ਰਿਹਾ ਹੈ,ਨਾਸਵੰਤ ਪਦਾਰਥਾਂ ਵਿਚ ਲੱਗੀ ਹੋਈ ਜਿੰਦ ਜੰਮਦੀ ਮਰਦੀ ਰਹਿੰਦੀ ਹੈ।
ریَنھائِرماہِاننّتُہےَکوُڑیِآۄےَجاءِ॥
اس دنیاوی ۔ رینائر ۔ دنیاوی سمندر ۔ اننت ۔ لا محدود ۔ اعداد و شمار سے بعید۔ کوڑی۔ جھوٹی ۔
اس سمندر کی مانند و سیع علام میں لا محدود خدا بستا ہے ۔ جھوٹے یس و پیشمیں مشغول رہتے ہیں
ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ ॥
bhaanai chalai aapnai bahutee lahai sajaa-ay.
One who follow his own will, suffers terrible punishment.
ਜੋ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ ਉਸ ਨੂੰ ਬਹੁਤ ਦੁੱਖ ਪ੍ਰਾਪਤ ਹੁੰਦਾ ਹੈ
بھانھےَچلےَآپنھےَبہُتیِلہےَسجاءِ॥
بھانے ۔ رضآ۔ مرضی ۔ لہےسزائے ۔ سزا پاتاہے
۔ جو شخص اپنی مرضی کی مطابق اعمال کرتاہے زیادہ سزا پاتاہے۔

ਰੈਣਾਇਰ ਮਹਿ ਸਭੁ ਕਿਛੁ ਹੈ ਕਰਮੀ ਪਲੈ ਪਾਇ ॥
rainaa-ir meh sabh kichh hai karmee palai paa-ay.
Everything that one desires is available in this ocean-like world, but one receives it only through God’s grace.
ਸਭ ਕੁਝ ਇਸ ਸਾਗਰ ਵਿਚ ਮੌਜੂਦ ਹੈ, ਪਰ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ।
ریَنھائِرمہِسبھُکِچھُہےَکرمیِپلےَپاءِ॥
۔ سبھ کچھ ۔ ساری نعمتیں۔ کرمی ۔ بخشش سے ۔ پلے ۔ دامن
۔ اس علام میںہر شے ہے مگر ملتی اس خدا کی کرم و عنایت سےہے

ਨਾਨਕ ਨਉ ਨਿਧਿ ਪਾਈਐ ਜੇ ਚਲੈ ਤਿਸੈ ਰਜਾਇ ॥੧॥
naanak na-o niDh paa-ee-ai jay chalai tisai rajaa-ay. ||1||
O’ Nanak, if one lives according to God’s will, he feels so content as if he has received all the nine treasures of the world. ||1||
ਹੇ ਨਾਨਕ! ਮਨੁੱਖ ਨੂੰ ਸਾਰੇ ਹੀ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਜੇ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਤੁਰੇ ॥੧॥
نانکنءُنِدھِپائیِئےَجےچلےَتِسےَرجاءِ
۔ نوندھ ۔ نو خزانے ۔ تسےرضائے ۔ اگر اس کی رضا میں رہیں
۔ اے نانک نو خزانے پات اہے انسان اگر ضائے الہٰی میں رہتا ہے اور رضا میں کام کرتاہے

ਮਃ ੩ ॥
mehlaa 3.
Third Guru:
م:3 ॥

ਸਹਜੇ ਸਤਿਗੁਰੁ ਨ ਸੇਵਿਓ ਵਿਚਿ ਹਉਮੈ ਜਨਮਿ ਬਿਨਾਸੁ ॥
sehjay satgur na sayvi-o vich ha-umai janam binaas.
One who has not followed the true Guru’s teachings with love and patience, has ruined his life in egotism;
ਜੋ ਮਨੁੱਖ ਸਿਦਕ ਸਰਧਾ ਨਾਲ ਸਤਿਗੁਰ ਦੇ ਹੁਕਮ ਵਿਚ ਨਹੀਂ ਤੁਰਿਆ, ਉਸ ਨੇ ਹਉਮੈ ਵਿਚ ਰਹਿ ਕੇਜੀਵਨ ਆਪਣਾ ਅਜਾਂਈ ਗਵਾ ਗਿਆ;
سہجےستِگُرُنسیۄِئوۄِچِہئُمےَجنمِبِناسُ॥
سہجے ۔ مکمل سکون اور پیار سے ۔ ہونمے ۔ خود پسندی ۔ وناس۔ ضائع ۔ ضائقہ
جس نے سچے مرشد کی صدق و یقین سے خدمت نہ کی خود پسندی میں زندگی برباد کر دی

