Urdu-Raw-Page-838

ਕਰਿ ਦਇਆ ਲੇਹੁ ਲੜਿ ਲਾਇ ॥
kar da-i-aa layho larh laa-ay.
O’ God, bestow mercy and attach me with Your Name,
ਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ।
کرِدئِیالیہُلڑِلاءِ॥
دیا مہربانی ۔ لیہولڑ لائے ۔ اپنے دامن لگاؤ۔
رحم فرما ، اور مجھے اپنے لباس کی ہیم سے جوڑ دے

ਨਾਨਕਾ ਨਾਮੁ ਧਿਆਇ ॥੧॥
naankaa naam Dhi-aa-ay. ||1||
so that I, Nanak, may keep meditating on Your Name. ||1||
ਤਾਂ ਜੋ ਨਾਨਕ ਤੇਰਾ ਨਾਮ ਧਿਆਉਂਦਾ ਰਹੇ ॥੧॥
نانکانامُدھِیاءِ॥੧॥
انم دھیائے ۔ سچ وحقیقت میں توجہ کرنے ()
نانک رب کا نام لے کر غور کرتا ہے

ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥
deenaa naath da-i-aal mayray su-aamee deenaa naath da-i-aal.
O’ merciful Master of the meek, O’ my merciful Master-God,
ਹੇ ਗ਼ਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ!
دیِناناتھدئِیالمیرےسُیامیِدیِناناتھدئِیال॥
دینا ناتھ ۔ غریبوں ناتوانوں کا مالک ۔
اے مسکینوں پررحم کرنے والا ، آپ میرے رب و مالک ہیں

ਜਾਚਉ ਸੰਤ ਰਵਾਲ ॥੧॥ ਰਹਾਉ ॥
jaacha-o sant ravaal. ||1|| rahaa-o.
I beg for the most humble service of Your saints. ||1||Pause||
ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੧॥ ਰਹਾਉ ॥
جاچءُسنّترۄال॥੧॥رہاءُ॥
جاچؤ ۔ مانگتا وہں ۔ سنت روال۔ روحانی رہبروں کے پاؤن کی کاکیا دہول ۔ رہاؤ۔
میں سنتوں کے پاؤں کی خاک کو تڑپتا ہوں۔

ਸੰਸਾਰੁ ਬਿਖਿਆ ਕੂਪ ॥
sansaar bikhi-aa koop.
This world is like a pit of Maya which is poison for the spiritual life,
ਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ,
سنّسارُبِکھِیاکوُپ॥
وکھیا کوپ۔ زہر کا کنوآں ۔
دنیا زہر کا گڑھا ہے

ਤਮ ਅਗਿਆਨ ਮੋਹਤ ਘੂਪ ॥
tam agi-aan mohatghoop.
because of the utter darkness of spiritual ignorance, I am being enticed by Maya,
ਆਤਮਕ ਬੇ-ਸਮਝੀ ਦੇ ਘੁੱਪ ਹਨੇਰੇ ਕਾਰਣ ਮਾਇਆ ਦਾ ਮੋਹ ਮੈਨੂੰ ਮੋਹ ਰਿਹਾ ਹੈ;
تماگِیانموہتگھوُپ॥
تم ۔طمع۔ لالچ۔ اگیان ۔ لاعلمی ۔ جہالت۔ موہ ۔ محبت۔ گھوپ۔ نہایت بھاری اندھیرا
جہالت اور جذباتی لگاؤ کی ساری تاریکی سے بھرا ہوا
۔
ਗਹਿ ਭੁਜਾ ਪ੍ਰਭ ਜੀ ਲੇਹੁ ॥
geh bhujaa parabh jee layho.
O’ reverend God, please extend Your support and pull me out of this pit of Maya.
ਹੇ ਪ੍ਰਭ ਜੀ! ਮੇਰੀ ਬਾਂਹ ਫੜ ਕੇ (ਮੈਨੂੰ) ਬਚਾ ਲੈ
گہِبھُجاپ٘ربھجیِلیہُ॥
۔ گیہہ بھجا۔ باز وپکڑ کر ۔ ٹھاؤ۔ ٹھکانہ (2)
براہ کرم میرا ہاتھ لے ، اور مجھے بچا ، پیارے خدا
ਹਰਿ ਨਾਮੁ ਅਪੁਨਾ ਦੇਹੁ ॥
har naam apunaa dayh.
O’ God! please bless me with Your Name.
ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼!
ہرِنامُاپُنادیہُ॥
براہ کرم مجھے اپنے نام سے نوازے

ਪ੍ਰਭ ਤੁਝ ਬਿਨਾ ਨਹੀ ਠਾਉ ॥
parabhtujh binaa nahee thaa-o.
O’ God, except You, I have no one else to support me,
ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ।
پ٘ربھتُجھبِنانہیِٹھاءُ॥
ٹھاؤ۔ ٹھکانہ
خدا ، تیرے بغیر ، مجھے کوئی جگہ نہیں ہے۔

