Urdu-Raw-Page-853

ਗੁਰਮੁਖਿ ਸੇਵਕ ਭਾਇ ਹਰਿ ਧਨੁ ਮਿਲੈ ਤਿਥਹੁ ਕਰਮਹੀਣ ਲੈ ਨ ਸਕਹਿ ਹੋਰ ਥੈ ਦੇਸ ਦਿਸੰਤਰਿ ਹਰਿ ਧਨੁ ਨਾਹਿ ॥੮॥
gurmukh sayvak bhaa-ay har Dhan milai tithhu karamheen lai na sakahi hor thai days disantar har Dhan naahi. ||8||
The wealth of God’s Name is received from the Guru by humbly following his teachings; the unfortunate people cannot receive it from the Guru;(without the Guru) this wealth is not available anywhere else. ||8||
ਹੇ ਭਾਈ! ਸੇਵਕ-ਭਾਵਨਾ ਨਾਲ ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ-ਧਨ ਮਿਲਦਾ ਹੈ; ਪਰ ਉਹਅਭਾਗੇ ਉਥੋਂ (ਗੁਰੂ-ਦਰ ਤੋਂ) ਇਹ ਧਨ ਲੈ ਨਹੀਂ ਸਕਦੇ (ਤੇ, ਗੁਰੂ-ਦਰ ਤੋਂ ਬਿਨਾ) ਕਿਸੇ ਹੋਰ ਥਾਂ ਕਿਸੇ ਹੋਰ ਦੇਸ ਵਿਚ ਇਹ ਨਾਮ-ਧਨ ਹੈ ਹੀ ਨਹੀਂ ॥੮॥
گُرمُکھِسیۄکبھاءِہرِدھنُمِلےَتِتھہُکرمہیِنھلےَنسکہِہورتھےَدیسدِسنّترِہرِدھنُناہِ॥੮॥
ہر دھن۔ الہٰی سرمایہ ۔ کرم ہین۔ بد قسمت۔ ہورتھے ۔ کسی دوسری جگہ ۔ دیس دسنتر ۔ دیس ۔ بدیس ۔
مگر بد قسمت وہاں سے پا نہیں سکتے ۔ جبکہ کسی دوسرے ملک کسی اور جگہیہ نام کا اثاثہ ملتا نہیں۔

ਸਲੋਕ ਮਃ ੩ ॥
salok mehlaa 3.
Shalok, Third Guru:
سلوکمਃ੩॥

ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ ॥
gurmukh sansaa mool na hova-ee chintaa vichahu jaa-ay.
The Guru’s followers do not have skepticism at all, and all their worries depart from within.
ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਨੂੰ ਕਿਸੇ ਕਿਸਮ ਦਾ ਤੌਖ਼ਲਾ ਉੱਕਾ ਹੀ ਨਹੀਂ ਹੁੰਦਾ, ਉਹਨਾਂ ਦੇ ਅੰਦਰੋਂ ਚਿੰਤਾ ਦੂਰ ਹੋ ਜਾਂਦੀ ਹੈ।
گُرمُکھِسنّساموُلِنہوۄئیِچِنّتاۄِچہُجاءِ॥
گورمکھ ۔ مرید مرشد۔ سنسا۔ فکر ۔ تشویش ۔ مول۔ بالکل۔ چنتا ۔ فکر۔ وچہوجائے ۔ دل سے چلی جاتی ہے ۔
مرید ان مرشد کو پریشانی و تشویش بالکل نہیں ہوتی فکر مٹ جاتا ہے ۔

ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥
jo kichh ho-ay so sehjay ho-ay kahnaa kichhoo na jaa-ay.
They believe that whatever is happening, it is happening in its natural course, so nothing can be said about it.
ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਉਹ ਸੁਭਾਵਕ ਹੀ ਰਿਹਾ ਹੈ, ਉਸ ਉਤੇ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ।
جوکِچھُہوءِسُسہجےہوءِکہنھاکِچھوُنجاءِ॥
سہجے ۔ قدرتی طور پر ۔ بلا جہدو ترود۔ کچھو ۔ کچھ بھی ۔
جو کچھ ہوتا ہے رضائے الہٰی میں ہوتا ہے اسکے متعلق اعتراض نہیں ہو سکتا۔

ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥
naanak tin kaa aakhi-aa aap sunay je la-i-an pannai paa-ay. ||1||
O’ Nanak, God listens to the submissions of those whom He accepts as His own. ||1||
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਲੜ ਲਾ ਲੈਂਦਾ ਹੈ ਉਹਨਾਂ ਦੀ ਅਰਜ਼ੋਈ ਪਰਮਾਤਮਾ ਆਪ ਸੁਣਦਾ ਹੈ ॥੧॥
نانکتِنکاآکھِیاآپِسُنھےجِلئِئنُپنّنےَپاءِ॥੧॥
بے لئین پنے پائے ۔ جہیں اپنا لیا۔
اے نانک:۔ ان عرض و معروض خود سنتا ہے ۔ خدا جنہیں دے دیا ہے دامن اپنا۔

ਮਃ ੩ ॥
mehlaa 3.
Third Guru:

ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤਰਿ ਨਿਰਮਲੁ ਨਾਉ ॥
kaal maar mansaa maneh samaanee antar nirmal naa-o.
One in whose mind is enshrined God’s immaculate Name, that person conquers his fear of death and buries his worldly desires within his mind.
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਪਵਿੱਤਰ ਨਾਮ ਵੱਸਦਾ ਹੈ ਉਹ ਆਤਮਕ ਮੌਤ ਨੂੰ ਮੁਕਾ ਕੇਮਾਇਕ ਫੁਰਨੇ ਮਨ ਵਿਚ ਹੀ ਦੱਬ ਦੇਂਦਾ ਹੈ।
کالُمارِمنسامنہِسمانھیِانّترِنِرملُناءُ॥
کال۔ موت۔ منسا۔ ارادہ ۔ منیہہ۔ دلمیں۔ سمانی ۔ مھو۔ انتر۔ دلمیں۔ نرمل۔ ناؤ۔ پاک نام سچ و حقیقت ۔
جسکے دلمیں بستا ہے پاک نام خدا موت روحانی ختم کرکے ارادے اپنے دلمیں مجذوب کر لیتا ہے ۔

ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ ॥
an-din jaagai kaday na sovai sehjay amrit pi-aa-o.
He always remains alert to the onslaughts of worldly allurements, he never becomes careless and he intuitively partakes the ambrosial nectar of Naam.
ਉਹ ਮਨੁੱਖ (ਮਾਇਆ ਦੇ ਹੱਲਿਆਂ ਵਲੋਂ) ਹਰ ਵੇਲੇ ਸੁਚੇਤ ਰਹਿੰਦਾ ਹੈ, ਕਦੇ ਉਹ (ਗ਼ਫ਼ਲਤ ਦੀ ਨੀਂਦ ਵਿਚ) ਨਹੀਂ ਸੌਂਦਾ। ਅਤੇ ਉਹ ਸੁਖੈਨ ਹੀਨਾਮ-ਅੰਮ੍ਰਿਤ ਪਾਨ ਕਰਦਾ ਹੈ।
اندِنُجاگےَکدےنسوۄےَسہجےانّم٘رِتُپِیاءُ॥
ا ند ن ۔ ہر روز ۔ جاگے ۔ بیدار۔ سووےغفلت کی نندا ۔ سہجے ۔ سکون میں ۔ بلا لرزش ۔ انمرت۔ آب حیات۔ ایسا پانی جس سے زندگی اتنی بلندی پر پہنچ جاتی ہے کہ جاویدان ہو جاتی ہے ۔
ہر روز ہوشیار و بیدار رہتا کبھی غفلت کی نیند سوتا نہیں پر سکون آبحیات پیتا ہے جس سے زندگی روحانی پاتا ہے میٹھے ہیں بول اسکے میٹھا ہے کلام اسکا ۔

ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥
meethaa bolay amrit banee an-din har gun gaa-o.
He speaks sweet words and he always lovingly sings the praises of God through the true Guru’s ambrosial divine words.
ਉਹਮਿੱਠਾ ਬੋਲਦਾ ਹੈ, ਸਤਿਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਉਹ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਂਦਾ ਹੈ।
میِٹھابولےانّم٘رِتبانھیِاندِنُہرِگُنھگاءُ॥
انمرت بانی ۔ روحانیت پر مبنی کلام ۔ اندن ۔ ہر روز ۔ ہرگن گاؤ۔ الہٰی صفت صلاح کرؤ۔
ہر وقت حمدوثناہ وہ کرتا ہے ۔ یاد الہٰی میں مجذوب رہتے ہیں اور شہرت پاتے ہیں۔

ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥੨॥
nij ghar vaasaa sadaa sohday naanak tin mili-aa sukh paa-o. ||2||
Such people remain attunedto God dwelling within, and they always lookbeauteous; O’ Nanak! upon meeting them I enjoy celestial peace. ||2||
ਇਹੋ ਜਿਹੇ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਹੇ ਨਾਨਕ!ਇਹੋ ਜਿਹੇ ਮਨੁੱਖਾਂ ਨੂੰ ਮਿਲ ਕੇ ਮੈਂ ਭੀ ਆਤਮਕ ਆਨੰਦ ਮਾਣਦਾ ਹਾਂ ॥੨॥
نِجگھرِۄاساسداسوہدےنانکتِنمِلِیاسُکھُپاءُ॥੨॥
تج گھر ۔ ذاتی دلمیں۔ سوحدے ۔ اچھے لگتے ہیں۔ تن ۔ انکے ۔
اے نانک۔ ان کے ملاپ سے ذہنی سکون حاصل ہوتا ہے ۔

ਪਉੜੀ ॥
pa-orhee.
Pauree:
پئُڑیِ॥

ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥
har Dhan ratan javayharee so gur har Dhan har paashu dayvaa-i-aa.
The wealth of God’s Name is like the priceless jewels and gems; whoever has received this wealth of Naam, the Guru has caused God to bless it.
ਪ੍ਰਭੂ ਦਾ ਨਾਮ-ਧਨ ਰਤਨ ਹੀਰੇ ਹਨ। ਇਹ ਹਰਿ-ਨਾਮ-ਧਨ ਜਿਸ ਨੂੰ ਪਰਮਾਤਮਾ ਪਾਸੋਂ ਦਿਵਾਇਆ ਹੈ ਗੁਰੂ ਨੇ ਹੀ ਦਿਵਾਇਆ ਹੈ।
ہرِدھنُرتنجۄیہریِسوگُرِہرِدھنُہرِپاسہُدیۄائِیا॥
رتن جویہری ۔ ہیرے جواہرات ۔ سوگر۔ لہذا مرشد۔ کسے کہو۔ کہیں کچھ ۔
الہٰی نام کی دولت ہیرے جواہرات کی طرح قیمتی ہے اس دولت کو مرشد خداسے دلواتا ہے ۔

ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥
jay kisai kihu dis aavai taa ko-ee kihu mang la-ay akai ko-ee kihu dayvaa-ay ayhu har Dhan jor keetai kisai naal na jaa-ay vandaa-i-aa.
If one sees another person having worldly wealth and asks for it, then someone may get it for him; but the wealth of God’s Name can not be shared with someone even by force.
ਜੇ ਕਿਸੇ ਮਨੁੱਖ ਨੂੰ (ਗੁਰੂ ਤੋਂ ਬਿਨਾ ਕਿਸ ਕੁਝ ਦਿੱਸ ਪਏ ਤਾਂ (ਉਸ ਪਾਸੋਂ ਕੋਈ) ਕੁਝ ਮੰਗ ਭੀ ਲਏ, ਜਾਂ, ਕੋਈ ਕੁਝ ਦਿਵਾ ਦੇਵੇ। ਪਰ ਇਹ ਨਾਮ-ਧਨ ਧੱਕਾ ਕਰ ਕੇ (ਭੀ) ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ l
جےکِسےَکِہُدِسِآۄےَتاکوئیِکِہُمنّگِلۓاکےَکوئیِکِہُدیۄاۓایہُہرِدھنُجورِکیِتےَکِسےَنالِنجاءِۄنّڈائِیا॥
دس آوے ۔ نظر آئے ۔ کہو ۔ کہاں سے ۔ ہر دھن۔ الہٰی دولت۔ جورکیتے ۔ طاقت کے ذریعے ۔ ونڈائیا ۔ نقسم کرائیا نہیں جا سکتا ۔
اگر کسی شخص کو کہیں کسی کے پاس دکھائی دے دیوے تو اس سے مانگ لے یا کوئی دیوا دے ۔ مگر یہ نام کا سرمایہ سینہ زوری سے کسی سے پائیا نہیں جا سکتا

ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥
jis no satgur naal har sarDhaa laa-ay tis har Dhan kee vand hath aavai jis no kartai Dhur likh paa-i-aa.
One who is preordained, God blesses him with the faith in the true Guru and then he receives his share of the wealth of God’s Name through the Guru.
ਪ੍ਰਭੂ ਨੇ ਧੁਰੋਂ ਜਿਸ ਮਨੁੱਖ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ, ਪ੍ਰਭੂ ਉਸ ਮਨੁੱਖ ਦੀ ਗੁਰੂ ਵਿਚ ਸਰਧਾ ਬਣਾਂਦਾ ਹੈ, ਤੇ (ਗੁਰੂ ਦੀ ਰਾਹੀਂ) ਉਸ ਮਨੁੱਖ ਨੂੰ ਨਾਮ-ਧਨ ਦਾ ਹਿੱਸਾ ਮਿਲਦਾ ਹੈ।
جِسنوستِگُرنالِہرِسردھالاۓتِسُہرِدھنکیِۄنّڈہتھِآۄےَجِسنوکرتےَدھُرِلِکھِپائِیا॥
سروھا ۔ یقین ۔ وشواش۔ ونڈ ۔ تقسیم ۔ دھرلکھ ۔ بارگاہ الہٰی سے تحریر ہ ۔
۔ جسے سچے مرشد پر وشواس یا ایمان ہو یقین ہو جائے ۔ اسے یہ الہٰی سرمایا ہاتھآسکتا ہے ۔ جسکی تقدیر میں گارگاہ الہٰی تحریر ہو تا ہے

ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥
is har Dhan kaa ko-ee sareek naahee kisai kaa khat naahee kisai kai seev bannai rol naahee jay ko har Dhan kee bakheelee karay tis kaa muhu har chahu kundaa vich kaalaa karaa-i-aa.
No one is a partner in this wealth of God’s Name, no one has rights to it and it has no boundaries or borders to be disputed; whoever speaks ill of this wealth, God begets that person disgraced everywhere.
ਇਸ ਵਾਹਿਗੁਰੂ ਦੇ ਨਾਮ ਦੀ ਦੌਲਤ ਦਾ ਕੋਈ ਸ਼ਰੀਕਨਹੀਂ ਨਾਂ ਹੀ ਕਿਸੇ ਕੋਲ ਇਸ ਦਾ ਮਲਕੀਅਤੀ ਪਟਾ ਹੈ। ਇਸ ਦੀ ਹੱਦ ਅਤੇ ਵੱਟ ਸੰਬੰਧੀ ਕਿਸੇ ਜਣੇ ਨਾਲ ਕੋਈ ਲੜਾਈ ਝਗੜਾ ਨਹੀਂ। ਜੇਕਰ ਕੋਈ ਜਣਾ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਬਦਖੋਈ ਕਰਦਾ ਹੈ ਤਾਂ ਸਾਹਿਬ ਉਸ ਨੂੰ ਹਰ ਪਾਸਿਉਂ ਫਿਟਕਾਰ ਪਵਾਉਂਦਾ ਹੈ।
اِسُہرِدھنکاکوئیِسریِکُناہیِکِسےَکاکھتُناہیِکِسےَکےَسیِۄبنّنےَرولُناہیِجےکوہرِدھنکیِبکھیِلیِکرےتِسکامُہُہرِچہُکُنّڈاۄِچِکالاکرائِیا॥
سریک ۔ حصے دار۔ خط۔ تحریر۔ پٹہ ۔ سیوبنے ۔ حدویاوٹ ۔ رول ۔ جھگرا۔
( اس) یہ الہٰی دولت کسی کی مشتر کہ نہیں نہ یہ کسی حق وارثت ہے نہ اسکا کسی کو ملکیتی تحریر پٹہ ہو سکتا ہے نہ اسکا حدود وغیرہ کا کوئی جھگڑا ہو سکتا ہے ۔ اگر اس دولت کی خاطر دزد۔ بخیلی یا حسد کرتا ہے تو اسکو ہر طرف سےلعنتیں پڑتی ہیں

ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ ਚਲਈ ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥
har kay ditay naal kisai jor bakheelee na chal-ee dihu dihu nit nit charhai savaa-i-aa. ||9||
No one’s power or jealousy can prevail against the wealth blessed by God; this wealth always keeps multiplying day after day. ||9||
ਪਰਮਾਤਮਾਦੇਦਿਤੇਨਾਮ-ਧਨ ਦੇ ਉਲਟ ਕਿਸੇ ਹੋਰ ਦਾ ਜ਼ੋਰ ਨਹੀਂ ਚੜ੍ਹ ਸਕਦਾ, ਕਿਸੇ ਦੀ ਈਰਖਾ ਕੁਝ ਵਿਗਾੜ ਨਹੀਂ ਸਕਦੀ (ਇਹ ਐਸੀ ਦਾਤ ਹੈ ਕਿ) ਇਹ ਹਰ ਰੋਜ਼ ਸਦਾ ਵਧਦੀ ਹੀ ਜਾਂਦੀ ਹੈ ॥੯॥
ہرِکےدِتےنالِکِسےَجورُبکھیِلیِنچلئیِدِہُدِہُنِتنِتچڑےَسۄائِیا॥੯॥
بخیلی ۔ درد۔ بدگوئی۔
۔ اگر خدا اس الہیی نام سچ وحقیقت بخشش کرتا ہے کوئی حصد یا بخیلی سے کسی کا کچھ وغار نہیں سکتا بلکہ روزافروں بڑھتا ہے ۔

ਸਲੋਕ ਮਃ ੩ ॥
salok mehlaa 3.
Shalok, Third Guru:
سلوکمਃ੩॥

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
jagat jalandaa rakh lai aapnee kirpaa Dhaar.
O’ God, bestow Your mercy and save the world, which is burning in the anguishof worldly desires,
ਹੇ ਪ੍ਰਭੂ!ਤ੍ਰਿਸ਼ਨਾ ਦੀ ਅੱਗ ਵਿਚ ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ ਲੈ,
جگتُجلنّدارکھِلےَآپنھیِکِرپادھارِ॥
جگت ۔ علام ۔ دنیا۔ جہاں ۔ جلند۔ جلتے ہوئے کو ۔ مراد ۔خواہشاتحسد ۔ کینہ ۔ بغض وگیرہ کی آگ میں جل رہا ہے ۔ رکھ لے ۔ بچا لو ۔ کر پاوھار۔ کرم وعنایت سے ۔
اے خدا اس دنیاکو خواہشات ، حسد ، کینہ ، بغض اور بدگوئی کی آگ میں ل رہے عالم کو جس طریقے سےبچ سکتا ہے

ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥
jitdu-aarai ubrai titai laihu ubaar.
Please save it, in whatever way it can be saved.
ਜਿਸ ਭੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾ ਲੈ।
جِتُدُیارےَاُبرےَتِتےَلیَہُاُبارِ॥
جت ۔ جس ۔ دوآرے ۔ در پر ۔ ابھرے ۔ بچ سکے ۔ تتے ۔ اسی طرح۔ اُبھار۔ بچاؤ۔۔
اسی طرح سے بچا لو اور جس در پر بچتا ہے اسی در پر بچاؤ ۔

ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥
satgur sukh vaykhaali-aa sachaa sabad beechaar.
The true Guru has revealed that, the celestial peace is received by reflecting on the divine word of God’s praises
ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸਚੇ ਸ਼ਬਦ ਦੀ ਵਿਚਾਰ ਦੁਆਰਾ ਸਤਿਗੂਰੁ ਨੇ ਆਤਮਿਕ ਸੁਖ ਵਿਖਾਲ ਦਿੱਤਾ ਹੈ l,
ستِگُرِسُکھُۄیکھالِیاسچاسبدُبیِچارِ॥
ستگر ۔سچے مرشدنے سکھ ۔ ذہنی سکون ۔ ویکھالیا۔ ظہور پذیر کیا۔ سچا سبد سچے کلام وچار۔ سمجھ کر۔
اے نانک۔ سچے مرشد نے روحانی وذہنی سکون کا طراط مستقیم دکھادیا ہے۔ سچا سبد۔ سچا کلام۔ وچار۔ سمجھ ۔ خیال کر۔

ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥
naanak avar na sujh-ee har bin bakhsanhaar. ||1||
O’ Nanak, I cannot think of anyone other than God who can forgive (and save this world). ||1||
ਹੇ ਨਾਨਕ! ਪਰਮਾਤਮਾ ਤੋਂ ਬਿਨਾ ਮੈਨੂੰ ਕੋਈ ਹੋਰ ਇਹ ਬਖ਼ਸ਼ਸ਼ ਕਰਨ ਵਾਲਾ ਨਹੀਂ ਸੁਝਦਾ ॥੧॥
نانکاۄرُنسُجھئیِہرِبِنُبکھسنھہارُ॥੧॥
اور نہ سمجھئی ۔ دوسرا سمجھ نہیں آتا۔ ہرین ۔ خدا کے علاوہ ۔ بخشنہار ۔ بخشنے والا۔
اے نانک ، میں خدا کے سوا کسی اور کے بارے میں نہیں سوچ سکتا جو معاف کرسکتا ہو اور اس دنیا کو بچا سکتا ہے

ਮਃ ੩ ॥
mehlaa 3.
Third Guru:
مਃ੩॥

ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥
ha-umai maa-i-aa mohnee doojai lagai jaa-ay.
The enticing Maya (worldly riches and power) produces ego which entraps people in the love of duality.
ਮੋਹਿਤ ਕਰ ਲੈਣ ਵਾਲੀ ਮੋਹਨੀ ਦੇ ਰਾਹੀਂ ਹੰਕਾਰ ਉਤਪੰਨ ਹੁੰਦਾ ਹੈ ਅਤੇ ਇਨਸਾਨ ਦਵੈਤ-ਭਾਵ ਨਾਲ ਜੁੜ ਜਾਂਦਾ ਹੈ।
ہئُمےَمائِیاموہنھیِدوُجےَلگےَجاءِ॥
ہونمے ۔ خودی ۔ مائیا۔ دنیایوی دولت ۔ موہنی ۔ دلربا ۔ دل کو پانی محبت میں گرفتار کرنیوالی ۔ دوجے لگے جائے ۔ خدا کو چھوڑ دنیا کی دوسری چیزوں سے محبت ہو جاتی ہے ۔
خودی اور دنیاوی دولت ہر دو رلربا دل کو اپنی محبت کی گرفت میں جکڑنے والی ہیں اس سے خدا کے علاوہ دوسروں سے محبت ہو جاتی ہے ۔

ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥
naa ih maaree na marai naa ih hat vikaa-ay.
This ego cannot be killed, it does not die and it cannot be sold away in a store.
ਇਹ ਹਉਮੈਨਾਹ ਮਾਰੀ ਜਾ ਸਕਦੀ ਹੈ, ਨਾਹ ਹੀ ਇਹ ਆਪ ਮਰਦੀ ਹੈ, ਨਾਹ ਹੀ ਇਹ ਕਿਸੇ ਹੱਟੀ ਤੇ ਵੇਚੀ ਜਾ ਸਕਦੀ ਹੈ।
نااِہماریِنمرےَنااِہہٹُۄِکاءِ॥
نا ایہہ ہٹ وکائے ۔ نہ کسی دوکان پر فروخت ہو سکتی ہے ۔
نہ تو مارنے سے مرتی ہے نہ کسی دکان پر فروخت ہو سکتی ہے ۔

ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥
gur kai sabad parjaalee-ai taa ih vichahu jaa-ay.
When ego is burnt down through the Guru’s word, only then it departs from within a person,
ਜਦੋਂ ਇਹਗੁਰੂ ਦੇ ਸ਼ਬਦ ਦੀ ਰਾਹੀਂ ਚੰਗੀ ਤਰ੍ਹਾਂ ਸਾੜ ਦਿੱਤੀ ਜਾਏ, ਤਦੋਂ ਹੀ ਇਹ (ਜੀਵ ਦੇ) ਅੰਦਰੋਂ ਮੁੱਕਦੀ ਹੈ।
گُرکےَسبدِپرجالیِئےَتااِہۄِچہُجاءِ॥
گر کے سبد کلام مرشد سے ۔ پر جالیئے ۔ جلائیا جائے ۔ تا ایہہ ۔ تب یہ ۔ چہوجائے ۔ دل سے نکلتی ہے ۔
مگر مرشد کے کلام سے جلائی جا سکتی ہے تبھی دل سے دور ہوتی ہے ۔

ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥
tan man hovai ujlaa naam vasai man aa-ay.
then his body and mind becomes immaculate, and God’s Name manifests in his mind.
ਉਸ ਦਾ ਤਨਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
تنُمنُہوۄےَاُجلانامُۄسےَمنِآءِ॥
اجلا ۔ پاک ۔ نام ۔ سچ وحقیقت سے من آئے ۔ دلمیں بستا ہے ۔
اس سے دل و جان پاک ہو جاتا ہے اور سچ وحقیقت دلمیں بس جاتی ہے ۔

ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥੨॥
naanak maa-i-aa kaa maaran sabad hai gurmukh paa-i-aa jaa-ay. ||2||
O’ Nanak, the antidote of Maya is the divine world of God’s praises which is received by following the Guru’s teachings. ||2||
ਹੇ ਨਾਨਕ! ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਣ ਦਾ ਵਸੀਲਾ ਹੈ, ਤੇ, ਇਹ ਸ਼ਬਦ ਗੁਰੂ ਦੀ ਸਰਨ ਪਿਆਂ ਮਿਲਦਾ ਹੈ ॥੨॥
نانکمائِیاکامارنھُسبدُہےَگُرمُکھِپائِیاجاءِ॥੨॥
مارن ۔ معجونبھسم۔ کشتہ ۔ سبد۔ کلام۔ گورمکھ ۔ مرید مرشد ہوکر۔
اے نانک۔ دنیاوی دولت کے لئے کلام ایک کشتہ ہے جو مرید مرشد ہوکر ملتاہے ۔

ਪਉੜੀ ॥
pa-orhee.
Pauree:
پئُڑیِ॥

ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥
satgur kee vadi-aa-ee satgur ditee Dharahu hukam bujh neesaan.
After realizing it as the will and command from God, the true Guru (Guru Angad Dev) bestowed the glory of being the next true Guru (Guru Ram Dass).
ਜਿਹੜੀਇੱਜ਼ਤ ਗੁਰੂ ਅਮਰਦਾਸ ਜੀ ਦੀ ਹੋਈ, ਉਹ ਗੁਰੂ ਅੰਗਦ ਸਾਹਿਬਨੇ ਪਰਮਾਤਮਾ ਦੀ ਹਜ਼ੂਰੀ ਤੋਂ ਮਿਲਿਆ ਹੁਕਮ ਸਮਝ ਕੇ ਪਰਵਾਨਾ ਸਮਝ ਕੇ ਉਹਨਾਂ ਨੂੰ ਦਿੱਤੀ।
ستِگُرکیِۄڈِیائیِستِگُرِدِتیِدھُرہُہُکمُبُجھِنیِسانھُ॥
سچےگرونگد دیونے سچے گرو امرداس کو عزت عظمت عنایت کی وہ الہیی فرمان و مراسلہ سمجھ کر دی گئی ۔

ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥
putee bhaatee-ee jaavaa-ee sakee agahu pichhahu tol dithaa laahi-on sabhnaa kaa abhimaan.
He (Guru Angad Dev) tested His sons, nephews, sons-in-law and other relatives, and subdued their egotistical pride (about the ability to become the next Guru).
ਗੁਰੂ ਨੇ ਪੁੱਤਰਾਂ, ਭਤੀਜਿਆਂ, ਜਵਾਈਆਂ ਅਤੇ ਹੋਰਸਾਕ-ਸਨਬੰਧੀਆਂਨੂੰ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਅਤੇ ਸਭਨਾਂ ਦਾ ਮਾਣ ਦੂਰ ਕਰ ਦਿੱਤਾ।
پُتیِبھاتیِئیِجاۄائیِسکیِاگہُپِچھہُٹولِڈِٹھالاہِئونُسبھناکاابھِمانُ॥
بیٹے ۔ بھتجے ۔ جوائی ۔ اور رشتہ دار متعلقین کا غرور دور کیا۔ کیونکہ سب کی اچھی طرح سے آزمائش کر لی تھی ۔

ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥
jithai ko vaykhai tithai mayraa satguroo har bakhsi-os sabh jahaan.
Wherever anyone sees, one beholds my true Guru; God has entrusted the true Gure to bless the entire world for blessing the wealth of Naam.
ਜਿੱਥੇ ਭੀ ਕੋਈ ਵੇਖਦਾ ਹੈ ਉਥੇ ਹੀ ਪਿਆਰਾ ਗੁਰੂ (ਨਾਮ ਦੀ ਦਾਤ ਦੇਣ ਲਈ ਮੌਜੂਦ) ਹੈ। ਪਰਮਾਤਮਾ ਨੇ ਗੁਰੂ ਦੀ ਰਾਹੀਂ ਸਾਰੇ ਸੰਸਾਰ ਨੂੰ ਨਾਮ ਦੀ ਬਖ਼ਸ਼ਸ਼ ਕੀਤੀ ਹੈ;
جِتھےَکوۄیکھےَتِتھےَمیراستِگُروُہرِبکھسِئوسُسبھُجہانُ॥
جہاں کوئی دیکھتا ہے وہیں سچا مرشد سارے عالم کو الہٰی نام سچ وحقیقت بخشتا ہے ۔

ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥
je satgur no mil mannay so halat palat sijhai je vaimukh hovai so firai bharisat thaan.
After meeting the true Guru, one who believes in him and follows his teachings, succeeds here and hereafter; but the one who does not follow the Guru’s teachings, his mind remains engrossed in vices.
ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਕ ਵਿਚ ਤੇ ਪਰਲੋਕ ਵਿਚ ਕਾਮਯਾਬ ਹੋ ਜਾਂਦਾ ਹੈ, ਪਰ ਜਿਹੜਾ ਮਨੁੱਖ ਗੁਰੂ ਵਲੋਂ ਮੂੰਹ ਮੋੜਦਾ ਹੈ, ਉਹ ਭਟਕਦਾ ਫਿਰਦਾ ਹੈ, ਉਸ ਦਾ ਹਿਰਦਾ-ਥਾਂ (ਵਿਕਾਰਾਂ ਨਾਲ) ਗੰਦਾ ਟਿਕਿਆ ਰਹਿੰਦਾ ਹੈ।
جِستِگُرنومِلِمنّنےسُہلتِپلتِسِجھےَجِۄیمُکھُہوۄےَسُپھِرےَبھرِسٹتھانُ॥
جو سچے مرشد کو مل کر اس پر یقین کرتا ہے ایمان لاتاہے اسے دونوں عالموں کی سمجھ ہو جاتی ہے ۔ جو بیرخی کرتا ہے وہ بھٹکتا پھرتا ہے برائیوں اور بدیوں میں ۔