Urdu-Raw-Page-802

ਅਗਨਤ ਗੁਣ ਠਾਕੁਰ ਪ੍ਰਭ ਤੇਰੇ ॥
agnat gun thaakur parabh tayray.
O’ my Master-God, Your virtues are uncountable. ਹੇ ਠਾਕੁਰ ਪ੍ਰਭੂ! ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।
اگنت گُنھ ٹھاکُر پ٘ربھ تیرے ॥
۔ اگنت گن۔ بیشمار اوصاف ۔
اے خدا تو بیشمار اوصاف کا مالک ہے
ਮੋਹਿ ਅਨਾਥ ਤੁਮਰੀ ਸਰਣਾਈ ॥
mohi anaath tumree sarnaa-ee.
I am totally helpless and have come to Your refuge. ਮੈਂ ਅਨਾਥ ਤੇਰੀ ਸਰਨ ਆਇਆ ਹਾਂ।
موہِ اناتھ تُمریِ سرنھائیِ ॥
۔ موہ انتھ۔ بے مالک
۔ مجھ بے مالک کو تیری پناہ ہے

ਕਰਿ ਕਿਰਪਾ ਹਰਿ ਚਰਨ ਧਿਆਈ ॥੧॥
kar kirpaa har charan Dhi-aa-ee. ||1||
O’ God, bestow mercy on me, so that I may keep meditating on Your immaculate Name. ||1|| ਹੇ ਹਰੀ! ਮੇਰੇ ਉਤੇ ਮੇਹਰ ਕਰ, ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੧॥
کرِ کِرپا ہرِ چرن دھِیائیِ ॥
۔ دھیائی۔ توجہ دی
۔ اے میرے آرام و آسائش کے خزانے ۔ مجھ پر کرم و عنایت فرما کر میں تیرا دھیان رکھوں تجھ میں اپنا دھیان لگاوں

ਦਇਆ ਕਰਹੁ ਬਸਹੁ ਮਨਿ ਆਇ ॥
da-i-aa karahu bashu man aa-ay.
O’ God, bestow mercy and make me realize You dwelling in my mind, ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੇਰੇ ਮਨ ਵਿਚ ਆ ਵੱਸ।
دئِیا کرہُ بسہُ منِ آءِ ॥
اے خدا کرم و عنایت فرماییئے مہربانی کیجیئے میرے دل میں بسے

ਮੋਹਿ ਨਿਰਗੁਨ ਲੀਜੈ ਲੜਿ ਲਾਇ ॥ ਰਹਾਉ ॥
mohi nirgun leejai larh laa-ay. rahaa-o.
and attach me, the unvirtuous one, with Your Name. ||1||Pause|| ਮੈਨੂੰ ਗੁਣ-ਹੀਨ ਨੂੰ ਆਪਣੇ ਲੜ ਲਾ ਲੈ ll ਰਹਾਉ॥
موہِ نِرگُن لیِجےَ لڑِ لاءِ ॥
نرگن۔ بے اوصاف۔ رہاؤ
مجھ بے وصف کو اپنا دمان دیجیئے
ਪ੍ਰਭੁ ਚਿਤਿ ਆਵੈ ਤਾ ਕੈਸੀ ਭੀੜ ॥
parabh chit aavai taa kaisee bheerh.
If one remembers God in one’s mind, then he does not experience any trouble. ਜੇ ਕੋਈ ਪ੍ਰਭੂ ਦਾ ਆਰਾਧਨ ਮਨ ਵਿਚ ਕਰੇ , ਤਾਂ ਕੋਈ ਭੀ ਬਿਪਤਾ ਪੋਹ ਨਹੀਂ ਸਕਦੀ।
پ٘ربھُ چِتِ آۄےَ تا کیَسیِ بھیِڑ ॥
۔ چت آوے ۔ دل بسے ۔ بھیڑ ۔ مشکل۔
جب دل میں ہو یاد خدا تو دشواری کسی