ਨਾਨਕਾ ਬਲਿ ਬਲਿ ਜਾਉ ॥੨॥
naankaa bal bal jaa-o. ||2||
Nanak is dedicated to You for ever. ||2||
ਨਾਨਕ ਤੇਰੇ ਤੋਂ ਸਦਕੇ ਜਾਂਦਾ ਹੈ , ਕੁਰਬਾਨ ਜਾਂਦਾ ਹੈ॥੨॥
نانکابلِبلِجاءُ॥੨॥
نانک ایک قربانی ، آپ کے لئے قربانی ہے

ਲੋਭਿ ਮੋਹਿ ਬਾਧੀ ਦੇਹ ॥
lobh mohi baaDhee dayh.
The human body is in the grip of greed and attachment,
ਮੇਰਾ ਸਰੀਰ ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈ,
لوبھِموہِبادھیِدیہ॥
لوبھ موہ بادھی دیہہ ۔ لالچ اور محبت میں گرفتار ہے یہ جسم ۔
انسانی جسم لالچ اور ملحق کی لپیٹ میں ہے۔

ਬਿਨੁ ਭਜਨ ਹੋਵਤ ਖੇਹ ॥
bin bhajan hovatkhayh.
Without remembering You, it is becoming useless like dust.
(ਤੇਰਾ) ਭਜਨ ਕਰਨ ਤੋਂ ਬਿਨਾ ਮਿੱਟੀ ਹੁੰਦਾ ਜਾ ਰਿਹਾ ਹੈ।
بِنُبھجنہوۄتکھیہ॥
بھے بھنجنا۔ خوف مٹانے والے
خداوند پر غور و فکر کرنے کے بغیر ، اس کی راکھ ہوجاتی ہے
۔
ਜਮਦੂਤ ਮਹਾ ਭਇਆਨ ॥
jamdoot mahaa bha-i-aan.
The demons of death appear very dreadful to me.
ਜਮਦੂਤ ਮੈਨੂੰ ਬੜੇ ਡਰਾਉਣੇ ਲੱਗ ਰਹੇ ਹਨ।
جمدوُتمہابھئِیان॥
جمدوت ۔ موت کا ملازم۔ بھیئان ۔ غجبناک
موت کا فرشتہ خوفناک اور بھیانک ہے۔

ਚਿਤ ਗੁਪਤ ਕਰਮਹਿ ਜਾਨ ॥
chit gupat karmeh jaan.
Chittar Gupat (conscious and unconscious mind) knows my deeds.
ਚਿੱਤ੍ਰ ਗੁਪਤ (ਮੇਰੇ) ਕਰਮਾਂ ਨੂੰ ਜਾਣਦੇ ਹਨ।
چِتگُپتکرمہِجان॥
چت گپت ۔ خیالی الہٰی جاسوسیا منشی ۔ گرمیہہ۔ اعمال
اعمال لکھنے والے ، چتر اور گپٹ ، تمام افعال اور کرما جانتے ہیں۔

ਦਿਨੁ ਰੈਨਿ ਸਾਖਿ ਸੁਨਾਇ ॥
din rain saakh sunaa-ay.
Day and night, they bear witness against me.
ਦਿਨ ਅਤੇ ਰਾਤ (ਇਹ ਭੀ ਮੇਰੇ ਕਰਮਾਂ ਦੀ) ਗਵਾਹੀ ਦੇ ਕੇ (ਇਹੀ ਕਹਿ ਰਹੇ ਹਨ ਕਿ ਮੈਂ ਮੰਦ-ਕਰਮੀ ਹਾਂ)
دِنُریَنِساکھِسُناءِ॥
۔ دن رین ۔ روز و شب۔ دن رات۔ ساکھ ۔ شاحد ۔ گواہ
دن رات وہ میرے خلاف گواہی دیتے ہیں

ਨਾਨਕਾ ਹਰਿ ਸਰਨਾਇ ॥੩॥
naankaa har sarnaa-ay. ||3||
O’ God! Nanak has come to Your refuge. ||3||
ਹੇ ਹਰੀ! ਨਾਨਕ ਤੇਰੀ ਸਰਨ ਆਇਆ ਹਾਂ ॥੩॥
نانکاہرِسرناءِ॥੩॥
نانک رب کی پناہ گاہ کو ڈھونڈتا ہے

ਭੈ ਭੰਜਨਾ ਮੁਰਾਰਿ ॥
bhai bhanjnaa muraar.
O’ God, the destroyer of dreads,
ਹੇ ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ!
بھےَبھنّجنامُرارِ॥
(3) بھے بھنجنا۔ خوف مٹانے والے ۔ مرار ۔ خدا۔
اے پروردگار خوف اور غرور کو ختم کرنے والا ،