ਰਸਨਾ ਹਰਿ ਰਸੁ ਨ ਚਖਿਓ ਕਮਲੁ ਨ ਹੋਇਓ ਪਰਗਾਸੁ ॥
rasnaa har ras na chakhi-o kamal na ho-i-o pargaas.
he has not relished the taste of God’s Name, and his heart has not blossomed with delight.ਉਸ ਨੇ ਜੀਭ ਨਾਲ ਪ੍ਰਭੂ ਦੇ ਨਾਮ ਦਾ ਆਨੰਦ ਨਹੀਂ ਲਿਆ ਉਸ ਦਾ ਹਿਰਦਾ-ਰੂਪ ਕਉਲ ਫੁੱਲ ਨਹੀਂ ਖਿੜਿਆ।
رسناہرِرسُنچکھِئوکملُنہوئِئوپرگاسُ॥
۔ رسنا۔ زبان۔ ہر رس۔ الہٰی لطف ۔ کمل ۔ پھول مراد ذہن یا جگر دل ۔ پر گاس۔ روشن
۔ زبان سے الہٰی حمدوثناہ نہ لطف نہ اٹھائیا اور ذہن روشن نہ ہوا

ਬਿਖੁ ਖਾਧੀ ਮਨਮੁਖੁ ਮੁਆ ਮਾਇਆ ਮੋਹਿ ਵਿਣਾਸੁ ॥
bikh khaaDhee manmukh mu-aa maa-i-aa mohi vinaas.
The self-willed person spiritually deteriorates due to the poison-like vices and is ruined by love for the worldly riches and power.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਵਿਕਾਰਾਂ ਦੀ) ਵਿਹੁ ਖਾਂਦਾ ਰਿਹਾ, (ਅਸਲ ਜੀਵਨ ਵੱਲੋਂ) ਮੋਇਆ ਹੀ ਰਿਹਾ ਤੇ ਮਾਇਆ ਦੇ ਮੋਹ ਵਿਚ ਉਸ ਦੀ ਜ਼ਿੰਦਗੀ ਤਬਾਹ ਹੋ ਗਈ।
بِکھُکھادھیِمنمُکھُمُیامائِیاموہِۄِنھاسُ॥
۔ وکھکھاوی ۔ زیر استعمال کرکے ۔ منمکھ ۔ مرید من ۔ مائیا موہ ۔ دنیاوی دولت کی محبت میں۔ وناس۔ کتم ہوا۔
۔ مرید من دیاوی دولت کی محبتزندگی کے لئے ایک زہر ہے زندگی تباہ و برباد کر لی

ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥
ikas har kay naam vin Dharig jeevan Dharig vaas.
Thus without remembering God’s Name, accursed is his life and accursed is his living in the world.
ਇਕ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਵਿਚ) ਜੀਊਣਾ ਵੱਸਣਾ ਫਿਟਕਾਰ-ਜੋਗ ਹੈ।
اِکسُہرِکےنامۄِنھُدھ٘رِگُجیِۄنھُدھ٘رِگُۄاسُ॥
دھرگ۔ لعنت۔ جیون۔ زندگی ۔ داس ۔ بستا ۔
۔ الہٰی نام سچ حق و حقیقت کے بگیر زندگی ایک لعنت ہے اور زندہ رہنا

ਜਾ ਆਪੇ ਨਦਰਿ ਕਰੇ ਪ੍ਰਭੁ ਸਚਾ ਤਾ ਹੋਵੈ ਦਾਸਨਿ ਦਾਸੁ ॥
jaa aapay nadar karay parabh sachaa taa hovai daasan daas.
When the eternal God Himself bestows His glance of grace, then one becomes the servant of His devotees.
ਜਦੋਂ ਸੱਚਾ ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰਦਾ ਹੈ ਤਾਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ।
جاآپےندرِکرےپ٘ربھُسچاتاہوۄےَداسنِداسُ॥
داسن داس۔ غلاموں کا غلام۔
۔ اگر خدا کرم و عنایت فمرائے ت غلاموں کا غلام ہوجائے

ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਡੈ ਪਾਸੁ ॥
taa an-din sayvaa karay satguroo kee kabeh na chhodai paas.
Then he always follows the true Guru’s teachings and never leaves his side.
ਫਿਰਉਹ ਨਿੱਤ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ, ਕਦੇ ਗੁਰੂ ਦਾ ਪੱਲਾ ਨਹੀਂ ਛੱਡਦਾ।
تااندِنُسیۄاکرےستِگُروُکیِکبہِنچھوڈےَپاسُ॥
اندن۔ ہر روز۔ کیہہ۔ کبھی ۔ پاس۔ ساتھ
۔ تو ہر روز خدمت کرے سچے مرشد کی اور اسکا دامن نہ چھوڑے

ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ ॥
ji-o jal meh kamal alipato vartai ti-o vichay girah udaas.
Just as a lotus remains unaffected by the dirt of water in which it grows, similarly he remains detached from worldly desires while living as a family person.
ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਭੀ ਇਉਂ ਉਪਰਾਮ ਜਿਹਾ ਰਹਿੰਦਾ ਹੈ ਜਿਵੇਂ ਪਾਣੀ ਵਿਚ (ਉੱਗਾ ਹੋਇਆ) ਕਉਲ-ਫੁੱਲ (ਪਾਣੀ ਦੇ ਅਸਰ ਤੋਂ) ਬਚਿਆ ਰਹਿੰਦਾ ਹੈ।
جِءُجلمہِکملُالِپتوۄرتےَتِءُۄِچےگِرہاُداسُ॥
۔ کمل۔ ایستے ۔ کمل کا پھول بیلاگ۔ ورتے ۔ رہتا ہے ۔ گریہہ ۔ گھر ۔ اداس۔ طارق۔
۔ گھیلو خاندانی زندگی بسر کرتے ہوئے جیسے کمل کا پھول کیچڑمیں رہنےکے باوجود بیلاگ پاک رہتا ہے اس طرحسے گھر یلو زندگی بسر کرتے ہوئے طارق ہے

ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ ਗੁਣਤਾਸੁ ॥੨॥
jan naanak karay karaa-i-aa sabh ko ji-o bhaavai tiv har guntaas. ||2||
O’ devotee Nanak! God, the treasure of virtues, inspires everyone to act in accordance with His will. ||2||
ਹੇ ਦਾਸ ਨਾਨਕ! ਜਿਵੇਂ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਭਾਉਂਦਾ ਹੈ ਤਿਵੇਂ ਹਰੇਕ ਜੀਵ ਉਸ ਦਾ ਕਰਾਇਆ ਕਰਦਾ ਹੈ ॥੨॥
جننانککرےکرائِیاسبھُکوجِءُبھاۄےَتِۄہرِگُنھتاسُ
جیو بھاوے ۔ جیسے چاہتا ہےتو اس طرح۔ ہرگن۔ تاس۔ خدا۔ اوصاف کا خزانہ
۔ اے نانک۔ جسے اوصاف کا خزانہ خدا جیسے چاہتا ہے جیسے اس کی رضا ہے اس طرح اسکا کرائیا کرتاہے

ਪਉੜੀ ॥
pa-orhee.
Pauree:
پئُڑی ॥

ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ ॥
chhateeh jug gubaar saa aapay ganat keenee.
There was utter darkness for eons when God was intangible; then on His own, He revealed Himself through His creation.
ਜਦੋਂ ਬੇਅੰਤ ਸਮਾ ਪਹਿਲਾਂ ਘੁੱਪ ਹਨੇਰਾ ਸੀ ਤੇ ਪ੍ਰਭੂ ਨਿਰਗੁਣ ਰੂਪ ਵਿਚ ਸੀ; ਫਿਰ ਜਗਤ-ਰਚਨਾ ਰਚ ਕੇ ਉਸ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ।
چھتیِہجُگگُبارُساآپےگنھتکیِنیِ॥
بیشمار مرار اندھیرے میں گذر ۔ تب خدا نے اپنے آپ کو ظہور پذیر کیا ۔ غبار۔ اندھیرا گنت کنی ۔ خیال کیا۔
بیشمار عرصہ اندھیرےمیںگذرا نہ خدا ظہور میں تھا نہ عالم

ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ ॥
aapay sarisat sabh saajee-an aap mat deenee.
God Himself created the entire universe and He Himself gave the necessary intellect to the beings,
ਉਸ (ਪ੍ਰਭੂ) ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਤੇ ਆਪ ਹੀ (ਜੀਵਾਂ ਨੂੰ) ਅਕਲ ਦਿੱਤੀ,
آپےس٘رِسٹِسبھساجیِئنُآپِمتِدیِنیِ॥
سر شٹ ۔ علام۔ جہاں۔ دنیا۔ مت۔ سمجھ ۔ عقل ۔
تب کہیں خدا کے دل میں اپنے ظہور کا خیال پیدا ہوا اور انسان کو عقلعنایت کی

ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ ॥
simrit saasat saaji-an paap punn ganat ganeenee.
and through them He got the scriptures written to show the differences between vices and virtues.
ਬੁੱਧਵਾਨਾਂ ਦੀ ਰਾਹੀਂ ਉਸ ਨੇ ਆਪ ਹੀ ਸਿਮ੍ਰਿਤੀਆਂ ਤੇ ਸ਼ਾਸਤ੍ਰ (ਧਰਮ-ਪੁਸਤਕ) ਬਣਾਏ, ਅਤੇ ਪਾਪ ਤੇ ਪੁੰਨ ਦਾ ਨਿਖੇੜਾ ਕੀਤਾ l
سِم٘رِتِساستساجِئنُپاپپُنّنگنھتگنھیِنیِ॥
سمرت۔ شاشٹ۔ مذہبی کتابیں۔ ساجئن ۔ بنائیں یا تحریر ہوئیں۔ پاپ۔ گناہ۔ پن۔ ثواب۔ گھنتگنینی ۔ حساب۔ اور نتیجےاخذ کئے
اور تب دانشمندوں نے انسانوں کی رہبری کے لئے دھارملک مذہبی کتابیں تحریر کیں اور گناہ یا برائیوں اور ثواب اور نیکیوں کی آپسی تفریق بتائی ۔

ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ ॥
jis bujhaa-ay so bujhsee sachai sabad pateenee.
He alone understands this mystery, whom God inspires to understand, and that person then develops full faith in the Guru’s divine word.
ਜਿਸ ਮਨੁੱਖ ਨੂੰ (ਇਹ ਸਾਰਾ ਰਾਜ਼) ਸਮਝਾਂਦਾ ਹੈ ਉਹੀ ਸਮਝਦਾ ਹੈ, ਉਸ ਮਨੁੱਖ ਦਾ ਮਨ ਗੁਰੂ ਦੇ ਸੱਚੇ ਸ਼ਬਦ ਵਿਚ ਸਰਧਾ ਧਾਰ ਲੈਂਦਾ ਹੈ।
جِسُبُجھاۓسوبُجھسیِسچےَسبدِپتیِنیِ॥
سچے سبد پتینی ۔ سچے کلام میں یقین و ایمان لاتا ہے
۔ جسے خدا نے یہ راز سمجھائیا وہی سمجھتا ہے ۔

ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ ॥੭॥
sabh aapay aap varatdaa aapay bakhas milaa-ee. ||7||
God Himself dwells in all and through His grace unites people with Himself. ||7||
ਹਰੇਕ ਵਿਚ ਪ੍ਰਭੂ ਆਪ ਹੀ ਆਪ ਮੌਜੂਦ ਹੈ, ਆਪ ਹੀ ਮੇਹਰ ਕਰ ਕੇ (ਜੀਵ ਨੂੰ ਆਪਣੇ ਵਿਚ) ਮਿਲਾਂਦਾ ਹੈ ॥੭॥
سبھُآپےآپِۄرتداآپےبکھسِمِلائیِ
ہر کام میں موجو دہوتا ہے اور خو دہی پانی بخشش و کرم و عنایت اپنے اندر ملاتا ہے

ਸਲੋਕ ਮਃ ੩ ॥
salok mehlaa 3.
Shalok, Third Guru:
سلۄکم:3 ॥

ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥
ih tan sabho rat hai rat bin tann na ho-ay.
This body is all blood; without blood, the body cannot survive.
ਇਹ ਸਾਰਾ ਸਰੀਰ ਲਹੂ ਹੈ, ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ।
اِہُتنُسبھورتُہےَرتُبِنُتنّنُنہوءِ॥
رت۔ خون۔ تن۔ جسم۔ سیہہ۔ آقا۔ خدا ۔
یہ سارا جسم خون ہے مراد سارے جسم میں خون ت وہے خون کے بگیر خون نہیں ہو سکتا

ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਨ ਹੋਇ ॥
jo seh ratay aapnai tin tan lobh rat na ho-ay.
Those who are imbued with the love of their Master-God, do not have any greed in their blood.
ਜੋ ਬੰਦੇ ਆਪਣੇ ਖਸਮ (-ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ ਉਹਨਾਂ ਦੇ ਸਰੀਰ ਵਿਚ ਲਾਲਚ ਦਾ ਲਹੂ ਨਹੀਂ ਹੁੰਦਾ।
جوسہِرتےآپنھےَتِنتنِلوبھرتُنہوءِ॥
تن ۔ ان کے ۔
۔ مگر جنہیں اپنے خدا سے پریم پیار ہے اور پیار میں متوالے ہیں

ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ ॥
bhai pa-i-ai tan kheen ho-ay lobh rat vichahu jaa-ay.
When we submit to the revered fear of God, the blood of greed is drained out and the body sheds the weight of vices.
ਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ ਤਾਂ ਸਰੀਰ (ਇਸ ਤਰ੍ਹਾਂ ਦਾ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ ਦੀ ਰਤ ਨਿਕਲ ਜਾਂਦੀ ਹੈ।
بھےَپئِئےَتنُکھیِنھُہوءِلوبھرتُۄِچہُجاءِ॥
ان کے جسم میں لالچ کا خون نہیں ہوتا لالچ ختم ہوجاتا ہے۔ جس طرح سے دھات آگ سے صاف کیجاتی ہے