ਹਰਿ ਸੇਵਕ ਨਾਹੀ ਜਮ ਪੀੜ ॥
har sayvak naahee jam peerh.
God’s devotee does not suffer from the fear of the demon of death. ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ ਨੂੰ ਜਮਾਂ ਦਾ ਦੁੱਖ ਭੀ ਡਰਾ ਨਹੀਂ ਸਕਦਾ।
ہرِ سیۄک ناہیِ جم پیِڑ ॥
پیڑ۔ دکھ ۔ درد ۔
۔ خدمتگار خدا کو موت کا خوف نہیں
ਸਰਬ ਦੂਖ ਹਰਿ ਸਿਮਰਤ ਨਸੇ ॥
sarab dookh har simrat nasay.
By meditating on God, all troubles of that person hasten away, ਨਾਮ ਸਿਮਰਿਆਂ ਉਸ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ,
سرب دوُکھ ہرِ سِمرت نسے ॥
الہٰی یاداورعبادت سے تمام عذاب و دشواریاں دور ہوجاتی ہیں۔ ۔

ਜਾ ਕੈ ਸੰਗਿ ਸਦਾ ਪ੍ਰਭੁ ਬਸੈ ॥੨॥
jaa kai sang sadaa parabh basai. ||2||
who experiences God dwelling with him forever. ||2|| ਜਿਸ ਦੇ ਅੰਗ-ਸੰਗ ਸਦਾ ਪਰਮਾਤਮਾ ਵੱਸਦਾ ਹੈ ॥੨॥
جا کے سنّگِ سدا پ٘ربھُ بسےَ ॥
جس کا ساتھی ہو خدا

ਪ੍ਰਭ ਕਾ ਨਾਮੁ ਮਨਿ ਤਨਿ ਆਧਾਰੁ ॥
parabh kaa naam man tan aaDhaar.
God’s Name is the only spiritual support of body and mind. ਪਰਮਾਤਮਾ ਦਾ ਨਾਮ ਹੀ ਮਨ ਅਤੇ ਸਰੀਰ ਦਾ ਆਸਰਾ ਹੈ।
پ٘ربھ کا نامُ منِ تنِ آدھارُ ॥
پربھ کانام ۔ الہٰی نام سچ وحقیقت ۔ آدھار۔ آسرا
الہٰی کے نام سچ وحقیقت کا دل وجان کو سہار و آسرا ہے

ਬਿਸਰਤ ਨਾਮੁ ਹੋਵਤ ਤਨੁ ਛਾਰੁ ॥
bisrat naam hovat tan chhaar.
Upon forsaking Naam, the body becomes so weak spiritually, as if it has been reduced to ashes. ਪਰਮਾਤਮਾ ਦਾ ਨਾਮ ਭੁੱਲਿਆਂ ਸਰੀਰ (ਮਾਨੋ) ਸੁਆਹ (ਦੀ ਢੇਰੀ) ਹੋ ਜਾਂਦਾ ਹੈ।
بِسرت نامُ ہوۄت تنُ چھارُ
۔ وسرت ۔ نام ۔ الہٰی نام کو بھلا کر۔ تن چھار۔ جسم رکھ ہوجاتاہے ॥
الہٰی نام سچ وحقیت بھال کرراکھ کا ڈھیر ہے یہ جسم
ਪ੍ਰਭ ਚਿਤਿ ਆਏ ਪੂਰਨ ਸਭ ਕਾਜ ॥
parabh chit aa-ay pooran sabh kaaj.
One who realizes God dwelling in the mind, all his tasks are accomplished. ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵਸਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
پ٘ربھ چِتِ آۓ پوُرن سبھ کاج ॥
۔ پورن ۔ مکمل
جس کے دلمیں الہٰی نام سچ وحقیقت بس جاتے ہیں سب کام پورے ہوجاتے ہیں

ਹਰਿ ਬਿਸਰਤ ਸਭ ਕਾ ਮੁਹਤਾਜ ॥੩॥
har bisrat sabh kaa muhtaaj. ||3||
However, forsaking God, one becomes subservient to all. ||3|| ਪਰਮਾਤਮਾ ਦਾ ਨਾਮ ਭੁੱਲਿਆਂ ਮਨੁੱਖ ਧਿਰ ਧਿਰ ਦਾ ਅਰਥੀਆ ਹੋ ਜਾਂਦਾ ਹੈ ॥੩॥
ہرِ بِسرت سبھ کا مُہتاج
۔ محتاج ۔ دست نگر ہاتھ پھیلانے والا
۔خدا کو بھلا کر ۔ انسان سب کا دست نگر یا محتاجی ہوجاتا ہے