ਕਰਿ ਦਇਆ ਪਤਿਤ ਉਧਾਰਿ ॥
kar da-i-aa patit uDhaar.
bestow mercy and save me, the sinner, from vices.
ਮਿਹਰ ਕਰ ਕੇ (ਮੈਨੂੰ) ਵਿਕਾਰੀ ਨੂੰ (ਵਿਕਾਰਾਂ ਤੋਂ) ਬਚਾ ਲੈ।
کرِدئِیاپتِتاُدھارِ॥
پتت۔ بد اخلاق ۔ بدکار۔ ادھار۔ بچانیوالا۔
رحم کر ، اور گنہگاروں کو بچا۔

ਮੇਰੇ ਦੋਖ ਗਨੇ ਨ ਜਾਹਿ ॥
mayray dokh ganay na jaahi.
My sins cannot even be counted.
ਮੇਰੇ ਵਿਕਾਰ ਗਿਣੇ ਨਹੀਂ ਜਾ ਸਕਦੇ।
میرےدوکھگنےنجاہِ॥
دوکھ ۔ عیب ۔ برائیاں ۔ گنے ۔ گنے ۔ حساب۔
میرے گناہوں کا بھی حساب نہیں کیا جاسکتا

ਹਰਿ ਬਿਨਾ ਕਤਹਿ ਸਮਾਹਿ ॥
har binaa kateh samaahi.
O’ God! except You, no one can erase these?
ਹੇ ਹਰੀ! ਤੈਥੋਂ ਬਿਨਾ ਹੋਰ ਕਿਸੇ ਦਰ ਤੇ ਭੀ ਇਹ ਬਖ਼ਸ਼ੇ ਨਹੀਂ ਜਾ ਸਕਦੇ।
ہرِبِناکتہِسماہِ॥
کتیہہ۔ کہاں۔
خداوند کے بغیر کون ان کو چھپا سکتا ہے؟
ਗਹਿ ਓਟ ਚਿਤਵੀ ਨਾਥ ॥
geh ot chitvee naath.
O’ my Master! I thought of Your support and seized it.
ਹੇ ਨਾਥ! ਮੈਂ ਤੇਰਾ ਆਸਰਾ ਹੀ ਸੋਚਿਆ ਹੈ,
گہِاوٹچِتۄیِناتھ॥
گیہہ اوٹ چتوی ناتھ ۔ اوٹ ۔ آصرا۔ چتوی ۔ دلمیں خیال کیا۔
میں نے آپ کی تائید کے بارے میں سوچا ، اور میرے پروردگار ، اس پر قبضہ کر لیا

ਨਾਨਕਾ ਦੇ ਰਖੁ ਹਾਥ ॥੪॥
naankaa day rakh haath. ||4||
O’ God! extend Your support and save Nanak from the vices. ||4||
ਹੇ ਹਰੀ! ਆਪਣਾ ਹੱਥ ਦੇ ਕੇ ਨਾਨਕ ਦੀ ਰੱਖਿਆ ਕਰ ॥੪॥
نانکادےرکھُہاتھ॥੪॥
سوچا۔ رکھ ہاتھ ۔ اپنے ہاتھ سے بچا (4)
اے رب برائے مہربانی ، نانک کو اپنا ہاتھ دے اور اسے بچا

ਹਰਿ ਗੁਣ ਨਿਧੇ ਗੋਪਾਲ ॥
har gun niDhay gopaal.
O’ God! the treasure of virtues and the protector of the universe,
ਹੇ ਹਰੀ! ਹੇ ਗੁਣਾਂ ਦੇ ਖ਼ਜ਼ਾਨੇ! ਹੇਸ੍ਰਿਸ਼ਟੀ ਦੇ ਰੱਖਿਅਕ,
ہرِگُنھنِدھےگوپال॥
گن ندھے ۔ اوصاف کا خزانہ
رب ، فضل کا خزانہ ، رب العالمین ،

ਸਰਬ ਘਟ ਪ੍ਰਤਿਪਾਲ ॥
sarab ghat partipaal.
O the sustainer of all hearts.
ਹੇ ਸਭ ਸਰੀਰਾਂ ਦੇ ਪਾਲਣਹਾਰ!
سربگھٹپ٘رتِپال॥
سرب گھٹ ۔ سارے دلوں میں ۔ پرتپال۔ پرورش کرنیوالا۔
پسند کرتا ہے اور ہر دل کو برقرار رکھتا ہے

ਮਨਿ ਪ੍ਰੀਤਿ ਦਰਸਨ ਪਿਆਸ ॥
man pareetdarsan pi-aas.
In my mind is a keen desire for Your love and Your blessed vision.
ਮੇਰੇ ਮਨ ਵਿਚ ਤੇਰੀ ਪ੍ਰੀਤ ਅਤੇ ਤੇਰੇ ਦਰਸਨ ਦੀ ਤਾਂਘ ਹੈ। ,
منِپ٘ریِتِدرسنپِیاس॥
درسن پیاس۔ دیدآر کی چاہ۔ پورن ۔
میرا دماغ تیری محبت کے پیاس ، اور تیرے درشن کا بابرکت نظریہ ہے۔

ਗੋਬਿੰਦ ਪੂਰਨ ਆਸ ॥
gobind pooran aas.
O’ God of the universe! please fulfill this desire of mine.
ਹੇ ਗੋਬਿੰਦ! ਮੇਰੀ ਇਹਆਸ ਪੂਰੀ ਕਰ!
گوبِنّدپوُرنآس॥
آس۔ امید پوری کر۔
اے رب کائنات ، میری امیدوں کو پورا کریں۔

ਇਕ ਨਿਮਖ ਰਹਨੁ ਨ ਜਾਇ ॥
ik nimakh rahan na jaa-ay.
O’ God! I cannot spiritually survive without You even for a moment.
ਹੇ ਪ੍ਰਭੂ!ਤੇਰੇ ਬਿਨਾ ਮੈ ਇਕ ਪਲ ਭਰ ਭੀ ਰਿਹ ਨਹੀਂਸਕਦਾ।
اِکنِمکھرہنُنجاءِ॥
نمکھ ۔ آنکھ جھپکنے کے وقفے کے لئے ۔ رہن نہ جائی۔ رہا نہیں جاتا۔
میں ایک لمحہ کے لئے بھی زندہ نہیں رہ سکتا

ਵਡ ਭਾਗਿ ਨਾਨਕ ਪਾਇ ॥੫॥
vad bhaag naanak paa-ay. ||5||
O’ Nanak, one realizes You only by great good fortune. ||5||
ਹੇ ਨਾਨਕ! (ਆਖ-) ਵੱਡੀ ਕਿਸਮਤ ਨਾਲ ਹੀ ਕੋਈ (ਤੇਰਾ) ਮਿਲਾਪ ਪ੍ਰਾਪਤ ਕਰਦਾ ਹੈ ॥੫॥
ۄڈبھاگِنانکپاءِ॥੫॥
وڈبھاگ ۔ بلند قسمت سے ۔
بڑی خوش قسمتی سے ، نانک نے رب کو پای
ا
ਪ੍ਰਭ ਤੁਝ ਬਿਨਾ ਨਹੀ ਹੋਰ ॥
parabhtujh binaa nahee hor.
O’ God! except for You, there is no one else more dear to me.
ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ (ਆਸਰਾ) ਨਹੀਂ ਹੈ।
پ٘ربھتُجھبِنانہیِہور॥
اے خدا نہیں کوئی ثانی تیرا

ਮਨਿ ਪ੍ਰੀਤਿ ਚੰਦ ਚਕੋਰ ॥
man pareet chand chakor.
My mind loves You, as the partridge loves the moon,
ਮੇਰੇ ਮਨ ਵਿਚ ਤੇਰੇ ਲਈ ਐਸੀਪ੍ਰੀਤ ਹੈ (ਜਿਵੇਂ) ਚਕੋਰ ਨੂੰ ਚੰਦ ਨਾਲ ਪਿਆਰ ਹੈ,
منِپ٘ریِتِچنّدچکور॥
مین ۔ مچھلی ۔ ہیت۔ پیار۔
میرے دلمیں ہے پیار تیرا جیسا چاند سے چکور کا

ਜਿਉ ਮੀਨ ਜਲ ਸਿਉ ਹੇਤੁ ॥
ji-o meen jal si-o hayt.
just as the fish loves the water,
ਜਿਵੇਂ ਮਛਲੀ ਦਾ ਪਾਣੀ ਨਾਲ ਪਿਆਰ ਹੈ l,
جِءُمیِنجلسِءُہیتُ॥
مین ۔ مچھلی ۔ ۔
۔ جیسے مچھلی کا پیار پانی سے ہے

ਅਲਿ ਕਮਲ ਭਿੰਨੁ ਨ ਭੇਤੁ ॥
al kamal bhinn na bhayt.
just as the bee and the lotus flower cannot be separated,
(ਜਿਵੇਂ) ਭੌਰਕੌਲ ਫੁੱਲ ਨਾਲੋਂ ਕੋਈ ਫ਼ਰਕ ਨਹੀਂ ਰਹਿ ਜਾਂਦਾ,
الِکملبھِنّنُنبھیتُ॥
ال بھورا۔ بھن۔ علیحدہ ۔
جیسے کنول کے پھول سے نہیں دوری بھنورکی

ਜਿਉ ਚਕਵੀ ਸੂਰਜ ਆਸ ॥
ji-o chakvee sooraj aas.
just as the chakvi bird (shelduck) longs for the sun,
ਜਿਵੇਂ ਚਕਵੀ ਨੂੰ ਸੂਰਜ (ਦੇ ਚੜ੍ਹਨ) ਦੀ ਉਡੀਕ ਲੱਗੀ ਰਹਿੰਦੀ ਹੈ,
جِءُچکۄیِسوُرجآس॥
آس۔ امید (2)
جیسے چکوری جیتنی سورج کی آمد کی امید پر