ਚਰਨ ਕਮਲ ਸੰਗਿ ਲਾਗੀ ਪ੍ਰੀਤਿ ॥
charan kamal sang laagee pareet.
One who gets attuned to the immaculate Name of God, ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ,
چرن کمل سنّگِ لاگیِ پ٘ریِتِ ॥
۔ چرن کمل۔ پاک پاوں
جس کی محبت ہو خدا سے

ਬਿਸਰਿ ਗਈ ਸਭ ਦੁਰਮਤਿ ਰੀਤਿ ॥
bisar ga-ee sabh durmat reet.
he forsakes all the evil ways of life. ਉਸ ਨੂੰ ਖੋਟੀ ਮਤਿ ਵਾਲਾ ਸਾਰਾ (ਜੀਵਨ) ਰਵਈਆ ਭੁੱਲ ਜਾਂਦਾ ਹੈ।
بِسرِ گئیِ سبھ دُرمتِ ریِتِ ॥
دسر۔ بھول۔ درمت۔ بدعقلی ۔
برے کاموں اور رسم و رواجات سے چھٹکار ہوجاتا ہے

ਮਨ ਤਨ ਅੰਤਰਿ ਹਰਿ ਹਰਿ ਮੰਤ ॥ man tan antar har har mant.
Those in whose mind and body is enshrined the mantra of God’s Name, ਜਿਨ੍ਹਾਂ ਮਨੁਖਾਂ ਦੇ ਮਨ ਵਿਚ, ਸਰੀਰ ਵਿਚ ਪਰਮਾਤਮਾ ਦਾ ਨਾਮ-ਮੰਤਰ ਵੱਸਦਾ ਰਹਿੰਦਾ ਹੈ
من تن انّترِ ہرِ ہرِ منّت ॥
جہالت ۔ ہرمنت۔ الہٰی منتر
دل وجان اور قلب مین نام الہٰی کا منتر بستا ہے ۔

ਨਾਨਕ ਭਗਤਨ ਕੈ ਘਰਿ ਸਦਾ ਅਨੰਦ ॥੪॥੩॥ naanak bhagtan kai ghar sadaa anand. ||4||3|| O’ Nanak, the hearts of those devotees of God are always in a state of bliss. ||4||3|| ਹੇ ਨਾਨਕ! ਪ੍ਰਭੂ ਦੇ ਭਗਤਾਂ ਦੇ ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੪॥੩॥
نانک بھگتن کےَ گھرِ سدا اننّد
۔ انند۔ سکون
اے نانک۔ ان کے دل پر سکون رہتے ہیں

ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ
raag bilaaval mehlaa 5 ghar 2 yaanrhee-ay kai ghar gaavnaa
Raag Bilaaval, Fifth Guru, Second beat, To be sung to the tune of Yaan-ree-ay:
راگُ بِلاۄلُ مہلا ੫ گھرُ ੨ زانڑیِۓ کےَ گھرِ گاۄنھا

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُر پ٘رسادِ ॥
ایک ابدی خدا جو گرو کے فضل سے معلوم ہوا
ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥
mai man tayree tayk mayray pi-aaray mai man tayree tayk.
O’ dear God, Yours is the only support my mind has. Yes, it is only Your support my mind depends on. ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ।
مےَ منِ تیریِ ٹیک میرے پِیارے مےَ منِ تیریِ ٹیک ॥
ٹیک۔ آسرا
اے خدا ۔ میرے دل کو تیرا ہی آسرا ہے
ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥
avar si-aanpaa birthee-aa pi-aaray raakhan ka-o tum ayk. ||1|| rahaa-o.
O’ dear God, all other clever ideas are useless, it is You alone who can save us. ||1||Pause|| ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ ਅਸਾਂ ਜੀਵਾਂ ਦੀ ਰੱਖਿਆ ਕਰਨ ਜੋਗਾ ਹੈਂ। ਹੋਰ ਹੋਰ ਚਤੁਰਾਈਆਂ ਕਿਸੇ ਵੀ ਕੰਮ ਨਹੀਂ ॥੧॥ ਰਹਾਉ ॥
اۄر سِیانھپا بِرتھیِیا پِیارے راکھن کءُ تُم ایک
اور ۔ دوسری۔ دیگر۔ سیانپا۔ دانشمندیان۔ برتھیا۔ بیفائدہ ۔ بیکار۔ رکاھن کو ۔ بچانے کے لئے ۔ حفاظت کی واسطے
دوسری تمام دانشمندیاں اور دانائیاں بیکار ہیں تو ہی واحدا محافظ ہے
ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥
satgur pooraa jay milai pi-aaray so jan hot nihaalaa.
O’ dear, one who meets the true Guru and follows his teachings, becomes delighted. ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ।
ستِگُرُ پوُرا جے مِلےَ پِیارے سو جنُ ہوت نِہالا ॥
نہالا۔ مکمل خوش
۔ جسے کامل مرشد کاملاپ ووصل مل جائے اسے صدیوی خوشنودی و خوشی نصیب ہوجاتی ہے ۔

ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥
gur kee sayvaa so karay pi-aaray jis no ho-ay da-i-aalaa.
But the person who serves the Guru by following His teachings, is the one on whom God is merciful. ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ।
گُر کیِ سیۄا سو کرے پِیارے جِس نو ہوءِ دئِیالا
۔ دیا لا ۔ مہربان۔
خدمت مرشد وہی کرتا ہے جس پر خدا محبوبان ہوتا ہے

ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥
safal moorat gurday-o su-aamee sarab kalaa bharpooray.
Fruitful is the form of the divine Guru; He is all- powerful. ਗੁਰੂ ਸੁਆਮੀ ਦਾ ਦਰਸ਼ਨ ਸਫਲ ਹੈ। ਉਹ ਸਾਰੀਆਂ ਸ਼ਕਤੀਆਂ ਨਾਲ ਭਰਿਆ ਹੋਇਆ ਹੈ।
سپھل موُرتِ گُردیءُ سُیامیِ سرب کلا بھرپوُرے ॥
سپھل مورت۔ وہ انسان جسنے اپنی زندگی کامیاب بنالی ۔ سرب کلام ۔ تمام قوتوں بھر پورے ۔ مکمل
مرشد جو تمام قوتوں سے مرقع اور مالک ہے انسانی زندگی کو کامیاب بنانے کی توفیق رکھتا ہے

ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥ naanak gur paarbarahm parmaysar sadaa sadaa hajooray. ||1|| O Nanak, the Guru is embodiment of the supreme God who always remains close to his devotees. ||1|| ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ ॥੧॥
نانک گُرُ پارب٘رہمُ پرمیسرُ سدا سدا ہجوُرے
۔ حضوری ۔ حاضر ناطر
اے نانک ۔مرشدمانند خدا ہے جو ہمیشہ اپنے خدمتگاروں کا ساتھی ہے

ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨ੍ਹ੍ਹ ਅਪੁਨਾ ਪ੍ਰਭੁ ਜਾਤਾ ॥
sun sun jeevaa so-ay tinaa kee jinH apunaa parabh jaataa.
I am spiritually rejuvenated hearing again and again about the glory of those who have realized their God. ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
سُنھِ سُنھِ جیِۄا سوءِ تِنا کیِ جِن٘ہ٘ہ اپُنا پ٘ربھُ جاتا ॥
سوئے ۔نیک شہرت۔ مشہوری ۔جاتا۔ جانیا۔ پہچنا کرلی
میں ان کی نیک شہرت و مشہوری سننے سے مجھے زندگی کا احساس ہوتاہے جنہوں اپنے خدا کو سمجھ لیا ہے پہچان کرلی ہے

ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ ਹਰਿ ਨਾਮੇ ਹੀ ਮਨੁ ਰਾਤਾ ॥
har naam araaDheh naam vakaaneh har naamay hee man raataa.
Those people always recite and meditate on God’s Name; their minds always remain imbued with the love of God’s Name. ਉਹ ਮਨੁੱਖ ਸਦਾ ਪ੍ਰਭੂ ਦਾ ਨਾਮ ਸਿਮਰਦੇ ਹਨ,ਪ੍ਰਭੂ ਦਾ ਨਾਮ ਉਚਾਰਦੇ ਹਨ, ਪ੍ਰਭੂ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ।
ہرِ نامُ ارادھہِ نامُ ۄکھانھہِ ہرِ نامے ہیِ منُ راتا ॥
۔ ارادھیہہ۔ یادوریاض کرتے ہیں۔ دکھانہہ۔ بینا کرتے ہیں۔ راتا ۔متاثر محظوظ ۔
جو الہٰی نام کی یادوریاضکرتے ہیں اور الہٰی نام سچے متاثر ومحظوظیں اور الہٰی نام سچ و حیققت ہی بیان کرتے ہیں

ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥
sayvak jan kee sayvaa maagai poorai karam kamaavaa.
O’ God, Your devotee asks for the service of Your devotees; I can perform such humble service only through Your perfect grace. ਹੇ ਪ੍ਰਭੂ!ਤੇਰਾ ਸੇਵਕ ਤੇਰੇ ਸੇਵਕਾਂ ਦੀ ਸੇਵਾ ਦੀ ਦਾਤ ਮੰਗਦਾ ਹੈ, ਤੇਰੀ ਪੂਰਨ ਬਖ਼ਸ਼ਸ਼ ਨਾਲ ਹੀ ਮੈਂ ਉਨਾਂ ਦੀ ਸੇਵਾ ਦੀ ਕਾਰ ਕਰ ਸਕਦਾ ਹਾਂ।
سیۄکُ جن کیِ سیۄا ماگےَ پوُرےَ کرمِ کماۄا ॥
سیوک ۔ کدمتگار ۔ جن ۔ خادم۔ سیوا۔ کدمت۔ ماگے ۔ مانگتا ہے ۔ پورے کرم کماوا ۔ تاکہ فرائض منصبی انسانی کے اعمال کر سکون
خادم ان خدمتگاروںکی خدمت کے لئے دعا کرتا ہے تاکہ انسایت کے فرائض منصبی ادا کر سکے

ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣੁ ਪਾਵਾ ॥੨॥
naanak kee baynantee su-aamee tayray jan daykhan paavaa. ||2||
O’ my Master-God, this is the prayer of Nanak, that I may be blessed with the vision of Your devotees. ||2|| ਹੇ ਮਾਲਕ-ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ ॥੨॥
نانک کیِ بیننّتیِ سُیامیِ تیرے جن دیکھنھُ پاۄا ॥
۔ تیرے جن دیکھن پاوا۔ تیرے خادموں کا دیدار پاؤں
۔ نانک کی خدا سے گذارش ہے کہ تیرے خادموںکا دیدار پاؤں

ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ ॥
vadbhaagee say kaadhee-ah pi-aaray santsangat jinaa vaaso. O’dear, those who dwell in the company of the saints, are said to be the fortunate ones.
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ।
ۄڈبھاگیِ سے کاڈھیِئہِ پِیارے سنّتسنّگتِ جِنا ۄاسو
۔ کاڈھیہہ۔ کہلاتے ہیں۔ سنت ۔ سنگت جناواسو۔ جنکو پاکدامن خدا رسیداگان کی صحبت و قربت نصیب ہے ۔
وہ پیارے بلند قسمت کہلاتے ہیں جن کو پاکدمان پارساوں کی صحبت و قربت مسیر ہے

ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥
amrit naam araaDhee-ai nirmal manai hovai pargaaso.
By remembering the ambrosial Naam in the company of saints, the mind becomes immaculate and enlightened with spiritual wisdom. ਸਾਧ ਸੰਗਤ ਵਿਚ ਅੰਮ੍ਰਿਤਮਈ ਨਾਮ ਦਾ ਚਿੰਤਨ ਕਰਨ ਦੁਆਰਾ ਮਨ ਪਵਿੱਤਰ ਅਤੇ ਆਤਮਕ ਗਿਆਨ ਨਾਲ ਪ੍ਰਕਾਸ਼ਵਾਨ ਹੋ ਜਾਂਦਾ ਹੈ l
انّم٘رِت نامُ ارادھیِئےَ نِرملُ منےَ ہوۄےَ پرگاسو ॥
انمرت ۔ آبحیات۔ الہٰی نام سچ وحقیقت۔ ارادجیئے ۔ یادوریاض کیجیئے ۔نرمل۔ پاک۔منہووتے پرگاسو۔ ذہن روشنہو
۔ اب حیات نام سچ وحقیقت کو یاد وریاض سے دل و قلب پاک ہوتا ہے ذہن روشن ہوجاتا ہے
ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ॥
janam maran dukh kaatee-ai pi-aaray chookai jam kee kaanay.
O my friend, by being in the society of the saints, the sorrows of entire life (from birth to death) are eradicated and the fear of the demon of death ends. ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ।
جنم مرنھ دُکھُ کاٹیِئےَ پِیارے چوُکےَ جم کیِ کانھے ॥
۔ کانے ۔محتاجی ۔ دست نگر
۔ تناسخ ختم ہوجاتاہے ۔ روحانی موت کی محتاجی جاتی رہتی ہے ۔

ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥੩॥
tinaa paraapat darsan naanak jo parabh apnay bhaanay. ||3||
O’ Nanak, only those who are pleasing to their God, receive the blessed vision of the saints. ||3|| ਹੇ ਨਾਨਕ! (ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ॥੩॥
تِنا پراپتِ درسنُ نانک جو پ٘ربھ اپنھے بھانھے ॥
۔ بھانے ۔ پیارے
اے نانک دیدار مسیر ہوتا ہے انہیں جومحبتی خدا کے ہیں

ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥
ooch apaar bay-ant su-aamee ka-un jaanai gun tayray.
O’ the highest of the high, indescribable and infinite Master-God, who can know the extent of Your virtues? ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਤੇਰੇ (ਸਾਰੇ) ਗੁਣ ਕੌਣ ਜਾਣ ਸਕਦਾ ਹੈ?
اوُچ اپار بیئنّت سُیامیِ کئُنھُ جانھےَ گُنھ تیرے ॥
اوچ پار ۔ بے انت۔ بلند رتبہ۔ اتنا وسیع کہ کنارہ نہیں۔ اتنا زیادہ کہ شمار نہیں کیا جا سکتا ۔ ۔
سب سے ۔ بلند ہستی اتنا وسیع کہ کنار نہیں۔ اتنا زیادہ کہ شمار ہو سکتا نہیں

ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥
gaavtay uDhrahi suntay uDhrahi binsahi paap ghanayray.
Those who sing and listen to Your praises, are saved from vices and a multitude of their sins are erased. ਜੇਹੜੇ ਮਨੁੱਖ ਤੇਰੀਆਂ ਸਿਫ਼ਤਾਂ ਗਾਂਦੇ ਅਤੇ ਸੁਣਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ।ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ।
گاۄتے اُدھرہِ سُنھتے اُدھرہِ بِنسہِ پاپ گھنیرے ॥
ونسیہہ پاپ۔ گناہ مٹتے ہیں۔ گھنیرے ۔نہایت زیادہ۔
۔ اے خدا تو اتنے اوصاف کا مالک ہے کہ کون ہے جو تیرے اوصاف سمجھ سکے ۔ الہٰی حمدوثناہ کرنے و سننے سے برائیوں سے بچتا ہے انسان اور بیشمار گناہ مٹ جاتے ہیں

ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥
pasoo parayt mugaDh ka-o taaray paahan paar utaarai.
God ferries across the world ocean of vices even those who are foolish, have animal like instincts, are devilish and uncompassionate. ਪ੍ਰਭੂ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ।
پسوُ پریت مُگدھ کءُ تارے پاہن پارِ اُتارےَ ॥
پسو۔ مویشی ۔ پریت۔جس مین انسانیت کامادہ نہ ہو۔ مگدھ ۔ جاہل۔ پاہن۔ پتھر ۔مراد سنگدیل
حیوان کی مانند انسانوں کو بدروحوں کی مانند سخت دل انسانوں کو زندگی کے اس سمندر کو عبور کر ادیتا ہے
ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥
naanak daas tayree sarnaa-ee sadaa sadaa balihaarai. ||4||1||4||
O’ Nanak, Your devotees always remain in Your refuge and are always dedicated to You. ||4||1||4|| ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ ॥੪॥੧॥੪॥
نانک داس تیریِ سرنھائیِ سدا سدا بلِہارےَ
۔ اے نانک خادمان خدا ہر وقت خدا کے زیر سایہ رہتے ہیں اور ہمیشہ صدقے جاتے ہیں