ਨਾਨਕ ਚਰਨ ਪਿਆਸ ॥੬॥
naanak charan pi-aas. ||6||
similarly, O’ God! Nanak has a craving for Your immaculate Name. ||6||
ਇਸੇ ਤਰ੍ਹਾਂ, ਹੇ ਪ੍ਰਭੂ! ਨਾਨਕ ਨੂੰ ਤੇਰੇ ਚਰਨਾਂ ਦੀ ਤਾਂਘ ਹੈ ॥੬॥
نانکچرنپِیاس॥੬॥
پیاس ۔ اُمنگ۔ خوآہش ۔
ایسے ہی خواہش ہے نانک کو الہیی پائے کی

ਜਿਉ ਤਰੁਨਿ ਭਰਤ ਪਰਾਨ ॥
ji-o tarun bharat paraan.
Just as for a young bride, her husband is dear like her own life,
ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਬਹੁਤ ਪਿਆਰਾ (ਜਿੰਦ-ਜਨ) ਹੁੰਦਾ ਹੈ,
جِءُترُنِبھرتپران॥
ترن۔ دوشیزہ ۔ جوان ۔ عورت ۔ بھرت۔ خاوند۔ پران۔ زندگی ۔ نہایت پیار۔
جیسے نوجوان دوشیزہ عورت کو خاوند سے پیار ہے

ਜਿਉ ਲੋਭੀਐ ਧਨੁ ਦਾਨੁ ॥
ji-o lobhee-ai Dhan daan.
as the greedy person becomes happy upon receiving wealth,
ਜਿਵੇਂ ਲਾਲਚੀ ਮਨੁੱਖ ਨੂੰ ਧਨ-ਪ੍ਰਾਪਤੀ ਤੋਂ ਖ਼ੁਸ਼ੀ ਹੁੰਦੀ ਹੈ,
جِءُلوبھیِئےَدھنُدانُ॥
لوبھیئے ۔لالچ۔ دھن دان۔ دولت کی خیرات۔
جیسے لالچی آدمی کو خوشی حاصل ہوتی ہے دولت کی خیرات سے

ਜਿਉ ਦੂਧ ਜਲਹਿ ਸੰਜੋਗੁ ॥
ji-o dooDh jaleh sanjog.
as is the union between milk and water,
ਜਿਵੇਂ ਦੁੱਧ ਦਾ ਪਾਣੀ ਨਾਲ ਮਿਲਾਪ ਹੋ ਜਾਂਦਾ ਹੈ,
جِءُدوُدھجلہِسنّجوگُ॥
سنجوگ۔ ملاپ ۔
جیسے دودھ پانی میں شامل ہوجاتا ہے

ਜਿਉ ਮਹਾ ਖੁਧਿਆਰਥ ਭੋਗੁ ॥
ji-o mahaa khuDhi-aarath bhog.
as food is dear to an extremely hungry person,
ਜਿਵੇਂ ਬਹੁਤ ਭੁੱਖੇ ਨੂੰ ਭੋਜਨ ਨਾਲ ਪਿਆਰ ਕਰਦਾ ਹੈ),
جِءُمہاکھُدھِیارتھبھوگُ॥
کھدیارتھ ۔ بھوکا۔ بھوگ ۔ کھانا۔
جیسے بھوکے کو کھانے سے

ਜਿਉ ਮਾਤ ਪੂਤਹਿ ਹੇਤੁ ॥
ji-o maat pooteh hayt.
and as a mother loves her son,
ਜਿਵੇਂ ਮਾਂ ਦਾ ਪੁੱਤਰ ਨਾਲ ਪਿਆਰ ਹੁੰਦਾ ਹੈ,
جِءُماتپوُتہِہیتُ॥
مات۔ ماں۔ پوتیہہ۔ بیٹے ۔ ہیت۔ پیار
جیسے ماں کی محبتبیٹے سے

ਹਰਿ ਸਿਮਰਿ ਨਾਨਕ ਨੇਤ ॥੭॥
har simar naanak nayt. ||7||
similarly O’ Nanak, you should always remember God with adoration. ||7||
ਹੇ ਨਾਨਕ! ਤਿਵੇਂ ਸਦਾ ਪਰਮਾਤਮਾ ਨੂੰ (ਪਿਆਰ ਨਾਲ) ਸਿਮਰਿਆ ਕਰ ॥੭॥
ہرِسِمرِنانکنیت॥੭॥
۔ ہر سمر۔ خدایاد کر۔ نیت۔ ہر روز (7)
ایسے نانک کو محبت ہے ہر روز الہٰی یاد سے

ਜਿਉ ਦੀਪ ਪਤਨ ਪਤੰਗ ॥
ji-o deep patan patang.
As the moth, for its love for flame, falls into the lighted lamp,
ਜਿਵੇਂ (ਪ੍ਰੇਮ ਦੇ ਬੱਝੇ) ਭੰਬਟ ਦੀਵੇ ਉਤੇ ਡਿੱਗਦੇ ਹਨ,
جِءُدیِپپتنپتنّگ॥
جیؤ ۔ جیسے ۔ دیپ۔ چراغ۔ پتن ۔ گرنا۔ پتنگ ۔ بھنوٹ پتنگا۔
جیسے پتنگا گرتا چراغ پر