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ ਨਾਮੁ ਮਹਾ ਰਸੁ ਪੀਓ ॥
bikhai ban feekaa ti-aag ree sakhee-ay naam mahaa ras pee-o.
O’ my friend, renounce the tasteless water of the worldly false pleasures which is poison for the spiritual life; instead partake the sublime nectar of Naam. ਹੇ ਸਹੇਲੀਏ! ਵਿਸ਼ੇ-ਵਿਕਾਰਾਂ ਦਾ ਬੇ-ਸੁਆਦਾ ਪਾਣੀ (ਪੀਣਾ) ਛੱਡ ਦੇ। ਸਦਾ ਨਾਮ-ਅੰਮ੍ਰਿਤ ਪੀਆ ਕਰ,।
بِکھےَ بنُ پھیِکا تِیاگِ ریِ سکھیِۓ نامُ مہا رسُ پیِئو ॥
وکھے بن۔ بدکاریوں ۔ گناہگاریوں۔ بد معاشیوں کا زہر آلودہ پانی ۔ پھیکا۔ بد مزہ ۔ تیاگ۔ چھوڑ۔ نام ۔ سچ وحقیقت اصلیت
۔مہارس ۔پر لطف۔ مزریدار
اے ساتھیوں انسانوں بدیوں بدکاریوں کا بدمزہ پانی چھوڑ کر الہٰی نام سچ وحقیقت کا پر لطف مزیدار آبحیات نوش کیجیئے پیئے ۔
۔ ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਨ ਹੋਵਤ ਜੀਓ ॥
bin ras chaakhay bud ga-ee saglee sukhee na hovat jee-o.
By not tasting the nectar of Naam, the entire world is drowning in the vices and the soul does not find peace. ਨਾਮ-ਅੰਮ੍ਰਿਤ ਦਾ ਸੁਆਦ ਨਾਹ ਚੱਖਣ ਕਰਕੇ, ਸਾਰੀ ਸ੍ਰਿਸ਼ਟੀ ਵਿਸ਼ੇ-ਵਿਕਾਰਾਂ ਦੇ ਪਾਣੀ ਵਿਚ ਡੁੱਬ ਰਹੀ ਹੈ, (ਫਿਰ ਭੀ) ਜਿੰਦ ਸੁਖੀ ਨਹੀਂ ਹੁੰਦੀ।
بِنُ رس چاکھے بُڈِ گئیِ سگلیِ سُکھیِ ن ہوۄت جیِئو ॥
بڈگئی سگلی ۔ سارا علام ڈوب گیا
اسکا لطف اُٹھائے بغیر سارا عالم ڈوب (گیا) رہا ہے ۔ مگر روح سکھی نہیں رہتی ۔

ਮਾਨੁ ਮਹਤੁ ਨ ਸਕਤਿ ਹੀ ਕਾਈ ਸਾਧਾ ਦਾਸੀ ਥੀਓ ॥
maan mahat na sakat hee kaa-ee saaDhaa daasee thee-o.
High status or worldly power are of no help for receiving the Nectar of Naam; for that, you need to remain as the humble servant of the holy saints. ਕੋਈ (ਹੋਰ) ਆਸਰਾ, ਕੋਈ ਵਡੱਪਣ ਕੋਈ ਤਾਕਤ (ਨਾਮ-ਅੰਮ੍ਰਿਤ ਦੀ ਪ੍ਰਾਪਤੀ ਦਾ ਸਾਧਨ ਨਹੀਂ ਬਣ ਸਕਦੇ)। ਹੇ ਸਹੇਲੀਏ! (ਨਾਮ-ਜਲ ਦੀ ਪ੍ਰਾਪਤੀ ਵਾਸਤੇ) ਗੁਰਮੁਖਾਂ ਦੀ ਦਾਸੀ ਬਣੀ ਰਹੁ।
مانُ مہتُ ن سکتِ ہیِ کائیِ سادھا داسیِ تھیِئو ॥
۔ مان۔ وقار ۔ عطمت ۔مہت۔ اہمیت۔ عطمت ۔ خاصیت۔ سکت ۔ طاقت۔ قوت۔ سادھا داسی تھیو۔ پاکدامنوں کا خدمتگار غلام ہوجا
وقار عظمت اور قوت کے بغیر پاکدامنوں کے خدمتگار ہوجاو