ਜਿਉ ਚੋਰੁ ਹਿਰਤ ਨਿਸੰਗ ॥
ji-o chor hirat nisang.
as the thief steals without hesitation,
ਜਿਵੇਂ ਚੋਰ ਝਾਕਾ ਲਾਹ ਕੇ ਚੋਰੀ ਕਰਦਾ ਹੈ,
جِءُچورُہِرتنِسنّگ॥
ہرت۔ چوری کرتا ہے ۔ نسنگ ۔ بیفکر ہوکر
جیسے چور چوری کرتا ہےبیفکر ہوکر

ਮੈਗਲਹਿ ਕਾਮੈ ਬੰਧੁ ॥
maiglahi kaamai banDh.
an elephant gets entrapped by his lustful urges,
ਜਿਵੇਂ ਹਾਥੀ ਦਾ ਕਾਮ-ਵਾਸਨਾ ਰਾਹੀਂ ਫਸ ਜਾਂਦਾ ਹੈ,
میَگلہِکامےَبنّدھُ॥
۔ میگیہہ۔ ہاتھی ۔ کامے ۔ شہوت ۔
جیسے ہاتھی کی محبت ہے شہوت سے

ਜਿਉ ਗ੍ਰਸਤ ਬਿਖਈ ਧੰਧੁ ॥
ji-o garsat bikh-ee DhanDh.
a sinner remains entangled in the sinful life,
ਜਿਵੇਂ ਵਿਸ਼ਈ ਮਨੁੱਖ ਨੂੰ (ਵਿਸ਼ਿਆਂ ਦਾ) ਧੰਧਾ ਗ੍ਰਸੀ ਰੱਖਦਾ ਹੈ,
جِءُگ٘رستبِکھئیِدھنّدھُ॥
جیسے شہوت کا دلدادہ شہوت میں رہتا ہے گرفتار

ਜਿਉ ਜੂਆਰ ਬਿਸਨੁ ਨ ਜਾਇ ॥
ji-o joo-aar bisan na jaa-ay.
as the gambler’s addiction does not leave him,
ਜਿਵੇਂ ਜੁਆਰੀਏ ਦੀ (ਜੂਆ ਖੇਡਣ ਦੀ) ਭੈੜੀ ਆਦਤ ਦੂਰ ਨਹੀਂ ਹੁੰਦੀ,
جِءُجوُیاربِسنُنجاءِ॥
جوآر۔ جو ا کھیلنے والا۔ پسن ۔ بری عادت۔
جیسے جوآ کھلینے والے کی بری عادت جاتی نہیں

ਹਰਿ ਨਾਨਕ ਇਹੁ ਮਨੁ ਲਾਇ ॥੮॥
har naanak ih man laa-ay. ||8||
O’ Nanak, similarly keep this mind of yours attuned to God. ||8||
ਹੇ ਨਾਨਕ!ਤਿਵੇਂ ਆਪਣੇ ਇਸ ਮਨ ਨੂੰ ਪ੍ਰਭੂ ਨਾਲ ਜੋੜੀ ਰੱਖੀਂ ॥੮॥
ہرِنانکاِہُمنُلاءِ॥੮॥
ہر نانک ابیہہ من لائے ۔ نانک خدا سے اپنا دل لگاتا ہے (8)
ایسے ہی نانک اس دل کو خدا سے لگاتا ہے

ਕੁਰੰਕ ਨਾਦੈ ਨੇਹੁ ॥
kurank naadai nayhu.
Just as a deer loves the sound of the hunter’s bell,
ਜਿਵੇਂ ਹਰਨ ਦਾ ਘੰਡੇਹੇੜੇ ਦੀ ਆਵਾਜ਼ ਨਾਲ ਪਿਆਰ ਹੁੰਦਾ ਹੈ,
کُرنّکنادےَنیہُ॥
کرتک ۔ ہرن ۔ ناد۔ آواز۔ نیہو ۔ پیار
جیسے ہرن کا گھنڈے ہیڑے کی آواز سے پیار ہے

ਚਾਤ੍ਰਿਕੁ ਚਾਹਤ ਮੇਹੁ ॥
chaatrik chaahat mayhu.
and as the song-bird longs for the rain,
ਜਿਵੇਂ ਪਪੀਹਾ (ਹਰ ਵੇਲੇ) ਮੀਂਹ ਮੰਗਦਾ ਹੈ;
چات٘رِکُچاہتمیہُ॥
۔ چاترک پیہا۔ میہو۔ بارش۔
جیسے پیہے کو چاہ بارش کی ہے

ਜਨ ਜੀਵਨਾ ਸਤਸੰਗਿ ॥
jan jeevnaa satsang.
similarly God’s devotee likes to live in the company of the holy persons,
ਤਿਵੇਂ ਪਰਮਾਤਮਾ ਦੇ ਸੇਵਕ ਦਾਸੁਖੀ ਜੀਵਨ ਸਾਧ ਸੰਗਤਿ ਵਿਚ ਹੀ ਹੁੰਦਾ ਹੈ,
جنجیِۄناستسنّگِ॥
ست سنگ ۔ پاک صحبت۔
انسانی زندگی سچے پاکدامن انسانوں کی صحبت میں ہے

ਗੋਬਿਦੁ ਭਜਨਾ ਰੰਗਿ ॥
gobidbhajnaa rang.
where he lovingly remembers God.ਜਿਥੇ ਉਹ ਪਿਆਰ ਨਾਲ ਪਰਮਾਤਮਾ ਦੇ ਨਾਮ ਨੂੰ ਜਪਦਾ ਹੈL
گوبِدُبھجنارنّگِ॥
بھنجارنگ ۔ الہٰی ریاض سے محبت ۔
خداوند عالم کی محبت کے ساتھ غور و فکر اور ہل رہا ہے

ਰਸਨਾ ਬਖਾਨੈ ਨਾਮੁ ॥ ਨਾਨਕ ਦਰਸਨ ਦਾਨੁ ॥੯॥
rasnaa bakhaanai naam.naanak darsan daan. ||9||
O’ Nanak, the devotee keeps reciting God’s Name with his tongue and begs for the gift of His blessed vision. ||9||
ਹੇ ਨਾਨਕ! ਸੇਵਕ ਆਪਣੀ ਜੀਭ ਨਾਲ ਪਰਮਾਤਮਾਦਾ ਨਾਮ ਉਚਾਰਦਾ ਰਹਿੰਦਾ ਹੈ ਅਤੇ ਉਸ ਦੇ ਦਰਸਨ ਦੀ ਦਾਤਿ ਮੰਗਦਾ ਹੈ ॥੯॥
رسنابکھانےَنامُ॥
رسنا۔ زبان ۔ بکھانےبیان۔ نام۔ الہیی نام ۔
جیسے زبان الہٰی نام سچ وحقیقت بیان کرتی ہے

ਗੁਨ ਗਾਇ ਸੁਨਿ ਲਿਖਿ ਦੇਇ ॥
gun gaa-ay sun likhday-ay.
One who sings, listens and writes about God’s praises and inspires others,
ਜਿਹੜਾ ਮਨੁੱਖ (ਪਰਮਾਤਮਾ ਦੇ) ਗੁਣ ਗਾ ਕੇ, ਸੁਣ ਕੇ, ਲਿਖ ਕੇ (ਇਹ ਦਾਤ ਹੋਰਨਾਂ ਨੂੰ ਭੀ) ਦੇਂਦਾ ਹੈ,
نانکدرسندانُ॥੯॥
سچ و حقیقت ۔ درسن دان ۔ خیرات دیدار (9)
ایسے ہی نانک ویدار کی خیرات مانگتا ہے

ਸੋ ਸਰਬ ਫਲ ਹਰਿ ਲੇਇ ॥
so sarab fal har lay-ay.
he realizes God, the benefactor of the fruits of all his desires.
ਉਹ ਮਨੁੱਖ ਸਾਰੇ ਫਲ ਦੇਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ,
سوسربپھلہرِلےءِ॥
سرب پھل۔ سارے نتیجے ۔ کامیابیاں ۔
جو ہر طرح کی کامیابیاں بخشنے والا ہے

ਕੁਲ ਸਮੂਹ ਕਰਤ ਉਧਾਰੁ ॥ ਸੰਸਾਰੁ ਉਤਰਸਿ ਪਾਰਿ ॥
kul samooh karat uDhaar.sansaar utras paar.
Such a person crosses over the world-ocean of vices and also gets his entire lineage emancipated.
ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਕੁਲਾਂ ਦਾ ਹੀ ਪਾਰ-ਉਤਾਰਾ ਕਰਾ ਲੈਂਦਾ ਹੈ,
کُلسموُہکرتاُدھارُ॥سنّسارُاُترسِپارِ॥
کل سموہ ۔ سارے خاندان ۔ اوھار۔ کامیاب۔ اترس پار۔ کامیابی حاسل کرتا ہے ۔
وہ سارے خاندان کو کامیابی دلادیتا ہے اور اس زندگی کے سمندر کو کامیابی سے پار کر لیتا ہے

ਹਰਿ ਚਰਨ ਬੋਹਿਥ ਤਾਹਿ ॥ ਮਿਲਿ ਸਾਧਸੰਗਿ ਜਸੁ ਗਾਹਿ ॥
har charan bohith taahi.mil saaDhsang jas gaahi.
Joining the company of the Guru, those who sing the praises of God, His immaculate Name is like a ship to carry them across the world-ocean of vices.
ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਪਰਮਾਤਮਾ ਦੇ ਚਰਨ ਉਹਨਾਂਵਾਸਤੇਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈਜਹਾਜ਼ਹ l
ہرِچرنبوہِتھتاہِ॥مِلِسادھسنّگِجسُگاہِ॥
بوہتھ ۔ جہاز۔ تاہے
مرشدکے پاؤں اس کو پار کرنے کی کشتی ہیں۔ پاک کی صحبتسنگت میں شامل ہوکر ، وہ رب کی حمد گاتا ہے

ਹਰਿ ਪੈਜ ਰਖੈ ਮੁਰਾਰਿ ॥ ਹਰਿ ਨਾਨਕ ਸਰਨਿ ਦੁਆਰਿ ॥੧੦॥੨॥
har paij rakhai muraar. har naanak saran du-aar. ||10||2||
O’ Nanak, they remain in God’s refuge and He protects their honor.||10||2||
ਹੇ ਨਾਨਕ! ਉਹ ਹਰੀ ਦੀ ਸਰਨ ਪਏ ਰਹਿੰਦੇ ਹਨ,ਮੁਰਾਰੀ ਪ੍ਰਭੂ ਉਹਨਾਂ ਦੀ ਲਾਜ ਰੱਖਦਾ ਹੈ,॥੧੦॥੨॥
ہرِپیَجرکھےَمُرارِ॥ہرِنانکسرنِدُیارِ॥੧੦॥੨॥
۔ اسکے ۔ پیج ۔ عزت ۔ مرار۔ خدا۔
خداوند اسکی عزت کی حفاظت کرتا ہے۔ نانک رب کے دروازے کی حرمت کو ڈھونڈتا ہے۔

ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ
bilaaval mehlaa 1 thitee ghar 10 jat
Raag Bilaaval, First Guru, T’hitee (lunar days), Tenth Beat, Jat (the drum-beat)
بِلاۄلُمہلا
੧੦جتِ੧تھِتیِگھرُ

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ ॥
ایک لازوال خدا جو سچے گرو کے فضل سے سمجھا گیا

ਏਕਮ ਏਕੰਕਾਰੁ ਨਿਰਾਲਾ ॥
aykam aykankaar niraalaa.
The first lunar day, there is but one God who is unique,
ਪਹਿਲੀ (ਤਿੱਥ): ਪਰਮਾਤਮਾ ਇੱਕ ਹੈ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ।
ایکمایکنّکارُنِرالا॥
ایکم ۔ پہلی تاریخ۔ ایکنکار۔ واحد ہے خدا۔ نرالا۔ انوکھا۔
واحد ہے خدا ( نہیں کوئی ثانی اسکا) انوکھی ہے

ਅਮਰੁ ਅਜੋਨੀ ਜਾਤਿ ਨ ਜਾਲਾ ॥
amar ajonee jaat na jaalaa.
He is immortal, unborn, beyond any social class and any bonds.
ਉਹ ਕਦੇ ਮਰਦਾ ਨਹੀਂ, ਉਹ ਜੂਨਾਂ ਵਿਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤਿ ਨਹੀਂ, ਉਸ ਨੂੰ ਕੋਈ ਬੰਧਨ ਨਹੀਂ।
امرُاجونیِجاتِنجالا॥
امر۔ صدیوی ۔ موت سے بری ۔ اجونی ۔ پیدانہ ہونیوالا۔ جات۔ نہ جالا۔ بندھن نہیں۔ پابندی
شان اسکی صدیوی ہےوہ پیدا ہوتا نہیں مخمسہ یا الجھاؤ نہیں اسے کوئی ۔

ਅਗਮ ਅਗੋਚਰੁ ਰੂਪੁ ਨ ਰੇਖਿਆ ॥
agam agochar roop na raykh-i-aa.
He is inaccessible and incomprehensible, He has no form or feature.
ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ, ਉਸ ਦੀ ਕੋਈ ਖ਼ਾਸ ਸ਼ਕਲ ਨਹੀਂ, ਕੋਈ ਖ਼ਾਸ ਨਿਸ਼ਾਨ ਨਹੀਂ।
اگماگوچرُروُپُنریکھِیا॥
۔ اگم ۔ انسانی رسائی سے بعید۔ اگوچر۔ جو بیان نہ ہو سکے ۔ روپ۔ شکل و صورت۔ ریکھیا۔ نشان۔
انسانی رسائی سے بعید ہے وہ بیان ہو سکتا نہیں نہ کوئی شکل و صورت ہے

ਖੋਜਤ ਖੋਜਤਘਟਿ ਘਟਿ ਦੇਖਿਆ ॥
khojatkhojatghat ghat daykhi-aa.
But after searching Him again and again, He can be seen pervading each and every heart.
ਪਰ ਭਾਲ ਕਰਦਿਆਂ ਕਰਦਿਆਂ ਉਸ ਨੂੰ ਹਰੇਕ ਸਰੀਰ ਵਿਚ ਵੇਖ ਸਕੀਦਾ ਹੈ।
کھوجتکھوجتگھٹِگھٹِدیکھِیا॥
گھٹ گھٹ ۔ ہر دلمیں۔ جو دیکھ دکھاوے ۔ جو خود دیکھے دوسروں کو دیکھائے ۔
ڈہونڈتے ڈہونڈتے ہر دلمیں پائیا دیدار اسکا ۔